ਜਲ ਸ਼ਕਤੀ ਮੰਤਰਾਲਾ
ਅਟਲ ਭੂਜਲ ਜਲ ਯੋਜਨਾ ਅਧੀਨ ਫੰਡ
प्रविष्टि तिथि:
29 JUL 2021 5:35PM by PIB Chandigarh
ਅਟਲ ਭੂਜਲ ਯੋਜਨਾ ਸਾਲ 2020-21 ਤੋਂ ਸ਼ੁਰੂ ਹੋਈ ਸੀ ਅਤੇ ਪ੍ਰੋਗਰਾਮ ਲਾਗੂ ਕਰਨਾ ਅਜੇ ਵੀ ਜਾਰੀ ਹੈ। ਇਸ ਸਕੀਮ ਅਧੀਨ ਹਰਿਆਣੇ ਨੂੰ 2020-21 ਦੌਰਾਨ, 20.80 ਕਰੋੜ ਰੁਪਏ ਦੀ ਰਕਮ ਵੰਡੀ ਗਈ ਸੀ।
ਆਂਧਰਾ ਪ੍ਰਦੇਸ਼ ਵਿੱਚ ਯੋਜਨਾ ਲਾਗੂ ਨਹੀਂ ਕੀਤੀ ਜਾ ਰਹੀ ਹੈ।
ਇਹ ਜਾਣਕਾਰੀ ਜਲ ਸ਼ਕਤੀ ਅਤੇ ਫੂਡ ਪ੍ਰੋਸੈਸਿੰਗ ਉਦਯੋਗ ਰਾਜ ਮੰਤਰੀ ਸ਼੍ਰੀ ਪ੍ਰਹਲਾਦ ਸਿੰਘ ਪਟੇਲ ਵੱਲੋਂ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ ਗਈ।
--------------------------
ਏ.ਐੱਸ
(रिलीज़ आईडी: 1740548)
आगंतुक पटल : 128