ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਨਿਊਜ਼ ਔਨ ਏਅਰ ਰੇਡੀਓ ਲਾਈਵ-ਸਟ੍ਰੀਮ ਇੰਡੀਆ ਰੈਂਕਿੰਗਸ
ਏਆਈਆਰ ਡਿਜੀਟਲ ਲਿਸਨਰਸ਼ਿਪ ਵਿੱਚ ਲਗਾਤਾਰ ਦੂਜੇ ਮਹੀਨੇ 2 ਮਿਲੀਅਨ ਦਾ ਵਾਧਾ ਹੋਇਆ
Posted On:
07 FEB 2022 4:02PM by PIB Chandigarh
ਆਲ ਇੰਡੀਆ ਰੇਡੀਓ ਦੀ ਲਗਾਤਾਰ ਵਧਦੀ ਪ੍ਰਸਿੱਧੀ ਦੇ ਸੰਕੇਤ ਵਿੱਚ, ਲਗਾਤਾਰ ਦੋ ਮਹੀਨਿਆਂ ਤੋਂ, ਨਿਊਜ਼ ਔਨ ਏਅਰ ਐਪ ’ਤੇ ਆਲ ਇੰਡੀਆ ਰੇਡੀਓ ਲਾਈਵ-ਸਟ੍ਰੀਮ ਦੇ ਸਰੋਤਿਆਂ ਦੀ ਗਿਣਤੀ ਵਿੱਚ 2 ਮਿਲੀਅਨ ਦਾ ਵਾਧਾ ਹੋਇਆ ਹੈ। ਨਵੰਬਰ 2021 ਵਿੱਚ 16 ਮਿਲੀਅਨ ਤੋਂ ਦਸੰਬਰ 2021 ਵਿੱਚ 18 ਮਿਲੀਅਨ ਤੱਕ, ਜਨਵਰੀ 2022 ਵਿੱਚ ਨਿਊਜ਼ ਔਨ ਏਅਰ ਐਪ ਵਿੱਚ ਟਿਊਨ ਕਰਨ ਵਾਲੇ ਏਆਈਆਰ ਸਰੋਤਿਆਂ ਦੀ ਗਿਣਤੀ ਵਿੱਚ ਹੋਰ 2 ਮਿਲੀਅਨ ਦਾ ਵਾਧਾ ਹੋਇਆ ਹੈ, ਜਿਸ ਨਾਲ ਕੁੱਲ ਮਿਲ ਕੇ 20 ਮਿਲੀਅਨ ਸਰੋਤੇ ਹੋ ਗਏ ਹਨ। ਰੇਡੀਓ ਦੀ ਦੁਨੀਆ ਵਿੱਚ ਪਹਿਲੀ ਵਾਰ, ਪ੍ਰਸਾਰ ਭਾਰਤੀ ਦਰਸ਼ਕ ਖੋਜ ਟੀਮ ਨੇ ਨਵੰਬਰ 2021 ਤੋਂ ਨਿਰੋਲ ਸੰਖਿਆ ਵਿੱਚ ਸਰੋਤਿਆਂ ਦੀ ਗਿਣਤੀ ਕਰਨੀ ਸ਼ੁਰੂ ਕਰ ਦਿੱਤੀ ਹੈ।
