ਜਲ ਸ਼ਕਤੀ ਮੰਤਰਾਲਾ

ਪੀਐਮਕੇਐਸਵਾਈ ਦੇ ਅਧੀਨ ਹਰ ਖੇਤ ਕੋ ਪਾਣੀ

Posted On: 05 AUG 2021 5:20PM by PIB Chandigarh

ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ (ਪੀਐਮਕੇਐਸਵਾਈ) 2015-16 ਵਿੱਚ ਲਾਂਚ ਕੀਤੀ ਗਈ ਸੀ ਜਿਸਦਾ ਉਦੇਸ਼ ਖੇਤ ਵਿੱਚ ਪਾਣੀ ਦੀ ਭੌਤਿਕ ਪਹੁੰਚ ਨੂੰ ਵਧਾਉਣ, ਭਰੋਸੇਯੋਗ ਸਿੰਚਾਈ ਦੇ ਅਧੀਨ ਕਾਸ਼ਤ ਯੋਗ ਖੇਤਰ ਦੇ ਵਿਸਥਾਰ, ਖੇਤੀਬਾੜੀ ਦੇ ਪਾਣੀ ਦੀ ਵਰਤੋਂ ਦੀ ਕੁਸ਼ਲਤਾ ਵਿੱਚ ਸੁਧਾਰ ਲਿਆਉਣ, ਪਾਣੀ ਦੇ ਨਿਰੰਤਰ ਸੰਭਾਲ ਅਭਿਆਸਾਂ ਨੂੰ ਲਾਗੂ ਕਰਨਾ ਆਦਿ ਹੈ। ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ (ਪੀਐਮਕੇਐਸਵਾਈ) ਦੇ ਹਿੱਸੇ, ਐੱਚਕੇਕੇਪੀ ਦੇ ਅਧੀਨ, ਕਮਾਂਡ ਏਰੀਆ ਡਿਵੈਲਪਮੈਂਟ ਐਂਡ ਵਾਟਰ ਮੈਨੇਜਮੈਂਟ (ਸੀਏਡੀਡਬਲਯੂਐੱਮ) ਦੇ ਅਧੀਨ ਇਸ ਮੰਤਰਾਲੇ ਵੱਲੋਂ ਸਤਹ ਛੋਟੀ ਸਿੰਚਾਈ (ਐਸਐਮਆਈ); ਜਲ ਸੰਸਥਾਵਾਂ ਦੀ ਮੁਰੰਮਤ, ਨਵੀਨੀਕਰਨ ਅਤੇ ਬਹਾਲੀ (ਆਰਆਰਆਰ); ਅਤੇ ਜ਼ਮੀਨੀ ਪਾਣੀ ਦੇ ਹਿੱਸੇ ਵੱਜੋਂ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। 

ਸੀਏਡੀਡਬਲਯੂਐਮ ਪ੍ਰੋਗਰਾਮ ਦਾ ਉਦੇਸ਼ ਸਿੰਚਾਈ ਵਿੱਚ ਪਾਣੀ ਦੀ ਵਰਤੋਂ ਦੀ ਕੁਸ਼ਲਤਾ ਵਿੱਚ ਸੁਧਾਰ ਕਰਨਾ, ਹਰੇਕ ਦੇ ਖੇਤ ਨੂੰ ਪਾਣੀ ਦੀ ਯਕੀਨੀ ਸਪਲਾਈ ਪ੍ਰਦਾਨ ਕਰਨਾ, ਅਤੇ ਸਿੰਚਾਈ ਪ੍ਰਣਾਲੀ ਦੇ ਕੰਟਰੋਲ ਅਤੇ ਪ੍ਰਬੰਧਨ ਨੂੰ ਪਾਣੀ ਉਪਭੋਗਤਾ ਐਸੋਸੀਏਸ਼ਨਾਂ (ਡਬਲਯੂਯੂਏ) ਨੂੰ ਤਬਦੀਲ ਕਰਨਾ ਹੈ। ਵਰਤਮਾਨ ਵਿੱਚ ਐਕਸੇਲਰੇਟਿਡ ਸਿੰਚਾਈ ਲਾਭ ਪ੍ਰੋਗਰਾਮ (ਏਆਈਬੀਪੀ) ਦੇ 99 ਤਰਜੀਹੀ ਪ੍ਰਾਜੈਕਟਾਂ ਦੇ ਸੀਏਡੀਡਬਲਯੂਐਮ ਹਿੱਸੇ ਨੂੰ ਸਿਰਫ ਪੀਐਮਕੇਐਸਵਾਈ ਦੇ ਅਧੀਨ ਫੰਡਿੰਗ ਲਈ ਸ਼ਾਮਲ ਕੀਤਾ ਗਿਆ ਹੈ। ਪਿਛਲੇ ਦੋ ਸਾਲਾਂ ਦੌਰਾਨ ਇਸ ਮੰਤਰਾਲੇ ਵੱਲੋਂ ਸੀਏਡੀਡਬਲਯੂਐਮ ਲਈ ਵਿੱਤੀ ਸਹਾਇਤਾ ਦੇ ਰਾਜ-ਅਧਾਰਤ ਵੇਰਵੇ, ਅਨੇਕਸ਼ਚਰ ਟੇਬਲ -1 ਵਿੱਚ ਦਿੱਤੇ ਗਏ ਹਨ। 

