ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਪੀ ਐੱਮ ਜੇ ਏ ਵਾਈ ਤਹਿਤ ਕੋਵਿਡ ਮਰੀਜ਼ਾਂ ਦਾ ਇਲਾਜ

Posted On: 06 AUG 2021 2:23PM by PIB Chandigarh
  • ਸਿਹਤ ਇੱਕ ਸੂਬਾ ਵਿਸ਼ਾ ਹੋਣ ਕਰਕੇ ਕੋਵਿਡ 19 ਮਹਾਮਾਰੀ ਦੇ ਹੁੰਗਾਰਾ ਮੁੱਖ ਤੌਰ ਤੇ ਸੂਬਾ ਸਰਕਾਰਾਂ ਦਾ ਹੈ ਕੌਮੀ ਸਿਹਤ ਅਥਾਰਟੀ ਸੂਬਿਆਂ , ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਆਯੁਸ਼ਮਾਨ ਭਾਰਤਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ ( ਬੀਪੀ ਐੱਮ ਜੇ ਵਾਈ) ਤਹਿਤ ਸਾਰੇ ਯੋਗ ਲਾਭਪਾਤਰੀਆਂ ਦੀ ਮੁਫ਼ਤ ਕੋਵਿਡ 19 ਟੈਸਟਿੰਗ ਅਤੇ ਇਲਾਜ ਨੂੰ ਯਕੀਨੀ ਬਣਾਉਣ ਲਈ ਜ਼ਰੂਰੀ ਸਹਾਇਤਾ ਮੁਹੱਈਆ ਕਰਦੀ ਹੈ
    ਜਦ ਕੋਵਿਡ 19 ਮਹਾਮਾਰੀ ਸ਼ੁਰੂ ਹੋਈ ਸੀ , ਸ਼ੁਰੂ ਵਿੱਚ ਕੋਵਿਡ ਸੰਬੰਧੀ ਇਲਾਜ ਮੁਹੱਈਆ ਕਰਨ ਲਈ ਮੌਜੂਦਾ ਇਲਾਜ ਪੈਕੇਜਾਂ ਦੀ ਵਰਤੋਂ ਕੀਤੀ ਗਈ ਸੀ ਬਾਅਦ ਵਿੱਚ ਕੋਵਿਡ 19 ਦੇ ਟੈਸਟ ਅਤੇ ਇਲਾਜ ਲਈ ਵਿਸ਼ੇਸ਼ ਪੈਕੇਜ ਲਾਗੂ ਕੀਤੇ ਗਏ ਸਨ ਕਈ ਸੂਬਾ ਸਰਕਾਰਾਂ ਨੇ ਸਾਰੇ ਵਸਨੀਕਾਂ ਲਈ ਫ੍ਰੀ ਕੋਵਿਡ ਟੈਸਟਿੰਗ ਅਤੇ ਇਲਾਜ ਦੇਣ ਦਾ ਫੈਸਲਾ ਕੀਤਾ ਸੀ ਜਦਕਿ ਉਹਨਾਂ ਵਿੱਚੋਂ ਕੁਝ ਨੇ ਆਯੁਸ਼ਮਾਨ ਭਾਰਤਪੀ ਐੱਮ ਜੇ ਵਾਈ ਵਾਤਾਵਰਣ ਪ੍ਰਣਾਲੀ ਐੱਨ ਐੱਚ ਦੇ ਆਈ ਟੀ ਪਲੇਟਫਾਰਮ ਸਮੇਤ ਵਰਤੇ ਸਨ ਹੋਰਨਾਂ ਨੇ ਇਹ ਮੁਫ਼ਤ ਇਲਾਜ ਕੀਤਾ ਸੀ ਕੋਵਿਡ 19 ਇਲਾਜ ਜਨਰਲ ਅਤੇ ਬੀਪੀ ਐੱਮ ਜੇ ਵਾਈ ਦੇ ਕੋਵਿਡ 19 ਵਿਸ਼ੇਸ਼ ਪੈਕੇਜਾਂ ਦੁਆਰਾ ਕੀਤਾ ਗਿਆ
