ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
ਖ਼ਰੀਫ਼ ਮਾਰਕਿਟਿੰਗ ਸੀਜ਼ਨ 2021–22 (30 ਜਨਵਰੀ, 2022 ਤੱਕ) ’ਚ 637.86 ਐੱਲਐੱਮਟੀ ਝੋਨੇ ਦੀ ਖ਼ਰੀਦ ਕੀਤੀ ਗਈ
82.79 ਲੱਖ ਕਿਸਾਨਾਂ ਨੂੰ 1,25,020.85 ਕਰੋੜ ਰੁਪਏ ਦੇ ਘੱਟੋ–ਘੱਟ ਸਮਰਥਨ ਮੁੱਲ ਦਾ ਲਾਭ ਪਹੁੰਚਿਆ
Posted On:
31 JAN 2022 5:49PM by PIB Chandigarh
ਸਾਉਣੀ ਭਾਵ ਖ਼ਰੀਫ਼ ਮੰਡੀਕਰਣ ਸੀਜ਼ਨ (KMS) 2021-22 ਵਿੱਚ ਕਿਸਾਨਾਂ ਤੋਂ MSP 'ਤੇ ਝੋਨੇ ਦੀ ਖਰੀਦ ਸੁਚਾਰੂ ਢੰਗ ਨਾਲ ਚੱਲ ਰਹੀ ਹੈ, ਜਿਵੇਂ ਕਿ ਪਿਛਲੇ ਸਾਲਾਂ ਵਿੱਚ ਕੀਤੀ ਗਈ ਸੀ।
ਖਰੀਦ ਕਰਨ ਵਾਲੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਚੰਡੀਗੜ੍ਹ, ਗੁਜਰਾਤ, ਅਸਾਮ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ, ਝਾਰਖੰਡ, ਪੰਜਾਬ, ਉੱਤਰ ਪ੍ਰਦੇਸ਼, ਉੱਤਰਾਖੰਡ, ਤੇਲੰਗਾਨਾ, ਰਾਜਸਥਾਨ, ਕੇਰਲ, ਤਮਿਲ ਨਾਡੂ, ਪੱਛਮ ਬੰਗਾਲ, NEF (ਤ੍ਰਿਪੁਰਾ), ਬਿਹਾਰ, ਉੜੀਸਾ, ਮਹਾਰਾਸ਼ਟਰ, ਛੱਤੀਸਗੜ੍ਹ, ਆਂਧਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ’ਚ 30.01.2022 ਤੱਕ KMS 2021-22 ਵਿੱਚ 637.86 LMT ਝੋਨੇ ਦੀ ਖਰੀਦ ਕੀਤੀ ਗਈ ਹੈ।
ਹੁਣ ਤੱਕ ਲਗਭਗ 82.79 ਲੱਖ ਕਿਸਾਨਾਂ ਨੂੰ 1,25,020.85 ਕਰੋੜ ਰੁਪਏ ਦੇ ਘੱਟੋ-ਘੱਟ ਸਮਰਥਨ ਮੁੱਲ ਨਾਲ ਲਾਭ ਹੋਇਆ ਹੈ।

ਖ਼ਰੀਫ਼ ਮੰਡੀਕਰਣ ਸੀਜ਼ਨ 2021-22 (30.01.2022 ਤੱਕ)/31.01.2022 ਤੱਕ ਰਾਜ-ਵਾਰ ਝੋਨੇ ਦੀ ਖਰੀਦ
|
ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼
|
ਝੋਨੇ ਦੀ ਖ਼ਰੀਦ ਦੀ ਮਾਤਰਾ (ਮੀਟ੍ਰਿਕ ਟਨ)
|
ਲਾਭ ਲੈਣ ਵਾਲੇ ਕਿਸਾਨਾਂ ਦੀ ਗਿਣਤੀ
|
ਘੱਟੋ–ਘੱਟ ਸਮਰਥਨ ਮੁੱਲ (ਰੁਪਏ ਕਰੋੜ ਵਿੱਚ)
|
|
ਆਂਧਰ ਪ੍ਰਦੇਸ਼
|
2516233
|
373176
|
4931.82
|
|
ਤੇਲੰਗਾਨਾ
|
7022000
|
1056233
|
13763.12
|
|
ਆਸਾਮ
|
5926
|
897
|
11.62
|
|
ਬਿਹਾਰ
|
2677824
|
364828
|
5248.53
|
|
ਚੰਡੀਗੜ੍ਹ
|
27286
|
1781
|
53.48
|
|
ਛੱਤੀਸਗੜ੍ਹ
|
9201000
|
2105972
|
18033.96
|
|
ਗੁਜਰਾਤ
|
121865
|
25081
|
238.86
|
|
ਹਰਿਆਣਾ
|
5530596
|
310083
|
10839.97
|
|
ਹਿਮਾਚਲ ਪ੍ਰਦੇਸ਼
|
27628
|
5851
|
54.15
|
|
ਝਾਰਖੰਡ
|
146437
|
29481
|
287.02
|
|
ਜੰਮੂ ਤੇ ਕਸ਼ਮੀਰ
|
40520
|
8724
|
79.42
|
|
ਕੇਰਲ
|
204762
|
79994
|
401.33
|
|
ਮੱਧ ਪ੍ਰਦੇਸ਼
|
4544589
|
655483
|
8907.40
|
|
ਮਹਾਰਾਸ਼ਟਰ
|
1050738
|
364425
|
2059.45
|
|
ਓਡੀਸ਼ਾ
|
3390206
|
693570
|
