ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ -19 ਟੀਕਾਕਰਨ ਸਬੰਧੀ ਤਾਜ਼ਾ ਜਾਣਕਾਰੀ -178 ਵਾਂ ਦਿਨ


ਭਾਰਤ ਦੀ ਕੋਵਿਡ -19 ਟੀਕਾਕਰਨ ਕਵਰੇਜ 38 ਕਰੋੜ ਦੇ ਮੀਲਪੱਥਰ ਤੋਂ ਪਾਰ

ਅੱਜ ਸ਼ਾਮ 7 ਵਜੇ ਤਕ 37.03 ਲੱਖ ਟੀਕਿਆਂ ਦੀਆਂ ਖੁਰਾਕਾਂ ਦਾ ਪ੍ਰਬੰਧ ਕੀਤਾ ਗਿਆ

ਹੁਣ ਤੱਕ 18- 44 ਸਾਲ ਦੀ ਉਮਰ ਸਮੂਹ ਦੇ ਲਾਭਪਾਤਰੀਆਂ ਨੂੰ 11.80 ਕਰੋੜ ਤੋਂ ਵੱਧ ਖੁਰਾਕਾਂ ਦਿੱਤੀਆਂ ਗਈਆਂ

Posted On: 12 JUL 2021 8:14PM by PIB Chandigarh

ਇਕ ਹੋਰ ਮਹੱਤਵਪੂਰਣ ਪ੍ਰਾਪਤੀ ਤਹਿਤ, ਭਾਰਤ ਦੀ ਕੋਵਿਡ ਟੀਕਾਕਰਨ ਕਵਰੇਜ ਅੱਜ ਸ਼ਾਮ 7 ਵਜੇ ਦੀ

ਆਰਜ਼ੀ ਰਿਪੋਰਟ ਅਨੁਸਾਰ ਵਧ ਕੇ 38 ਕਰੋੜ (38,11,04,836) ਦੇ ਅੰਕੜੇ ਤੋਂ ਪਾਰ ਹੋ ਗਈ ਹੈ।

ਜਿਵੇਂ ਕਿ 21 ਜੂਨ ਤੋਂ ਨਵੇਂ ਸਰਵਵਿਆਪੀਕਰਣ ਕੋਵਿਡ 19 ਟੀਕਾਕਰਨ ਦੇ ਪੜਾਅ ਦੀ ਸ਼ੁਰੂਆਤ

ਹੋਈ ਹੈ, ਅੱਜ ਸ਼ਾਮ 7 ਵਜੇ ਦੀ ਆਰਜ਼ੀ ਰਿਪੋਰਟ ਅਨੁਸਾਰ 37.03 ਲੱਖ (37,03,423)

ਤੋਂ ਵੱਧ ਟੀਕਿਆਂ ਦੀਆਂ ਖੁਰਾਕਾਂ ਦਿੱਤੀਆਂ ਗਈਆਂ ਰਨ।

 

18-44 ਸਾਲ ਉਮਰ ਸਮੂਹ ਦੇ 16,61,804 ਲਾਭਪਾਤਰੀਆਂ ਨੇ ਆਪਣੀ ਪਹਿਲੀ ਖੁਰਾਕ ਪ੍ਰਾਪਤ

ਕੀਤੀ ਅਤੇ ਇਸੇ ਉਮਰ ਸਮੂਹ ਦੇ 1,40,806 ਲਾਭਪਾਤਰੀਆਂ ਨੇ ਅੱਜ ਵੈਕਸੀਨ ਦੀ ਦੂਜੀ ਖੁਰਾਕ

ਪ੍ਰਾਪਤ ਕੀਤੀ। ਕੁੱਲ ਮਿਲਾ ਕੇ, 37 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 11,41,34,915 ਵਿਅਕਤੀਆਂ

ਨੇ ਆਪਣੀ ਪਹਿਲੀ ਖੁਰਾਕ ਪ੍ਰਾਪਤ ਕੀਤੀ ਹੈ ਅਤੇ ਟੀਕਾਕਰਨ ਮੁਹਿੰਮ ਦੇ ਤੀਜੇ ਗੇੜ ਦੇ ਸ਼ੁਰੂ ਹੋਣ ਤੋਂ

