ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਸਰਬ ਵਿਆਪੀ ਟੀਕਾਕਰਣ ਪ੍ਰੋਗਰਾਮ ਮਜ਼ਬੂਤ ਕਰਨ ਲਈ ਚੁੱਕੇ ਗਏ ਕਦਮ

Posted On: 10 AUG 2021 1:45PM by PIB Chandigarh

ਸਰਕਾਰ ਨੇ ਰੂਟੀਨ ਟੀਕਾਕਰਣ ਨੂੰ ਮਜ਼ਬੂਤ ਕਰਨ ਲਈ ਕਈ ਕਦਮ ਚੁੱਕੇ ਹਨ ਅਤੇ ਇਸ ਨੂੰ ਯਕੀਨੀ ਬਣਾਇਆ ਹੈ ਕਿ ਕੋਵਿਡ 19 ਮਹਾਮਾਰੀ ਸੰਕਟ ਵਿੱਚ ਵੀ ਟੀਕਾਕਰਣ ਪ੍ਰੋਗਰਾਮ ਉਚਿਤ ਢੰਗ ਨਾਲ ਲਾਗੂ ਕੀਤਾ ਜਾਵੇ ਅਤੇ ਟੀਕਾਕਰਣ ਸੇਵਾਵਾਂ ਦੀ ਪਹੁੰਚ ਨਿਰਵਿਘਨ ਜਾਰੀ ਰਹੇ । ਚੁੱਕੇ ਗਏ ਕਦਮਾਂ ਵਿੱਚ ਹੇਠ ਲਿਖੇ ਸ਼ਾਮਲ ਹਨ ।
1.   ਕੋਵਿਡ 19 ਮਹਾਮਾਰੀ ਦੌਰਾਨ ਟੀਕਾਕਰਣ ਸੇਵਾਵਾਂ ਨੂੰ ਸੁਰੱਖਿਅਤ ਨਿਰਵਿਘਨ ਚਲਾਉਣ ਲਈ ਕੌਮੀ ਦਿਸ਼ਾ ਨਿਰਦੇਸ਼ਾਂ ਦਾ ਵਿਕਾਸ ਅਤੇ ਜਾਣਕਾਰੀ ਪ੍ਰਦਾਨ ਕਰਨਾ ਹੈ ।
2.   ਕੋਵਿਡ 19 ਮਹਾਮਾਰੀ ਦੌਰਾਨ ਉਚਿਤ ਸੰਚਾਰ ਸਮੱਗਰੀ ਵਿਕਸਿਤ ਕੀਤੀ ਗਈ ਅਤੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਸਾਂਝੀ ਕੀਤੀ ਗਈ ਹੈ ਤਾਂ ਜੋ ਟੀਕੇ ਦੀ ਹਿਚਕਿਚਾਹਟ ਅਤੇ ਬਣਦੀਆਂ ਸਾਵਧਾਨੀਆਂ ਨਾਲ ਰੂਟੀਨ ਟੀਕਾਕਰਣ ਨੂੰ ਮਜ਼ਬੂਤ ਕਰਨਾ । 
3.   ਕੋਵਿਡ ਮਹਾਮਾਰੀ ਦੌਰਾਨ ਟੀਕਿਆਂ ਅਤੇ ਹੋਰ ਲੋਜੀਸਟਿਕਸ ਦੀ ਸਪਲਾਈ ਚੇਨ ਨੂੰ ਯਕੀਨੀ ਬਣਾਇਆ ਗਿਆ ਹੈ ।
4.   ਇਸ ਤੋਂ ਇਲਾਵਾ ਤੀਬਰ ਮਿਸ਼ਨ ਇੰਦਰ ਧਨੁਸ਼ (ਆਈ ਐੱਨ ਆਈ — 3.0) ਵੀ ਫਰਵਰੀ 2021 ਤੋਂ ਮਾਰਚ 2021 ਤੱਕ ਚਲਾਇਆ ਗਿਆ ਹੈ ਤਾਂ ਜੋ ਬਿਨਾਂ ਟੀਕਾਕਰਣ ਅਤੇ ਅੰਸਿ਼ਕ ਟੀਕਾਕਰਣ ਬੱਚਿਆਂ ਨੂੰ ਕਵਰ ਕੀਤਾ ਜਾ ਸਕੇ । ਇਹਨਾਂ ਯਤਨਾਂ ਨੇ ਟੀਕਾਕਰਣ ਪਾੜਾ ਕਵਰੇਜ ਨੂੰ ਘੱਟ ਕਰਨ ਵਿੱਚ ਯੋਗਦਾਨ ਦਿੱਤਾ ਹੈ ।
5.   ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਮੁਕੰਮਲ ਟੀਕਾਕਰਣ ਕਵਰੇਜ ਦੇ ਸੁਧਾਰ ਲਈ ਵਿਸ਼ੇਸ਼ ਯੋਜਨਾਵਾਂ ਬਣਾਉਣ ਲਈ ਆਖਿਆ ਗਿਆ ਹੈ ਅਤੇ ਕੇਵਲ ਰੂਟੀਨ ਟੀਕਾ ਗਤੀਵਿਧੀ ਲਈ ਹਫ਼ਤੇ ਵਿੱਚ ਨਿਰਧਾਰਿਤ ਦਿਨਾਂ ਨੂੰ ਯਕੀਨੀ ਬਣਾਇਆ ਜਾਵੇ ।
ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਸਰਬ ਵਿਆਪੀ ਟੀਕਾਕਰਣ ਪ੍ਰੋਗਰਾਮ ਤਹਿਤ ਐੱਚ ਐੱਮ ਆਈ ਐੱਸ ਪੋਰਟਲ ਤੇ ਜਿਵੇਂ ਰਿਪੋਰਟ ਕੀਤਾ ਹੈ , ਉਸ ਅਨੁਸਾਰ ਮੁਕੰਮਲ ਟੀਕਾਕਰਣ ਵਾਲੇ ਬੱਚਿਆਂ ਦੀ ਗਿਣਤੀ ਸੂਬਾਵਾਰ 2018—19 ਅਤੇ 2020—21 ਹੇਠਾਂ ਦਿੱਤੀ ਗਈ ਹੈ ।


