ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਦਰਮਿਆਨੇ ਅਤੇ ਭਾਰੀ ਯਾਤਰੀ ਵਾਹਨ ਸ਼੍ਰੇਣੀ ਵਿੱਚ ਚੱਲਣ ਵਾਲੇ ਇਲੈਕਟ੍ਰਿਕ ਵਾਹਨਾਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ

Posted On: 05 AUG 2021 1:16PM by PIB Chandigarh

ਵਾਹਨ 4 ਦੇ ਰਿਕਾਰਡ ਅਨੁਸਾਰ ਦਰਮਿਆਨੇ ਅਤੇ ਭਾਰੀ ਯਾਤਰੀ ਵਾਹਨ ਸ਼੍ਰੇਣੀ ਵਿੱਚ ਚੱਲਣ ਵਾਲੇ ਇਲੈਕਟ੍ਰਿਕ ਵਾਹਨਾਂ ਦੀ ਗਿਣਤੀ ਸਾਲ 2018 ਵਿੱਚ 124 ਤੋਂ ਵਧ ਕੇ 1356 ਹੋ ਗਈ ਹੈ। ਵਾਹਨ 4 ਦੇ ਰਿਕਾਰਡ ਅਨੁਸਾਰ ਖੇਪ ਦੀ ਢੋਆ-ਢੁਆਈ ਲਈ ਰਜਿਸਟ੍ਰਡ ਇਲੈਕਟ੍ਰਿਕ ਵਾਹਨਾਂ ਦੀ ਗਿਣਤੀ 2018 ਵਿੱਚ 6246 ਤੋਂ ਵਧ ਕੇ 27,645 ਹੋ ਗਈ ਹੈ।

ਫਾਸਟਰ ਅਡਾਪਸ਼ਨ ਐਂਡ ਮੈਨੂਫੈਕਚਰਿੰਗ ਆਵ੍ (ਹਾਈਬ੍ਰਿਡ ਅਤੇ) ਇਲੈਕਟ੍ਰਿਕ ਵ੍ਹੀਕਲ ਇਨ ਇੰਡੀਆ (ਫੇਮ ਇੰਡੀਆ) ਯੋਜਨਾ ਦੇ ਪੜਾਅ -1 ਦੇ ਅਧੀਨ, 425 ਇਲੈਕਟ੍ਰਿਕ ਬੱਸਾਂ ਨੂੰ ਅਨੁਸੂਚੀ -1 ਵਿੱਚ ਦੱਸੇ ਗਏ ਵੇਰਵਿਆਂ ਅਨੁਸਾਰ ਸਮਰਥਿਤ ਕੀਤਾ ਗਿਆ ਸੀ। ਇਸ ਤੋਂ ਇਲਾਵਾ, ਭਾਰੀ ਉਦਯੋਗ ਮੰਤਰਾਲੇ ਨੇ 65 ਸ਼ਹਿਰਾਂ/ ਐੱਸਟੀਯੂ/ਰਾਜ ਸਰਕਾਰਾਂ ਨੂੰ 6265 ਇਲੈਕਟ੍ਰਿਕ ਬੱਸਾਂ ਨੂੰ ਸ਼ਹਿਰਾਂ ਵਿੱਚ ਚੱਲਣ ਲਈ ਮਨਜ਼ੂਰੀ ਦੇ ਦਿੱਤੀ ਹੈ। ਇਨ੍ਹਾਂ 6265 ਇਲੈਕਟ੍ਰਿਕ ਬੱਸਾਂ ਵਿੱਚੋਂ, 3118 ਇਲੈਕਟ੍ਰਿਕ ਬੱਸਾਂ ਲਈ ਸਪਲਾਈ ਆਰਡਰ ਚੁਣੇ ਹੋਏ ਅਦਾਰਿਆਂ ਦੁਆਰਾ ਅਨੁਸੂਚੀ - II ਦੇ ਅਨੁਸਾਰ ਜਾਰੀ ਕੀਤੇ ਗਏ ਹਨ।

 

ਅਨੁਸੂਚੀ -I

ਇਲੈਕਟ੍ਰਿਕ ਬੱਸਾਂ ਦੇ ਚੱਲਣ ਦੇ ਸੰਬੰਧ ਵਿੱਚ ਅਨੁਸੂਚੀI

ਰਾਜ/ਸ਼ਹਿਰ

ਪ੍ਰਵਾਨਤ ਬੱਸਾਂ ਦੀ ਗਿਣਤੀ

ਪ੍ਰਾਪਤ ਕੀਤੀਆਂ ਅਤੇ ਚੱਲਣ ਵਾਲੀਆਂ ਬੱਸਾਂ ਦੀ ਗਿਣਤੀ

ਐੱਮਪੀ/ਇੰਦੌਰ

40

40

ਯੂਪੀ/ਲਖਨਊ

40

40

ਅਸਾਮ, ਗੁਹਾਟੀ

15

15

ਜੰਮੂ-ਕਸ਼ਮੀਰ

40

40

ਪੱਛਮੀ ਬੰਗਾਲ

80

80

ਬੈਸਟ ਮੁੰਬਈ

40

40

ਹੈਦਰਾਬਾਦ

40

40

ਹਿਮਾਚਲ ਪ੍ਰਦੇਸ਼

75

75

ਨਵੀਂ ਮੁੰਬਈ

30

30

ਐੱਮਐੱਮਆਰਡੀ

25 (ਹਾਈਬ੍ਰਿਡ)

