ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਜਨਸੰਖਿਆ ਰੋਕਣ ਲਈ ਉਪਾਅ

Posted On: 06 AUG 2021 2:28PM by PIB Chandigarh
  • ਦੱਸਣ ਵਾਲੇ ਟੈਕਨੀਕਲ ਗਰੁੱਪ ਦੀ ਜੁਲਾਈ 2020 ਦੀ ਰਿਪੋਰਟ ਅਨੁਸਾਰ , ਜਿਸ ਦੀ ਪ੍ਰਧਾਨਗੀ ਭਾਰਤ ਦੇ ਰਜਿਸਟਰਾਰ ਜਨਰਲ ਨੇ ਕੀਤੀ ਸੀ , ਵਿੱਚ ਦੇਸ਼ ਦੀ ਸੰਖਿਆ ਨੂੰ ਦਰਸਾਇਆ ਗਿਆ ਹੈ ਸੂਬਾ / ਕੇਂਦਰ ਸ਼ਾਸਤ ਪ੍ਰਦੇਸ਼ ਵਾਰ ਅਤੇ ਜਨਸੰਖਿਆ ਦੇ ਵਾਧਾ ਪ੍ਰਤੀਸ਼ਤ , ਪਿਛਲੇ 5 ਸਾਲਾਂ ਵਿੱਚ ਸੂਬਾ / ਕੇਂਦਰ ਸ਼ਾਸਤ ਪ੍ਰਦੇਸ਼ ਵਾਰਅਨੈਕਸਚਰ—1 ਵਿੱਚ ਦਿੱਤੇ ਗਏ ਹਨ ਪਿਛਲੇ 5 ਸਾਲਾਂ ਵਿੱਚ ਜਨਸੰਖਿਆ ਵਾਧੇ ਨੂੰ ਸਥਿਰ ਕਰਨ ਲਈ ਸਰਕਾਰ ਦੁਆਰਾ ਚੁੱਕੇ ਗਏ ਕਦਮਾਂ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ :—
    1.
    ਮਿਸ਼ਨ ਪਰਿਵਾਰ ਵਿਕਾਸ ਲਾਗੂ ਕੀਤਾ ਗਿਆ ਹੈ ਇਹ 7 ਉੱਚੇ ਕੇਂਦਰਿਤ ਸੂਬਿਆਂ ਦੇ ਸਭ ਤੋਂ ਵੱਧ 146 ਪ੍ਰਜਨਨ ਜਿ਼ਲਿ੍ਆਂ ਵਿੱਚ ਪਰਿਵਾਰ ਨਿਯੋਜਨ ਸੇਵਾਵਾਂ ਅਤੇ ਗਰਭ ਨਿਰੋਧਕਾਂ ਲਈ ਪਹੁੰਚ ਨੂੰ ਕਾਫੀ ਵਧਾਉਣ ਲਈ ਲਾਗੂ ਕੀਤਾ ਗਿਆ ਹੈ
    2. ਗਰਭ ਨਿਰੋਧਕ ਚੋਣਾਂ ਦਾ ਵਿਸਥਾਰ ਮੌਜੂਦਾ ਗਰਭ ਨਿਰੋਧਕ ਟੋਕਰੀ ਵਿੱਚ ਕੀਤਾ ਗਿਆ ਹੈ , ਇਸ ਵਿੱਚ ਨਵੇਂ ਗਰਭ ਨਿਰੋਧਕਇੰਜੈਕਟਿਬਲ ਗਰਭ ਨਿਰੋਧਕ (ਅੰਤਰਾ ਪ੍ਰੋਗਰਾਮ) ਅਤੇ ਸੈਚੋਰਮਨ (ਛਾਯਾ)