 ਜਲ ਸੰਸਥਾਵਾਂ ਦੀਆਂ ਐਸਐਮਆਈ ਅਤੇ ਆਰਆਰਆਰ ਮੁੱਖ ਤੌਰ 'ਤੇ ਨਿਸ਼ਚਤ ਸਿੰਚਾਈ ਅਧੀਨ ਕਾਸ਼ਤ ਯੋਗ ਖੇਤਰ ਦਾ ਵਿਸਥਾਰ ਕਰਨਾ ਅਤੇ ਹੋਰ ਉਦੇਸ਼ਾਂ ਵਿੱਚ ਪਾਣੀ ਦੀ ਵਰਤੋਂ ਦੀ ਕੁਸ਼ਲਤਾ ਵਿੱਚ ਸੁਧਾਰ, ਜਮੀਨ ਹੇਠਲੇ ਪਾਣੀ ਦੀ ਰੀਚਾਰਜ, ਸੁਧਾਰ ਅਤੇ ਜਲ ਸੰਸਥਾਵਾਂ ਦੀ ਬਹਾਲੀ ਦਾ ਉਦੇਸ਼ ਸ਼ਾਮਲ ਹੈ। ਇਨ੍ਹਾਂ ਉਪਾਵਾਂ ਰਾਹੀਂ ਟੈਂਕ ਦੀ ਭੰਡਾਰਨ ਸਮਰੱਥਾ ਵਿੱਚ ਵਾਧਾ, ਸਿੰਜਾਈ ਦੀ ਗੁਆਚੀ ਸਮਰੱਥਾ ਨੂੰ ਮੁੜ ਸੁਰਜੀਤ ਕਰਨਾ, ਪੀਣ ਵਾਲੇ ਪਾਣੀ ਦੀ ਉਪਲਬਧਤਾ ਵਿੱਚ ਵਾਧਾ, ਟੈਂਕ ਕਮਾਂਡਾਂ ਵਿੱਚ ਸੁਧਾਰ ਆਦਿ ਨੂੰ ਟਾਰਗੈਟ ਕੀਤਾ ਗਿਆ ਹੈ।  ਇਸ ਮੰਤਰਾਲੇ ਵੱਲੋਂ ਪਿਛਲੇ ਦੋ ਸਾਲਾਂ ਦੇ ਦੌਰਾਨ ਪਾਣੀ ਸੰਸਥਾਵਾਂ ਯੋਜਨਾਵਾਂ ਦੀ ਐਸਐਮਆਈ ਅਤੇ ਆਰਆਰਆਰ ਦੇ ਅਧੀਨ ਇਸ ਮੰਤਰਾਲਾ ਵੱਲੋਂ ਰਾਜ  ਦੇ ਆਧਾਰ ਤੇ ਤਰੱਕੀ ਅਨੇਕਸ਼ਚਰ -2 ਵਿੱਚ ਦਿੱਤੀ ਗਈ ਹੈ। 

