ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
ਓਬੀਸੀ ਸੂਚੀ ਵਿੱਚੋਂ ਸਮੁਦਾਇਆਂ ਨੂੰ ਹਟਾਉਣਾ
Posted On:
30 NOV 2021 4:22PM by PIB Chandigarh
ਮੰਤਰਾਲੇ ਨੂੰ ਕਬਾਇਲੀ ਮਾਮਲਿਆਂ ਦੇ ਮੰਤਰਾਲੇ ਤੋਂ ਸਿਰਫ਼ ਪਰਿਵਾਰਾ, ਤਲਵਾਰਾ ਨੂੰ ਹਟਾਉਣ ਦੀ ਮੰਗ ਪ੍ਰਾਪਤ ਹੋਈ ਹੈ। ਸੰਵਿਧਾਨ ਦੀ ਧਾਰਾ 343ਏ(2) ਦੇ ਅਨੁਸਾਰ, ਐੱਸਈਬੀਸੀਜ਼ (SEBCs) ਦੀ ਕੇਂਦਰੀ ਸੂਚੀ ਦੀ ਰਾਸ਼ਟਰਪਤੀ ਦੇ ਨੋਟੀਫਿਕੇਸ਼ਨ ਤੋਂ ਬਾਅਦ, ਸਿਰਫ਼ ਸੰਸਦ ਹੀ ਐੱਸਈਬੀਸੀਜ਼ ਦੀ ਕੇਂਦਰੀ ਸੂਚੀ ਵਿੱਚ ਸ਼ਾਮਲ ਜਾਂ ਬਾਹਰ ਕਰ ਸਕਦੀ ਹੈ।
ਇਹ ਜਾਣਕਾਰੀ ਅੱਜ ਲੋਕ ਸਭਾ ਵਿੱਚ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਰਾਜ ਮੰਤਰੀ, ਸੁਸ਼੍ਰੀ ਪ੍ਰਤਿਮਾ ਭੌਮਿਕ ਨੇ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
************
ਐੱਮਜੀ/ਆਰਐੱਨਐੱਮ
(Release ID: 1776682)
Visitor Counter : 107