ਸੂਚਨਾ ਤੇ ਪ੍ਰਸਾਰਣ ਮੰਤਰਾਲਾ
52ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਨੇ ਡੈਬਿਊ ਮੁਕਾਬਲੇ ਲਈ ਫਿਲਮਾਂ ਦੀ ਸੂਚੀ ਦਾ ਐਲਾਨ ਕੀਤਾ
52ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ-IFFI) ਨੇ ਅੱਜ ਡੈਬਿਊ ਮੁਕਾਬਲੇ ਲਈ ਚੁਣੀਆਂ ਫਿਲਮਾਂ ਦੀ ਸੂਚੀ ਦਾ ਐਲਾਨ ਕੀਤਾ। ਇਹ ਮੇਲਾ ਪਿਛਲੇ ਕੁਝ ਸਾਲਾਂ ਤੋਂ ਕਈ ਫਿਲਮ ਨਿਰਮਾਤਾਵਾਂ ਲਈ ਲਾਂਚ–ਪੇਡ ਰਿਹਾ ਹੈ ਅਤੇ ਇਸ ਸੈਕਸ਼ਨ ਦਾ ਮੰਤਵ ਡੈਬਿਊ ਕਰਨ (ਪਹਿਲੀ ਵਾਰ ਕਿਸੇ ਫਿਲਮ ਦਾ ਨਿਰਮਾਣ ਕਰਨ) ਵਾਲੇ ਸਾਲ ਦੇ ਸਰਬੋਤਮ ਫਿਲਮ ਨਿਰਮਾਤਾਵਾਂ ਦੀ ਪ੍ਰਤਿਭਾ ਨੂੰ ਸਾਹਮਣੇ ਲਿਆਉਣਾ ਹੈ। ਇਸ ਸੈਕਸ਼ਨ ’ਚ ਚੁਣੀਆਂ ਗਈਆਂ ਫਿਲਮਾਂ ਦੀ ਸੂਚੀ ਇਸ ਪ੍ਰਕਾਰ ਹੈ:–
-
ਡੋਲੂ
ਡਾਇਰੈਕਟਰ: ਸਾਗਰ ਪੁਰਾਣਿਕ
ਭਾਰਤ | 2020 | ਕੰਨੜ | 106 ਮਿੰਟ | ਰੰਗਦਾਰ
-
ਫਨਰਲ
ਡਾਇਰੈਕਟਰ: ਵਿਵੇਕ ਰਾਜੇਂਦਰ ਦੁਬੇ
ਭਾਰਤ | 2020 | ਮਰਾਠੀ | 125 ਮਿੰਟ | ਰੰਗਦਾਰ
-
ਮਾਗੋਆਦੋ
ਡਾਇਰੈਕਟਰ: ਰੂਬੇਨ ਸੈਂਜ
ਸਪੇਨ | 2021 | ਸਪੇਨਿਸ਼, ਬ੍ਰਾਜ਼ੀਲੀਆਈ, ਪੁਰਤਗਾਲੀ | 76 ਮਿੰਟ | ਰੰਗਦਾਰ
-
ਮਮਨ
ਇਰਾਨ | 2021 | ਫ਼ਾਰਸੀ | 111 ਮਿੰਟ | ਰੰਗਦਾਰ
-
ਪੈਕ ਔਫ ਸ਼ੀਪ
ਡਾਇਰੈਕਟਰ: ਦਿਮਿਤ੍ਰਸ ਕਨੇਲੋਪਾਉਲੋਸ
ਗ੍ਰੀਸ | 2021 | ਗ੍ਰੀਕ | 113 ਮਿੰਟ | ਰੰਗਦਾਰ
-
ਰੇਨ
ਡਾਇਰੈਕਟਰ: ਜਾਨੋ ਜੁਰਗੇਨਸ
ਐਸਟੋਨੀਆ | 2020 | ਐਸਟੋਨੀਆਈ, ਰੂਸੀ | 98 ਮਿੰਟ | ਰੰਗਦਾਰ
-
ਸਵੀਟ ਡਿਜ਼ਾਸਟਰ
ਡਾਇਰੈਕਟਰ: ਲੌਰਾ ਲੇਹਮੁਸ
ਜਰਮਨੀ | 2021 | ਜਰਮਨ | 83 ਮਿੰਟ | ਰੰਗਦਾਰ
-
ਦ ਹੈਲਥ ਆਵ੍ ਦ ਵਰਲਡ
ਡਾਇਰੈਕਟਰ: ਸਾਈਮਨ ਫੇਰਿਓਲ
ਚਿਲੀ | 2021 | ਸਪੇਨਿਸ਼ | 85 ਮਿੰਟ | ਰੰਗਦਾਰ
-
ਜਾਹੋਰੀ
ਡਾਇਰੈਕਟਰ: ਮਾਰੀ ਏਲਾਸਾਂਦਿਨੀ
ਸਵਿਟਜ਼ਰਲੈਂਡ, ਅਰਜਨਟੀਨਾ, ਚਿਲੀ, ਫ਼ਰਾਂਸ | 2021 | ਸਪੇਨਿਸ਼, ਇਤਾਲਵੀ, ਅੰਗ੍ਰੇਜ਼ੀ, ਮਾਪੁਡੁੰਗੁਨ। 105 ਮਿੰਟ | ਰੰਗਦਾਰ








*************
ਐੱਸਐੱਸ
(Release ID: 1771591)