    ਮਾਲੀ ਸਾਲ 2020—21 ਲਈ ਕੋਵਿਡ 19 ਦੇ ਇਲਾਜ ਲਈ ਕੁਲ 3,27,671 ਅਧਿਕਾਰਤ ਹਸਪਤਾਲ ਦਾਖਲੇ ਹੋਏ ਸਨ
    ਬੀ ਪੀ ਐੱਮ ਜੇ ਵਾਈ ਤਹਿਤ ਫੰਡਾਂ ਦੀ ਵੰਡ ਏਕੀਕ੍ਰਿਤਦੋਨੋਂ ਕੋਵਿਡ 19 ਅਤੇ ਗੈਰ ਕੋਵਿਡ 19 ਇਲਾਜ ਲਈ ਸੀ ਫੰਡਾਂ ਨੂੰ ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਲੋੜਾਂ ਅਨੁਸਾਰ ਰਿਲੀਜ਼ ਕੀਤਾ ਗਿਆ ਮਾਲੀ ਸਾਲ 2019—20 ਅਤੇ ਮਾਲੀ 2020—21 ਵਿੱਚ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਕੁਲ ਰਾਸ਼ੀ ਵਿੱਚੋਂ 5,537.00 ਕਰੋੜ ਰੁਪਏ ਜਾਰੀ ਕੀਤੇ ਗਏ ਸਨ ਕੋਵਿਡ 19 ਇਲਾਜ ਲਈ 1,157.56 ਕਰੋੜ ਦੀ ਲਾਗਤ ਮਾਲੀ ਸਾਲ 2020—21 ਵਿੱਚ ਅਧਿਕਾਰਤ ਸੀ
    ਬੀ ਪੀ ਐੱਮ ਜੇ ਵਾਈ ਇੱਕ ਯੋਗਤਾ ਅਧਾਰਿਤ ਸਕੀਮ ਹੈ , ਯੋਗ ਲਾਭਪਾਤਰੀ ਸਿੱਧਾ ਕਿਸੇ ਵੀ ਇੰਮੈਨਲਡ ਹਸਪਤਾਲ (ਜਨਤਕ ਜਾਂ ਨਿਜੀ) ਜਾ ਕੇ ਇਲਾਜ ਕਰਵਾ ਸਕਦਾ ਹੈ ਪਰ ਲਾਭਪਾਤਰੀਆਂ ਵਿਚਾਲੇ ਸਿਹਤਯਾਬਤਾ ਵਧਾਉਣ ਲਈ ਉਹਨਾਂ ਨੂੰ ਆਯੁਸ਼ਮਾਨ ਕਾਰਡ ਜਾਰੀ ਕੀਤੇ ਗਏ ਹਨ
    ਜਨਵਰੀ 2020 ਤੋਂ ਜੂਨ 2021 ਤੱਕ 4.3 ਕਰੋੜ ਲਾਭਪਾਤਰੀ ਸਕੀਮ ਤਹਿਤ ਪ੍ਰਮਾਣਿਤ ਕੀਤੇ ਗਏ ਹਨ
    ਆਯੁਸ਼ਮਾਨ ਭਾਰਤ ਦੇ ਸ਼ੁਰੂ ਹੋਣ ਤੱਕ ਇਸ ਤਹਿਤ ਮਹਿਲਾਵਾਂ ਅਤੇ ਕਬਾਇਲੀ ਪਰਿਵਾਰਾਂ , ਦਲਿਤ ਜਿਹਨਾਂ ਦਾ ਇਲਾਜ ਕੀਤਾ ਗਿਆ ਦੀ ਸੂਚੀ ਹੇਠਾਂ ਅਨੈਕਸਚਰ—1 ਵਿੱਚ ਦਿੱਤੀ ਗਈ
    ਲਾਭਪਾਤਰੀਆਂ ਨੂੰ ਕਾਰਡ ਜਾਰੀ ਕਰਨ ਲਈ ਹੇਠ ਲਿਖੇ ਕਦਮ ਚੁੱਕੇ ਗਏ ਹਨ
