ਵਿੱਤ ਮੰਤਰਾਲਾ
ਟੈਰਿਫ ਨੋਟੀਫਿਕੇਸ਼ਨ ਨੰ. 87/2021 - ਖਾਣ ਵਾਲੇ ਤੇਲਾਂ, ਪਿੱਤਲ ਦੇ ਸਕ੍ਰੈਪ, ਸੁਪਾਰੀ, ਸੋਨਾ ਅਤੇ ਚਾਂਦੀ ਦੀ ਦਰ ਦਾ ਮੁੱਲ ਨਿਰਧਾਰਿਤ ਕਰਨ ਦੇ ਸੰਬੰਧ ਵਿੱਚ ਕਸਟਮਸ (ਐੱਨਟੀ)
Posted On:
29 OCT 2021 7:03PM by PIB Chandigarh
ਕਸਟਮਸ ਐਕਟ, 1962 (1962 ਦਾ 52) ਦੀ ਧਾਰਾ 14 ਦੀ ਉਪ-ਧਾਰਾ (2) ਦੁਆਰਾ ਦਿੱਤੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਸੈਂਟਰਲ ਬੋਰਡ ਆਵ੍ ਇਨਡਾਇਰੈਕਟ ਟੈਕਸਿਜ਼ ਐਂਡ ਕਸਟਮਸ ਨੇ ਲਾਜ਼ਮੀ ਸਮਝਦੇ ਹੋਏ ਵਿੱਤ ਮੰਤਰਾਲੇ (ਰੈਵੀਨਿਊ ਵਿਭਾਗ)ਵਿੱਚ ਭਾਰਤ ਸਰਕਾਰ ਦੀ ਨੋਟੀਫ਼ੀਕੇਸ਼ਨ ਨੰਬਰ 36/2001-ਕਸਟਮਸ (ਐੱਨਟੀ), ਮਿਤੀ 3 ਅਗਸਤ, 2001, ਜਿਸਨੂੰ ਭਾਰਤ ਦੇ ਗਜ਼ਟਵਿੱਚ ਅਸਾਧਾਰਣ, ਐੱਸਓ 748 (ਈ)ਦੇ ਨਾਮ ਨਾਲ ਭਾਗ-II, ਅਨੁਭਾਗ -3, ਉਪ-ਅਨੁਭਾਗ (ii)ਵਿੱਚ ਮਿਤੀ 3 ਅਗਸਤ, 2001 ਨੂੰ ਪ੍ਰਕਾਸ਼ਿਤ ਕੀਤਾ ਗਿਆ ਹੈ, ਵਿੱਚ ਹੇਠ ਲਿਖੀਆਂ ਸੋਧਾਂ ਕੀਤੀਆਂ ਗਈਆਂ ਹਨ: -
ਉਪਰੋਕਤ ਨੋਟੀਫਿਕੇਸ਼ਨ ਵਿੱਚ, ਟੇਬਲ -1, ਟੇਬਲ -2, ਅਤੇ ਟੇਬਲ -3 ਨੂੰ ਹੇਠਾਂ ਦਿੱਤੀਆਂ ਸਾਰਣੀਆਂ ਨਾਲ ਪ੍ਰਤੀਸਥਾਪਨ ਕੀਤਾ ਜਾਵੇਗਾ: -
“ਟੇਬਲ-1
ਲੜੀ ਨੰਬਰ
|
ਅਧਿਆਇ/ ਮੁਖੜਾ/ ਉਪ-ਮੁਖੜਾ/ ਟੈਰੀਫ਼ ਆਇਟਮ
|
ਵਸਤਾਂ ਦਾ ਵੇਰਵਾ
|
