ਇਸਪਾਤ ਮੰਤਰਾਲਾ
azadi ka amrit mahotsav

ਇਸਪਾਤ ਮੰਤਰੀ ਸ਼੍ਰੀ ਰਾਮ ਚੰਦਰ ਪ੍ਰਸਾਦ ਸਿੰਘ ਨੇ ਸੰਯੁਕਤ ਅਰਬ ਅਮੀਰਾਤ ਵਿੱਚ ਪੀਆਈਓ ਚੈਂਬਰਸ ਆਵ੍ ਕਾਮਰਸ ਐਂਡ ਇੰਡਸਟ੍ਰੀ ਅਤੇ ਇੰਡੀਅਨ ਬਿਜਨੈੱਸ ਐਂਡ ਪ੍ਰੋਫੈਸ਼ਨਲ ਕੌਂਸਲ ਦੇ ਪ੍ਰਤੀਨਿਧੀਆਂ ਨਾਲ ਮੁਲਾਕਾਤ ਕੀਤੀ

प्रविष्टि तिथि: 10 MAR 2022 7:44PM by PIB Chandigarh

ਕੇਂਦਰੀ ਇਸਪਾਤ ਮੰਤਰੀ ਸ਼੍ਰੀ ਰਾਮ ਚੰਦਰ ਪ੍ਰਸਾਦ ਸਿੰਘ ਨੇ ਪੀਆਈਓ ਚੈਂਬਰਸ ਆਵ੍ ਕਾਮਰਸ ਐਂਡ ਇੰਡਸਟ੍ਰੀ ਅਤੇ ਇੰਡੀਅਨ ਬਿਜਨੈੱਸ ਐਂਡ ਪ੍ਰੋਫੈਸ਼ਨਲ ਕੌਂਸ਼ਲ ਦੇ ਪ੍ਰਤੀਨਿਧੀਆਂ ਨਾਲ ਮੁਲਾਕਾਤ ਕੀਤੀ ਜਿਨ੍ਹਾਂ ਵਿੱਚ ਯੂਏਈ ਦੇ ਪ੍ਰਮੁੱਖ ਉਦਯੋਗਾਂ ਨਾਲ ਜੁੜੇ ਲੋਕ ਸ਼ਾਮਲ ਸਨ। ਇਸ ਮੀਟਿੰਗ ਦੇ ਬਾਅਦ ਅਬੂ ਧਾਬੀ ਨਿਵੇਸ਼ ਅਥਾਰਿਟੀ ਦੇ ਪ੍ਰਤੀਨਿਧੀਆਂ ਦੇ ਨਾਲ ਉਨ੍ਹਾਂ ਦੇ ਹੈੱਡਕੁਆਟਰ ਵਿੱਚ ਇੱਕ ਮੀਟਿੰਗ ਹੋਈ।

 

 

https://ci6.googleusercontent.com/proxy/22p4TS4ASuUEtjXGnpflVHbabITFfINNdxn-fcehTkzmgYyxXYH3FV1dW6rv2iOOBz6_SghNQC5Sqo8RAzM95RQF6dufvPDf_OZ68lzNC8nH5rShBeDW7Uw7-g=s0-d-e1-ft#https://static.pib.gov.in/WriteReadData/userfiles/image/image00106Z7.jpg

https://ci3.googleusercontent.com/proxy/l9TcXUIpkOihefKiGwfKJCoNveexPtSj7VPCJ-oFr4F1cZR3BEuBVVbW77UqQqVEhpoc7d547EfRMQYx6KTSUG9k8kTQaIYiqQiXDXl_BqGbn285EJa4fw0LIg=s0-d-e1-ft#https://static.pib.gov.in/WriteReadData/userfiles/image/image002LPN0.jpg

https://ci5.googleusercontent.com/proxy/97roxqa9P3yva5h1KX898PXO1cFSfZWLGIc9TLJaa3V_kPZNGsInRlqjSSwYs9v4zCLAnPYliTOmFukB2WUj6DwQWO_X7Xw-E1wU0zK6l1JpLU54Oy6srPUxcA=s0-d-e1-ft#https://static.pib.gov.in/WriteReadData/userfiles/image/image003PFM5.jpg

ਸੰਯੁਕਤ ਅਰਬ ਅਮੀਰਾਤ ਵਿੱਚ ਭਾਰਤ ਦੇ ਰਾਜਦੂਤ ਸ਼੍ਰੀ ਸੰਜੈ ਸੁਧੀਰ ਨੇ ਕੇਂਦਰੀ ਇਸਪਾਤ ਮੰਤਰੀ ਸ਼੍ਰੀ ਰਾਮ ਚੰਦਰ ਪ੍ਰਸਾਦ ਸਿੰਘ ਦੀ ਆਗਵਾਨੀ ਕੀਤੀ।

 *******


ਐੱਮਵੀ/ਏਕੇਐੱਨ/ਐੱਸਕੇਐੱਸ


(रिलीज़ आईडी: 1805093) आगंतुक पटल : 180
इस विज्ञप्ति को इन भाषाओं में पढ़ें: हिन्दी , English , Urdu