ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੋਵਿਡ-19 ਟੀਕਾਕਰਣ ਅੱਪਡੇਟ – 287ਵਾਂ ਦਿਨ


ਭਾਰਤ ਦੀ ਕੁੱਲ ਟੀਕਾਕਰਣ ਕਵਰੇਜ 105 ਕਰੋੜ ਦੇ ਪਾਰ ਪਹੁੰਚੀ

ਅੱਜ ਸ਼ਾਮ 7 ਵਜੇ ਤੱਕ 51 ਲੱਖ ਤੋਂ ਵੱਧ ਵੈਕਸੀਨ ਦੀਆਂ ਖੁਰਾਕਾਂ ਲਗਾਈਆਂ ਗਈਆਂ

Posted On: 29 OCT 2021 8:16PM by PIB Chandigarh

ਭਾਰਤ ਦੀ ਕੋਵਿਡ-19 ਟੀਕਾਕਰਣ ਕਵਰੇਜ ਅੱਜ 105 ਕਰੋੜ ਦੇ ਪਾਰ (1,05,37,14,062) ਪਹੁੰਚ ਗਈ। ਅੱਜ ਸ਼ਾਮ 7 ਵਜੇ ਤੱਕ ਟੀਕੇ ਦੀਆਂ 51 ਲੱਖ ਤੋਂ ਜ਼ਿਆਦਾ (51,59,251) ਖੁਰਾਕਾਂ ਲਗਾਈਆਂ ਗਈਆਂ। ਅੱਜ ਦੇਰ ਰਾਤ ਤੱਕ ਦਿਨ ਦੀ ਅੰਤਿਮ ਰਿਪੋਰਟ ਤਿਆਰ ਹੋਣ ਦੇ ਨਾਲ ਰੋਜ਼ਾਨਾ ਟੀਕਾਕਰਣ ਦਾ ਅੰਕੜਾ ਹੋਰ ਵਧਣ ਦੀ ਉਮੀਦ ਹੈ।

 

ਜਨਸੰਖਿਆ ਪ੍ਰਾਥਮਿਕਤਾ ਵਾਲੇ ਸਮੂਹਾਂ 'ਤੇ ਅਧਾਰਿਤ, ਵੈਕਸੀਨ ਦੀਆਂ ਖੁਰਾਕਾਂ ਦੀ ਅਲੱਗ-ਅਲੱਗ ਸੰਚਿਤ ਕਵਰੇਜ ਇਸ ਤਰ੍ਹਾਂ ਹੈ:

ਵੈਕਸੀਨ ਖੁਰਾਕਾਂ ਦੀ ਸੰਚਿਤ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

10378857

ਦੂਸਰੀ ਖੁਰਾਕ

9205032

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

18371299

ਦੂਸਰੀ ਖੁਰਾਕ

15885320

18 ਤੋਂ 44 ਸਾਲ ਉਮਰ ਵਰਗ 

ਪਹਿਲੀ ਖੁਰਾਕ

416311305

ਦੂਸਰੀ ਖੁਰਾਕ

138713164

45 ਤੋਂ 59 ਸਾਲ ਉਮਰ ਵਰਗ 

ਪਹਿਲੀ ਖੁਰਾਕ

174212604

ਦੂਸਰੀ ਖੁਰਾਕ

95225580

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

109366835

ਦੂਸਰੀ ਖੁਰਾਕ

66044066

ਪਹਿਲੀ ਖੁਰਾਕ ਦਿੱਤੀ ਗਈ

728640900

ਦੂਸਰੀ ਖੁਰਾਕ ਦਿੱਤੀ ਗਈ

325073162

ਕੁੱਲ

1053714062

 

ਅੱਜ ਦੀ ਟੀਕਾਕਰਣ ਮੁਹਿੰਮ ਵਿੱਚ ਅਲੱਗ-ਅਲੱਗ ਜਨਸੰਖਿਆ ਪ੍ਰਾਥਮਿਕਤਾ ਸਮੂਹਾਂ ਨੂੰ ਵੈਕਸੀਨ ਲਗਾਏ ਜਾਣ ਦਾ ਵੇਰਵਾ ਇਸ ਤਰ੍ਹਾਂ ਹੈ:

 

ਮਿਤੀ: 29 ਅਕਤੂਬਰ2021 (287ਵਾਂ ਦਿਨ)

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

97

ਦੂਸਰੀ ਖੁਰਾਕ

8162

 

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

230

ਦੂਸਰੀ ਖੁਰਾਕ

23878

18 ਤੋਂ 44 ਸਾਲ ਉਮਰ ਵਰਗ 

ਪਹਿਲੀ ਖੁਰਾਕ

1474185

ਦੂਸਰੀ ਖੁਰਾਕ

2091664

45 ਤੋਂ 59 ਸਾਲ ਉਮਰ ਵਰਗ 

ਪਹਿਲੀ ਖੁਰਾਕ

368805

ਦੂਸਰੀ ਖੁਰਾਕ

657060

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

205730

ਦੂਸਰੀ ਖੁਰਾਕ

329440

ਪਹਿਲੀ ਖੁਰਾਕ ਦਿੱਤੀ ਗਈ

2049047

ਦੂਸਰੀ ਖੁਰਾਕ ਦਿੱਤੀ ਗਈ

3110204

ਕੁੱਲ

5159251

 

ਦੇਸ਼ ਵਿੱਚ ਜਨਸੰਖਿਆ ਦੇ ਸਭ ਤੋਂ ਜ਼ਿਆਦਾ ਕਮਜ਼ੋਰ ਸਮੂਹਾਂ ਦੀ ਕੋਵਿਡ-19 ਤੋਂ ਰੱਖਿਆ ਦੇ ਲਈ ਇੱਕ ਸਾਧਨ ਦੇ ਰੂਪ ਚ ਟੀਕਾਕਰਣ ਦੀ ਉੱਚਤਮ ਪੱਧਰ 'ਤੇ ਨਿਯਮਿਤ ਤੌਰ 'ਤੇ ਸਮੀਖਿਆ ਅਤੇ ਨਿਗਰਾਨੀ ਕੀਤੀ ਜਾਂਦੀ ਹੈ।

 

****

 

ਐੱਮਵੀ


(Release ID: 1767753) Visitor Counter : 148


Read this release in: English , Urdu , Hindi , Manipuri