ਭਾਰਤੀ ਪ੍ਰਤੀਯੋਗਿਤਾ ਕਮਿਸ਼ਨ

ਸੀਸੀਆਈ ਨੇ ਮੈਕਰਿਚੀ ਇਨਵੈਸਟਮੈਂਟਸ ਅਤੇ ਫੋਰਟ ਕੈਨਿੰਗ ਇਨਵੈਸਟਮੈਂਟਸ ਵਲੋਂ ਸ਼ੇਅਰਾਂ ਦੀ ਪ੍ਰਾਪਤੀ ਅਤੇ ਏਐੱਨਆਈ ਟੈਕਨੋਲੌਜੀਜ਼ ਪ੍ਰਾਈਵੇਟ ਲਿਮਟਿਡ ਵਿੱਚ ਭਾਵੀਸ਼ ਅਗਰਵਾਲ ਦੇ ਵੋਟ ਅਧਿਕਾਰ ਨੂੰ ਮਨਜ਼ੂਰੀ ਦਿੱਤੀ

प्रविष्टि तिथि: 13 AUG 2021 5:47PM by PIB Chandigarh

ਭਾਰਤੀ ਪ੍ਰਤੀਯੋਗਤਾ ਕਮਿਸ਼ਨ (ਸੀਸੀਆਈ) ਨੇ ਮੈਕਰੀਚੀ ਇਨਵੈਸਟਮੈਂਟਸ ਅਤੇ ਫੋਰਟ ਕੈਨਿੰਗ ਇਨਵੈਸਟਮੈਂਟਸ ਵਲੋਂ ਸ਼ੇਅਰਾਂ ਦੀ ਪ੍ਰਾਪਤੀ ਅਤੇ ਏਐੱਨਆਈ ਟੈਕਨਾਲੌਜੀਜ਼ ਪ੍ਰਾਈਵੇਟ ਲਿਮਟਿਡ ਵਿੱਚ ਭਾਵੀਸ਼ ਅਗਰਵਾਲ ਦੇ ਵੋਟ ਅਧਿਕਾਰ ਨੂੰ ਮਨਜ਼ੂਰੀ ਦਿੱਤੀ।

ਇਹ ਪ੍ਰਸਤਾਵਿਤ ਸੁਮੇਲ ਮੈਕਰਿਚੀ ਇਨਵੈਸਟਮੈਂਟਸ ਪੀਟੀਈ ਲਿਮਟਿਡ ਅਤੇ ਫੋਰਟ ਕੈਨਿੰਗ ਇਨਵੈਸਟਮੈਂਟਸ ਪੀਟੀਈ ਲਿਮਟਿਡ (ਫੋਰਟ ਕੈਨਿੰਗ) ਦੁਆਰਾ ਏਐੱਨਆਈ ਟੈਕਨੋਲੌਜੀਜ਼ ਪ੍ਰਾਈਵੇਟ ਲਿਮਟਿਡ ਵਿੱਚ ਸ਼ੇਅਰਹੋਲਡਿੰਗ ਅਤੇ ਕੁਝ ਅਧਿਕਾਰਾਂ ਦੀ ਪ੍ਰਾਪਤੀ ਦੀ ਕਲਪਨਾ ਕਰਦਾ ਹੈ। ਇਹ ਪ੍ਰਸਤਾਵਿਤ ਸੁਮੇਲ ਏਐੱਨਆਈ ਵਿੱਚ ਸ਼੍ਰੀ ਭਾਵੀਸ਼ ਅਗਰਵਾਲ ਦੁਆਰਾ ਕੁਝ ਵੋਟਿੰਗ ਅਧਿਕਾਰਾਂ ਦੀ ਪ੍ਰਾਪਤੀ ਦੀ ਵੀ ਕਲਪਨਾ ਕਰਦਾ ਹੈ।

ਮੈਕਰਿਚੀ ਇੱਕ ਨਿਵੇਸ਼ ਰੱਖਣ ਵਾਲੀ ਕੰਪਨੀ ਹੈ। ਇਹ ਟੈਮਸੇਕ ਹੋਲਡਿੰਗਜ਼ (ਪ੍ਰਾਈਵੇਟ) ਲਿਮਟਿਡ (ਟੈਮਸੇਕ) ਦੀ ਸਹਾਇਕ ਕੰਪਨੀ ਹੈ। ਟੇਮਸੇਕ ਸਿੰਗਾਪੁਰ ਵਿੱਚ ਅਧਾਰਤ ਇੱਕ ਨਿਵੇਸ਼ ਕੰਪਨੀ ਹੈ। ਫੋਰਟ ਕੈਨਿੰਗ ਇੱਕ ਨਿਵੇਸ਼ ਰੱਖਣ ਵਾਲੀ ਕੰਪਨੀ ਹੈ। ਭਾਵੀਸ਼ ਏਐੱਨਆਈ ਦੇ ਕਾਰਜਕਾਰੀ ਨਿਦੇਸ਼ਕ ਹਨ।

ਏਐੱਨਆਈ ਇੱਕ ਇੰਟਰਨੈੱਟ ਅਤੇ ਮੋਬਾਈਲ ਟੈਕਨੋਲੌਜੀ ਪਲੇਟਫਾਰਮ ਦਾ ਸੰਚਾਲਨ ਕਰਦਾ ਹੈਜੋ ਓਲਾ ਬ੍ਰਾਂਡ ਨਾਮ ਦੇ ਅਧੀਨ ਟੈਕਸੀ ਅਤੇ ਆਟੋ-ਰਿਕਸ਼ਾ ਸੇਵਾਵਾਂ ਪ੍ਰਦਾਨ ਕਰਦਾ ਹੈ। ਏਐੱਨਆਈ ਆਪਣੀਆਂ ਸਹਾਇਕ ਕੰਪਨੀਆਂ ਰਾਹੀਂ ਦੂਜੇ ਪਾਸੇ ਭੋਜਨ,  ਡਿਜੀਟਲ ਭੁਗਤਾਨ ਆਦਿ ਦੇ ਨਿਰਮਾਣ ਅਤੇ ਵਿਕਰੀ ਕਾਰੋਬਾਰਾਂ ਵਿੱਚ ਲੱਗੀ ਹੋਈ ਹੈ।

ਸੀਸੀਆਈ ਦਾ ਵਿਸਥਾਰਤ ਹੁਕਮ ਆਵੇਗਾ।

****

ਆਰਐਮ/ਕੇਐਮਐਨ


(रिलीज़ आईडी: 1745651) आगंतुक पटल : 268
इस विज्ञप्ति को इन भाषाओं में पढ़ें: English , Urdu , हिन्दी