    1. ਐੱਨ ਐੱਚ ਨੇ ਸਰਵਿਸ ਪ੍ਰੋਵਾਈਡਰਜ਼ ਜਿਵੇਂ ਸੀ ਐੱਸ ਸੀ ਗਵਰਨੈਂਸ ਸਰਵਿਸੇਜ਼ ਇੰਡੀਆ ਲਿਮਟਿਡ ਅਤੇ ਯੂ ਟੀ ਆਈ ਬੁਨਿਆਦੀ ਢਾਂਚਾ ਤਕਨਾਲੋਜੀ ਤੇ ਸੇਵਾਵਾਂ ਲਿਮਟਿਡ ਨਾਲ ਸਾਂਝ ਕਰਕੇ ਯੋਗ ਲਾਭਪਾਤਰੀਆਂ ਨੂੰ ਮੁਫ਼ਤ ਆਯੁਸ਼ਮਾਨ ਕਾਰਡ ਜਾਰੀ ਕੀਤੇ
    2. ਸਮੁੱਚੀ ਜ਼ਮੀਨੀ ਆਯੁਸ਼ਮਾਨ ਕਾਰਡ ਜਨਰੇਸ਼ਨ ਮੁਹਿੰਮ "ਆਪਕੇ ਦੁਆਰ ਆਯੁਸ਼ਮਾਨ" ਦੇ ਨਾਂ ਤਹਿਤ ਐੱਨ ਐੱਚ ਦੁਆਰਾ ਲਾਂਚ ਕੀਤੀ ਗਈ ਸੀ ਮੁਹਿੰਮ ਵਿੱਚ ਪਹਿਲੀ ਕਤਾਰ ਦੇ ਸਿਹਤ ਕਾਮਿਆਂ ਦੇ ਜ਼ਮੀਨੀ ਨੈੱਟਵਰਕ , ਪੰਚਾਇਤੀ ਰਾਜ ਐਗਜ਼ੈਕਟਿਵਸ (ਚੁਣੇ ਪ੍ਰਤੀਨਿੱਧ ਅਤੇ ਅਧਿਕਾਰੀ) ਅਤੇ ਹੋਰ ਸਰੋਤਾਂ ਨੂੰ ਘਰੋਂ ਘਰੀਂ ਲਾਭਪਾਤਰੀ ਲਾਮਬੰਦੀ ਅਤੇ ਆਯੁਸ਼ਮਾਨ ਕਾਰਡ ਜਨਰੇਸ਼ਨ ਮੁਹਿੰਮ ਚਲਾਈ ਸੀ ਵੱਡੀ ਪੱਧਰ ਤੇ ਆਈ ਸੀ ਮੁਹਿੰਮਾਂ ਸੂਬਿਆਂ ਵਿੱਚ ਚਲਾਈਆਂ ਗਈਆਂ
    3. ਸਕੀਮ ਤਹਿਤ ਉਹਨਾਂ ਦੀ ਬਣਦੀ ਯੋਗਤਾ ਲਈ ਲਾਭਪਾਤਰੀਆਂ ਦੇ ਸ਼ਕਤੀਕਰਨ ਅਤੇ ਜਾਗਰੂਕਤਾ ਫੈਲਾਉਣ ਲਈ ਇੱਕ ਸਮੁੱਚੀ ਮੀਡੀਆ ਤੇ ਆਊਟਰੀਚ ਰਣਨੀਤੀ ਚਲਾਈ ਗਈ ਇਸ ਵਿੱਚ ਮੀਡੀਆ ਵਾਹਨਾਂ ਦੀ ਵਰਤੋਂ ਜਿਵੇਂ ਆਊਟਡੋਰ ਮੀਡੀਆ , ਮੁੱਖ ਬੱਸ ਅੱਡਿਆਂ ਤੇ ਐਲਾਨ , ਮੁਸਾਫਰ ਗੱਡੀ ਬਰੈਂਡਿੰਗ, ਕੌਮੀ ਅਤੇ ਖੇਤਰੀ ਪ੍ਰੈੱਸ ਕਵਰੇਜ , ਪੀਐੱਡਸ ਅਤੇ ਪ੍ਰਿੰਟ ਮੀਡੀਆ ਵਿੱਚ ਮਸ਼ਹੂਰੀਆਂ , ਰੇਡੀਓ ਮੁਹਿੰਮ , ਦੂਰਦਰਸ਼ਨ ਰਾਹੀਂ ਲਾਭਪਾਤਰੀਆਂ ਦੇ ਪ੍ਰਮਾਣਾਂ ਨੂੰ ਟੈਲੀਕਾਸਟ ਕਰਨਾ , ਐੱਸ ਐੈੱਮ ਐੱਸ ਰਾਹੀਂ ਵੱਡੀ ਪੱਧਰ ਤੇ ਸੰਦੇਸ਼ ਭੇਜਣਾ ਅਤੇ ਰਵਾਇਤੀ ਮੀਡੀਆ ਸ਼ਾਮਲ ਹਨ
    4. ਪਿੰਡ ਪੱਧਰ ਤੇ ਲਾਭਪਾਤਰੀਆਂ ਦਾ ਡਾਟਾ ਹੁਣ ਪ੍ਰਕਾਸਿ਼ਤ ਕੀਤਾ ਗਿਆ ਹੈ ਅਤੇ ਸਕੀਮ ਤਹਿਤ ਪ੍ਰਮਾਣਿਕਤਾ ਲਈ ਜ਼ਮੀਨ ਪੱਧਰ ਤੇ ਵਰਤੋਂ ਲਈ ਉਪਲਬੱਧ ਹੈ


