ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਸਰਕਾਰ ਨੇ ਓਲੰਪਿਕਸ ’ਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਖਿਡਾਰੀਆਂ ਨੂੰ ਨੌਕਰੀਆਂ ਤੇ ਹੋਰ ਪ੍ਰੋਤਸਾਹਨ ਮੁਹੱਈਆ ਕਰਵਾਏ ਹਨ: ਸ਼੍ਰੀ ਅਨੁਰਾਗ ਠਾਕੁਰ
Posted On:
16 DEC 2021 4:13PM by PIB Chandigarh
ਕੇਂਦਰ ਸਰਕਾਰ ਵਿੱਚ ਅਜਿਹੇ ਖਿਡਾਰੀਆਂ ਲਈ ਰੋਜ਼ਗਾਰ ਦੀ ਵਿਵਸਥਾ ਹੈ, ਜੋ ਓਲੰਪਿਕਸ ’ਚ ਭਾਰਤ ਦੀ ਨੁਮਾਇੰਦਗੀ ਕਰਦੇ ਹਨ। ਪਰਸੋਨਲ ਤੇ ਟ੍ਰੇਨਿੰਗ ਵਿਭਾਗ ਦੇ ਦਿਸ਼ਾ–ਨਿਰਦੇਸ਼ਾਂ ਅਨੁਸਾਰ, ਓਲੰਪੀਅਨਾਂ ਸਮੇਤ ਵਧੀਆ ਕਾਰਗੁਜ਼ਾਰੀ ਵਿਖਾਉਣ ਵਾਲੇ ਖਿਡਾਰੀ ਕੇਂਦਰ ਸਰਕਾਰ ਦੇ ਵਿਭਾਗ ਵਿੱਚ ਗਰੁੱਪ ਸੀ ਤੇ ਗਰੁੱਪ ਡੀ ਦੀਆਂ ਅਸਾਮੀਆਂ ਲਈ 5% ਰਾਖਵੇਂਕਰਣ ਦੀ ਵਿਵਸਥਾ ਨਾਲ ਖੇਡ ਕੋਟੇ ਅਧੀਨ ਨਿਯੁਕਤੀ ਲਈ ਯੋਗ ਹਨ। ਖੇਡਾਂ ਕਿਉਂਕਿ ਕਿਸੇ ਰਾਜ ਦਾ ਵਿਸ਼ਾ ਹੁੰਦੀਆਂ ਹਨ, ਇਸੇ ਲਈ ਰਾਜ ਸਰਕਾਰਾਂ ਦੀਆਂ ਉਲੰਪੀਅਨਾਂ ਸਮੇਤ ਵਧੀਆ ਖਿਡਾਰੀਆਂ ਦੀ ਨਿਯੁਕਤੀ ਲਈ ਆਪਣੀਆਂ ਖ਼ੁਦ ਦੀਆਂ ਨੀਤੀਆਂ ਹੁੰਦੀਆਂ ਹਨ।
ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨੇ "ਅੰਤਰਰਾਸ਼ਟਰੀ ਖੇਡ ਮੁਕਾਬਲਿਆਂ ਵਿੱਚ ਮੈਡਲ ਜੇਤੂਆਂ ਅਤੇ ਉਨ੍ਹਾਂ ਦੇ ਕੋਚਾਂ ਨੂੰ ਨਕਦ ਪੁਰਸਕਾਰਾਂ ਦੀ ਯੋਜਨਾ" ਨਾਮਕ ਯੋਜਨਾ ਦੇ ਤਹਿਤ ਓਲੰਪਿਕਸ ਵਿੱਚ ਮੈਡਲ ਜਿੱਤਣ ਵਾਲੇ ਭਾਰਤੀ ਖਿਡਾਰੀਆਂ ਨੂੰ ਪ੍ਰੋਤਸਾਹਨ ਦੇ ਰੂਪ ਵਿੱਚ ਨਕਦ ਪੁਰਸਕਾਰ ਦਿੱਤੇ ਹਨ। ਓਲੰਪਿਕਸ 2020 ਵਿੱਚ ਮੈਡਲ ਜੇਤੂ ਖਿਡਾਰੀਆਂ ਨੂੰ ਦਿੱਤੇ ਗਏ ਨਕਦ ਪੁਰਸਕਾਰ ਦੇ ਵੇਰਵੇ ਹੇਠਾਂ ਦਿੱਤੇ ਗਏ ਹਨ।
ਓਲੰਪਿਕਸ/ਪੈਰਾਲਿੰਪਿਕਸ 2020 ਦੇ ਤਮਗ਼ਾ ਜੇਤੂਆਂ ਨੂੰ ਨਕਦ ਇਨਾਮ ਦੇ ਵੇਰਵੇ
ਲੜੀ ਨੰ.