 ਪੀਐਮਕੇਐਸਵਾਈ-ਐਚਕੇਕੇਪੀ ਅਧੀਨ ਜ਼ਮੀਨ ਹੇਠਲੇ ਪਾਣੀ ਯੋਜਨਾ ਦਾ ਉਦੇਸ਼ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਧਰਤੀ ਹੇਠਲੇ ਪਾਣੀ ਦੀ ਸਿੰਚਾਈ ਲਈ ਰਾਜਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਹੈ। ਪਿਛਲੇ ਦੋ ਸਾਲਾਂ ਦੇ ਦੌਰਾਨ ਇਸ ਮੰਤਰਾਲੇ ਵੱਲੋਂ ਇਸ ਹਿੱਸੇ ਦੇ ਅਧੀਨ ਕੀਤੀ ਗਈ ਰਾਜ-ਅਨੁਸਾਰ ਤਰੱਕੀ, ਅਨੇਕਸ਼ਚਰ - III ਵਿੱਚ ਦਿੱਤੀ ਗਈ ਹੈ। 

 ਪੀਐੱਮਕੇਐੱਸਵਾਈ -ਐੱਚਕੇਕੇਪੀ ਸਕੀਮ ਮਾਰਚ, 2021 ਤੱਕ ਵੈਧ ਸੀ। 2021-26 ਦੀ ਮਿਆਦ ਲਈ ਸਕੀਮ ਦਾ ਵਿਸਥਾਰ ਸਰਕਾਰ ਦੇ ਵਿਚਾਰ ਅਧੀਨ ਹੈ। ਇਸ ਮਿਆਦ ਦੇ ਟੀਚਿਆਂ ਨੂੰ 2021-26 ਦੀ ਮਿਆਦ ਲਈ ਸਕੀਮ ਦੀ ਪ੍ਰਵਾਨਗੀ ਦੇ ਅਧਾਰ ਤੇ ਪੂਰਾ ਕੀਤਾ ਜਾਵੇਗਾ। 

ਕੇਂਦਰੀ ਜਲ ਕਮਿਸ਼ਨ (ਸੀਡਬਲਯੂਸੀ) ਦੇ ਖੇਤਰੀ ਦਫਤਰਾਂ ਦੇ ਅਧਿਕਾਰੀਆਂ ਵੱਲੋਂ ਕੀਤੇ ਗਏ ਨਿਗਰਾਨੀ ਦੌਰੇ ਰਾਹੀਂ ਐਸਐਮਆਈ, ਆਰਆਰਆਰ ਆਫ਼ ਵਾਟਰ ਬਾਡੀਜ਼ ਅਤੇ ਸੀਏਡੀਡਬਲਯੂਐਮ ਪ੍ਰੋਜੈਕਟਾਂ ਦੀ ਨਿਗਰਾਨੀ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ, ਸੀਏਡੀਡਬਲਯੂਐੱਮ ਲਈ ਨਿਗਰਾਨੀ ਇੱਕ ਪ੍ਰੋਜੈਕਟ ਮੈਨੇਜਮੈਂਟ ਯੂਨਿਟ ਵੱਲੋਂ ਵੀ ਕੀਤੀ ਜਾ ਰਹੀ ਹੈ। ਇਸਤੋਂ ਇਲਾਵਾ ਜਮੀਨ ਹੇਠਲੇ ਪਾਣੀ ਦੀਆਂ ਯੋਜਨਾਵਾਂ ਦੀ ਸਮੀਖਿਆ ਰਾਜ ਦੀ ਯੋਜਨਾ ਲਾਗੂ ਕਰਨ ਵਾਲੀ ਏਜੰਸੀ ਦੇ ਨਾਲ ਮਹੀਨਾਵਾਰ ਅਧਾਰ ਤੇ ਕੀਤੀ ਜਾ ਰਹੀ ਹੈ।   ਉਪਰੋਕਤ ਤੋਂ ਇਲਾਵਾ, ਇੱਥੇ ਵਿਅਕਤੀਗਤ ਹਿੱਸਿਆਂ ਦੇ ਡੈਸ਼ਬੋਰਡ ਹਨ, ਜਿੱਥੇ ਸਮਰਪਿਤ ਕੰਪੋਨੈਂਟ-ਅਧਾਰਤ ਪ੍ਰਬੰਧਨ ਜਾਣਕਾਰੀ ਪ੍ਰਣਾਲੀ ਦੁਆਰਾ ਜਨਤਕ ਖੇਤਰ ਵਿੱਚ ਪ੍ਰਗਤੀ ਦੀ ਨਿਗਰਾਨੀ ਕੀਤੀ ਜਾ ਰਹੀ ਹੈ। 