ਰਾਜ ਮੰਤਰੀ (ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ) ਡਾਕਟਰ ਭਾਰਤੀ ਪ੍ਰਵੀਣ ਪਵਾਰ ਨੇ ਇਹ ਅੱਜ ਇੱਥੇ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ

 

Hospital admissions authorized in private hospitals empanelled in AB-PMJAY

for SCs, STs and Women

States/UTs

Hospital admissions authorized under AB PM-JAY

Dalits (SC Beneficiaries)

Tribal (ST Beneficiaries)

Women Beneficiaries

A&N

-

-

150

ANDHRA PRADESH

 

 

4,10,131

ARUNACHAL PRADESH

-

10

14

ASSAM

2,993

3,730

51,904

BIHAR

28,847

2,186

58,802

CHANDIGARH

1,940

-

3,932

CHHATTISGARH

57,682

58,109

5,63,255

DNH AND DD

95

392

2,466

GOA

-

31

44

GUJARAT

23,883

29,464

1,96,737

HARYANA

96,304

58

1,02,597

HIMACHAL PRADESH

4,837

588

11,326

JAMMU AND KASHMIR

4,577

3,376

47,605

JHARKHAND

45,545

61,141

3,38,731

KARNATAKA

51

28

1,09,865

KERALA

2,028

208

3,67,937

MADHYA PRADESH

4,312

2,212

1,70,079

MAHARASHTRA

135

592

1,51,546

MANIPUR

1,395

5,375

9,018

MEGHALAYA

171

14,929

96,156

MIZORAM

1

603

2,211

NAGALAND

1

3,962

5,705

PUDUCHERRY

596

-

1,585

PUNJAB

13,529

24

1,85,386

SIKKIM

94

474

600

TAMIL NADU

-

-

7,90,272

TRIPURA

383

116

1,080

UTTAR PRADESH

1,76,194

3,414

2,58,316

UTTARAKHAND

4,510

1,402

77,515

TOTAL

470103

192424

4014965

********

ਐੱਮ ਵੀ
ਐੱਚ ਐੱਫ ਡਬਲਯੁ / ਪੀ ਕਿਉ / ਪੀ ਐੱਮ ਜੇ ਵਾਈ ਤਹਿਤ ਕੋਵਿਡ ਮਰੀਜ਼ਾਂ ਦਾ ਇਲਾਜ / 06 ਅਗਸਤ 2021 / 4



(Release ID: 1743312) Visitor Counter : 132


Read this release in: English , Bengali