ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ -19 ਟੀਕਾਕਰਨ ਸਬੰਧੀ ਤਾਜ਼ਾ ਜਾਣਕਾਰੀ -171 ਵਾਂ ਦਿਨ


ਭਾਰਤ ਦੀ ਕੋਵਿਡ -19 ਟੀਕਾਕਰਨ ਕਵਰੇਜ 35.71 ਕਰੋੜ ਤੋਂ ਪਾਰ

ਅੱਜ ਸ਼ਾਮ 7 ਵਜੇ ਤਕ 41.34 ਲੱਖ ਟੀਕਿਆਂ ਦੀਆਂ ਖੁਰਾਕਾਂ ਦਾ ਪ੍ਰਬੰਧ ਕੀਤਾ ਗਿਆ

ਹੁਣ ਤੱਕ 18- 44 ਸਾਲ ਦੀ ਉਮਰ ਸਮੂਹ ਦੇ ਲਾਭਪਾਤਰੀਆਂ ਨੂੰ 10.55 ਕਰੋੜ ਤੋਂ ਵੱਧ ਖੁਰਾਕਾਂ ਦਿੱਤੀਆਂ ਗਈਆਂ

Posted On: 05 JUL 2021 8:36PM by PIB Chandigarh

ਇਕ ਹੋਰ ਮਹੱਤਵਪੂਰਣ ਪ੍ਰਾਪਤੀ ਤਹਿਤ ਅੱਜ ਸ਼ਾਮ 7 ਵਜੇ ਦੀ ਆਰਜ਼ੀ ਰਿਪੋਰਟ ਅਨੁਸਾਰ,

ਭਾਰਤ ਦੀ ਕੋਵਿਡ ਟੀਕਾਕਰਨ ਕਵਰੇਜ 35.71 ਕਰੋੜ (35,71,05,461) ਤੋਂ ਵੱਧ ਤੱਕ ਪਹੁੰਚ ਗਈ ਹੈ

ਜਿਵੇਂ ਕਿ 21 ਜੂਨ ਤੋਂ ਨਵੇਂ ਸਰਵਵਿਆਪੀਕਰਣ ਕੋਵਿਡ 19 ਟੀਕਾਕਰਨ ਦੇ ਪੜਾਅ ਦੀ ਸ਼ੁਰੂਆਤ

ਹੋਈ ਹੈ, ਅੱਜ ਸ਼ਾਮ 7 ਵਜੇ ਦੀ ਆਰਜ਼ੀ ਰਿਪੋਰਟ ਅਨੁਸਾਰ 41.34 ਲੱਖ (41,34,868)

ਤੋਂ ਵੱਧ ਟੀਕਿਆਂ ਦੀਆਂ ਖੁਰਾਕਾਂ ਦਿੱਤੀਆਂ ਗਈਆਂ ਰਨ

 

 

18-44 ਸਾਲ ਉਮਰ ਸਮੂਹ ਦੇ 18,30,741 ਲਾਭਪਾਤਰੀਆਂ ਨੇ ਆਪਣੀ ਪਹਿਲੀ ਖੁਰਾਕ ਪ੍ਰਾਪਤ

ਕੀਤੀ ਅਤੇ ਇਸੇ ਉਮਰ ਸਮੂਹ ਦੇ 1,40,368 ਲਾਭਪਾਤਰੀਆਂ ਨੇ ਅੱਜ ਵੈਕਸੀਨ ਦੀ ਦੂਜੀ ਖੁਰਾਕ

ਪ੍ਰਾਪਤ ਕੀਤੀ। ਕੁੱਲ ਮਿਲਾ ਕੇ, 37 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 10,25,96,048 ਵਿਅਕਤੀਆਂ

ਨੇ ਆਪਣੀ ਪਹਿਲੀ ਖੁਰਾਕ ਪ੍ਰਾਪਤ ਕੀਤੀ ਹੈ ਅਤੇ ਟੀਕਾਕਰਨ ਮੁਹਿੰਮ ਦੇ ਤੀਜੇ ਗੇੜ ਦੇ ਸ਼ੁਰੂ ਹੋਣ ਤੋਂ