    3. ਪੋਸਟ ਪਾਰਟਮ ਇੰਟਰਾ ਯੁਟਰਾਈਨ ਕੰਟਰਾਸੈਪਟਿਵ ਡਿਵਾਈਸ (ਪੀ ਪੀ ਆਈ ਯੂ ਸੀ ਡੀ) ਪ੍ਰੋਤਸਾਹਨ ਸਕੀਮ ਜਿਸ ਵਿੱਚ ਡਿਲੀਵਰੀ ਤੋਂ ਬਾਅਦ ਪੀ ਪੀ ਆਈ ਯੂ ਸੀ ਡੀ ਸੇਵਾਵਾਂ ਮੁਹੱਈਆ ਕੀਤੀਆਂ ਜਾਂਦੀਆਂ ਹਨ
    4. ਗਰਭ ਨਿਰੋਧਕ ਪੈਕੇਜਿੰਗ ਦੀ ਰਿਡਿਜ਼ਾਈਨਿੰਗ : ਨਿਰੋਧ , ਸੀ ਪੀਜ਼ ਅਤੇ ਸੀ ਪੀਜ਼ ਦੀ ਪੈਕੇਜਿੰਗ ਨੂੰ ਹੁਣ ਸੁਧਾਰਿਆ ਗਿਆ ਹੈ ਅਤੇ ਮੁੜ ਤਰਤੀਬੀ ਦਿੱਤੀ ਗਈ ਹੈ ਤਾਂ ਜੋ ਇਹਨਾਂ ਵਸਤਾਂ ਦੀ ਮੰਗ ਵੱਧ ਸਕੇ
    5. ਪਰਿਵਾਰ ਨਿਯੋਜਨ ਮੀਡੀਆ ਕੰਪੇਨ ਗਰਭ ਨਿਰੋਧਕ ਮੰਗ ਪੈਦਾ ਕਰਨ ਲਈ ਇੱਕ ਸੰਪੂਰਨ ਮੀਡੀਆ ਕੰਪੇਨ ਬਣਾਈ ਗਈ ਹੈ
    6. ਵਿਸ਼ਵ ਜਨਸੰਖਿਆ ਦਿਵਸ ਅਤੇ ਪੰਦਰਵਾੜਾ (ਜੁਲਾਈ 11 ਤੋਂ ਜੁਲਾਈ 24) ਹਰ ਸਾਲ ਸਾਰੇ ਦੇਸ਼ ਵਿੱਚ ਪਰਿਵਾਰ ਨਿਯੋਜਕ ਯਤਨਾਂ ਨੂੰ ਹੱਲਾਸ਼ੇਰੀ ਦੇਣ ਲਈ ਮਨਾਇਆ ਜਾਂਦਾ ਹੈ
    7. ਵੈਸਕਟੋਮੀ ਪੰਦਰਵਾੜਾ ਦੇਸ਼ ਭਰ ਵਿੱਚ ਹਰੇਕ ਸਾਲ ਨਵੰਬਰ ਵਿੱਚ ਮਰਗ ਸ਼ਮੂਲੀਅਤ ਤੇ ਜ਼ੋਰ ਦੇਣ ਲਈ ਮਨਾਇਆ ਜਾਂਦਾ ਹੈ
    8. ਲਾਭਪਾਤਰੀਆਂ ਨੂੰ ਘਰਾਂ ਤੱਕ ਆਸ਼ਾਸ ਦੁਆਰਾ ਗਰਭ ਨਿਰੋਧਕਾਂ ਦੀ ਘਰ ਸਪੁਰਦਗੀ ਲਈ ਸਕੀਮ ਲਾਗੂ ਕੀਤੀ ਗਈ ਹੈ
    9. ਪਰਿਵਾਰ ਨਿਯੋਜਨ ਲੋਜੀਸਟਿਕਸ ਪ੍ਰਬੰਧਨ ਜਾਣਕਾਰੀ ਪ੍ਰਣਾਲੀ (ਐੱਫ ਪੀਐੱਲ ਐੱਮ ਆਈ ਐੱਸ) ਲਾਗੂ ਕੀਤਾ ਜਾ ਰਿਹਾ ਹੈ ਤਾਂ ਜੋ ਐੱਫ ਪੀ ਵਸਤਾਂ ਦੀ ਅਖੀਰਲੇ ਮੀਲ ਤੱਕ ਉਪਲਬੱਧਤਾ ਨੂੰ ਯਕੀਨੀ ਬਣਾਇਆ ਜਾ ਸਕੇ
    ਸਰਕਾਰ ਕੌਮੀ ਪਰਿਵਾਰ ਨਿਯੋਜਨ ਪ੍ਰੋਗਰਾਮ ਲਾਗੂ ਕਰ ਰਹੀ ਹੈ , ਜੋ ਜਨਸੰਖਿਆ ਦੇ ਕੰਟਰੋਲ ਲਈ ਇੱਕ ਸਾਧਨ ਹੈ :—