ਭਾਰਤ ਦੇ ਚੋਟੀ ਦੇ ਸ਼ਹਿਰਾਂ ਦੀ ਨਵੀਨਤਮ ਰੈਂਕਿੰਗ ਵਿੱਚ ਜਿੱਥੇ ਨਿਊਜ਼ ਔਨ ਏਅਰ ਐਪ ’ਤੇ ਆਲ ਇੰਡੀਆ ਰੇਡੀਓ ਲਾਈਵ-ਸਟ੍ਰੀਮਸ ਸਭ ਤੋਂ ਵੱਧ ਪ੍ਰਸਿੱਧ ਹਨ, ਪੁਣੇ, ਬੰਗਲੁਰੂ, ਦਿੱਲੀ ਐੱਨਸੀਆਰ, ਹੈਦਰਾਬਾਦ ਅਤੇ ਮੁੰਬਈ ਚੋਟੀ ਦੇ 5 ਵਿੱਚ ਬਣੇ ਹੋਏ ਹਨ।
ਭਾਰਤ ਵਿੱਚ ਚੋਟੀ ਦੀਆਂ ਏਆਈਆਰ ਸਟ੍ਰੀਮਸ ਦੀ ਰੈਂਕਿੰਗ ਵਿੱਚ ਵੱਡੇ ਬਦਲਾਅ ਹੋਏ ਹਨ, ਏਆਈਆਰ ਤ੍ਰਿਸ਼ੂਰ ਨੇ ਰੈਨਬੋ ਕੰਨੜ ਕਾਮਨਬੀਲੂ ਨੂੰ ਸੂਚੀ ਵਿੱਚੋਂ ਪਛਾੜ ਕੇ ਸਿਖਰਲੇ 10 ਵਿੱਚ ਪ੍ਰਵੇਸ਼ ਕੀਤਾ ਹੈ।
ਆਲ ਇੰਡੀਆ ਰੇਡੀਓ ਦੀਆਂ 240 ਤੋਂ ਵੱਧ ਰੇਡੀਓ ਸੇਵਾਵਾਂਪ੍ਰਸਾਰ ਭਾਰਤੀ ਦੀ ਅਧਿਕਾਰਤ ਐਪ ਨਿਊਜ਼ ਔਨ ਏਅਰ ਐਪ ’ਤੇ ਲਾਈਵ-ਸਟ੍ਰੀਮ ਕੀਤੀਆਂ ਜਾਂਦੀਆਂ ਹਨ। ਨਿਊਜ਼ ਔਨ ਏਅਰ ਐਪ ’ਤੇ ਇਹ ਆਲ ਇੰਡੀਆ ਰੇਡੀਓ ਸਟ੍ਰੀਮਸ ਦੇ ਸਰੋਤਿਆਂ ਦੀ ਇੱਕ ਵੱਡੀ ਗਿਣਤੀ ਨਾ ਸਿਰਫ਼ ਭਾਰਤ ਵਿੱਚ ਹੈ, ਸਗੋਂ ਵਿਸ਼ਵ ਪੱਧਰ ’ਤੇ ਦੁਨੀਆ ਭਰ ਦੇ 85 ਤੋਂ ਵੱਧ ਦੇਸ਼ਾਂ ਵਿੱਚ ਇਸ ਦੇ ਸਰੋਤੇ ਹਨ।
ਭਾਰਤ ਦੇ ਉਨ੍ਹਾਂ ਚੋਟੀ ਦੇ ਸ਼ਹਿਰਾਂ ਦੀ ਇੱਕ ਸੂਚੀ ਹੇਠਾਂ ਦਿੱਤੀ ਹੈ, ਜਿੱਥੇ ਨਿਊਜ਼ ਔਨ ਏਅਰ ਐਪ ’ਤੇ ਆਲ ਇੰਡੀਆ ਰੇਡੀਓ ਲਾਈਵ-ਸਟ੍ਰੀਮਸ ਸਭ ਤੋਂ ਵੱਧ ਪ੍ਰਸਿੱਧ ਹਨ ਅਤੇ ਸਰੋਤਿਆਂ ਦੀ ਗਿਣਤੀ ਵਿੱਚ ਮਹੀਨਾਵਾਰ ਬਦਲਾਅ ਵੀ ਹੇਠਾਂ ਦਿੱਤੇ ਹਨ। ਤੁਸੀਂ ਭਾਰਤ ਵਿੱਚ ਨਿਊਜ਼ ਔਨ ਏਅਰ ਐਪ ’ਤੇ ਚੋਟੀ ਦੇ ਆਲ ਇੰਡੀਆ ਰੇਡੀਓ ਲਾਈਵ-ਸਟ੍ਰੀਮਸ ਅਤੇ ਸ਼ਹਿਰ ਦੇ ਹਿਸਾਬ ਨਾਲ ਬ੍ਰੇਕਅੱਪ ਵੀ ਦੇਖ ਸਕਦੇ ਹੋ। ਇਹ ਰੈਂਕਿੰਗ 1 ਜਨਵਰੀ ਤੋਂ 31 ਜਨਵਰੀ 2022 ਤੱਕ ਦੇ ਅੰਕੜਿਆਂ ’ਤੇ ਆਧਾਰਿਤ ਹੈ।