|
ਈਵੈਂਟ ਦਾ ਨਾਮ
|
ਖਿਡਾਰੀ ਦਾ ਨਾਮ (ਕੁਮਾਰੀ/ਸ਼੍ਰੀ/ਸ਼੍ਰੀਮਤੀ)
|
ਅਨੁਸ਼ਾਸਨ
|
ਜਿੱਤਿਆ ਤਮਗ਼ਾ
|
ਨਕਦ ਇਨਾਮੀ ਰਾਸ਼ੀ (ਰੁਪਏ ਵਿੱਚ)
|
1.
|
ਟੋਕਿਓ ਓਲੰਪਿਕਸ, 2020
|
ਨੀਰਜ ਚੋਪੜਾ
|
ਐਥਲੈਟਿਕਸ
|
ਸੋਨ
|
75,00,000
|
2.
|
ਕੁਮਾਰੀ ਸਾਇਖੋਮ ਮੀਰਾਬਾਈ ਚਾਨੂ
|
ਵੇਟ–ਲਿਫ਼ਟਿੰਗ
|
ਚਾਂਦੀ
|
50,00,000
|
3.
|
ਰਵੀ ਕੁਮਾਰ
|
ਕੁਸ਼ਤੀ ਕੁਸ਼ਤੀ
|
ਚਾਂਦੀ
|
50,00,000
|
4.
|
ਕੁਮਾਰੀ ਪੀ.ਵੀ. ਸਿੰਧੂ
|
ਬੈਡਮਿੰਟਨ
|
ਕਾਂਸੀ
|
30,00,000
|
5.
|
ਬਜਰੰਗ ਪੂਨੀਆ
|
ਕੁਸ਼ਤੀ
|
ਕਾਂਸੀ
|
30,00,000
|
6.
|
ਕੁਮਾਰੀ ਲਵਲੀਨਾ ਬੋਰਗੋਹੇਨ
|
ਬੌਕਸਿੰਗ
|
ਕਾਂਸੀ
|
30,00,000
|
7.
|
ਸ੍ਰੀਜੇਸ਼ ਪੀ.ਆਰ
|
ਹਾਕੀ
|
ਕਾਂਸੀ
|
15,00,000
|
8.
|
ਦਿਲਪ੍ਰੀਤ ਸਿੰਘ
|
15,00,000
|
9.
|
ਹਰਮਨ ਪ੍ਰੀਤ ਸਿੰਘ
|
15,00,000
|
10.
|
ਰੁਪਿੰਦਰ ਪਾਲ ਸਿੰਘ
|
15,00,000
|
11.
|
ਸੁਰੇਂਦਰ ਕੁਮਾਰ
|
15,00,000
|
12.
|
ਅਮਿਤ ਰੋਹਿਦਾਸ
|
15,00,000
|
13.
|
ਬੀਰੇਂਦਰ ਲਾਕੜਾ
|
15,00,000
|
14.
|
ਮਨਪ੍ਰੀਤ ਸਿੰਘ
|
15,00,000
|
15.
|
ਸੁਮਿਤ
|
15,00,000
|
16.
|
ਨੀਲਕੰਠ ਸ਼ਰਮਾ
|
15,00,000
|
17.
|
ਹਾਰਦਿਕ ਸਿੰਘ
|
15,00,000
|
18.
|
ਵਿਵੇਕ ਸਾਗਰ ਪ੍ਰਸਾਦ
|
15,00,000
|
19.
|
ਗੁਰਜੰਟ ਸਿੰਘ
|
15,00,000
|
20.
|
ਮਨਦੀਪ ਸਿੰਘ
|
15,00,000
|
21.
|
ਸ਼ਮਸ਼ੇਰ ਸਿੰਘ
|
15,00,000
|
22.
|
ਲਲਿਤ ਕੁਮਾਰ ਉਪਾਧਿਆਇ
|
15,00,000
|
23.
|
ਵਰੁਣ ਕੁਮਾਰ
|
15,00,000
|
24.