    1
    . 2005 ਤੋਂ 2018 ਤੱਕ (ਐੱਸ ਆਰ ਐੱਸ) ਕੁਲ ਪ੍ਰਜਨਨ ਦਰ 29 ਤੋਂ ਘੱਟ ਕੇ 22 ਹੋ ਗਈ ਹੈ
    2. 36 ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚੋਂ 28 ਨੇ 2.1 ਪ੍ਰਜਨਨ ਤੋਂ ਘੱਟ ਪੱਧਰ ਦੀ ਪ੍ਰਾਪਤੀ ਪਹਿਲਾਂ ਹੀ ਕਰ ਲਈ ਹੈ
    3. ਕਰੂਡ ਜਨਮ ਦਰ 2005 ਤੋਂ 2018 (ਐੱਸ ਆਰ ਐੱਸ) ਘੱਟ ਕੇ 23.8 ਤੋਂ 20.0 ਹੋ ਗਈ ਹੈ
    4. ਦਹਾਕਾ ਪ੍ਰਗਤੀ ਦਰ 1990—2000 ਵਿੱਚ 21.54% ਤੋਂ ਘੱਟ ਕੇ 2001—11 ਦੌਰਾਨ 17.64% ਹੋ ਗਈ ਹੈ
    5. ਭਾਰਤ ਦੀ ਵਾਂਟੇਡ ਪ੍ਰਜਨਨ ਦਰ ਐੱਨ ਐੱਫ ਐੱਚ ਐੱਸ 3 ਵਿੱਚ 1.9 ਸੀ , ਜੋ ਐੱਨ ਐੱਫ ਐੱਚ ਐੱਸ 4 ਵਿੱਚ ਘੱਟ ਕੇ 1.4 ਹੋ ਗਈ ਹੈ

    ਪਰਿਵਾਰ ਨਿਯੋਜਨ ਇੱਕ ਟੀਚਾ ਮੁਕਤ ਪ੍ਰੋਗਰਾਮ ਹੈ ਅਤੇ ਸਰਕਾਰ ਜਾਣਕਾਰੀ ਚੋਣ ਅਤੇ ਸਵੈ ਇੱਛਾ ਤੇ ਅਧਾਰਿਤ ਸੇਵਾਵਾਂ ਮੁਹੱਈਆ ਕਰਦੀ ਹੈ


ਇਹ ਜਾਣਕਾਰੀ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਕੇਂਦਰੀ ਰਾਜ ਮੰਤਰੀ (ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ) ਕੇਂਦਰੀ ਮੰਤਰੀ ਡਾਕਟਰ ਭਾਰਤੀ ਪ੍ਰਵੀਣ ਪਵਾਰ ਨੇ ਦਿੱਤੀ ਹੈ

 

Annexure I

Projected total Population with Percentage growth of population for last five years on 1st March - 2016 to 2020:
India, States and Union Territories* ('000)

Year

2016

% Change in Population Growth 2016-17

2017

% Change in Population Growth

2017-18

2018

% Change in Population Growth

2018-19

2019

% Change in Population Growth

2019-20

2020

INDIA

12,91,074

1.11

13,05,463

1.10

13,19,844

1.09

13,34,235

1.08

13,48,616

JAMMU & KASHMIR*(UT)