ਨਿਊਜ਼ ਔਨ ਏਅਰ ਮਾਸਿਕ ਲਿਸਨਰਸ਼ਿਪ
ਮਹੀਨਾ
|
ਲਿਸਨਰਸ਼ਿਪ
|
ਨਵੰਬਰ-21
|
16 ਮਿਲੀਅਨ
|
ਦਸੰਬਰ-21
|
18 ਮਿਲੀਅਨ
|
ਜਨਵਰੀ-22
|
20 ਮਿਲੀਅਨ
|
ਨਿਊਜ਼ ਔਨ ਏਅਰ ਟੌਪ 10 ਭਾਰਤੀ ਸ਼ਹਿਰ
ਰੈਂਕ
|
ਸ਼ਹਿਰ
|
1
|
ਪੁਣੇ
|
2
|
ਬੰਗਲੁਰੂ
|
3
|
ਦਿੱਲੀ ਐੱਨਸੀਆਰ
|
4
|
ਹੈਦਰਾਬਾਦ
|
5
|
ਮੁੰਬਈ
|
6
|
ਲਖਨਊ
|
7
|
ਕੋਲਕਾਤਾ
|
8
|
ਅਹਿਮਦਾਬਾਦ
|
9
|
ਚੇਨਈ
|
10
|
ਜੈਪੁਰ
|
ਭਾਰਤ ਵਿੱਚ ਨਿਊਜ਼ ਔਨ ਏਅਰ ਦੀਆਂ ਟੌਪ ਸਟ੍ਰੀਮਸ
ਰੈਂਕ
|
ਏਆਈਆਰ ਸਟ੍ਰੀਮਸ
|
1
|
ਵਿਵਿਧ ਭਾਰਤੀ ਨੈਸ਼ਨਲ
|
2
|
ਐੱਫਐੱਮ ਗੋਲਡ ਦਿੱਲੀ
|
3
|
ਅਸਮਿਤਾ ਮੁੰਬਈ
|
4
|
ਏਆਈਆਰ ਪੁਣੇ
|
5
|
ਐੱਫਐੱਮ ਰੇਨਬੋ ਮੁੰਬਈ
|
6
|
ਏਆਈਆਰ ਮਲਿਆਲਮ
|
7
|
ਐੱਫਐੱਮ ਰੇਨਬੋ ਦਿੱਲੀ
|
8
|
ਏਆਈਆਰ ਕੋਚੀ ਐੱਫਐੱਮ ਰੇਨਬੋ
|
9
|
ਏਆਈਆਰ ਤ੍ਰਿਸ਼ੂਰ
|
10
|
ਐੱਫਐੱਮ ਗੋਲਡ ਮੁੰਬਈ
|
ਸ਼ਹਿਰ-ਅਨੁਸਾਰ (ਭਾਰਤ) ਨਿਊਜ਼ ਔਨ ਏਅਰ ਦੀਆਂ ਟੌਪ 10 ਏਆਈਆਰ ਸਟ੍ਰੀਮਸ
#
|
ਪੁਣੇ
|
ਬੰਗਲੁਰੂ
|
ਦਿੱਲੀ ਐੱਨਸੀਆਰ
|
ਹੈਦਰਾਬਾਦ
|
ਮੁੰਬਈ
|
1
|
ਵਿਵਿਧ ਭਾਰਤੀ ਨੈਸ਼ਨਲ