ਬਾਅਦ ਕੁੱਲ 38,88,828 ਨੂੰ ਆਪਣੀ ਦੂਜੀ ਖੁਰਾਕ ਮਿਲੀ ਹੈ। ਅੱਠ ਰਾਜਾਂ ਅਰਥਾਤ ਉੱਤਰ ਪ੍ਰਦੇਸ਼,

ਮੱਧ ਪ੍ਰਦੇਸ਼, ਰਾਜਸਥਾਨ, ਤਾਮਿਲਨਾਡੂ, ਬਿਹਾਰ, ਗੁਜਰਾਤ, ਕਰਨਾਟਕ ਅਤੇ ਮਹਾਰਾਸ਼ਟਰ ਨੇ ਪਹਿਲੀ

ਖੁਰਾਕ ਲਈ 18-44 ਸਾਲ ਦੀ ਉਮਰ ਸਮੂਹ ਦੇ 50 ਲੱਖ ਤੋਂ ਵੱਧ ਲਾਭਪਾਤਰੀਆਂ ਦਾ ਟੀਕਾਕਰਨ

ਕੀਤਾ ਹੈ। ਆਂਧਰਾ ਪ੍ਰਦੇਸ਼, ਅਸਾਮ, ਛੱਤੀਸਗੜ, ਦਿੱਲੀ, ਹਰਿਆਣਾ, ਝਾਰਖੰਡ, ਕੇਰਲ, ਤੇਲੰਗਾਨਾ,

ਹਿਮਾਚਲ ਪ੍ਰਦੇਸ਼, ਓਡੀਸ਼ਾ, ਪੰਜਾਬ, ਉਤਰਾਖੰਡ ਅਤੇ ਪੱਛਮੀ ਬੰਗਾਲ ਨੇ ਪਹਿਲੀ ਖੁਰਾਕ ਲਈ

18-44 ਸਾਲ ਦੀ ਉਮਰ ਸਮੂਹ ਦੇ 10 ਲੱਖ ਤੋਂ ਵੱਧ ਲਾਭਪਾਤਰੀਆਂ ਦਾ ਟੀਕਾਕਰਨ ਕੀਤਾ ਹੈ।

 

ਹੇਠਾਂ ਦਿੱਤੀ ਸਾਰਣੀ ਹੁਣ ਤੱਕ 18-44 ਸਾਲ ਦੀ ਉਮਰ ਸਮੂਹ ਲਈ ਵੈਕਸੀਨ ਦੀਆਂ ਲਗਾਈਆਂ

ਗਈਆਂ ਖੁਰਾਕਾਂ ਦੀ ਗਿਣਤੀ ਨੂੰ ਦਰਸਾਉਂਦੀ ਹੈ।

ਲੜੀ ਨੰਬਰ

ਰਾਜ / ਕੇਂਦਰ ਸ਼ਾਸਤ ਪ੍ਰਦੇਸ਼

ਪਹਿਲੀ ਖੁਰਾਕ

ਦੂਜੀ ਖੁਰਾਕ

1

ਅੰਡੇਮਾਨ ਤੇ ਨਿਕੋਬਾਰ ਟਾਪੂ

62852

50

2

ਆਂਧਰ ਪ੍ਰਦੇਸ਼

2408573

42822

3

ਅਰੁਣਾਚਲ ਪ੍ਰਦੇਸ਼

303412

255

4

ਅਸਾਮ

3109417

149650

5

ਬਿਹਾਰ

7032934

118175

6

ਚੰਡੀਗੜ੍ਹ

236890

947

7

ਛੱਤੀਸਗੜ੍ਹ

3054555

84479

8

ਦਾਦਰ ਅਤੇ ਨਗਰ ਹਵੇਲੀ

195877

142

9

ਦਮਨ ਅਤੇ ਦਿਊ

156896

649

10

ਦਿੱਲੀ

3229172

201783

11

ਗੋਆ

434070

9435

12

ਗੁਜਰਾਤ

8496348

263436

13

ਹਰਿਆਣਾ

3664149

163394

14

ਹਿਮਾਚਲ ਪ੍ਰਦੇਸ਼

1196513

2098

15

ਜੰਮੂ ਅਤੇ ਕਸ਼ਮੀਰ

1134756

41399

16

ਝਾਰਖੰਡ

2660315

100389

17

ਕਰਨਾਟਕ

8168333

234679

18

ਕੇਰਲ

2294097

154296

19

ਲੱਦਾਖ

85912

6

20

ਲਕਸ਼ਦਵੀਪ

23561

52

21

ਮੱਧ ਪ੍ਰਦੇਸ਼

10353786

466772

22

ਮਹਾਰਾਸ਼ਟਰ

8616784

368688

23

ਮਨੀਪੁਰ

332559

585

24

ਮੇਘਾਲਿਆ

325779

147

25

ਮਿਜ਼ੋਰਮ

318284

441

26

ਨਾਗਾਲੈਂਡ

273984

281

27

ਓਡੀਸ਼ਾ

3691508

183687

28

ਪੁਡੂਚੇਰੀ

216395

1142

29

ਪੰਜਾਬ

2039851

48703

30

ਰਾਜਸਥਾਨ

8156388

149293

31

ਸਿੱਕਮ

265912

90

32

ਤਾਮਿਲਨਾਡੂ

6408323

213136

33

ਤੇਲੰਗਾਨਾ

4719760

209501

34

ਤ੍ਰਿਪੁਰਾ

924788

14294

35

ਉੱਤਰ ਪ੍ਰਦੇਸ਼

12948029

365203

36

ਉਤਰਾਖੰਡ

1650136

40620

37

ਪੱਛਮੀ ਬੰਗਾਲ

4944017

258109

 

ਕੁੱਲ

114134915

3888828

 

****

ਐਮ.ਵੀ.


(Release ID: 1734956) Visitor Counter : 257


Read this release in: English , Urdu , Hindi , Tamil