ਸੰਘ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ)
ਸੈਂਟਰਲ ਹਥਿਆਰਬੰਦ ਪੁਲਿਸ ਬਲਾਂ (ਸਹਾਇਕ ਕਮਾਂਡੈਂਟ) ਪ੍ਰੀਖਿਆ, 2020 ਦੇ ਅੰਤਿਮ ਪਰਿਣਾਮ
Posted On:
04 JAN 2022 7:30PM by PIB Chandigarh
ਸੰਘ ਲੋਕ ਸੇਵਾ ਆਯੋਗ ਦੁਆਰਾ ਮਿਤੀ 20 ਦਸੰਬਰ, 2020 ਨੂੰ ਆਯੋਜਿਤ ਸੈਂਟਰਲ ਹਥਿਆਰਬੰਦ ਪੁਲਿਸ ਬਲਾਂ (ਸਹਾਇਕ ਕਮਾਂਡੈਂਟ) ਪਰੀਖਿਆ, 2020 ਤੇ 06 ਦਸੰਬਰ ਤੋਂ 24 ਦਸੰਬਰ, 2021 ਤੱਕ ਆਯੋਜਿਤ ਵਿਅਕਤੀਤਵ ਟੈਸਟਿੰਗ ਦੇ ਲਈ ਇੰਟਰਵਿਊ ਦੇ ਪਰਿਣਾਮ ਦੇ ਅਧਾਰ ‘ਤੇ ਨਿਮਨਲਿਖਿਤ ਸੂਚੀ, ਯੋਗਤਾ ਕ੍ਰਮ ਵਿੱਚ, ਉਨ੍ਹਾਂ ਉਮੀਦਵਾਰਾਂ ਦੀ ਹੈ, ਜਿਨ੍ਹਾਂ ਦੀ ਸਿਫਾਰਿਸ਼ ਸੈਟਰਲ ਹਥਿਆਰਬੰਦ ਪੁਲਿਸ ਬਲਾਂ ਅਰਥਾਤ ਸੀਮਾ ਸੁਰੱਖਿਆ ਬਲਾਂ (ਬੀਐੱਸਐੱਫ), ਕੇਂਦਰੀ ਰਿਜ਼ਰਵ ਪੁਲਿਸ ਬਲਾਂ (ਸੀਆਰਪੀਐੱਫ), ਕੇਂਦਰੀ ਉਦਯੋਗਿਕ ਸੁਰੱਖਿਆ ਬਲਾਂ (ਸੀਆਈਐੱਸਐੱਫ), ਭਾਰਤ-ਤਿੱਬਤ ਸੀਮਾ ਪੁਲਿਸ (ਆਈਟੀਬੀਪੀ), ਤੇ ਹਥਿਆਰਬੰਦ ਸੀਮਾ ਬਲਾਂ (ਐੱਸਐੱਸਬੀ) ਵਿੱਚ ਸਹਾਇਕ ਕਮਾਂਡੈਂਟ (ਗਰੁੱਪ ਏ) ਦੇ ਅਹੁਦਿਆਂ ‘ਤੇ ਨਿਯੁਕਤੀ ਦੇ ਲਈ ਕੀਤੀ ਗਈ ਹੈ।
2. ਨਿਯੁਕਤੀ ਲਈ ਕੁੱਲ 187 ਉਮੀਦਵਾਰਾਂ ਦੀ ਸਿਫਾਰਿਸ਼ ਕੀਤੀ ਗਈ ਹੈ, ਜਿਨ੍ਹਾਂ ਦਾ ਵੇਰਵਾ ਨਿਮਨ ਅਨੁਸਾਰ ਹੈ-:
ਜਨਰਲ
|
ਈਡਬਲਿਊਐੱਸ
|
ਓਬੀਸੀ
|
ਐੱਸਸੀ
|
ਐੱਸਟੀ
|
ਕੁੱਲ
|
59
(01 ਸਾਬਕਾ-ਕਰਮਚਾਰੀ ਸਮੇਤ)
|
20
|
55
(08 ਸਾਬਕਾ-ਕਰਮਚਾਰੀ ਸਮੇਤ)
|
35
(01 ਸਾਬਕਾ-ਕਰਮਚਾਰੀ ਸਮੇਤ)
|
18
(02 ਸਾਬਕਾ-ਕਰਮਚਾਰੀ ਸਮੇਤ)
|
187
(12 ਸਾਬਕਾ-ਕਰਮਚਾਰੀ ਸਮੇਤ)
|