ਟੈਰਿਫ ਮੁੱਲ(ਯੂਐੱਸ ਡਾਲਰ ਪ੍ਰਤੀ ਮੀਟ੍ਰਿਕ ਟਨ)
|
(1)
|
(2)
|
(3)
|
(4)
|
1
|
1511 10 00
|
ਕੱਚਾ ਪਾਮ ਤੇਲ
|
1239
|
2
|
1511 90 10
|
ਆਰਬੀਡੀ ਪਾਮ ਤੇਲ
|
1252
|
3
|
1511 90 90
|
ਹੋਰ – ਪਾਮ ਤੇਲ
|
1246
|
4
|
1511 10 00
|
ਕੱਚਾ ਪਾਮੋਲਿਨ
|
1259
|
5
|
1511 90 20
|
ਆਰਬੀਡੀ ਪਾਮੋਲਿਨ
|
1262
|
6
|
1511 90 90
|
ਹੋਰ – ਪਾਮੋਲਿਨ
|
1261
|
7
|
1507 10 00
|
ਕੱਚਾ ਸੋਇਆਬੀਨ ਤੇਲ
|
1406
|
8
|
7404 00 22
|
ਪਿੱਤਲ ਸਕਰੈਪ (ਸਾਰੇ ਗ੍ਰੇਡ)
|
5925
|
ਟੇਬਲ -2
ਲੜੀ ਨੰਬਰ
|
ਅਧਿਆਇ/ ਮੁਖੜਾ/ ਉਪ-ਮੁਖੜਾ/ ਟੈਰੀਫ਼ ਆਇਟਮ
|
ਵਸਤਾਂ ਦਾ ਵੇਰਵਾ
|
ਟੈਰਿਫ ਮੁੱਲ
(ਯੂਐੱਸ ਡਾਲਰ)
|
(1)
|
(2)
|
(3)
|
(4)
|
1.
|
71 ਜਾਂ 98
|
ਕਿਸੇ ਵੀ ਰੂਪ ਵਿੱਚ ਸੋਨਾ, ਜਿਸਦੇ ਸੰਦਰਭ ਵਿੱਚ ਨੋਟੀਫ਼ੀਕੇਸ਼ਨ ਨੰ. 50/2017– ਕਸਟਮਸ ਮਿਤੀ 30.06.2017 ਦੇ ਲੜੀ ਨੰਬਰ 356 ਵਿੱਚ ਦਰਜ ਐਂਟਰੀਆਂ ਦਾ ਲਾਭ ਉਠਾਇਆ ਜਾਂਦਾ ਹੈ
|
581ਪ੍ਰਤੀ 10 ਗ੍ਰਾਮ
|
2.
|
71 ਜਾਂ 98
|
ਕਿਸੇ ਵੀ ਰੂਪ ਵਿੱਚ ਚਾਂਦੀ, ਜਿਸਦੇ ਸੰਦਰਭ ਵਿੱਚ ਨੋਟੀਫ਼ੀਕੇਸ਼ਨ ਨੰ. 50/2017– ਕਸਟਮਸ ਮਿਤੀ 30.06.2017 ਦੇ ਲੜੀ ਨੰਬਰ 357 ਵਿੱਚ ਦਰਜ ਐਂਟਰੀਆਂ ਦਾ ਲਾਭ ਉਠਾਇਆ ਜਾਂਦਾ ਹੈ
|
777ਪ੍ਰਤੀ ਕਿੱਲੋਗ੍ਰਾਮ
|
3.