ਬਾਅਦ ਕੁੱਲ 29,19,735 ਨੂੰ ਆਪਣੀ ਦੂਜੀ ਖੁਰਾਕ ਮਿਲੀ ਹੈ। ਅੱਠ ਰਾਜਾਂ ਅਰਥਾਤ ਉੱਤਰ ਪ੍ਰਦੇਸ਼,

ਮੱਧ ਪ੍ਰਦੇਸ਼, ਰਾਜਸਥਾਨ, ਤਾਮਿਲਨਾਡੂ, ਬਿਹਾਰ, ਗੁਜਰਾਤ, ਕਰਨਾਟਕ ਅਤੇ ਮਹਾਰਾਸ਼ਟਰ ਨੇ ਪਹਿਲੀ

ਖੁਰਾਕ ਲਈ 18-44 ਸਾਲ ਦੀ ਉਮਰ ਸਮੂਹ ਦੇ 50 ਲੱਖ ਤੋਂ ਵੱਧ ਲਾਭਪਾਤਰੀਆਂ ਦਾ ਟੀਕਾਕਰਨ

ਕੀਤਾ ਹੈ। ਆਂਧਰਾ ਪ੍ਰਦੇਸ਼, ਅਸਾਮ, ਛੱਤੀਸਗੜ, ਦਿੱਲੀ, ਹਰਿਆਣਾ, ਝਾਰਖੰਡ, ਕੇਰਲ, ਤੇਲੰਗਾਨਾ,

ਹਿਮਾਚਲ ਪ੍ਰਦੇਸ਼, ਓਡੀਸ਼ਾ, ਪੰਜਾਬ, ਉਤਰਾਖੰਡ ਅਤੇ ਪੱਛਮੀ ਬੰਗਾਲ ਨੇ ਪਹਿਲੀ ਖੁਰਾਕ ਲਈ

18-44 ਸਾਲ ਦੀ ਉਮਰ ਸਮੂਹ ਦੇ 10 ਲੱਖ ਤੋਂ ਵੱਧ ਲਾਭਪਾਤਰੀਆਂ ਦਾ ਟੀਕਾਕਰਨ ਕੀਤਾ ਹੈ

 

 

ਹੇਠਾਂ ਦਿੱਤੀ ਸਾਰਣੀ ਹੁਣ ਤੱਕ 18-44 ਸਾਲ ਦੀ ਉਮਰ ਸਮੂਹ ਲਈ ਵੈਕਸੀਨ ਦੀਆਂ ਲਗਾਈਆਂ

ਗਈਆਂ ਖੁਰਾਕਾਂ ਦੀ ਗਿਣਤੀ ਨੂੰ ਦਰਸਾਉਂਦੀ ਹੈ

 

ਲੜੀ ਨੰਬਰ

ਰਾਜ / ਕੇਂਦਰ ਸ਼ਾਸਤ ਪ੍ਰਦੇਸ਼

ਪਹਿਲੀ ਖੁਰਾਕ

ਦੂਜੀ ਖੁਰਾਕ

1

ਅੰਡੇਮਾਨ ਤੇ ਨਿਕੋਬਾਰ ਟਾਪੂ

55942

31

2

ਆਂਧਰ ਪ੍ਰਦੇਸ਼

2215024

25387

3

ਅਰੁਣਾਚਲ ਪ੍ਰਦੇਸ਼

259031

55

4

ਅਸਾਮ

2753173

146189

5

ਬਿਹਾਰ

6146268

104526

6

ਚੰਡੀਗੜ੍ਹ

209865

541

7

ਛੱਤੀਸਗੜ੍ਹ

2859033

77528

8

ਦਾਦਰ ਅਤੇ ਨਗਰ ਹਵੇਲੀ

162190

81

9

ਦਮਨ ਅਤੇ ਦਿਊ

151407

482

10

ਦਿੱਲੀ

2963471

183985

11

ਗੋਆ

385754

7352

12

ਗੁਜਰਾਤ

8001891

234088

13

ਹਰਿਆਣਾ

3459695

125800

14

ਹਿਮਾਚਲ ਪ੍ਰਦੇਸ਼

1194427

1488

15

ਜੰਮੂ ਅਤੇ ਕਸ਼ਮੀਰ

1005371

36545

16

ਝਾਰਖੰਡ

2438168

73735

17

ਕਰਨਾਟਕ

7271623

163376

18

ਕੇਰਲ

2073862

75085

19

ਲੱਦਾਖ

80005

3

20

ਲਕਸ਼ਦਵੀਪ

22934

24

21

ਮੱਧ ਪ੍ਰਦੇਸ਼

9333288

369675

22

ਮਹਾਰਾਸ਼ਟਰ

7366963

322848

23

ਮਨੀਪੁਰ

249019

319

24

ਮੇਘਾਲਿਆ

272391

59

25

ਮਿਜ਼ੋਰਮ

284081

123

26

ਨਾਗਾਲੈਂਡ

239427

129

27

ਓਡੀਸ਼ਾ

3229441

165377

28

ਪੁਡੂਚੇਰੀ

194811

447

29

ਪੰਜਾਬ

1803086

32456

30

ਰਾਜਸਥਾਨ

7896258

114058

31

ਸਿੱਕਮ

244935

27

32

ਤਾਮਿਲਨਾਡੂ

5993658

150175

33

ਤੇਲੰਗਾਨਾ

4368510

101952

34

ਤ੍ਰਿਪੁਰਾ

867235

13609

35

ਉੱਤਰ ਪ੍ਰਦੇਸ਼

10453482

230777

36

ਉਤਰਾਖੰਡ

1512199

38819

37

ਪੱਛਮੀ ਬੰਗਾਲ

4578130

122584

 

ਕੁੱਲ

102596048

2919735

 

 

****

ਐਮ.ਵੀ.



(Release ID: 1732997) Visitor Counter : 158


Read this release in: Urdu , English , Hindi