|
ਸਿਮਰਨਜੀਤ ਸਿੰਘ
|
15,00,000
|
25.
|
ਪੈਰਾਲਿੰਪਕ ਗੇਮਸ, 2020
|
ਕੁਮਾਰੀ ਅਵਨੀ ਲੇਖਾਰਾ
|
ਨਿਸ਼ਾਨੇਬਾਜ਼ੀ
|
ਸੋਨ ਤੇ ਕਾਂਸੀ
|
1,05,00,000
|
26.
|
ਸੁਮਿਤ ਅੰਤਿਲ
|
ਐਥਲੈਟਿਕਸ
|
ਸੋਨ
|
75,00,000
|
27.
|
ਪ੍ਰਮੋਦ ਭਗਤ
|
ਬੈਡਮਿੰਟਨ
|
ਸੋਨ
|
75,00,000
|
28.
|
ਕ੍ਰਿਸ਼ਨਾ ਨਾਗਰ
|
ਬੈਡਮਿੰਟਨ
|
ਸੋਨ
|
75,00,000
|
29.
|
ਮਨੀਸ਼ ਨਰਵਾਲ
|
ਨਿਸ਼ਾਨੇਬਾਜ਼ੀ
|
ਸੋਨ
|
75,00,000
|
30.
|
ਯੋਗੇਸ਼ ਕਥੂਰੀਆ
|
ਐਥਲੈਟਿਕਸ
|
ਚਾਂਦੀ
|
50,00,000
|
31.
|
ਨਿਸ਼ਾਦ ਕੁਮਾਰ
|
ਐਥਲੈਟਿਕਸ
|
ਚਾਂਦੀ
|
50,00,000
|
32.
|
ਮੇਰੀਅੱਪਨ ਥੰਗਾਵੇਲੂ
|
ਐਥਲੈਟਿਕਸ
|
ਚਾਂਦੀ
|
50,00,000
|
33.
|
ਪ੍ਰਵੀਨ ਕੁਮਾਰ
|
ਐਥਲੈਟਿਕਸ
|
ਚਾਂਦੀ
|
50,00,000
|
34.
|
ਦੇਵੇਂਦਰ ਝੱਜਰੀਆ
|
ਐਥਲੈਟਿਕਸ
|
ਚਾਂਦੀ
|
50,00,000
|
35.
|
ਸੁਹਾਸ਼ ਯਤੀਰਾਜ
|
ਬੈਡਮਿੰਟਨ
|
ਚਾਂਦੀ
|
50,00,000
|
36.
|
ਸਿੰਘਰਾਜ ਅਧਾਨਾ
|
ਨਿਸ਼ਾਨੇਬਾਜ਼ੀ
|
ਚਾਂਦੀ ਤੇ ਕਾਂਸੀ
|
80,00,000
|
37.
|
ਕੁਮਾਰੀ ਭਵਾਨੀ ਪਟੇਲਾ
|
ਟੇਬਲ ਟੈਨਿਸ
|
ਚਾਂਦੀ
|
50,00,000
|
38.
|
ਹਰਵਿੰਦਰ ਸਿੰਘ
|
ਤੀਰ–ਅੰਦਾਜ਼ੀ
|
ਕਾਂਸੀ
|
30,00,000
|
39.
|
ਸ਼ਰਦ ਕੁਮਾਰ
|
ਐਥਲੈਟਿਕਸ
|
ਕਾਂਸੀ
|
30,00,000
|
40.
|
ਸੁੰਦਰ ਸਿੰਘ ਗੁਰਜਰ
|
ਐਥਲੈਟਿਕਸ
|
ਕਾਂਸੀ
|
30,00,000
|
41.
|
ਮਨੋਜ ਸਰਕਾਰ
|
ਬੈਡਮਿੰਟਨ
|
ਕਾਂਸੀ
|
30,00,000
|
ਉਨ੍ਹਾਂ ਓਲੰਪੀਅਨਾਂ ਦੀ ਸੂਚੀ ਜਿਨ੍ਹਾਂ ਨੂੰ ਸਪੋਰਟਸ ਅਥਾਰਟੀ ਆਫ਼ ਇੰਡੀਆ (SAI) ਵਿੱਚ ਨੌਕਰੀ ਦਿੱਤੀ ਗਈ ਹੈ, ਜੋ ਖੇਡ ਵਿਭਾਗ, ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਅਧੀਨ ਇੱਕ ਖੁਦਮੁਖਤਿਆਰ ਸੰਸਥਾ ਹੈ।
ਲੜੀ ਨੰ.