 

 ਸੀਏਡੀਡਬਲਯੂਐਮ, ਐਸਐਮਆਈ ਅਤੇ ਆਰਆਰਆਰ ਜਲ ਸੰਸਥਾਵਾਂ ਦੇ ਹਿੱਸਿਆਂ ਲਈ, ਕਿਸਾਨ-ਅਧਾਰਤ ਵੇਰਵੇ ਨਹੀਂ ਰੱਖੇ ਜਾ ਰਹੇ ਹਨ। ਹਾਲਾਂਕਿ, ਸੀਏਡੀਡਬਲਯੂਐੱਮ ਪ੍ਰੋਗਰਾਮ ਵਾਟਰ ਯੂਜ਼ਰਸ ਐਸੋਸੀਏਸ਼ਨਾਂ (ਡਬਲਯੂ ਯੂ ਏ ) ਦੇ ਗਠਨ ਦੀ ਪ੍ਰਗਤੀ ਦੀ ਨਿਗਰਾਨੀ ਕਰਦਾ ਹੈ।  ਪੀਐਮਕੇਐਸਵਾਈ ਦੇ ਅਧੀਨ, ਹੁਣ ਤੱਕ 8562 ਡਬਲਯੂਏਜ ਬਣਾਏ ਗਏ ਹਨ, ਜਿਨ੍ਹਾਂ ਵਿੱਚੋਂ 4061 ਡਬਲਯੂਏਜ ਨੇ ਸੀਏਡੀ ਸੰਪਤੀਆਂ ਦਾ ਕੰਟਰੋਲ ਆਪਣੇ ਹੱਥ ਵਿੱਚ ਲੈ ਲਿਆ ਹੈ। ਇਸ ਤੋਂ ਇਲਾਵਾ, ਪੀਐਮਕੇਐਸਵਾਈ ਅਧੀਨ ਹੁਣ ਤੱਕ ਛੋਟੇ ਅਤੇ ਸੀਮਾਂਤ ਕਿਸਾਨਾਂ ਸਮੇਤ 34,928 ਕਿਸਾਨਾਂ ਨੂੰ ਐਚਕੇਕੇਪੀ ਦੇ ਜਮੀਨ ਹੇਠਲੇ ਪਾਣੀ ਦੇ ਹਿੱਸੇ ਦੇ ਤਹਿਤ ਲਾਭ ਹੋਇਆ ਹੈ।

ਇਹ ਜਾਣਕਾਰੀ ਜਲ ਸ਼ਕਤੀ ਅਤੇ ਫ਼ੂਡ ਪ੍ਰੋਸੈਸਿੰਗ ਇੰਡਸਟਰੀਜ਼ ਰਾਜ ਮੰਤਰੀ ਸ਼੍ਰੀ ਪ੍ਰਹਲਾਦ ਸਿੰਘ ਪਟੇਲ ਵੱਲੋਂ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ ਗਈ।  

 

                                        

 

                          ਅਨੇਕਸ਼ਚਰ -1

 

Details of Financial and Physical progress under Command Area Development and Water Management (CADWM) Programme during the last two years

ਪਿਛਲੇ ਦੋ ਸਾਲਾਂ ਦੌਰਾਨ ਕਮਾਂਡ ਏਰੀਆ ਡਿਵੈਲਪਮੈਂਟ ਐਂਡ ਵਾਟਰ ਮੈਨੇਜਮੈਂਟ (ਸੀਏਡੀਡਬਲਯੂਐਮ) ਪ੍ਰੋਗਰਾਮ ਦੇ ਅਧੀਨ ਵਿੱਤੀ ਅਤੇ ਭੌਤਿਕ ਤਰੱਕੀ ਦਾ ਵੇਰਵਾ

 

 

 

 

 

 

S.No.