3. ਸਰਕਾਰ ਦੁਆਰਾ ਵਿਭਿੰਨ ਸੇਵਾਵਾਂ ਵਿੱਚ ਨਿਯੁਕਤੀ ਉਪਲੱਬਧ ਅਸਾਮੀਆਂ ਦੀ ਸੰਖਿਆ ਦੇ ਅਨੁਸਾਰ ਤੇ ਉਮੀਦਵਾਰਾਂ ਦੁਆਰਾ ਪਰੀਖਿਆ ਨਿਯਮਾਵਲੀ ਵਿੱਚ ਨਿਹਿਤ ਯੋਗਤਾ ਸੰਬੰਧੀ ਨਿਰਧਾਰਿਤ ਸਾਰੇ ਮਾਪਦੰਡਾਂ/ਪ੍ਰਾਵਧਾਨਾਂ ਨੂੰ ਪੂਰਾ ਕੀਤੇ ਜਾਣ ਤੇ ਸਤਿਆਪਨ, ਜਿੱਥੇ ਜ਼ਰੂਰੀ ਹੋਵੇ, ਸੰਤੋਸ਼ਜਨਕ ਢੰਗ ਨਾਲ ਪੂਰਾ ਕੀਤੇ ਜਾਣ ਦੇ ਅਧੀਨ ਕੀਤੀ ਜਾਵੇਗੀ। ਵਿਭਿੰਨ ਸੇਵਾਵਾਂ ਵਿੱਚ ਉਮੀਦਵਾਰਾਂ ਦਾ ਅਲਾਟਮੈਂਟ, ਉਨ੍ਹਾਂ ਦੇ ਦੁਆਰਾ ਪ੍ਰਾਪਤ ਰੈਂਕ ਤੇ ਉਨ੍ਹਾਂ ਦੇ ਦੁਆਰਾ ਸੇਵਾਵਾਂ ਨੂੰ ਪ੍ਰਦਾਨ ਕੀਤੀ ਗਈ ਤਰਜੀਹ ਦੇ ਅਧਾਰ ‘ਤੇ ਕੀਤਾ ਜਾਵੇਗਾ।
4. ਸਰਕਾਰ ਦੁਆਰਾ ਭਰੇ ਜਾਣ ਦੇ ਲਈ ਸੂਚਿਤ ਅਸਾਮੀਆਂ ਦੀ ਸੰਖਿਆ ਨਿਮਨਅਨੁਸਾਰ ਹੈ:-
ਸੇਵਾ ਦਾ ਨਾਮ
|
ਅਸਾਮੀਆਂ ਦੀ ਕੁੱਲ ਸੰਖਿਆ
|
ਜਨਰਲ
|
ਈਡਬਲਿਊਐੱਸ
|
ਓਬੀਸੀ
|
ਐੱਸਸੀ
|
ਐੱਸਟੀ
|
ਕੁੱਲ
|
ਸੀਆਰਪੀਐੱਫ
|
06
|
01
|
03
|
02
|
01
|
13
|
ਬੀਐੱਸਐੱਫ
|
32
|
08
|
20
|
12
|
06
|
78
|
ਆਈਟੀਬੀਪੀ
|
08
|
02
|
03
|
04
|
04
|
21
|
ਐੱਸਐੱਸਬੀ
|
12
|
03
|
08
|
04
|
02
|
29
|
ਸੀਆਈਐੱਸਐੱਫ
|
24
|
06
|
21
|
13
|
05
|
69
|
ਕੁੱਲ
|
82
|
20
|
55
|
35
|
18
|
210*
|
*ਕੁੱਲ ਅਸਾਮੀਆਂ ਵਿੱਚੋਂ ਸਾਬਕਾ-ਕਰਮਚਾਰੀਆਂ ਦੇ ਲਈ ਰਿਜ਼ਰਵ 10% ਅਸਾਮੀਆਂ ਸਮੇਤ।
5.ਨਿਮਨਲਿਖਿਤ ਅਨੁਕ੍ਰਮਾਂਕ ਵਾਲੇ 63 ਅਨੁਸ਼ੰਸਿਤ ਉਮੀਦਵਾਰਾਂ ਦੀ ਉਮੀਦਵਾਰੀ ਆਰਜ਼ੀ ਹੈ:
0101681
|
0102517
|
0200785
|
0204991
|
0214028
|
0403855
|
0405877
|
0406565
|
0411748
|
0500769
|
0503193
|
0510696
|
0511982
|
0512275
|
0513296
|
0701879
|
0801538
|
0805205
|
0814935
|
0818409
|
0823942
|
0824362
|
0824733
|
0825986
|
0829500
|
0836515
|
0836679
|
0837687
|
0844209
|
0845971
|
0848297
|
0848661
|
0849688
|
0853395
|
0855430
|
0856535
|
0857722
|
0858609
|
0860373
|
0863039
|