 

Number of Children Fully Immunized, State/UT wise for 2018-19, 2019-20 & 2020-21

S. No.

States/UTs

2018-19

2019-20

2020-21

1

A & N Islands

4,249

3,956

3,959

2

Andhra Pradesh

8,46,935

8,22,839

7,73,335

3

Arunachal Pradesh

18,896

19,410

18,349

4

Assam

5,95,599

5,98,636

5,99,176

5

Bihar

22,70,485

27,68,372

26,03,914

6

Chandigarh

18,249

15,773

13,908

7

Chhattisgarh

5,67,009

5,86,951

5,86,717

8

Dadra & Nagar Haveli

8,386

8,132

7,282

Daman & Diu

5,314

4,680

4,321

9

Delhi

2,98,300

3,12,742

2,49,718

10

Goa

19,708

20,330

17,990

11

Gujarat

11,56,814

11,73,928

11,47,656

12

Haryana

4,93,690

5,34,414

5,11,337

13

Himachal Pradesh

1,01,694

99,971

99,805

14

Jammu & Kashmir

2,01,858

2,22,921

2,18,290

15

Jharkhand

6,53,490

7,83,410

6,97,063

16

Karnataka

10,54,412

10,54,456

10,68,403

17

Kerala

4,63,420

4,56,525

4,45,978

18

Ladakh

3,080

3,982

3,987

19

Lakshadweep

1,024

989

1,128

20

Madhya Pradesh

14,69,827

17,67,769

17,07,861

21

Maharashtra

18,25,376

19,02,253

18,32,216

22

Manipur

34,977

37,816

33,636

23

Meghalaya

42,033

74,872

78,280

24

Mizoram

15,707

17,870

18,754

25

Nagaland

14,097

16,286

15,849

26

Odisha

6,92,322

6,75,322

6,85,232

27

Puducherry

14,928

14,456

13,556

28

Punjab

3,73,911

3,93,111

4,01,814

29

Rajasthan

14,00,496

13,43,164

13,32,369

30

Sikkim

7,628

6,807

7,210

31

Tamil Nadu

9,36,583

9,41,886

9,12,314

32

Telangana

6,05,665

6,29,948

6,04,951

33

Tripura

46,781

48,546

46,278

34

Uttarakhand

1,82,943

1,76,282

1,78,057

35

Uttar Pradesh

50,23,234

54,60,112

49,25,100

36

West Bengal

13,91,491

14,13,104

13,56,210

 

India

2,28,60,611

2,44,12,021

2,32,22,003

ਡਾਟਾ ਸਰੋਤ ਸਿਹਤ ਪ੍ਰਬੰਧਨ ਜਾਣਕਾਰੀ ਪ੍ਰਣਾਲੀ (ਐੱਚ ਐੱਮ ਆਈ ਐੱਸ) 20 ਜੁਲਾਈ 2021 ਤੱਕ

ਇਹ ਜਾਣਕਾਰੀ ਰਾਜ ਮੰਤਰੀ (ਸਿਹਤ ਤੇ ਪਰਿਵਾਰ ਭਲਾਈ) ਡਾਕਟਰ ਭਾਰਤੀ ਪ੍ਰਵੀਣ ਪਵਾਰ ਨੇ ਅੱਜ ਰਾਜ ਸਭਾ ਇੱਕ ਲਿਖਤੀ ਜਵਾਬ ਵਿੱਚ ਦਿੱਤੀ ।

 

*********************

 

ਐੱਮ ਵੀ
ਐੱਚ ਐੱਫ ਡਬਲਯੁ / ਪੀ ਕਿਉ / ਸਰਬ ਵਿਆਪੀ ਟੀਕਾਕਰਣ ਪ੍ਰੋਗਰਾਮ ਤਹਿਤ ਟੀਕਾਕਰਣ / 10 ਅਗਸਤ 2021 / 6



(Release ID: 1744463) Visitor Counter : 167


Read this release in: English , Urdu , Telugu