|
ਖੇਤਰ
|
ਕੋਚ ਦਾ ਨਾਮ
|
ਅਨੁਸ਼ਾਸਨ
|
ਜੀਆਰ (ਕੋਚ ਦਾ ਪੱਧਰ)
|
ਜਨਮ ਤਰੀਕ
|
DOJ
|
1
|
ਮੁੱਖ ਦਫ਼ਤਰ ਮੁੱਖ ਦਫ਼ਤਰ
|
ਸ਼੍ਰੀ ਗਗਨ ਉੱਲਾਲਮਠ ਏ.ਪੀ. (ਓਲੰਪੀਅਨ)
|
ਤੈਰਾਕੀ
|
ਸਹਾਇਕ ਕੋਚ
|
08-01-1992
|
02-09-2021
|
2
|
ਲਖਨਊ
|
ਸ਼੍ਰੀ ਰਾਮ ਸਿੰਘ ਯਾਦਵ
(ਓਲੰਪੀਅਨ)
|
ਐਥਲੈਟਿਕਸ
|
ਸਹਾਇਕ ਕੋਚ
|
07-10-1980
|
06-05-2019
|
3
|
ਬੰਗਲੌਰ
|
ਕੁਮਾਰੀ ਜੈਸ਼ਾ ਓਪੀ (ਓਲੰਪੀਅਨ)
|
ਐਥਲੈਟਿਕਸ
|
ਸਹਾਇਕ ਕੋਚ
|
23-05-1983
|
04-04-2019
|
4
|
ਕੋਲਕਾਤਾ
|
ਸ਼੍ਰੀ ਇੰਦਰਪਾਲ ਸਿੰਘ (ਓਲੰਪੀਅਨ)
|
ਕਿਸ਼ਤੀ ਚਾਲਨ
|
ਸਹਾਇਕ ਕੋਚ
|
02-03-1975
|
03-04-2019
|
5
|
ਸੋਨੀਪਤ
|
ਸ਼੍ਰੀ ਮਾਝੀ ਸਵਾਯਨ (ਓਲੰਪੀਅਨ)
|
ਤੀਰ–ਅੰਦਾਜ਼ੀ
|
ਸਹਾਇਕ ਕੋਚ
|
23-12-1981
|
01-04-2019
|
6
|
ਬੰਗਲੌਰ
|
ਕੁਮਾਰੀ ਅੱਕੁੰਜੀ ਚਿਦਾਨੰਦ
(ਓਲੰਪੀਅਨ)
|
ਐਥਲੈਟਿਕਸ
|
ਸਹਾਇਕ ਕੋਚ
|
04-10-1987
|
29-03-2019
|
7
|
ਬੰਗਲੌਰ
|
ਸ਼੍ਰੀ ਸੁਰੇਂਦਰ ਸਿੰਘ
(ਓਲੰਪੀਅਨ)
|
ਐਥਲੈਟਿਕਸ
|
ਸਹਾਇਕ ਕੋਚ
|
01-10-1978
|
05-02-2019
|
8
|
ਬੰਗਲੌਰ
|
ਕੁਮਾਰੀ ਵਰਧੀਨੇਨੀ ਪ੍ਰਨੀਤਾ (ਓਲੰਪੀਅਨ)
|
ਤੀਰ–ਅੰਦਾਜ਼ੀ
|
ਕੋਚ
|
21-07-1990
|
23-10-2013
|
9
|
ਬੰਗਲੌਰ
|
ਸ਼੍ਰੀ ਗੁਰਮੀਤ ਸਿੰਘ (ਓਲੰਪੀਅਨ)
|
ਐਥਲੈਟਿਕਸ
|
ਕੋਚ
|
01-07-1985
|
14-10-2013
|
10
|
ਬੰਗਲੌਰ
|
ਕੁਮਾਰੀ ਸਾਧਨਾ ਕੁਮਾਰੀ (ਓਲੰਪੀਅਨ)
|
ਐਥਲੈਟਿਕਸ
|
ਕੋਚ
|
06-03-1981
|
06-09-2013
|
11
|
ਐੱਲਐੱਨਸੀਪੀਈ
|
ਸ਼੍ਰੀ ਪੌਲੂਸ ਪੀ. ਥਾਮਸ (ਓਲੰਪੀਅਨ)
|
ਕਿਸ਼ਤੀ ਚਾਲਨ
|
ਸੀਨੀਅਰ ਕੋਚ
|
21-05-1977
|