State

2019-20

2020-21

Central Assistance released
(Rs. in crore)

Cultivable Command Area achieved (thousand hectare)

Central Assistance released
(Rs. in crore)

Cultivable Command Area achieved (thousand hectare)

1

Assam

-

7.97

4.00

3.51

2

Bihar

-

2.47

-

3.04

3

Goa

-

0.08

3.84

0.20

4

Gujarat

-

1.59

-

1.56

5

Jammu & Kashmir

-

0.53

1.87

0.19

6

Karnataka

3.79

3.79

11.34

0.11

7

Kerala

-

0.30

2.69

0.30

8

Madhya Pradesh

-

17.40

43.32

24.10

9

Maharashtra

-

19.65

46.23

24.23

10

Manipur

-

-

-

3.64

11

Orissa

-

9.61

34.47

8.03

12

Punjab

-

-

18.08

-

13

Rajasthan

10.22

0.46

31.26

9.100

14

Telangana

-

10.68

-

-

15

Uttar Pradesh

150.00

-

6.00

-

 

TOTAL :

164.01

74.53

203.10

78.01

 

 

 

 

 

 

 

               

 

                                          Annexure-II

 

Details of central assistance (CA) released and potential achieved/restored under Surface Minor Irrigation (SMI) and Repair, Renovation and Restoration (RRR) of water bodies components of HarKhetKoPani during last two years

 

 

 

 

 

 

S.N.

State

2019-20

2020-21

CA (Rs. in crore)

Potential Achieved/ Restored (thousand hectare)*

CA (Rs. in crore)

Potential Achieved/ Restored (thousand hectare)*

1

Andhra Pradesh

-

-

-

-

2

Arunachal Pradesh

17.49

3

104.69

-

3

Assam

414.06

7

205.62

-

4

Bihar

27.96

9

10.65

19

5

Chhattisgarh

-

-

-

-

6

Gujarat

-

-

-

-

7

Himachal Pradesh

147.91

5

59.80

-

8

Jharkhand

-

-

-

-

9

Karnataka

-

-

-

-

10

Madhya Pradesh

-

-

-

-

11

Manipur

24.26

-

69.26

-

12

Meghalaya

22.22

3

57.07

-

13

Mizoram

11.34

2

7.65

-

14

Nagaland

20.46

2

35.99

-

15

Orissa

-

1

34.54

-

16

Rajasthan

11.96

-

-

-

17

Sikkim

9.13

1

9.33

-

18

Tamil Nadu

16.75

-

1.25

-

19

Telangana

-

4

-

1

20

Tripura

9.00

-

-

-

21

Uttar Pradesh

-

-

-

-

22

Uttarakhand

31.78

5

-

3

23

UT of J&K

62.18

2

96.69

-

24

UT of Ladakh

6.40

-

0.90

-

 

Grand Total

832.90

44

693.44

23

 

 

 

 

 

 

 

* As reported by the States.

                    Annexure-III

 

State-wise details of progress made under Ground Water component of HarKhetKoPani  during last two years

 

 

 

Achievement during last two years (July 2019 - June 2021)

S. No.

State

Wells completed

Command area created

Farmers Benefitted

(Nos.)

(Ha.)

(Nos.)

1

Assam phase-I

4,593

18,180

18,134

2

Arunachal Pradesh phase-I

473

1,670

2,835

3

Gujarat

5

5

5

4

Nagaland

68

19

27

5

Tripura phase-I

177

18

36

6

Uttar Pradesh

12,016

14,669

12,016

7

Arunachal Pradesh phase-II

495

-

-

8

Tamil Nadu

115

374

866

9

Manipur

395

1,300

980

10

Mizoram

13

30

29

11

Assam Phase-II

3414

-

-

12

Uttarakhand

-

-

-

13

Telangana

-

-

-

14

West Bengal

-

-

-

15

Tripura phase-II

-

-

-

 

Total

21,764

36,265

34,928


***************

ਏ ਐੱਸ /ਐੱਸ ਕੇ 


(Release ID: 1743005) Visitor Counter : 140


Read this release in: English