|
ਵਿਵਿਧ ਭਾਰਤੀ ਨੈਸ਼ਨਲ
|
ਵਿਵਿਧ ਭਾਰਤੀ ਨੈਸ਼ਨਲ
|
ਵਿਵਿਧ ਭਾਰਤੀ ਨੈਸ਼ਨਲ
|
ਵਿਵਿਧ ਭਾਰਤੀ ਨੈਸ਼ਨਲ
|
2
|
ਏਆਈਆਰ ਪੁਣੇ
|
ਰੇਨਬੋ ਕੰਨੜ ਕਾਮਨਬਿਲੁ
|
ਐੱਫਐੱਮ ਗੋਲਡ ਦਿੱਲੀ
|
ਐੱਫਐੱਮ ਰੇਨਬੋ ਵਿਜੈਵਾੜਾ
|
ਅਸਮਿਤਾ ਮੁੰਬਈ
|
3
|
ਅਸਮਿਤਾ ਮੁੰਬਈ
|
ਵਿਵਿਧ ਭਾਰਤੀ ਬੰਗਲੁਰੂ
|
ਏਆਈਆਰ ਅਲਮੋੜਾ
|
ਏਆਈਆਰ ਹੈਦਰਾਬਾਦ ਵੀਬੀਐੱਸ
|
ਐੱਫਐੱਮ ਰੇਨਬੋ ਮੁੰਬਈ
|
4
|
ਐੱਫਐੱਮ ਰੇਨਬੋ ਮੁੰਬਈ
|
ਏਆਈਆਰ ਮੈਸੂਰ
|
ਇਟਾਨਗਰ ਐੱਫਐੱਮ ਅਰੁਣ
|
ਏਆਈਆਰ ਵਿਸ਼ਾਖਾਪਟਨਮ ਰੇਨਬੋ
|
ਐੱਫਐੱਮ ਗੋਲਡ ਮੁੰਬਈ
|
5
|
ਏਆਈਆਰ ਪੁਣੇਐੱਫਐੱਮ
|
ਏਆਈਆਰ ਕੰਨੜ
|
ਏਆਈਆਰ ਨਿਊਜ਼ 24x7
|
ਏਆਈਆਰ ਹੈਦਰਾਬਾਦ ਐੱਫਐੱਮ ਰੇਨਬੋ
|
ਏਆਈਆਰ ਪਟਨਾ
|
6
|
ਏਆਈਆਰ ਜਲਗਾਓਂ
|
ਐੱਫਐੱਮ ਗੋਲਡ ਦਿੱਲੀ
|
ਏਆਈਆਰ ਗੰਗਟੋਕ
|
ਏਆਈਆਰ ਵਿਸ਼ਾਖਾਪਟਨਮ ਪੀਸੀ
|
ਏਆਈਆਰ ਪੁਣੇ
|
7
|
ਏਆਈਆਰ ਸੋਲਾਪੁਰ
|
ਏਆਈਆਰ ਧਾਰਵਾੜ
|
ਐੱਫਐੱਮਜੋਆਵੀਏਆਈਆਰ
|
ਏਆਈਆਰ ਵਾਰੰਗਲ
|
ਐੱਫਐੱਮ ਗੋਲਡ ਦਿੱਲੀ
|
8
|
ਐੱਫਐੱਮ ਗੋਲਡ ਦਿੱਲੀ
|
ਏਆਈਆਰ ਬੰਗਲੁਰੂ
|
ਏਆਈਆਰ ਲਖਨਊ
|
ਏਆਈਆਰ ਹੈਦਰਾਬਾਦ ਏ
|
ਏਆਈਆਰ ਪੁਣੇ ਐੱਫਐੱਮ
|
9
|
ਏਆਈਆਰ ਅਹਿਮਦਨਗਰ
|
ਐੱਫਐੱਮ ਰੇਨਬੋ ਦਿੱਲੀ
|
ਏਆਈਆਰ ਐੱਫਐੱਮ ਸ਼ਿਲਾਂਗ ਜੋਂਗਫੀ
