ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵਿਡ - 19 ਅੱਪਡੇਟ
Posted On:
25 NOV 2021 9:30AM by PIB Chandigarh
ਰਾਸ਼ਟਰਵਿਆਪੀ ਟੀਕਾਕਰਣ ਮੁਹਿੰਮ ਦੇ ਤਹਿਤ ਹੁਣ ਤੱਕ 119.38 ਕਰੋੜ ਕੋਵਿਡ ਰੋਧੀ ਟੀਕੇ ਲਗਾਏ ਜਾ ਚੁੱਕੇ ਹਨ
ਵਰਤਮਾਨ ਰਿਕਵਰੀ ਦਰ 98.33%। ਮਾਰਚ 2020 ਦੇ ਬਾਅਦ ਤੋਂ ਸਭ ਤੋਂ ਅਧਿਕ
ਪਿਛਲੇ 24 ਘੰਟਿਆਂ ਦੇ ਦੌਰਾਨ 10,264 ਰੋਗੀ ਠੀਕ ਹੋਏ, ਦੇਸ਼ ਭਰ ਵਿੱਚ ਹੁਣ ਤੱਕ ਕੁੱਲ 3,39,67,962 ਮਰੀਜ਼ ਠੀਕ ਹੋਏ
ਬੀਤੇ 24 ਘੰਟਿਆਂ ਦੇ ਦੌਰਾਨ 9,119 ਨਵੇਂ ਕੇਸ ਸਾਹਮਣੇ ਆਏ
ਭਾਰਤ ਵਿੱਚ ਵਰਤਮਾਨ ਵਿੱਚ 1,09,940 ਐਕਟਿਵ ਕੇਸ ਹਨ , 539 ਦਿਨਾਂ ਵਿੱਚ ਸਭ ਤੋਂ ਘੱਟ
ਐਕਟਿਵ ਕੇਸ ਕੁੱਲ ਕੇਸਾਂ ਦੇ 1% ਤੋਂ ਘੱਟ ਹਨ , ਵਰਤਮਾਨ ਵਿੱਚ 0.32%, ਮਾਰਚ 2020 ਦੇ ਬਾਅਦ ਤੋਂ ਸਭ ਤੋਂ ਘੱਟ
ਰੋਜ਼ਾਨਾ ਪਾਜ਼ਿਟਿਵਿਟੀ ਦਰ 0.79% ਹੈ , ਪਿਛਲੇ 52 ਦਿਨਾਂ ਤੋਂ 2% ਤੋਂ ਘੱਟ
ਸਪਤਾਹਿਕ ਪਾਜ਼ਿਟੀਵਿਟੀ ਦਰ ਵਰਤਮਾਨ ਵਿੱਚ 0.90% ਹੈ ; ਪਿਛਲੇ 62 ਦਿਨਾਂ ਤੋਂ 2% ਤੋਂ ਘੱਟ ਹੈ
ਹੁਣ ਤੱਕ ਕੁੱਲ 63.59 ਕਰੋੜ ਟੈਸਟ ਕੀਤੇ ਜਾ ਚੁੱਕੇ ਹਨ
****
ਐੱਮਵੀ
(Release ID: 1775025)
Visitor Counter : 170