06-06-2013
|
12
|
ਕੋਲਕਾਤਾ ਕੋਲਕਾਤਾ
|
ਕੁਮਾਰੀ ਰੀਨਾ ਕੁਮਾਰੀ (ਓਲੰਪੀਅਨ)
|
ਤੀਰ–ਅੰਦਾਜ਼ੀ
|
ਕੋਚ
|
15-01-1984
|
21-05-2013
|
13
|
ਦਿੱਲੀ
|
ਸ਼੍ਰੀ ਸਤਯਾਦੇਵ ਪ੍ਰਸ਼ਾਦ (ਓਲੰਪੀਅਨ)
|
ਤੀਰ–ਅੰਦਾਜ਼ੀ
|
ਸੀਨੀਅਰ ਕੋਚ
|
19-09-1979
|
10-04-2013
|
14
|
ਲਖਨਊ
|
ਸ਼੍ਰੀ ਨਰੇਂਦਰ ਸਿੰਘ ਬਿਸ਼ਟ (ਓਲੰਪੀਅਨ)
|
ਬੌਕਸਿੰਗ
|
ਕੋਚ
|
01-04-1966
|
25-03-2013
|
15
|
ਬੰਗਲੌਰ
|
ਸ਼੍ਰੀ ਜੌਨ ਵਿਲੀਅਮ ਫ਼੍ਰਾਂਸਿਸ (ਓਲੰਪੀਅਨ)
|
ਬੌਕਸਿੰਗ
|
ਕੋਚ
|
20-04-1965
|
21-03-2013
|
16
|
ਐੱਨਐੱਸ ਐੱਨਆਈਐੱਸ
|
ਕੁਮਾਰੀ ਦਿੱਵਯਾ (ਓਲੰਪੀਅਨ)
|
ਜੂਡੋ
|
ਕੋਚ
|
01-08-1984
|
21-03-2013
|
17
|
ਐੱਨਐੱਸ ਐੱਨਆਈਐੱਸ
|
ਕੁਮਾਰੀ ਗਰਿਮਾ ਚੌਧਰੀ (ਓਲੰਪੀਅਨ)
|
ਜੂਡੋ
|
ਕੋਚ
|
02-04-1990
|
21-03-2013
|
18
|
ਦਿੱਲੀ
|
ਕੁਮਾਰੀ ਸਵਿਤਾ ਪੂਨੀਆ
(ਓਲੰਪੀਅਨ)
|
ਹਾਕੀ
|
ਕੋਚ
|
11-07-1990
|
17-12-2018
|
19
|
ਐੱਨਐੱਸ ਐੱਨਆਈਐੱਸ
|
ਕੁਮਾਰੀ ਰਾਣੀ (ਓਲੰਪੀਅਨ)
|
ਹਾਕੀ
|
ਸੀਨੀਅਰ ਕੋਚ
|
04-12-1994
|
26-10-2015
|
20
|
ਦਿੱਲੀ
|
ਸ਼੍ਰੀ ਵਰੁਣ ਸਿੰਘ ਭਾਟੀ
(ਪੈਰਾਲਿੰਪੀਅਨ)
|
ਐਥਲੈਟਿਕਸ
|
ਕੋਚ
|
22-03-2021
|
22-03-2021
|
21
|
ਬੰਗਲੌਰ
|
ਸ਼੍ਰੀ ਮੇਰੀਅੱਪਨ ਟੀ
(ਪੈਰਾਲਿੰਪੀਅਨ)
|
ਐਥਲੈਟਿਕਸ
|
Ch. ਕੋਚ
|
28-06-1995
|
27-12-2018
|
22
|
ਦਿੱਲੀ
|
ਸ਼੍ਰੀ ਅੰਕੁਰ ਧਾਮਾ
(ਪੈਰਾਲਿੰਪੀਅਨ)
|
ਐਥਲੈਟਿਕਸ
|
ਸਹਾਇਕ ਕੋਚ
|
07-07-1994
|
26-12-2018
|
23
|
ਦਿੱਲੀ
|
ਸ਼੍ਰੀ ਸ਼ਰਦ ਕੁਮਾਰ
(ਪੈਰਾਲਿੰਪੀਅਨ)
|
ਐਥਲੈਟਿਕਸ
|
ਕੋਚ
|
01-03-1992
