ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ

ਪੀ ਐੱਮ ਏ ਵਾਈ — ਯੂ ਤਹਿਤ 41,75,214 ਘਰਾਂ ਨੂੰ ਮਨਜ਼ੂਰੀ ਅਤੇ 20,39,571 ਘਰ ਸ਼ਹਿਰੀ ਗਰੀਬਾਂ ਨੂੰ ਮੁਕੰਮਲ ਅਤੇ ਸਪੁਰਦ ਕੀਤੇ ਗਏ

Posted On: 29 JUL 2021 3:44PM by PIB Chandigarh

ਪ੍ਰਧਾਨ ਮੰਤਰੀ ਆਵਾਸ ਯੋਜਨਾ — ਸ਼ਹਿਰੀ (ਪੀ ਐੱਮ ਏ ਵਾਈ — ਯੂ) ਤਹਿਤ ਪਿਛਲੇ ਦੋ ਸਾਲਾਂ ਵਿੱਚ 41,75,214 ਘਰਾਂ ਨੂੰ ਮਨਜ਼ੂਰੀ ਅਤੇ 20,39,571 ਘਰ ਸ਼ਹਿਰੀ ਗਰੀਬਾਂ ਨੂੰ ਮੁਕੰਮਲ ਕਰਕੇ ਸਪੁਰਦ ਕੀਤੇ ਗਏ ਹਨ । ਇਸ ਸਾਲ ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਮਨਜ਼ੂਰ ਅਤੇ ਮੁਕੰਮਲ ਕੀਤੇ ਗਏ ਘਰਾਂ ਦਾ ਵੇਰਵਾ ਅਨੈਕਸਚਰ — 1 ਅਤੇ ਤਾਮਿਲਨਾਡੂ ਦੀ ਅਰਨੀ ਪਾਰਲੀਮਾਨੀ ਹਲਕੇ ਵਿੱਚ ਮਨਜ਼ੂਰ ਅਤੇ ਮੁਕੰਮਲ ਕੀਤੇ ਘਰਾਂ ਦਾ ਵੇਰਵਾ ਅਨੈਕਸਚਰ — 2 ਵਿੱਚ ਦਿੱਤਾ ਗਿਆ ਹੈ ।
ਭੂਮੀ ਅਤੇ ਕਲੋਨੀਆਂ ਵਸੋਣੀਆਂ ਸੂਬਿਆਂ ਦੇ ਵਿਸ਼ੇ ਹਨ । ਇਹ ਮੰਤਰਾਲਾ ਵੱਖ ਵੱਖ ਦਖਲ ਪ੍ਰੋਗਰਾਮਾਂ ਨਾਲ ਸੂਬੇ / ਕੇਂਦਰ ਸ਼ਾਸਤ ਪ੍ਰਦੇਸ਼ ਸਰਕਾਰਾਂ ਨੂੰ ਦੇਸ਼ ਵਿੱਚ ਯੋਗ ਸ਼ਹਿਰੀ ਲਾਭਪਾਤਰੀਆਂ ਨੂੰ ਘਰ ਮੁਹੱਈਆ ਕਰਨ ਲਈ ਕੀਤੇ ਗਏ ਯਤਨਾਂ ਵਿੱਚ ਵਾਧਾ ਕਰਦਾ ਹੈ । ਪ੍ਰਧਾਨ ਮੰਤਰੀ ਆਵਾਸ ਯੋਜਨਾ — ਸ਼ਹਿਰੀ (ਪੀ ਐੱਮ ਏ ਵਾਈ — ਯੂ) ਤਹਿਤ ਯੋਗ ਲਾਭਪਾਤਰੀਆਂ ਦੀ ਸ਼ਨਾਖ਼ਤ ਅਤੇ ਪ੍ਰਾਜੈਕਟਾਂ ਨੂੰ ਆਪਣੀਆਂ ਲਾਗੂ ਕਰਨ ਵਾਲੀਆਂ ਏਜੰਸੀਆਂ ਰਾਹੀਂ ਸੂਬਾ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਸੰਬੰਧਿਤ ਸਰਕਾਰਾਂ ਦੁਆਰਾ ਲਾਗੂ ਕੀਤਾ ਜਾਂਦਾ ਹੈ ।


 

Annexure – I

Annexure I referred in reply to Lok Sabha Unstarred Question No.1794for 29-07-2021

State/UT wise details of houses sanctioned and completed/delivered cumulatively and during last two years and current year for Urban Poor under PMAY-U

 

 

Sl No.