|
ਏਆਈਆਰ ਵਿਜੈਵਾੜਾ
|
ਏਆਈਆਰ ਅਹਿਮਦਨਗਰ
|
10
|
ਏਆਈਆਰ ਸਾਂਗਲੀ
|
ਏਆਈਆਰ ਹਸਨ
|
ਏਆਈਆਰ ਅਗਰਤਲਾ ਐੱਫਐੱਮ
|
ਵੀਬੀਐੱਸ ਵਿਜੈਵਾੜਾ
|
ਏਆਈਆਰ ਮੁੰਬਈ ਵੀਬੀਐੱਸ
|
#
|
ਲਖਨਊ
|
ਕੋਲਕਾਤਾ
|
ਅਹਿਮਦਾਬਾਦ
|
ਚੇਨਈ
|
ਜੈਪੁਰ
|
1
|
ਵਿਵਿਧ ਭਾਰਤੀ ਨੈਸ਼ਨਲ
|
ਵਿਵਿਧ ਭਾਰਤੀ ਨੈਸ਼ਨਲ
|
ਵਿਵਿਧ ਭਾਰਤੀ ਨੈਸ਼ਨਲ
|
ਵਿਵਿਧ ਭਾਰਤੀ ਨੈਸ਼ਨਲ
|
ਵਿਵਿਧ ਭਾਰਤੀ ਨੈਸ਼ਨਲ
|
2
|
ਏਆਈਆਰ ਲਖਨਊ
|
ਏਆਈਆਰ ਕੋਲਕਾਤਾ ਗੀਤਾਂਜਲੀ
|
ਏਆਈਆਰ ਗੁਜਰਾਤੀ
|
ਏਆਈਆਰ ਚੇਨਈ ਰੇਨਬੋ
|
ਏਆਈਆਰ ਜੋਧਪੁਰ ਪੀਸੀ
|
3
|
ਐੱਫਐੱਮ ਰੇਨਬੋ ਲਖਨਊ
|
ਏਆਈਆਰ ਕੋਲਕਾਤਾ ਰੇਨਬੋ
|
ਏਆਈਆਰ ਰਾਜਕੋਟ ਪੀਸੀ
|
ਏਆਈਆਰ ਕਰਾਈਕਲ
|
ਏਆਈਆਰ ਕੋਟਾ
|
4
|
ਐੱਫਐੱਮ ਗੋਲਡ ਦਿੱਲੀ
|
ਏਆਈਆਰ ਸਾਸਾਰਾਮ
|
ਐੱਫਐੱਮ ਗੋਲਡ ਦਿੱਲੀ
|
ਏਆਈਆਰ ਕੋਡੈਕਨਾਲ
|
ਏਆਈਆਰ ਜੈਪੁਰ ਪੀਸੀ
|
5
|
ਏਆਈਆਰ ਨਿਊਜ਼ 24x7
|
ਐੱਫਐੱਮ ਗੋਲਡ ਦਿੱਲੀ
|
ਏਆਈਆਰ ਵਡੋਦਰਾ
|
ਏਆਈਆਰ ਤਮਿਲ
|
ਏਆਈਆਰ ਸੂਰਤਗੜ੍ਹ
|
6
|
ਏਆਈਆਰ ਰਾਗਮ
|
ਏਆਈਆਰ ਪਟਨਾ
|
ਏਆਈਆਰ ਭੁਜ
|
ਏਆਈਆਰ ਚੇਨਈ ਪੀਸੀ
|
ਐੱਫਐੱਮ ਗੋਲਡ ਦਿੱਲੀ
|
7
|
ਏਆਈਆਰ ਆਗਰਾ
|
ਏਆਈਆਰ ਕੋਲਕਾਤਾ ਗੋਲਡ
|
ਵੀਬੀਐੱਸ ਅਹਿਮਦਾਬਾਦ
|
ਏਆਈਆਰ ਚੇਨਈ ਐੱਫਐੱਮ ਗੋਲਡ
|
