ਇਸਪਾਤ ਮੰਤਰਾਲਾ

ਦੇਸ਼ ਵਿੱਚ ਇਸ ਵੇਲੇ ਸਟੀਲ ਦੀ ਕੁਲ ਉਤਪਾਦਨ ਸਮਰੱਥਾ 143.91 ਮਿਲੀਅਨ ਟਨ ਹੈ

Posted On: 19 JUL 2021 2:48PM by PIB Chandigarh

ਦੇਸ਼ ਵਿੱਚ ਇਸ ਸਮੇਂ ਇਸਪਾਤ ਉਤਪਾਦਨ ਦੀ ਕੁਲ ਸਮਰੱਥਾ 143.91 ਮਿਲੀਅਨ ਟਨ ਹੈ।  

ਜਨਤਕ ਅਤੇ ਨਿਜੀ ਦੋਵਾਂ ਖੇਤਰਾਂ ਵਿੱਚ ਸਟੀਲ ਦੇ ਉਤਪਾਦਨ ਵਿਚ ਲੱਗੀਆਂ ਹੋਈਆਂ ਇਕਾਈਆਂ ਦੇ ਵੇਰਵਿਆਂ ਨੂੰ ਅਨੁਲੱਗ ਦੇ ਰੂਪ ਵਿੱਚ ਦਿੱਤਾ ਗਿਆ ਹੈ। ਭਾਰਤੀ ਖਣਨ ਬਿਊਰੋ ਦੁਆਰਾ ਪ੍ਰਕਾਸ਼ਤ ਇੰਡੀਅਨ ਮਿਨਰਲ ਯੀਅਰ ਬੁੱਕ, 2019 ਦੇ ਅਨੁਸਾਰ, 2018-19 ਵਿੱਚ 254 ਮਾਈਨਜ਼ ਦੀ ਰਿਪੋਰਟਿੰਗ ਸੀ, ਜਿਨ੍ਹਾਂ ਵਿਚੋਂ 35 ਖਾਣਾਂ ਪਬਲਿਕ ਸੈਕਟਰ ਵਿੱਚ ਅਤੇ 219 ਪ੍ਰਾਈਵੇਟ ਸੈਕਟਰ ਵਿੱਚ ਸਨ।

 

ਪਿਛਲੇ ਦੋ ਸਾਲਾਂ ਅਤੇ ਮੌਜੂਦਾ ਸਾਲ ਲਈ ਤਿਆਰ ਸਟੀਲ ਦੇ ਉਤਪਾਦਨ, ਖਪਤ, ਨਿਰਯਾਤ ਅਤੇ ਆਯਾਤ ਦੇ ਵੇਰਵੇ ਹੇਠ ਦਿੱਤੇ ਅਨੁਸਾਰ ਹਨ: -

 

 

ਸਾਲ

ਕੁੱਲ ਤਿਆਰ ਸਟੀਲ (ਮਿਲੀਅਨ ਟਨ)

     
 

ਉਤਪਾਦਨ

ਖਪਤ

ਬਰਾਮਦ

ਦਰਾਮਦ

2019-20

102.62

100.17

8.36

6.77

2020-21

96.20

94.89

10.78

4.75

ਅਪ੍ਰੈਲ-ਜੂਨ, 2021*

26.35

24.85

3.56

1.16

ਸਰੋਤ: ਜੁਆਇੰਟ ਪਲਾਂਟ ਕਮੇਟੀ (ਜੇਪੀਸੀ); *ਆਰਜ਼ੀ

       

 

ਅਨੁਲੱਗ

 

ਸਟੀਲ ਉਤਪਾਦਨ ਦੇ ਵੇਰਵੇ

ਸਮਰੱਥਾ ਅਤੇ ਸਟੇਟ-ਵਾਈਜ਼ ਇਕਾਈਆਂ ਦੀ ਸੰਖਿਆ (2020-21)

 

ਏ.                                                                 ਪਬਲਿਕ ਸੈਕਟਰ

 

('000ਟਨ)

('000ਟਨ)

ਰਾਜ

ਇਕਾਈ

ਸਮਰੱਥਾ

ਉਤਪਾਦਨ

ਸਟੀਲ ਅਥਾਰਿਟੀ ਆਫ ਇੰਡੀਆ ਲਿਮਟਿਡ (ਸੇਲ)

