ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
ਉਪ ਰਾਸ਼ਟਰਪਤੀ ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਦਿੱਵਿਯਾਂਗਜਨਾਂ ਦੇ ਕੌਸ਼ਲ ਵਿਕਾਸ , ਪੁਨਰਵਾਸ ਅਤੇ ਸਸ਼ਕਤੀਕਰਣ ਲਈ ਪੂਰੇ ਖੇਤਰੀ ਕੇਂਦਰ ਦਾ ਦੌਰਾ ਕੀਤਾ
Posted On:
13 NOV 2021 5:12PM by PIB Chandigarh
ਭਾਰਤ ਦੇ ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਆਂਧਰਾ ਪ੍ਰਦੇਸ਼ ਦੇ ਨੇੱਲੋਰ ਵਿੱਚ ਦਿੱਵਿਯਾਂਗਜਨਾਂ ਦੇ ਕੌਸ਼ਲ ਵਿਕਾਸ, ਪੁਨਰਵਾਸ ਅਤੇ ਸਸ਼ਕਤੀਕਰਣ ਲਈ ਪੂਰੇ ਖੇਤਰੀ ਕੇਂਦਰ ਦਾ ਦੌਰਾ ਕੀਤਾ। ਆਪਣੀ ਇਸ ਯਾਤਰਾ ਦੇ ਦੌਰਾਨ ਉਪ ਰਾਸ਼ਟਰਪਤੀ ਨੇ ਕੌਸ਼ਲ ਵਿਕਾਸ ਇਕਾਈ ਦੀਆਂ ਗਤੀਵਿਧੀਆਂ, ਆਰੰਭਿਕ ਟ੍ਰਾਂਸਫਰ ਕੇਂਦਰ ਅਤੇ ਪੂਰੇ ਖੇਤਰੀ ਕੇਂਦਰ ਦੀਆਂ ਹੋਰ ਗਤੀਵਿਧੀਆਂ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਸਮਾਜਿਕ ਨਿਆਂ ਅਤੇ ਸਸ਼ਕਤੀਤਰਣ ਮੰਤਰਾਲਾ ਅਤੇ ਆਂਧਰਾ ਪ੍ਰਦੇਸ਼ ਸਰਕਾਰ ਦੇ ਤਹਿਣ ਆਉਣ ਵਾਲੇ ਐੱਨਆਈਈਪੀਆਈਡੀ, ਏਲਿੰਕੋ , ਐੱਨਐੱਚਐੱਫਡੀਸੀ, ਐੱਨਐੱਸਸੀਐੱਫਡੀਸੀ ਅਤੇ ਐੱਨਬੀਸੀਐੱਫਡੀਸੀ ਦੁਆਰਾ ਸਥਾਪਤ ਕੀਤੀਆਂ ਗਈਆਂ ਸੂਚਨਾ ਸਟਾਲਾਂ ਦਾ ਵੀ ਦੌਰਾ ਕੀਤਾ।

Subsequently the Vice President made distribution of aids and appliances to about 100 beneficiaries, Certificate of loans awarded to beneficiary at a total cost of Rs 32.40 lakhs.
इसके बाद उपराष्ट्रपति ने लगभग 100 लाभार्थियों को सहायता और उपकरणों का वितरण किया। उन्होंने लाभार्थी को 32.40 लाख रुपये की लागत वाली ऋण प्रमाणपत्र भी जारी किया।
ਇਸ ਦੇ ਬਾਅਦ ਉਪ ਰਾਸ਼ਟਰਪਤੀ ਨੇ ਲਗਭਗ 100 ਲਾਭਾਰਥੀਆਂ ਨੂੰ ਸਹਾਇਤਾ ਅਤੇ ਉਪਕਰਨਾਂ ਦੀ ਵੰਡ ਕੀਤੀ। ਉਨ੍ਹਾਂ ਨੇ ਲਾਭਾਰਥੀ ਨੂੰ 32.40 ਲੱਖ ਰੁਪਏ ਦੀ ਲਾਗਤ ਵਾਲੇ ਕਰਜ਼ਾ ਸਰਟੀਫਿਕੇਟ ਵੀ ਜਾਰੀ ਕੀਤਾ ।
While addressing the gathering, he stated that he has been involved with Composite Regional Centre from the time when it was setup in temporary premises and was also involved in foundation laying stone and subsequently the inauguration. He informed the gathering that he comes to see the functioning of CRC, thereby completing the cycle of planning, construction and implementation. He expressed his deep satisfaction at the facilities and services which are being provided to PWDs cutting across the disabilities.