|
20-12-2018
|
24
|
ਸੋਨੀਪਤ
|
ਸ਼੍ਰੀ ਅਮਿਤ ਕੁਮਾਰ ਸਰੋਹਾ (ਪੈਰਾਲਿੰਪੀਅਨ)
|
ਐਥਲੈਟਿਕਸ
|
ਸਹਾਇਕ ਕੋਚ
|
12-01-1985
|
11-11-2016
|
25
|
ਬੰਗਲੌਰ
|
ਸ਼੍ਰੀ ਸੁਰਜੀਤ ਸਿੰਘ
(ਪੈਰਾਲਿੰਪੀਅਨ)
|
ਐਥਲੈਟਿਕਸ
|
ਸਹਾਇਕ ਕੋਚ
|
20-01-1973
|
18-02-2016
|
26
|
ਸੋਨੀਪਤ
|
ਸ਼੍ਰੀ ਜੈਦੀਪ (ਪੈਰਾਲਿੰਪੀਅਨ)
|
ਐਥਲੈਟਿਕਸ
|
ਸਹਾਇਕ ਕੋਚ
|
30-12-1989
|
03-02-2016
|
27
|
ਗਾਂਧੀਨਗਰ
|
ਸ਼੍ਰੀ ਰਜਿੰਦਰ ਸਿੰਘ ਰਹੇਲੂ (ਪੈਰਾਲਿੰਪੀਅਨ)
|
ਵੇਟ ਲਿਫ਼ਟਿੰਗ
|
ਸੀਨੀਅਰ ਕੋਚ
|
22-07-1973
|
27-08-2015
|
28
|
ਬੰਗਲੌਰ
|
ਸ਼੍ਰੀ ਗਿਰੀਸ਼ਾ ਐੱਚ.ਐੱਨ. (ਪੈਰਾਲਿੰਪੀਅਨ)
|
ਐਥਲੈਟਿਕਸ
|
ਸੀਨੀਅਰ ਕੋਚ
|
26-01-1988
|
08-05-2015
|
ਖੇਲੋ ਇੰਡੀਆ ਸਕੀਮ ਦੇ ਵਰਟੀਕਲ "ਖੇਡ ਬੁਨਿਆਦੀ ਢਾਂਚੇ ਦੀ ਵਰਤੋਂ ਅਤੇ ਸਿਰਜਣਾ" ਅਧੀਨ, ਦੇਸ਼ ਭਰ ਵਿੱਚ ਵੱਖ-ਵੱਖ ਕਿਸਮਾਂ ਦੇ 267 ਖੇਡ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ, ਜੋ ਕਿ ਨਾਗਰਿਕਾਂ ਦੀਆਂ ਸਾਰੀਆਂ ਸ਼੍ਰੇਣੀਆਂ ਨੂੰ ਪੂਰਾ ਕਰਦੇ ਹਨ, ਜਿਸ ਵਿੱਚ ਅੰਤਰਰਾਸ਼ਟਰੀ ਬਹੁ-ਖੇਡ ਸਮਾਗਮ ਜਿਵੇਂ ਕਿ ਏਸ਼ੀਅਨ ਖੇਡਾਂ, ਰਾਸ਼ਟਰਮੰਡਲ ਖੇਡਾਂ, ਓਲੰਪਿਕ ਖੇਡਾਂ ਆਦਿ ਲਈ ਖਿਡਾਰੀਆਂ ਦੀ ਸਿਖਲਾਈ ਦੇ ਉਦੇਸ਼ ਵੀ ਸ਼ਾਮਲ ਹਨ। । ਇਸ ਤੋਂ ਇਲਾਵਾ, 237 ਖੇਡ ਅਕੈਡਮੀਆਂ ਨੂੰ ਖੇਲੋ ਇੰਡੀਆ ਸਕੀਮ ਦੇ "ਰਾਸ਼ਟਰੀ/ਖੇਤਰੀ/ਰਾਜ ਖੇਡ ਅਕੈਡਮੀਆਂ ਨੂੰ ਸਮਰਥਨ" ਅਧੀਨ ਮਾਨਤਾ ਪ੍ਰਾਪਤ ਹੈ।
ਇਹ ਜਾਣਕਾਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਰਾਹੀਂ ਦਿੱਤੀ।
*******
ਐੱਨਬੀ/ਓਏ
(Release ID: 1782779)
|