 

 

State

Sanctioned  of Houses

        (Nos)

Houses

 Completed/Delivered

(Nos)

 

During last two years and current year

 

Cumulative

  During last two years and current year

 

Cumulative

1

A&N  Island(UT)

564

592

13

33

2

AndhraPradesh

14,45,619

20,08,143

1,38,883

4,33,085

3

Arunachal Pradesh

1,101

7,272

1,725

3,255

4

Assam

76,810

1,35,546

12,832

27,507

5

Bihar

1,11,857

3,56,750

31,158

86,568

6

Chandigarh(UT)

827

458

827

5,418

7

Chhattisgarh

99,334

2,90,668

78,206

1,32,761

8

UTofDNH &DD

2,671

7,026

2,666

4,369

9

Delhi(NCR)

5,725

11,727

5,725

35,707

10

Goa

2,207

1,662

2,209

1,604

11

Gujarat

3,06,286

7,59,869

2,48,072

5,18,267

12

Haryana

12,323

2,66,395

16,161

25,975

13

HimachalPradesh

5,539

11,779

2,567

4,977

14

J&K(UT)

22,416

55,234

5,222

9,686

15

Jharkhand

75,969

2,27,019

30,206

94,713

16

Karnataka

1,37,659

6,32,627

59,734

1,89,300

17

Kerala

25,126

1,22,965

44,445

93,432

18

Ladakh(UT)

350

1,763

132

460

19

Lakshadweep(UT)

-

-

-

-

20

MadhyaPradesh

1,77,532

8,27,095

1,59,816

4,25,354

21

Maharashtra

4,06,927

11,92,906

1,94,748

3,65,909

22

Manipur

12,075

53,475

2,349

5,511

23

Meghalaya

3,064

4,863

601

1,202

24

Mizoram

10,265

39,753

3,133

4,574

25

Nagaland

10,405

34,215

2,205

6,040

26

Odisha

61,623

1,71,588

36,444

89,193

27

Puducherry(UT)

5,042

13,552

3,322

4,969

28

Punjab

43,326

94,907

19,636

30,317

29

Rajasthan

48,850

1,85,887

47,835

1,02,891

30

Sikkim

54

583

54

290

31

TamilNadu

2,22,472

6,71,195

1,76,023

3,98,407

32

Telangana

30,260

1,75,694

1,02,331

1,56,604

33

Tripura

21,363

90,992

15,585

51,767

34

UttarPradesh

5,98,213

16,65,235

4,85,626

8,01,009

35

Uttarakhand

10,517

38,813

6,682

15,114

36

WestBengal

1,80,843

5,01,626

1,02,398

2,46,583

Total:

41,75,214

1,06,59,874

20,39,571

43,72,851

 

 

 

 

Annexure –II

Annexure II referred in reply to Lok Sabha Unstarred Question No.1794 for 29-07-2021

City wise details of houses sanctioned and completed/delivered cumulatively and during last two years and current year for Urban Poor in Arni Parliamentry Constituency under PMAY-U

 

 

 

Sr.

No.

 

 

City

Sanctioned Houses(Nos)

Houses

Completed/Delivered

(Nos)

During last two years and current year

 

Cumulative

Duringlasttwoyears and currentyear

 

Cumulative

1

Polur

71

322

32

146

2

Arani

144

1,100

443

854

3

Cheyyar

-

-

-

-

4

Vandavasi

81

279

156

243

5

Gingee

138

497

48

219

6

Mailam

-

-

-

-

Total

434

2,198

679

1,462

 

ਇਹ ਜਾਣਕਾਰੀ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਹਾਊਸਿੰਗ ਤੇ ਸ਼ਹਿਰੀ ਮੰਤਰਾਲੇ ਦੇ ਰਾਜ ਮੰਤਰੀ ਸ਼੍ਰੀ ਕੌਸ਼ਲ ਕਿਸ਼ੋਰ ਨੇ ਦਿੱਤੀ ।
 

*********************

ਵਾਈ ਬੀ / ਐੱਸ ਐੱਸ


(Release ID: 1740421) ਵਿਜ਼ੀਟਰ ਕਾਊਂਟਰ : 92
Read this release in: English , Urdu , Telugu