सभा को संबोधित करते हुए उन्होंने कहा कि वे उस समय से समग्र क्षेत्रीय केंद्र के साथ जुड़े हुए हैं जब इसकी स्थापना एक अस्थायी परिसर में की गई थी और वे इसके शिलान्यास और उसके बाद उद्घाटन में भी शामिल रहे थे। उन्होंने उपस्थित जनसमूह को जानकारी प्रदान की कि वे सीआरसी के कामकाज को देखने आए हैं, जिससे योजना, निर्माण और कार्यान्वयन का चक्र पूरा होता है। उन्होंने दिव्यांगजनों को शामिल करते हुए पीडब्ल्यूडी को प्रदान की जा रही सुविधाओं और सेवाओं पर संतोष व्यक्त किया।
ਸਭਾ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਹ ਉਸ ਸਮੇਂ ਤੋਂ ਪੂਰਨ ਖੇਤਰੀ ਕੇਂਦਰ ਦੇ ਨਾਲ ਜੁੜੇ ਹੋਏ ਹਨ ਜਦੋਂ ਇਸ ਦੀ ਸਥਾਪਨਾ ਇੱਕ ਅਸਥਾਈ ਪਰਿਸਰ ਵਿੱਚ ਕੀਤੀ ਗਈ ਸੀ ਅਤੇ ਉਹ ਇਸ ਦੇ ਨੀਂਹ ਪੱਥਰ ਰੱਖਿਆ ਅਤੇ ਉਸ ਦੇ ਬਾਅਦ ਉਦਘਾਟਨ ਵਿੱਚ ਵੀ ਸ਼ਾਮਿਲ ਰਹੇ ਸਨ। ਉਨ੍ਹਾਂ ਨੇ ਮੌਜੂਦ ਜਨਸਮੂਹ ਨੂੰ ਜਾਣਕਾਰੀ ਪ੍ਰਦਾਨ ਕੀਤੀ ਕਿ ਉਹ ਸੀਆਰਸੀ ਦੇ ਕੰਮਕਾਜ ਨੂੰ ਦੇਖਣ ਆਏ ਹੈ, ਜਿਸ ਦੇ ਨਾਲ ਯੋਜਨਾ, ਨਿਰਮਾਣ ਅਤੇ ਲਾਗੂਕਰਨ ਦਾ ਚੱਕਰ ਪੂਰਾ ਹੁੰਦਾ ਹੈ। ਉਨ੍ਹਾਂ ਨੇ ਦਿੱਵਿਯਾਂਗਜਨਾਂ ਨੂੰ ਸ਼ਾਮਿਲ ਕਰਦੇ ਹੋਏ ਪੀਡਬਲਯੂਡੀ ਨੂੰ ਪ੍ਰਦਾਨ ਕੀਤੀਆਂ ਜਾ ਰਹੀਆਂ ਸਹੂਲਤਾਂ ਅਤੇ ਸੇਵਾਵਾਂ ‘ਤੇ ਸੰਤੋਸ਼ ਵਿਅਕਤ ਕੀਤਾ ।

He appreciated Ministry of Social Justice & Empowerment, the Department of Empowerment of Persons with Disabilities for the excellent facility which has been setup and the services which are being provided. He stated that all should work towards creating equal opportunities and empowering persons with disabilities in whatever way they can thereby creating an equitable society. He stated that as Vice President of India he urges all the bankers, financial institutions and other service providers to put in their best possible efforts for creating an enabling environment to make persons with disabilities live independently through self employment from the loans which they can extend. He appreciated all the officials of NIEPID and CRC Nellore and suggested that they continue giving best services to PWDs.
