ਸਹਿਕਾਰਤਾ ਮੰਤਰਾਲਾ

ਮੰਤਰਾਲਿਆਂ ਦਰਮਿਆਨ ਸਹਿਯੋਗ

प्रविष्टि तिथि: 10 AUG 2021 6:04PM by PIB Chandigarh

ਭਾਰਤ ਸਰਕਾਰ (ਕਾਰੋਬਾਰ ਅਲਾਟਮੈਂਟ) ਨਿਯਮ, 1961 ਦੇ ਅਨੁਸਾਰ ਸਹਿਕਾਰਤਾ ਮੰਤਰਾਲਾ ਸਾਰੇ ਖੇਤਰਾਂ ਵਿੱਚ ਸਹਿਕਾਰਤਾ ਅਤੇ ਸਹਿਕਾਰਤਾ ਗਤੀਵਿਧੀਆਂ ਦੇ ਖੇਤਰ ਵਿੱਚ ਆਮ ਨੀਤੀ ਦੀ ਨਿਗਰਾਨੀ ਕਰੇਗਾ। ਹਾਲਾਂਕਿ ਸਬੰਧਤ ਮੰਤਰਾਲੇ ਆਪਣੇ ਖੇਤਰਾਂ ਵਿੱਚ ਸਹਿਕਾਰਤਾ ਲਈ ਜ਼ਿੰਮੇਵਾਰ ਹਨ।

ਸਹਿਕਾਰਤਾਵਾਂ ਲਈ ਯੋਜਨਾਵਾਂ ਅਤੇ ਪ੍ਰੋਗਰਾਮ ਸੈਕਟਰ ਦੀ ਲੋੜ ਦੇ ਅਨੁਸਾਰ ਬਣਨਗੇ।

ਇਹ ਜਾਣਕਾਰੀ ਸਹਿਕਾਰਤਾ ਮੰਤਰੀਸ਼੍ਰੀ ਅਮਿਤ ਸ਼ਾਹ ਨੇ ਅੱਜ ਲੋਕ ਸਭਾ ਵਿੱਚ ਪ੍ਰਸ਼ਨ ਦੇ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

*****

ਐਨਡਬਲਿਊ/ਆਰਕੇ/ਪੀਕੇ/ਡੀਡੀਡੀ/3548


(रिलीज़ आईडी: 1744634) आगंतुक पटल : 165
इस विज्ञप्ति को इन भाषाओं में पढ़ें: English , Bengali