|
71
|
(i) ਚਾਂਦੀ, ਕਿਸੇ ਵੀ ਰੂਪ ਵਿੱਚ, ਤਗਮੇ ਅਤੇ ਚਾਂਦੀ ਦੇ ਸਿੱਕੇ ਤੋਂ ਇਲਾਵਾ, ਚਾਂਦੀ ਦੀ ਸਮੱਗਰੀ 99.9% ਤੋਂ ਘੱਟ ਜਾਂ ਅਰਧ ਨਿਰਮਿਤ ਚਾਂਦੀ ਦੇ 7106 92 ਉਪ-ਸਿਰਲੇਖ ਅਧੀਨ ਆਉਂਦੀ;
(ii) ਤਗਮਾ ਅਤੇ ਚਾਂਦੀ ਦੇ ਸਿੱਕੇ ਜਿਸ ਵਿੱਚ ਚਾਂਦੀ ਦੀ ਸਮੱਗਰੀ 99.9% ਤੋਂ ਘੱਟ ਜਾਂ ਅਰਧ ਨਿਰਮਿਤ ਚਾਂਦੀ ਦੇ 7106 92 ਉਪ-ਸਿਰਲੇਖ ਅਧੀਨ ਆਉਂਦੀ ਹੈ,ਡਾਕ ਅਤੇ ਕੋਰੀਅਰ ਅਤੇ ਯਾਤਰੀ ਸਾਮਾਨ ਦੇ ਜ਼ਰੀਏ ਇਸ ਤਰ੍ਹਾਂ ਦੀਆਂ ਵਸਤਾਂ ਦੇ ਆਯਾਤ ਤੋਂ ਇਲਾਵਾ|
ਵਿਆਖਿਆ - ਇਸ ਪ੍ਰਵੇਸ਼ ਦੇ ਉਦੇਸ਼ਾਂ ਲਈ, ਕਿਸੇ ਵੀ ਰੂਪ ਵਿੱਚ ਚਾਂਦੀ ਵਿੱਚ ਵਿਦੇਸ਼ੀ ਮੁਦਰਾ ਸਿੱਕੇ, ਚਾਂਦੀ ਦੇ ਬਣੇ ਗਹਿਣਿਆਂ ਜਾਂ ਚਾਂਦੀ ਦੇ ਬਣੇ ਆਰਟੀਕਲ ਸ਼ਾਮਲ ਨਹੀਂ ਹੋਣਗੇ|
|
777 ਪ੍ਰਤੀ ਕਿਲੋਗ੍ਰਾਮ
|
4.
|
71
|
(i) ਟੋਲਾ ਬਾਰ ਨੂੰ ਛੱਡ ਕੇ ਸੋਨੇ ਦੀ ਛੜ (ਗੋਲਡ ਬਾਰ) ਜਿਨ੍ਹਾਂ ਵਿੱਚ ਨਿਰਮਾਤਾ ਅਤੇ ਰਿਫਾਇਨਰੀ ਕਰਨ ਵਾਲੇ ਦਾ ਲੜੀ ਨੰਬਰ ਅਤੇ ਮੀਟ੍ਰਿਕ ਯੂਨਿਟ ਵਿੱਚ ਦਰਸ਼ਾਇਆ ਗਿਆ ਵਜਨ ਦਰਜ ਹੋਵੇ;
(ii) ਸੋਨੇ ਦੇ ਸਿੱਕੇ ਜਿਨ੍ਹਾਂ ਵਿੱਚ ਸੋਨਾ ਸਮੱਗਰੀ 99.5 ਫ਼ੀਸਦੀ ਤੋਂ ਘੱਟ ਨਾ ਹੋਵੇ ਅਤੇ ਗੋਲਡ ਫਾਈਡਿੰਗਸ, ਡਾਕ ਅਤੇ ਕੋਰੀਅਰ ਅਤੇ ਯਾਤਰੀ ਸਾਮਾਨ ਦੇ ਜ਼ਰੀਏ ਇਸ ਤਰ੍ਹਾਂ ਦੀਆਂ ਵਸਤਾਂ ਦੇ ਆਯਾਤ ਤੋਂ ਇਲਾਵਾ|
