ਘੱਟ ਗਿਣਤੀ ਮਾਮਲੇ ਮੰਤਰਾਲਾ

ਘੱਟ ਗਿਣਤੀ ਭਾਈਚਾਰਿਆਂ ਦੀ ਭਲਾਈ ਲਈ ਫੰਡ

Posted On: 22 JUL 2021 4:42PM by PIB Chandigarh

ਪਿਛਲੇ ਤਿੰਨ ਸਾਲਾਂ ਭਾਵ 2018-19, 2019-20 ਅਤੇ 2020-21 ਦੌਰਾਨ ਯੋਜਨਾ ਉਦੇਸ਼ਾਂ ਨੂੰ ਪੂਰਾ ਕਰਨ ਲਈ ਵੱਖ-ਵੱਖ ਸਕੀਮਾਂ ਅਧੀਨ ਜਾਰੀ ਅਤੇ ਅਲਾਟ ਕੀਤੇ ਗਏ ਫੰਡਾਂ ਦੇ ਯੋਜਨਾ ਅਨੁਸਾਰ ਵੇਰਵੇ ਅਨੁਬੰਧ ਵਿੱਚ ਦਿੱਤੇ ਅਨੁਸਾਰ ਹਨ।

ਸਾਲ 2011 ਦੀ ਜਨਗਣਨਾ ਦੇ ਅਨੁਸਾਰ, ਘੱਟ ਗਿਣਤੀ ਦੀ ਕੁੱਲ ਆਬਾਦੀ ਵਿਚੋਂ ਛੇ ਸੂਚਿਤ ਘੱਟ ਗਿਣਤੀ ਭਾਈਚਾਰੇ ਬੁੱਧ-3.61%, ਈਸਾਈ-11.9%, ਜੈਨ-1.9%, ਮੁਸਲਮਾਨ-73.66%, ਪਾਰਸੀ -0.02% ਅਤੇ ਸਿੱਖ-8.91% ਹਨ। ਮੰਤਰਾਲਾ ਸਿਰਫ ਵਜ਼ੀਫਾ ਸਕੀਮਾਂ ਲਈ ਕਮਿਊਨਿਟੀ ਮੁਤਾਬਕ ਲਾਭਪਾਤਰੀਆਂ ਦਾ ਡਾਟਾ ਰੱਖਦਾ ਹੈ। ਘੱਟ ਗਿਣਤੀ ਭਾਈਚਾਰਿਆਂ ਵਿੱਚ ਪਿਛਲੇ ਤਿੰਨ ਸਾਲਾਂ ਦੌਰਾਨ ਵਜ਼ੀਫ਼ਾ ਸਕੀਮਾਂ ਵਿੱਚ ਲਾਭਪਾਤਰੀਆਂ ਦਾ ਅਨੁਪਾਤ ਮੁਸਲਮਾਨ 75.58%, ਇਸਾਈ 12.15%, ਸਿੱਖ 8.19%, ਬੋਧੀ 2.80%, ਜੈਨ 1.27% ਅਤੇ ਪਾਰਸੀ 0.01% ਹੈ।

ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰਾਲੇ ਦੀ ਅਲਾਟਮੈਂਟ ਸਾਲ 2018-19 ਵਿੱਚ 4700.00 ਕਰੋੜ ਰੁਪਏ ਤੋਂ 7% ਵੱਧ ਕੇ ਵਧਾ ਕੇ 2020-21 ਵਿੱਚ 5029.00 ਕਰੋੜ ਰੁਪਏ ਕੀਤੀ ਗਈ ਹੈ।

ਅਨੁਬੰਧ

 

 

Sl.

Name of the Scheme/Project/Programme

2018-19 to 2020-21

 

Budget allocation

Actual Expenditure

 

1

2

3

4

 

1

Contribution to equity of NMDFC

435.03

435.00

 

2

Grants-in-aid to Maulana Azad Education Foundation.

293.76

144.42

 

3

Research /studies, monitoring & evaluation of development schemes for Minorities including publicity

130.00

89.50

 

4

Merit cum means Scholarship

1163.51

943.14

 

5

Free Coaching & Allied Scheme for minorities

139.00

77.02

 

6

Grants in aid to State Channelizing Agencies (SCA) engaged for implementation in NMDFC programme.

5.00

4.90

 

7

Pradhan Mantri Jan Vikas Karyakaram(Earlier MsDP)

3880.23

3946.29

 

8

Pre-matric scholarship

3798.82

3826.59

 

9

Post matric scholarship

1517.66

1296.48

 

10

Secretariat

70.40

74.40

 

11

Maulana Azad National Fellowship for minority students

383.00

271.35

 

12

Qaumi Wakf Boards taraqquiti Scheme.

40.94

23.82

 

13

Sahari Waqf Sampati Vikas Yojana(Earlier GIA to Waqf)

9.32

9.32

 

14

Scheme for Leadership Development of Minority Women.

33.00

26.93

 

15

Interest subsidy on educational loan for overseas studies for students belonging to minority communities.

92.00

79.62

 

16

Scheme for containing population decline of small minority community.

12.00

11.86

 

17

Skill Development Initiative

690.00

541.28

 

18

Support for students clearing Prelims conducted by UPSC, SSC, State Public Services Commissions etc.

26.00

18.88

 

19

Upgrading Skill and Training in Traditional Arts /Crafts for Development (USTTAD)

170.00

142.48

 

20

Hamari Dharohar

14.20

6.89

 

21

Nai Manzil

280.00

188.01

 

22

National Commission for Minorities

28.51

25.26

 

23

Special officer for Linguistic Minorities

6.33

5.41

 

24

Haj Management

186.29

167.86

 

 

ਇਹ ਜਾਣਕਾਰੀ ਘੱਟ ਗਿਣਤੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਸ੍ਰੀ ਮੁਖਤਾਰ ਅੱਬਾਸ ਨਕਵੀ ਨੇ 22 ਜੁਲਾਈ 2021 ਨੂੰ ਲੋਕ ਸਭਾ ਵਿੱਚ ਦਿੱਤੀ।

 

*****

ਐਨਏਓ/ (ਐਮਓਐਮਏ_ਐਲਐਸਕਿਊ-537)


(Release ID: 1737845) Visitor Counter : 167


Read this release in: English , Urdu