उन्होंने सामाजिक न्याय और अधिकारिता मंत्रालय, दिव्यांगजन सशक्तिकरण विभाग द्वारा प्रदान की जा रही उत्कृष्ट सुविधाओं और सेवाओं के लिए उनकी सराहना की। उन्होंने कहा कि सभी लोगों को समान अवसर उत्पन्न करने और दिव्यांगजनों को सशक्त बनाने की दिशा में काम करना चाहिए, जिससे कि वे निष्पक्ष समाज का निर्माण कर सकें। उन्होंने कहा कि भारत के उपराष्ट्रपति होने के नाते वे सभी बैंकरों, वित्तीय संस्थानों और अन्य सेवा प्रदाताओं से आग्रह करते हैं कि वे दिव्यांगजनों के लिए अपने ऋणों का विस्तार करते हुए उन्हें स्वरोजगार प्रदान कर स्वतंत्र रूप से जीने के लिए एक सक्षम वातावरण बनाने की दिशा में हरसंभव प्रयास करें। उन्होंने एनआईईपीआईडी और सीआरसी, नेल्लोर के सभी अधिकारियों की सराहना की और यह सुझाव दिया कि वे दिव्यांगजनों के लिए अपनी सर्वश्रेष्ठ सेवाएं प्रदान करना जारी रखें।
ਉਨ੍ਹਾਂ ਨੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲਾ, ਦਿਵਿਆਂਗਜਨ ਸਸ਼ਕਤੀਕਰਣ ਵਿਭਾਗ ਦੁਆਰਾ ਪ੍ਰਦਾਨ ਕੀਤੀਆਂ ਜਾ ਰਹੀਆਂ ਉਤਕ੍ਰਿਸ਼ਟ ਸਹੂਲਤਾਂ ਅਤੇ ਸੇਵਾਵਾਂ ਲਈ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ । ਉਨ੍ਹਾਂ ਨੇ ਕਿਹਾ ਕਿ ਸਾਰੇ ਲੋਕਾਂ ਨੂੰ ਸਮਾਨ ਮੌਕੇ ਪੈਦਾ ਕਰਨ ਅਤੇ ਦਿੱਵਿਯਾਂਗਜਨਾਂ ਨੂੰ ਸਸ਼ਕਤ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰਨਾ ਚਾਹੀਦਾ ਹੈ , ਜਿਸ ਦੇ ਨਾਲ ਕਿ ਉਹ ਨਿਰਪੱਖ ਸਮਾਜ ਦਾ ਨਿਰਮਾਣ ਕਰ ਸਕਣ । ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਉਪ ਰਾਸ਼ਟਰਪਤੀ ਹੋਣ ਦੇ ਨਾਮ ‘ਤੇ ਉਹ ਸਾਰੇ ਬੈਂਕਰਾਂ , ਵਿੱਤੀ ਸੰਸਥਾਨਾਂ ਅਤੇ ਹੋਰ ਸੇਵਾ ਪ੍ਰਦਾਤਾਵਾਂ ਨੂੰ ਤਾਕੀਦ ਕਰਦੇ ਹਨ ਕਿ ਉਹ ਦਿੱਵਿਯਾਂਗਜਨਾਂ ਲਈ ਆਪਣੇ ਕਰਜ਼ਿਆਂ ਦਾ ਵਿਸਤਾਰ ਕਰਦੇ ਹੋਏ ਉਨ੍ਹਾਂ ਨੂੰ ਸਵੈ-ਰੋਜ਼ਗਾਰ ਪ੍ਰਦਾਨ ਕਰ ਸੁਤੰਤਰ ਰੂਪ ਨਾਲ ਜੀਉਣ ਲਈ ਇੱਕ ਸਮਰੱਥ ਮਾਹੌਲ ਬਣਾਉਣ ਦੀ ਦਿਸ਼ਾ ਵਿੱਚ ਹਰਸੰਭਵ ਯਤਨ ਕਰਨ। ਉਨ੍ਹਾਂ ਨੇ ਐੱਨਆਈਈਪੀਆਈਡੀ ਅਤੇ ਸੀਆਰਸੀ , ਨੇੱਲੋਰ ਦੇ ਸਾਰੇ ਅਧਿਕਾਰੀਆਂ ਦੀ ਪ੍ਰਸ਼ੰਸਾ ਕੀਤੀ ਅਤੇ ਇਹ ਸੁਝਾਅ ਦਿੱਤਾ ਕਿ ਉਹ ਦਿੱਵਿਯਾਂਗਜਨਾਂ ਲਈ ਆਪਣੀ ਸਰਬਸ਼੍ਰੇਸ਼ਠ ਸੇਵਾਵਾਂ ਪ੍ਰਦਾਨ ਕਰਨਾ ਜਾਰੀ ਰੱਖਣ ।
***
ਐੱਮਜੀ/ਆਰਐੱਨਐੱਮ
(Release ID: 1771986)
ਵਿਜ਼ੀਟਰ ਕਾਊਂਟਰ : 204