ਏਆਈਆਰ ਉਦੈਪੁਰ ਐੱਫਐੱਮ
|
8
|
ਏਆਈਆਰ ਛਤਰਪੁਰ
|
ਏਆਈਆਰ ਪੋਰਟ ਬਲੇਅਰ
|
ਏਆਈਆਰ ਰਾਜਕੋਟ ਵੀਬੀਐੱਸ
|
ਏਆਈਆਰ ਚੇਨਈ ਵੀਬੀਐੱਸ
|
ਏਆਈਆਰ ਬੀਕਾਨੇਰ
|
9
|
ਏਆਈਆਰ ਵਾਰਾਣਸੀ
|
ਏਆਈਆਰ ਦਰਭੰਗਾ
|
ਏਆਈਆਰ ਸੂਰਤ
|
ਏਆਈਆਰ ਮਦੁਰਾਈ
|
ਏਆਈਆਰ ਜੋਧਪੁਰ ਰੇਨਬੋ
|
10
|
ਏਆਈਆਰ ਗੋਰਖਪੁਰ
|
ਐੱਫਐੱਮ ਰੇਨਬੋ ਦਿੱਲੀ
|
ਐੱਫਐੱਮ ਰੇਨਬੋ ਦਿੱਲੀ
|
ਏਆਈਆਰ ਕੋਇੰਬਟੂਰ ਐੱਫਐੱਮ ਰੇਨਬੋ
|
ਏਆਈਆਰ ਉਦੈਪੁਰ ਪੀਸੀ
|
ਭਾਰਤ ਵਿੱਚਨਿਊਜ਼ ਔਨ ਏਅਰ ਸਟ੍ਰੀਮ ਅਨੁਸਾਰ ਸ਼ਹਿਰਾਂ ਦੀ ਰੈਂਕਿੰਗ
ਰੈਂਕ
|
ਵਿਵਿਧ ਭਾਰਤੀ ਨੈਸ਼ਨਲ
|
ਐੱਫਐੱਮ ਗੋਲਡ ਦਿੱਲੀ
|
ਅਸਮਿਤਾ ਮੁੰਬਈ
|
ਏਆਈਆਰ ਪੁਣੇ
|
ਐੱਫਐੱਮ ਰੇਨਬੋ ਮੁੰਬਈ
|
1
|
ਪੁਣੇ
|
ਪੁਣੇ
|
ਪੁਣੇ
|
ਪੁਣੇ
|
ਪੁਣੇ
|
2
|
ਦਿੱਲੀ ਐੱਨਸੀਆਰ
|
ਦਿੱਲੀ ਐੱਨਸੀਆਰ
|
ਮੁੰਬਈ
|
ਮੁੰਬਈ
|
ਮੁੰਬਈ
|
3
|
ਬੰਗਲੁਰੂ
|
ਬੰਗਲੁਰੂ
|
ਭੋਪਾਲ
|
ਦਿੱਲੀ ਐੱਨਸੀਆਰ
|
ਦਿੱਲੀ ਐੱਨਸੀਆਰ
|
4
|
ਮੁੰਬਈ
|
ਲਖਨਊ
|
ਡੋਂਬੀਵਲੀ
|
ਇੰਦੌਰ
|
ਬੰਗਲੁਰੂ
|
5
|
ਲਖਨਊ
|
ਕੋਲਕਾਤਾ
|
ਬੰਗਲੁਰੂ
|
ਬੰਗਲੁਰੂ
|
ਨਾਗਪੁਰ
|
6
|
ਹੈਦਰਾਬਾਦ
|
ਅਹਿਮਦਾਬਾਦ
|
ਥਾਣੇ
|
ਨਾਗਪੁਰ
|
ਕੋਲਕਾਤਾ
|
7
|
ਅਹਿਮਦਾਬਾਦ
|
ਮੁੰਬਈ
|
ਅਹਿਮਦਾਬਾਦ
|
ਚੰਡੀਗੜ੍ਹ
|
ਲਖਨਊ
