ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੋਵਿਡ-19 ਟੀਕਾਕਰਣ ਅੱਪਡੇਟ – 418ਵਾਂ ਦਿਨ



ਭਾਰਤ ਦੀ ਸਮੁੱਚੀ ਟੀਕਾਕਰਣ ਕਰਵੇਜ 179.51 ਕਰੋੜ ਦੇ ਇਤਿਹਾਸਿਕ ਅੰਕੜੇ ਤੋਂ ਪਾਰ


ਅੱਜ ਸ਼ਾਮ 7 ਵਜੇ ਤੱਕ 15 ਲੱਖ ਤੋਂ ਜ਼ਿਆਦਾ ਵੈਕਸ਼ੀਨ ਖੁਰਾਕਾਂ ਦਿੱਤੀਆਂ ਗਈਆਂ

Posted On: 09 MAR 2022 8:06PM by PIB Chandigarh

ਭਾਰਤ ਦੀ ਕੋਵਿਡ-19 ਟੀਕਾਕਰਣ ਕਵਰੇਜ ਅੱਜ 179.51 ਕਰੋੜ (1,79,51,20,996) ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਅੱਜ ਸ਼ਾਮ 7 ਵਜੇ ਤੱਕ 15  ਲੱਖ (15,95,870) ਤੋਂ ਜ਼ਿਆਦਾ ਟੀਕੇ ਦੀਆਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ ਕੋਵਿਡ ਟੀਕਾਕਰਣ ਦੇ ਲਈ ਨਿਰਧਾਰਿਤ ਸ਼੍ਰੇਣੀਆਂ ਦੇ ਲਾਭਾਰਥੀਆਂ ਨੂੰ ਹੁਣ ਤੱਕ 2.09 ਕਰੋੜ (2,09,37,264) ਤੋਂ ਅਧਿਕ ਪ੍ਰੀਕੌਸ਼ਨ ਡੋਜ਼ਜ਼ ਦਿੱਤੀਆਂ ਜਾ ਚੁੱਕੀਆਂ ਹਨ ਦੇਰ ਰਾਤ ਵਿੱਚ ਦਿਨ ਭਰ ਦੀ ਅੰਤਿਮ ਰਿਪੋਰਟ ਆਉਣ ’ਤੇ ਰੋਜ਼ਾਨਾ ਟੀਕਾਕਰਣ ਸੰਖਿਆ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ।

ਜਨਸੰਖਿਆ ਪ੍ਰਾਥਮਿਕਤਾ ਸਮੂਹਾਂ ਦੇ ਅਧਾਰ ’ਤੇ ਟੀਕੇ ਦੀਆਂ ਖੁਰਾਕਾਂ ਦੀ ਸਮੁੱਚੀ ਕਵਰੇਜ ਇਸ ਪ੍ਰਕਾਰ ਹੈ:

ਸੰਚਿਤ ਵੈਕਸੀਨ ਡੋਜ਼ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

10402357

ਦੂਸਰੀ ਖੁਰਾਕ

9980095

ਪ੍ਰੀਕੌਸ਼ਨ ਡੋਜ਼

4278528

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

18410932

ਦੂਸਰੀ ਖੁਰਾਕ

17468609

ਪ੍ਰੀਕੌਸ਼ਨ ਡੋਜ਼

6455429

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

55646222

 

ਦੂਸਰੀ ਖੁਰਾਕ

32443946

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

552957961

ਦੂਸਰੀ ਖੁਰਾਕ

452436697

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

202464810

ਦੂਸਰੀ ਖੁਰਾਕ

182045794

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

126550892

ਦੂਸਰੀ ਖੁਰਾਕ

113375417

ਪ੍ਰੀਕੌਸ਼ਨ ਡੋਜ਼

10203307

ਕੁੱਲ ਦਿੱਤੀ ਗਈ ਪਹਿਲੀ ਖੁਰਾਕ

966433174

ਕੁੱਲ ਦਿੱਤੀ ਗਈ ਦੂਸਰੀ ਖੁਰਾਕ

807750558

ਪ੍ਰੀਕੌਸ਼ਨ ਡੋਜ਼

20937264

ਕੁੱਲ

1795120996

 

ਜਨਸੰਖਿਆ ਪ੍ਰਾਥਮਿਕਤਾ ਸਮੂਹਾਂ ਦੇ ਅਧਾਰ ਦੁਆਰਾ ਟੀਕਾਕਰਣ ਮੁਹਿੰਮ ਵਿੱਚ ਅੱਜ ਦੀ ਉਪਲਬਧੀ ਕੁਝ ਇਸ ਪ੍ਰਕਾਰ ਹੈ:

ਮਿਤੀ: 9 ਮਾਰਚ, 2022 (418ਵਾਂ ਦਿਨ)

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

52

ਦੂਸਰੀ ਖੁਰਾਕ

1086

ਪ੍ਰੀਕੌਸ਼ਨ ਡੋਜ਼

8975

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

85

ਦੂਸਰੀ ਖੁਰਾਕ

1972

ਪ੍ਰੀਕੌਸ਼ਨ ਡੋਜ਼

13304

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

60875

 

ਦੂਸਰੀ ਖੁਰਾਕ

379862

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

87430

ਦੂਸਰੀ ਖੁਰਾਕ

699396

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

12863

ਦੂਸਰੀ ਖੁਰਾਕ

161526

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

9169

ਦੂਸਰੀ ਖੁਰਾਕ

104409

ਪ੍ਰੀਕੌਸ਼ਨ ਡੋਜ਼

54866

ਕੁੱਲ ਦਿੱਤੀ ਗਈ ਪਹਿਲੀ ਖੁਰਾਕ

170474

ਕੁੱਲ ਦਿੱਤੀ ਗਈ ਦੂਸਰੀ ਖੁਰਾਕ

1348251

ਪ੍ਰੀਕੌਸ਼ਨ ਡੋਜ਼

77145

ਕੁੱਲ

1595870

 

ਦੇਸ਼ ਦੇ ਸਭ ਤੋਂ ਜੋਖਮ ਵਾਲੇ ਜਨਸੰਖਿਆ ਸਮੂਹਾਂ ਨੂੰ ਕੋਵਿਡ-19 ਤੋਂ ਬਚਾਉਣ ਦੇ ਇੱਕ ਉਪਾਅ ਦੇ ਰੂਪ ਵਿੱਚ ਚਲ ਰਹੇ ਟੀਕਾਕਰਣ ਮੁਹਿੰਮ ਦੀ ਨਿਯਮਿਤ ਤੌਰ ‘ਤੇ ਨਾਲ ਸਮੀਖਿਆ ਅਤੇ ਉੱਚਤਮ ਪੱਧਰ ’ਤੇ ਨਿਗਰਾਨੀ ਕੀਤੀ ਜਾਂਦੀ ਹੈ।

 

****

 

ਐੱਮਵੀ


(Release ID: 1804750)
Read this release in: English , Urdu , Hindi , Manipuri