ਵਿਆਖਿਆ –ਇਸ ਐਂਟਰੀ ਦੇ ਉਦੇਸ਼ ਦੇ ਲਈ “ਗੋਲਡ ਫਾਈਡਿੰਗਸ” ਦੇ ਹਿੱਸੇ ਇੱਕ ਅਜਿਹੇ ਛੋਟੇ ਉਪਕਰਣ ਜਿਵੇਂ ਹੁੱਕ, ਬੱਕਲ, ਕਲੈਂਪ, ਪਿੰਨ, ਕੈਚ,ਸਕਰੂ ਬੈਕ, ਤੋਂ ਹੈ ਜਿਸਦੀ ਵਰਤੋਂ ਪੂਰੇ ਗਹਿਣੇ ਅਤੇ ਉਸਦੇ ਇੱਕ ਹਿੱਸੇ ਨੂੰ ਆਪਸ ਵਿੱਚ ਜੋੜੀ ਰੱਖਣ ਦੇ ਲਈ ਕੀਤੀ ਜਾਂਦੀ ਹੈ|
|
581ਪ੍ਰਤੀ 10 ਗ੍ਰਾਮ
|
ਟੇਬਲ-3
ਲੜੀ ਨੰਬਰ
|
ਅਧਿਆਇ/ ਮੁਖੜਾ/ ਉਪ-ਮੁਖੜਾ/ ਟੈਰੀਫ਼ ਆਇਟਮ
|
ਵਸਤਾਂ ਦਾ ਵੇਰਵਾ
|
ਟੈਰਿਫ਼ ਮੁੱਲ
(ਯੂਐੱਸ ਡਾਲਰ ਪ੍ਰਤੀ ਮੀਟ੍ਰਿਕ ਟਨ)
|
(1)
|
(2)
|
(3)
|
(4)
|
1
|
080280
|
ਸੁਪਾਰੀ
|
5252 (ਕੋਈ ਬਦਲਾਵ ਨਹੀਂ)”
|
ਇਹ ਸੂਚਨਾ 30ਅਕਤੂਬਰ, 2021 ਤੋਂ ਪ੍ਰਭਾਵੀ ਹੋਵੇਗੀ।
ਨੋਟ: - ਮੁੱਖ ਨੋਟੀਫਿਕੇਸ਼ਨ ਭਾਰਤ ਦੇ ਗਜ਼ਟ, ਅਸਾਧਾਰਣ, ਭਾਗ -2, ਅਨੁਭਾਗ -3, ਉਪ-ਧਾਰਾ (ii),ਵਿੱਚ ਨੋਟੀਫਿਕੇਸ਼ਨ ਨੰ. 36/2001 - ਕਸਟਮਸ (ਐੱਨਟੀ) ਦੇ ਅਨੁਸਾਰ, ਮਿਤੀ 3 ਅਗਸਤ, 2001 ਵਾਈਡ ਨੰਬਰ ਐੱਸਓ 748 (ਈ),ਮਿਤੀ 3 ਅਗਸਤ, 2001 ਦੁਆਰਾ ਪ੍ਰਕਾਸ਼ਿਤ ਕੀਤੀ ਗਈ ਸੀ, ਅਤੇ ਆਖਰੀ ਸੋਧ ਨੋਟੀਫਿਕੇਸ਼ਨ ਨੰ. 81/2021-ਕਸਟਮਸ (ਐੱਨਟੀ) 14 ਅਕਤੂਬਰ, 2021 ਦੁਆਰਾ ਕੀਤਾ ਗਿਆ ਸੀ ਜਿਸਨੂੰ ਭਾਰਤ ਦੇ ਗਜ਼ਟ ਵਿੱਚ ਅਸਾਧਾਰਣ, ਭਾਗ- II, ਧਾਰਾ -3, ਉਪ-ਧਾਰਾ (ii), ਨੰਬਰ ਐੱਸਓ 4297(ਈ), ਮਿਤੀ 14 ਅਕਤੂਬਰ, 2021 ਨੂੰ ਈ-ਪ੍ਰਕਾਸ਼ਿਤ ਕੀਤਾ ਗਿਆ ਸੀ|
************
ਆਰਐੱਮ/ ਕੇਐੱਮਐੱਨ
(Release ID: 1767917)
|