25

ਕੁੱਲ

425

425

  

ਅਨੁਸੂਚੀ - II

ਇਲੈਕਟ੍ਰਿਕ ਬੱਸਾਂ ਦੇ ਚੱਲਣ ਦੇ ਸੰਬੰਧ ਵਿੱਚ ਅਨੁਸੂਚੀII

ਲੜੀ ਨੰਬਰ

ਰਾਜ

ਸ਼ਹਿਰ

ਈ-ਬੱਸਾਂ ਦੀ ਗਿਣਤੀ

ਬੱਸ ਦੀ ਲੰਬਾਈ (ਮੀਟਰ)

ਇਕਰਾਰਨਾਮੇ ਦੀ ਮਿਆਦ (ਸਾਲ)

ਪ੍ਰਤੀ ਮਹੀਨਾ ਚੱਲਣਾ ਯਕੀਨੀ

ਪ੍ਰਤੀ ਕਿਲੋਮੀਟਰ ਰੇਟ (ਰੁਪਏ)

1

ਦਾਦਰ ਅਤੇ ਐੱਨਐੱਚ

ਸਿਲਵਾਸਾ

25

9

10

5950

66.01

2

ਬਿਹਾਰ

ਪਟਨਾ

25

9

7

6000

79.83

3

ਗੁਜਰਾਤ

ਅਹਿਮਦਾਬਾਦ

300

9

10

5850

54.90

4

ਸੂਰਤ

150

9

10

5850

55.26

5

ਰਾਜਕੋਟ

50

9

10

5850

53.91

6

ਗੋਆ

ਕਦੰਬਾ ਐੱਸਆਰਟੀਸੀ (ਇੰਟਰ ਸਿਟੀ)

50

12

10

6700

78.87

 

7

 

ਮਹਾਰਾਸ਼ਟਰ

ਨਵੀਂ ਮੁੰਬਈ

120

12

12

6600

69.9

30

9

12

5700

52.2

8

ਨਾਸਿਕ

50

 

10

6000

62.91

9

ਬੈਸਟ-ਮੁੰਬਈ

140

12

 

10

4750

83.00

200

9

4200

74.00

10

ਐੱਮਐੱਸਆਰਟੀਸੀ (ਇੰਟਰ ਸਿਟੀ)

50

12

8

14,000

48.45

11

ਨਾਗਪੁਰ

40

9

10

6000

66.30

12

ਪੂਨੇ

150

12

10

6750

63.95

12

ਮੱਧ ਪ੍ਰਦੇਸ਼

ਭੋਪਾਲ

100

9

10

6100

64.80

13

ਇੰਦੌਰ

100

9

10

6100

63.90

14

ਜਬਲਪੁਰ

50

9

10

6100

67.23

15

ਉਜੈਨ

50

9

10

6100

68.40

16

ਗਵਾਲੀਅਰ

40

9

10

6100

69.96

17

ਓਡੀਸ਼ਾ

ਭੁਵਨੇਸ਼ਵਰ

50

9

12

6600

60.22

18

ਰਾਜਸਥਾਨ

ਜੈਪੁਰ

100

9

10

6000

66.50

19

ਆਰਐੱਸਆਰਟੀਸੀ (ਇੰਟਰ ਸਿਟੀ)

48

12

8

18,000

53.70

20

ਉੱਤਰਾਖੰਡ

ਦੇਹਰਾਦੂਨ ਸਮਾਰਟ ਸਿਟੀ ਲਿਮਿਟੇਡ

30

9

10

5400

66.78

21

ਉੱਤਰਾਖੰਡ

ਯੂਕੇਐੱਸਆਰਟੀਸੀ (ਇੰਟਰ ਸਿਟੀ)

30

9

10

6000

62.10

22

 

 

 

 

 

 

ਉੱਤਰ ਪ੍ਰਦੇਸ਼

ਲਖਨਊ

100

9

 

 

 

 

10

 

 

 

 

5250

 

 

 

 

62.55

23

ਆਗਰਾ

100

24

ਕਾਨਪੁਰ

100

25

ਪ੍ਰਯਾਗਰਾਜ

50

26

ਵਾਰਾਣਸੀ

50

27

ਗਾਜ਼ੀਆਬਾਦ

50

28

ਮੇਰਠ

50

29

ਬਰੇਲੀ

25

30

ਮੁਰਾਦਾਬਾਦ

25

31

ਅਲੀਗੜ੍ਹ

25

32

ਝਾਂਸੀ

25

33

ਪੱਛਮ ਬੰਗਾਲ

ਕੋਲਕਾਤਾ ਨਿਊ ਟਾਊਨ

50

12

10

5000

86

34

ਦਿੱਲੀ

ਡੀਐੱਮਆਰਸੀ

100

9

10

4785

64.50

35

ਚੰਡੀਗੜ੍ਹ

ਚੰਡੀਗੜ੍ਹ

40

9

10

5350

59.98

36

ਦਿੱਲੀ

ਡੀਟੀਸੀ

300 (200;100)

12

10

6084

68.58

37

ਗੁਜਰਾਤ

ਜੀਐੱਸਆਰਟੀਸੀ

50

9

10

6000

63.30

ਕੁੱਲ

3118

 

3118

 

 

 

ਇਹ ਜਾਣਕਾਰੀ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

******** 

ਐੱਮਜੇਪੀਐੱਸ(Release ID: 1742970) Visitor Counter : 91


Read this release in: English , Urdu