0863148
|
1006383
|
1200853
|
1201202
|
1204721
|
1304933
|
1400417
|
1400427
|
1400591
|
1402276
|
1902274
|
2606303
|
2608133
|
2623190
|
3400377
|
3401130
|
3512091
|
3513389
|
4900683
|
4901166
|
5000291
|
5101398
|
5300516
|
6.ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (ਸਹਾਇਕ ਕਮਾਂਡੈਂਟ) ਪਰੀਖਿਆ, 2020 ਦੇ ਨਿਯਮ 16 (4) ਤੇ (5) ਦੇ ਅਨੁਸਾਰ ਉਪਯੋਗ ਨੇ ਸੰਬੰਧਿਤ ਸ਼੍ਰੇਣੀਆਂ ਵਿੱਚ ਅੰਤਿਮ ਅਨੁਸ਼ੰਸਿਤ ਉਮੀਦਵਾਰ ਨੇ ਹੇਠਾਂ ਯੋਗਤਾਕ੍ਰਮ ਵਿੱਚ 46 ਉਮੀਦਵਾਰਾਂ ਦੀ ਇੱਕ ਕੰਸੋਲੀਡੇਟਿਡ ਰਿਜ਼ਰਵ ਲਿਸਟ ਤਿਆਰ ਕੀਤੀ ਹੈ ਜਿਸ ਦਾ ਵੇਰਵਾ ਨਿਮਨਅਨੁਸਾਰ ਹੈ:
ਜਨਰਲ
|
ਈਡਬਲਿਊਐੱਸ
|
ਓਬੀਸੀ
|
ਐੱਸਸੀ
|
ਐੱਸਟੀ
|
ਕੁੱਲ
|
23
|
05
|
18
|
-
|
-
|
46
|
7. ਸੰਘ ਲੋਕ ਸੇਵਾ ਆਯੋਗ ਦੇ ਪਰਿਸਰ ਵਿੱਚ ਪਰੀਖਿਆ ਭਵਨ ਦੇ ਨਿਕਟ ‘ਸੁਵਿਧਾ ਕਾਉਂਟਰ’ ਸਥਿਤ ਹੈ। ਉਮੀਦਵਾਰ ਆਪਣੀ ਪਰੀਖਿਆ/ਭਰਤੀ ਨਾਲ ਸੰਬੰਧਿਤ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ/ਸਪੱਸ਼ਟੀਕਰਣ ਵਿਅਕਤੀਗਤ ਤੌਰ ‘ਤੇ ਅਤੇ ਟੈਲੀਫੋਨ ਨੰ. 011-23385271-23381125 ‘ਤੇ ਸਵੇਰੇ 10:00 ਵਜੇ ਤੋਂ ਸ਼ਾਮ 05:00 ਵਜੇ ਦਰਮਿਆਨ ਕਿਸੇ ਵੀ ਕਾਰਜ ਦਿਵਸ ਵਿੱਚ ਪ੍ਰਾਪਤ ਕਰ ਸਕਦੇ ਹਨ। ਪਰੀਖਿਆ ਪਰਿਣਾਮ, ਸੰਘ ਲੋਕ ਸੇਵਾ ਆਯੋਗ ਦੀ ਵੈਬਸਾਈਟ www.upsc.gov.in. ‘ਤੇ ਵੀ ਉਪਲੱਬਧ ਹੋਵੇਗਾ। ਹਾਲਾਂਕਿ, ਉਮੀਦਵਾਰਾਂ ਦੇ ਅੰਕ, ਪਰਿਣਾਮ ਐਲਾਨ ਹੋਣ ਦੀ ਮਿਤੀ ਤੋਂ 15 ਦਿਨਾਂ ਦੇ ਅੰਦਰ ਵੈਬਸਾਈਟ ‘ਤੇ ਉਪਲੱਬਧ ਹੋਣ ਦੀ ਸੰਭਵਾਨਾ ਹੈ।
ਪਰਿਣਾਮ ਦੇ ਲਈ ਇੱਥੇ ਕਲਿੱਕ ਕਰੋ:
<><><><><>
ਐੱਸਐੱਨਸੀ/ਆਰਆਰ
(Release ID: 1787700)
Visitor Counter : 123