ਵਿੱਤ ਮੰਤਰਾਲਾ
azadi ka amrit mahotsav

ਐਕਸਚੇਂਜ ਰੇਟ ਨੋਟੀਫਿਕੇਸ਼ਨ ਨੰਬਰ 103/2021 - ਕਸਟਮਸ (ਐੱਨਟੀ)

Posted On: 24 DEC 2021 5:59PM by PIB Chandigarh

ਕਸਟਮਸ ਐਕਟ, 1962 (1962 ਦਾ 52) ਦੀ ਧਾਰਾ 14 ਦੁਆਰਾ ਦਿੱਤੀਆਂ ਤਾਕਤਾਂ ਦੀ ਵਰਤੋਂ ਕਰਦੇ ਹੋਏ, ਸੈਂਟਰਲ ਬੋਰਡ ਆਵ੍ ਇਨਡਾਇਰੈਕਟ ਟੈਕਸਿਜ਼ ਐਂਡ ਕਸਟਮਸ ਦੁਆਰਾ ਸੈਂਟਰਲ ਬੋਰਡ ਆਵ੍ ਇਨਡਾਇਰੈਕਟ ਟੈਕਸਿਜ਼ ਐਂਡ ਕਸਟਮਸ ਦੇ ਮਿਤੀ 16 ਦਸੰਬਰ, 2021 ਦੇ ਨੋਟੀਫਿਕੇਸ਼ਨ ਨੰਬਰ 98/2021 - ਕਸਟਮਸ (ਐੱਨਟੀ) ਵਿੱਚ ਹੇਠ ਲਿਖੀਆਂ ਸੋਧਾਂ ਕੀਤੀਆਂ ਗਈਆਂ ਹਨ, ਜੋ 25 ਦਸੰਬਰ, 2021 ਤੋਂ ਪ੍ਰਭਾਵੀ ਹਨ

ਉਪਰੋਕਤ ਨੋਟੀਫਿਕੇਸ਼ਨ ਨੰਬਰ ਦੀ ਅਨੁਸੂਚੀ-1 ਵਿੱਚ, ਸੀਰੀਅਲ ਨੰ. 18ਅਤੇ ਇਸ ਨਾਲ ਸਬੰਧਿਤ ਐਂਟਰੀਆਂ ਲਈ, ਨਿਮਨਲਿਖਤ ਨੂੰ ਬਦਲਿਆ ਜਾਵੇਗਾ, ਅਰਥਾਤ: -

ਅਨੁਸੂਚੀ -I

ਲੜੀ ਨੰਬਰ

ਵਿਦੇਸ਼ੀ ਮੁਦਰਾ

ਵਿਦੇਸ਼ੀ ਮੁਦਰਾ ਦੀ ਇੱਕ ਯੂਨਿਟ ਦਾ ਭਾਰਤੀ ਰੁਪਏ ਦੇ ਬਰਾਬਰ ਐਕਸਚੇਂਜ ਰੇਟ

(1)    

(2)

(3)

 

 

            (a)

                (b)

 

 

(ਆਯਾਤ ਵਸਤਾਂ ਲਈ)

(ਨਿਰਯਾਤ ਵਸਤਾਂ ਲਈ)

15.

ਤੁਰਕਿਸ਼ ਲੀਰਾ

6.70

6.30

   

****

ਆਰਐੱਮ/ਕੇਐੱਮਐੱਨ


(Release ID: 1785128) Visitor Counter : 139


Read this release in: English , Urdu , Hindi