ਛੱਤੀਸਗੜ੍ਹ

ਭਿਲਾਈ ਸਟੀਲ ਪਲਾਂਟ

6000

4244

ਪੱਛਮੀ ਬੰਗਾਲ

ਦੁਰਗਾਪੁਰ ਸਟੀਲ ਪਲਾਂਟ

2200

2085

ਓਡੀਸ਼ਾ

ਰਾਉਰਕੇਲਾ ਸਟੀਲ ਪਲਾਂਟ

3800

3498

ਝਾਰਖੰਡ

ਬੋਕਾਰੋ ਸਟੀਲ ਪਲਾਂਟ

4600

3380

ਪੱਛਮੀ ਬੰਗਾਲ

ਆਈਆਈਐੱਸਸੀਓ (IISCO) ਸਟੀਲ ਪਲਾਂਟ

2500

1847

ਪੱਛਮੀ ਬੰਗਾਲ

ਅਲੌਏ ਸਟੀਲਸ ਪਲਾਂਟ

234

58

ਤਮਿਲ ਨਾਡੂ

ਸਾਲੇਮ ਸਟੀਲ ਪਲਾਂਟ

180

100

ਕਰਨਾਟਕ

ਵਿਸ਼ਵੇਸ਼ਵਰ੍ਯਾਯ ਆਇਰਨ ਐਂਡਸਟੀਲ ਲਿਮਟਿਡ

118

0

                                    ਕੁੱਲ

19632

15213

ਰਾਸ਼ਟਰੀਯਾ ਇਸਪਾਤ ਨਿਗਮ ਲਿਮਟਿਡ (RINL)

ਆਂਧਰਾ ਪ੍ਰਦੇਸ਼

ਵਿਜ਼ਾਗ ਸਟੀਲ ਪਲਾਂਟ

6300

4302

ਕੁੱਲ: ਪਬਲਿਕ ਸੈਕਟਰ

25932

19515

ਬੀ. ਪ੍ਰਾਈਵੇਟ ਸੈਕਟਰ

   

('000ਟਨ)

('000ਟਨ)

ਰਾਜ

ਇਕਾਈਆਂ

ਸਮਰੱਥਾ

ਉਤਪਾਦਨ

ਆਂਧਰਾ ਪ੍ਰਦੇਸ਼

24

2314

1596

ਅਰੁਣਾਚਲ ਪ੍ਰਦੇਸ਼

3

125

0

ਅਸਾਮ

6

131

59

ਬਿਹਾਰ

13

830

465

ਛੱਤੀਸਗੜ੍ਹ

80

13191

8939

ਗੋਆ

10

405

400

ਗੁਜਰਾਤ

71

13688

8403

ਹਰਿਆਣਾ

14

1037

731

ਹਿਮਾਚਲ ਪ੍ਰਦੇਸ਼

25

1144

766

ਜੰਮੂ ਅਤੇ ਕਸ਼ਮੀਰ

8

189

118

ਝਾਰਖੰਡ

30

14888

12169

ਕਰਨਾਟਕ

24

15143

11688

ਕੇਰਲ

29

480

253

ਮੱਧ ਪ੍ਰਦੇਸ਼

9

457

369

ਮਹਾਰਾਸ਼ਟਰ

54

12030

7925

ਮੇਘਾਲਿਆ

5

181

37

ਓਡੀਸ਼ਾ

52

21530

17934

ਪੰਜਾਬ

114

5064

2917

ਰਾਜਸਥਾਨ

31

1005

589

ਤਮਿਲਨਾਡੂ

90

3542

2059

ਤੇਲੰਗਾੱਨਾ

27

1605

1192

ਤ੍ਰਿਪੁਰਾ

1

30

7

ਉੱਤਰ ਪ੍ਰਦੇਸ਼

46

1617

1005

ਉੱਤਰਾਖੰਡ

39

1524

950

ਪੱਛਮੀ ਬੰਗਾਲ

39

5238

3085

ਦਾਦਰਾ ਅਤੇ ਨਗਰ ਹਵੇਲੀ

10

168

145

ਦਮਨ ਅਤੇ ਦਿਯੂ

3

46

40

ਦਿੱਲੀ

2

16

10

ਕੁੱਲ: ਪ੍ਰਾਈਵੇਟ ਸੈਕਟਰ

869

117982

84030

ਕੁੱਲ: ਪਬਲਿਕ ਸੈਕਟਰ

9

25932

19515

ਸਾਰੇ ਖੇਤਰ ਕੁੱਲ

878

143914

103545

ਸਰੋਤ: ਜੁਆਇੰਟ ਪਲਾਂਟ ਕਮੇਟੀ(ਜੇਪੀਸੀ)

     
             

 

 

ਇਹ ਜਾਣਕਾਰੀ ਕੇਂਦਰੀ ਸਟੀਲ ਮੰਤਰੀ ਸ਼੍ਰੀ ਰਾਮਚੰਦਰ ਪ੍ਰਸਾਦ ਸਿੰਘ ਨੇ ਅੱਜ ਲੋਕ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ।

 

*********

ਵਾਇਬੀ/ਐੱਸਕੇ



(Release ID: 1736869) Visitor Counter : 202


Read this release in: English , Urdu , Marathi