|
8
|
ਕੋਲਕਾਤਾ
|
ਜੈਪੁਰ
|
ਨਾਗਪੁਰ
|
ਅਹਿਮਦਾਬਾਦ
|
ਅਹਿਮਦਾਬਾਦ
|
9
|
ਭੋਪਾਲ
|
ਭੋਪਾਲ
|
ਇੰਦੌਰ
|
ਥਾਣੇ
|
ਜੈਪੁਰ
|
10
|
ਇੰਦੌਰ
|
ਇੰਦੌਰ
|
ਔਰੰਗਾਬਾਦ
|
ਹੈਦਰਾਬਾਦ
|
ਪਨਵਲ
|
ਰੈਂਕ
|
ਏਆਈਆਰ ਮਲਿਆਲਮ
|
ਐੱਫਐੱਮ ਰੇਨਬੋ ਦਿੱਲੀ
|
ਏਆਈਆਰ ਕੋਚੀ ਐੱਫਐੱਮ ਰੇਨਬੋ
|
ਏਆਈਆਰ ਤ੍ਰਿਸ਼ੂਰ
|
ਐੱਫਐੱਮ ਗੋਲਡ ਮੁੰਬਈ
|
1
|
ਏਰਨਾਕੁਲਮ
|
ਬੰਗਲੁਰੂ
|
ਏਰਨਾਕੁਲਮ
|
ਏਰਨਾਕੁਲਮ
|
ਪੁਣੇ
|
2
|
ਕੋਚੀ
|
ਪੁਣੇ
|
ਕੋਚੀ
|
ਅਲਾਪੁਝਾ
|
ਮੁੰਬਈ
|
3
|
ਬੰਗਲੁਰੂ
|
ਦਿੱਲੀ ਐੱਨਸੀਆਰ
|
ਬੰਗਲੁਰੂ
|
ਦਿੱਲੀ ਐੱਨਸੀਆਰ
|
ਦਿੱਲੀ ਐੱਨਸੀਆਰ
|
4
|
ਤ੍ਰਿਵੇਂਦਰਮ
|
ਕੋਲਕਾਤਾ
|
ਮਲਪੁਰਮ
|
ਬੰਗਲੁਰੂ
|
ਬੰਗਲੁਰੂ
|
5
|
ਤ੍ਰਿਸੂਰ
|
ਅਕੋਲਾ
|
ਕੋਟਾਯਮ
|
ਕੋਚੀ
|
ਕੋਲਕਾਤਾ
|
6
|
ਕੋਲਮ
|
ਮੁੰਬਈ
|
ਤ੍ਰਿਸੂਰ
|
ਤ੍ਰਿਸੂਰ
|
ਅਹਿਮਦਾਬਾਦ
|
7
|
ਚੇਨਈ
|
ਹੈਦਰਾਬਾਦ
|
ਚੇਨਈ
|
ਕੋਝੀਕੋਡ
|
ਲਖਨਊ
|
8
|
ਕੋਟਾਯਮ
|
ਅਹਿਮਦਾਬਾਦ
|
ਤ੍ਰਿਵੇਂਦਰਮ
|
ਪਲੱਕੜ
|
ਜੈਪੁਰ
|
9
|
ਕੋਝੀਕੋਡ
|
ਲਖਨਊ
|
ਕੋਝੀਕੋਡ
|
ਨਾਗਰਕੋਇਲ
|
ਹੈਦਰਾਬਾਦ
|
10
|
ਮਲਪੁਰਮ
|
ਪਟਨਾ
|
ਕੋਲਮ
|
ਚੇਨਈ
|
ਪਟਨਾ
|
*****
ਸੌਰਭ ਸਿੰਘ
(Release ID: 1796390)
Visitor Counter : 133