ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ

ਪੀ ਐੱਮ ਜੀ ਕੇ ਏ ਵਾਈ ਤਹਿਤ ਕਰੀਬ 80 ਕਰੋੜ ਲਾਭਪਾਤਰੀਆਂ ਨੂੰ 278 ਲੱਖ ਮੀਟ੍ਰਿਕ ਟਨ ਮੁਫਤ ਅਨਾਜ ਵੰਡਿਆ ਗਿਆ

Posted On: 27 JUL 2021 4:47PM by PIB Chandigarh

ਕੇਂਦਰੀ ਉਪਭੋਕਤਾ ਮਾਮਲੇ , ਖੁਰਾਕ ਤੇ ਜਨਤਕ ਵੰਡ ਰਾਜ ਮੰਤਰੀ ਮਿਸ ਸਾਧਵੀ ਨਿਰੰਜਨ ਜਯੋਤੀ ਨੇ ਅੱਜ ਲੋਕ ਸਭਾ ਵਿੱਚ ਇੱਕ ਪ੍ਰਸ਼ਨ ਦੇ ਲਿਖਤੀ ਜਵਾਬ ਵਿੱਚ ਦੱਸਿਆ ਕਿ ਸਾਲ 2021 ਦੌਰਾਨ 7 ਮਹੀਨਿਆਂ — ਮਈ ਤੋਂ ਨਵੰਬਰ 2021 ਤੱਕ ਤਕਰੀਬਨ 278 ਲੱਖ ਮੀਟ੍ਰਿਕ ਟਨ ਮੁਫਤ ਅਨਾਜ ਪੀ ਐੱਮ ਜੀ ਕੇ ਏ ਵਾਈ ਤਹਿਤ ਤਕਰੀਬਨ 80 ਕਰੋੜ ਐੱਨ ਐੱਫ ਐੱਸ ਏ ਲਾਭਪਾਤਰੀਆਂ ਨੂੰ ਵੰਡਿਆ ਗਿਆ ਹੈ ।
ਇਸੇ ਤਰ੍ਹਾਂ 2020 ਵਿੱਚ 8 ਮਹੀਨਿਆਂ — ਅਪ੍ਰੈਲ ਤੋਂ ਨਵੰਬਰ ਦੌਰਾਨ 80 ਕਰੋੜ ਲਾਭਪਾਤਰੀਆਂ ਨੂੰ 322 ਲੱਖ ਮੀਟ੍ਰਿਕ ਟਨ ਅਨਾਜ ਵੰਡਿਆ ਗਿਆ ਸੀ ।
ਭਾਰਤ ਸਰਕਾਰ ਦੇ ਕੋਵਿਡ 19 ਲਈ ਆਰਥਿਕ ਹੁੰਗਾਰੇ ਦੇ ਇੱਕ ਹਿੱਸੇ ਵਜੋਂ ਪ੍ਰਧਾਨ ਮੰਤਰੀ ਗਰੀਬ ਕਲਿਆਣ ਪੈਕੇਜ ਤਹਿਤ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਰਾਹੀਂ ਉਦੇਸਿ਼ਤ ਜਨਤਕ ਵੰਡ ਪ੍ਰਣਾਲੀ / ਕੌਮੀ ਫੂਡ ਸੁਰੱਖਿਆ ਐਕਟ (ਐੱਨ ਐੱਫ ਐੱਸ ਏ), (ਅੰਤੋਦਿਯਾ ਅੰਨ ਯੋਜਨਾ (ਏ ਏ ਵਾਈ) ਤੇ ਤਰਜੀਹੀ ਘਰਾਂ (ਪੀ ਐੱਚ ਐੱਚ)) ਅਤੇ ਸਿੱਧੇ ਲਾਭ ਤਬਾਦਲੇ (ਡੀ ਬੀ ਟੀ) ਤਹਿਤ ਆਉਂਦਿਆਂ ਸਮੇਤ ਸਾਰੇ ਲਾਭਪਾਤਰੀਆਂ ਨੂੰ ਮੁਫ਼ਤ 5 ਕਿਲੋਗ੍ਰਾਮ ਪ੍ਰਤੀ ਵਿਅਕਤੀ ਪ੍ਰਤੀ ਮਹੀਨਾ ਕੇਂਦਰੀ ਪੂਲ ਵਿੱਚੋਂ ਅਨਾਜ ਵੰਡਿਆ ਗਿਆ ਸੀ ।
ਸੂਬਾ / ਕੇਂਦਰ ਸ਼ਾਸਤ ਪ੍ਰਦੇਸ਼ਾਂਵਾਰ ਪੀ ਐੱਮ ਜੀ ਕੇ ਸਕੀਮ ਦੀ ਹੋਂਦ ਵਿੱਚ ਆਉਣ ਤੋਂ ਲੈ ਕੇ ਹੁਣ ਤੱਕ ਅਨਾਜ ਵੰਡਣ ਦੇ ਵੇਰਵੇ ਹੇਠਾਂ ਦਿੱਤੇ ਗਏ ਹਨ ।

 

SN

States/UTs

Total Allocation

under PMGKAY 2020 (In MTs)

Total Allocation

under PMGKAY 2021(In MTs)

1

Andaman &

Nicobar Islands

2434.48

2130.17

2

Andhra Pradesh

1072920.00

938775.81

3

Arunachal Pradesh

32844.84

29412.01

4

Assam

1006116.96

878654.56

5

Bihar

3463588.53

3049071.94

6

Chandigarh

11112.95

9780.23

7

Chhattisgarh

803080.00

702695.00

8

Daman & Diu D&NH

11482.44

9434.94

9

Delhi

290932.96

254729.83

10

Goa

21279.76

18626.34

11

Gujarat

1530143.48

1195998.83

12

Haryana

505960.00

442715.00

13

Himachal Pradesh

114578.24

100255.96

14

Jammu And Kashmir

289101.03

253437.35

15

Jharkhand

1054800.92

922950.81

16

Karnataka

1607720.00

1406755.00

17

Kerala

619200.48

541800.42

18

Ladakh

5755.80

5036.29

19

Lakshadweep

880.00

765.31

20

Madhya Pradesh

2185680.00

1689043.93

21

Maharashtra

2800680.00

2450587.10

22

Manipur

98526.02

65105.57

23

Meghalaya

85820.68

75093.10

24

Mizoram

26728.60

23387.53

25

Nagaland

56187.48

49164.05

26

Odisha

1294384.64

1135157.42

27

Puducherry

25284.94

21910.50

28

Punjab

565800.00

495295.57

29

Rajasthan

1786480.00

1540043.58

30

Sikkim

15151.52

13257.58

31

Tamil Nadu

1429348.48

1276427.78

32

Telangana

766480.00

670676.65

33

Tripura

99788.02

87088.66

34

Uttar Pradesh

5915765.97

5151722.66

35

Uttarakhand

247786.85

216790.00

36

West Bengal

2407350.80

2106431.95

Total

32251176.85

27830209.34

 **************

 ਡੀ ਜੇ ਐੱਨ  / ਐੱਨ ਐਸ)



(Release ID: 1739640) Visitor Counter : 137


Read this release in: English , Tamil , Telugu