6644.80
|
|
ਪੰਜਾਬ
|
0
|
0
|
0.00
|
|
NEF (ਤ੍ਰਿਪੁਰਾ)
|
18685532
|
924299
|
36623.64
|
|
ਤਮਿਲ ਨਾਡੂ
|
20791
|
9931
|
40.75
|
|
ਉੱਤਰ ਪ੍ਰਦੇਸ਼
|
6021295
|
850947
|
11801.74
|
|
ਉੱਤਰਾਖੰਡ
|
1156066
|
56034
|
2265.89
|
|
ਪੱਛਮ ਬੰਗਾਲ
|
547436
|
228369
|
1072.97
|
|
ਰਾਜਸਥਾਨ
|
7357
|
563
|
14.42
|
|
ਕੁੱਲ ਜੋੜ
|
63786148
|
8279083
|
125020.85
|
ਖ਼ਰੀਫ਼ ਮੰਡੀਕਰਣ ਸੀਜ਼ਨ 2020-21 (30.01.2022 ਤੱਕ)/31.01.2022 ਤੱਕ ਰਾਜ-ਵਾਰ ਝੋਨੇ ਦੀ ਖਰੀਦ
|
ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼
|
ਝੋਨੇ ਦੀ ਖ਼ਰੀਦ ਦੀ ਮਾਤਰਾ (ਮੀਟ੍ਰਿਕ ਟਨ)
|
ਲਾਭ ਲੈਣ ਵਾਲੇ ਕਿਸਾਨਾਂ ਦੀ ਗਿਣਤੀ
|
ਘੱਟੋ–ਘੱਟ ਸਮਰਥਨ ਮੁੱਲ (ਰੁਪਏ ਕਰੋੜ ਵਿੱਚ)
|
|
ਆਂਧਰ ਪ੍ਰਦੇਸ਼
|
8457120
|
803945
|
15967.04
|
|
ਤੇਲੰਗਾਨਾ
|
14108787
|
2164354
|
26637.39
|
|
ਅਸਾਮ
|
211615
|
20401
|
399.53
|
|
ਬਿਹਾਰ
|
3558882
|
497097
|
6719.17
|
|
ਚੰਡੀਗੜ੍ਹ
|
28349
|
1575
|
53.52
|
|
ਛੱਤੀਸਗੜ੍ਹ
|
7124639
|
2053490
|
13451.32
|
|
ਦਿੱਲੀ
|
0
|
0
|
0.00
|
|
ਗੁਜਰਾਤ
|
110244
|
23799
|
208.14
|
|
ਹਰਿਆਣਾ
|
5654735
|
549466
|
10676.14
|
|
ਹਿਮਾਚਲ ਪ੍ਰਦੇਸ਼
|
0
|
0
|
0.00
|
|
ਝਾਰਖੰਡ
|
629061
|
104092
|
1187.67
|
|
ਜੰਮੂ ਤੇ ਕਸ਼ਮੀਰ
|
38119
|
7385
|
71.97
|
|
ਕਰਨਾਟਕ
|
206204
|
54319
|
389.31
|
|
ਕੇਰਲ
|
764885
|
252160
|
1444.10
|
|
ਮੱਧ ਪ੍ਰਦੇਸ਼
|
3726554
|
587223
|
7035.73
|
|
ਮਹਾਰਾਸ਼ਟਰ
|
1898993
|
624292
|
3585.30
|
|
ਓਡੀਸ਼ਾ
|
7732713
|
1394647
|
14599.36
|
|
ਪੁਦੂਚੇਰੀ
|
0
|
0
|
0.00
|
|
ਪੰਜਾਬ
|
20282433
|
1057674
|
38293.23
|
|
NEF (ਤ੍ਰਿਪੁਰਾ)
|
24239
|
14434
|
45.76
|
|
ਤਮਿਲ ਨਾਡੂ
|
4490222
|
852152
|
8477.54
|
|
ਉੱਤਰ ਪ੍ਰਦੇਸ਼. (ਪੂਰਬੀ)
|
4287395
|
670136
|
8094.60
|
|
ਉੱਤਰ ਪ੍ਰਦੇਸ਼ (ਪੱਛਮੀ)
|
2396882
|
352150
|
4525.31
|
|
ਕੁੱਲ ਜੋੜ ਉੱਤਰ ਪ੍ਰਦੇਸ਼
|
6684277
|
1022286
|
12619.91
|
|
ਉੱਤਰਾਖੰਡ
|
1072158
|
78129
|
2024.23
|
|
ਪੱਛਮ ਬੰਗਾਲ
|
2779064
|
949362
|
5246.87
|
|
ਸਰਬ ਹਿੰਦ ਕੁੱਲ ਜੋੜ
|
89583293
|
13112282
|
169133.26
|
****
ਡੀਜੇਐੱਨ/ਐੱਨਐੱਸ
(Release ID: 1794298)
ਵਿਜ਼ੀਟਰ ਕਾਊਂਟਰ : 168