12,897

0.79

12,999

0.78

13,101

0.78

13,203

0.77

13,305

HIMACHAL PRADESH

7,158

0.67

7,206

0.65

7,253

0.65

7,300

0.64

7,347

PUNJAB

29,140

0.82

29,380

0.81

29,619

0.81

29,859

0.80

30,099

HARYANA

27,455

1.48

27,861

1.45

28,266

1.44

28,672

1.41

29,077

NCT OF DELHI*

18,677

2.03

19,056

1.99

19,435

1.95

19,814

1.91

20,193

RAJASTHAN

74,240

1.36

75,248

1.34

76,256

1.32

77,264

1.31

78,273

UTTAR PRADESH

2,16,087

1.37

2,19,051

1.35

2,22,015

1.34

2,24,979

1.32

2,27,943

BIHAR

1,14,176

1.56

1,15,957

1.54

1,17,739

1.51

1,19,520

1.49

1,21,302

ASSAM

33,168

1.13

33,543

1.12

33,918

1.11

34,293

1.09

34,668

WEST BENGAL

95,079

0.64

95,688

0.64

96,297

0.63

96,906

0.63

97,516

JHARKHAND

35,800

1.49

36,334

1.47

36,869

1.45

37,403

1.43

37,937

ODISHA

43,966

0.79

44,312

0.78

44,658

0.77

45,004

0.77

45,350

CHHATTISGARH

27,571

1.40

27,956

1.37

28,340

1.35

28,724

1.34

29,109

MADHYA PRADESH

78,806

1.45

79,948

1.43

81,090

1.41

82,232

1.39

83,374

GUJARAT

65,158

1.42

66,084

1.40

67,010

1.38

67,936

1.36

68,862

MAHARASHTRA

1,18,727

0.96

1,19,869

0.95

1,21,011

0.94

1,22,153

0.93

1,23,295

ANDHRA PRADESH

51,371

0.55

51,655

0.55

51,938

0.54

52,221

0.54

52,504

KARNATAKA

64,229

0.81

64,752

0.81

65,275

0.80

65,798

0.80

66,322

KERALA

34,578

0.53

34,761

0.52

34,943

0.52

35,125

0.52

35,307

TAMIL NADU

74,635

0.47

74,989

0.47

75,342

0.47

75,695

0.47

76,049

CHANDIGARH*

1,136

1.32

1,151

1.22

1,165

1.20

1,179

1.19

1,193

UTTARAKHAND

10,755

1.20

10,884

1.19

11,013

1.16

11,141

1.16

11,270

SIKKIM

644

0.93

650

1.08

657

1.07

664

0.90

670

KARNATAKA

64,229

0.81

64,752

0.81

65,275

0.80

65,798

0.80

66,322

KERALA

34,578

0.53

34,761

0.52

34,943

0.52

35,125

0.52

35,307

TAMIL NADU

74,635

0.47

74,989

0.47

75,342

0.47

75,695

0.47

76,049

ARUNACHAL PRADESH

1,459

1.03

1,474

1.02

1,489

1.01

1,504

1.00

1,519

NAGALAND

2,086

1.05

2,108

1.00

2,129

0.99

2,150

0.98

2,171

MANIPUR

3,012

1.00

3,042

1.02

3,073

0.98

3,103

1.00

3,134

MIZORAM

1,157

1.04

1,169

1.03

1,181

0.93

1,192

1.01

1,204

TRIPURA

3,874

1.03

3,914

1.00

3,953

0.99

3,992

1.00

4,032

MEGHALAYA

3,129

1.02

3,161

0.98

3,192

1.00

3,224

0.99

3,256

DAMAN & DIU*

329

8.51

357

7.84

385

7.27

413

6.78

441

DADRA & NAGAR
HAVELI*

452

6.86

483

6.63

515

6.02

546

5.68

577

GOA

1,512

0.60

1,521

0.66

1,531

0.59

1,540

0.58

1,549

LAKSHADWEEP*

67

0.00

67

0.00

67

1.49

68

0.00

68

PUDUCHERRY*

1,402

2.43

1,436

2.37

1,470

2.31

1,504

2.19

1,537

ANDAMAN & NICOBAR
ISLANDS*

392

0.51

394

0.25

395

0.51

397

0.50

399

TELANGANA

36,462

0.69

36,714

0.69

36,967

0.68

37,220

0.68

37,473

LADAKH*

287

0.70

289

0.69

291

0.69

293

0.68

295

 

Source: Report of the Technical Group on Population Projections for India and States 2011-2036, July 2020

*Union Territory

**********
 

ਐੱਮ ਵੀ
ਐੱਚ ਐੱਫ ਡਬਲਯੁ / ਪੀ ਕਿਉਜਨਸੰਖਿਆ ਵਾਧਾ ਰੋਕਣ ਲਈ ਉਪਾਅ / 06 ਅਗਸਤ 2021 / 10



(Release ID: 1743313) Visitor Counter : 232


Read this release in: English , Bengali