ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ -19 ਟੀਕਾਕਰਨ ਸਬੰਧੀ ਤਾਜ਼ਾ ਜਾਣਕਾਰੀ -167 ਵਾਂ ਦਿਨ


ਭਾਰਤ ਦੀ ਕੋਵਿਡ -19 ਟੀਕਾਕਰਨ ਕਵਰੇਜ ਤਕਰੀਬਨ 34 ਕਰੋੜ ਤੱਕ ਪਹੁੰਚ ਗਈ

More than 38.17 lakh Vaccine Doses administered today till 7 pm
ਅੱਜ ਸ਼ਾਮ 7 ਵਜੇ ਤਕ 38.17 ਲੱਖ ਟੀਕਿਆਂ ਦੀਆਂ ਖੁਰਾਕਾਂ ਦਾ ਪ੍ਰਬੰਧ ਕੀਤਾ ਗਿਆ

ਹੁਣ ਤੱਕ 18- 44 ਸਾਲ ਦੀ ਉਮਰ ਸਮੂਹ ਦੇ ਲਾਭਪਾਤਰੀਆਂ ਨੂੰ 9.61 ਕਰੋੜ ਤੋਂ ਵੱਧ ਖੁਰਾਕਾਂ ਦਿੱਤੀਆਂ ਗਈਆਂ

Posted On: 01 JUL 2021 8:15PM by PIB Chandigarh

ਇਕ ਹੋਰ ਮਹੱਤਵਪੂਰਣ ਪ੍ਰਾਪਤੀ ਤਹਿਤ ਅੱਜ ਸ਼ਾਮ 7 ਵਜੇ ਦੀ ਆਰਜ਼ੀ ਰਿਪੋਰਟ ਅਨੁਸਾਰ,

ਭਾਰਤ ਦੀ ਕੋਵਿਡ ਟੀਕਾਕਰਨ ਕਵਰੇਜ ਤਕਰੀਬਨ 34 ਕਰੋੜ (33,96,28,356) ਤੱਕ ਪਹੁੰਚ ਗਈ ਹੈ

ਜਿਵੇਂ ਕਿ 21 ਜੂਨ ਤੋਂ ਨਵੇਂ ਸਰਵਵਿਆਪੀਕਰਣ ਕੋਵਿਡ 19 ਟੀਕਾਕਰਨ ਦੇ ਪੜਾਅ ਦੀ ਸ਼ੁਰੂਆਤ

ਹੋਈ ਹੈ, ਅੱਜ ਸ਼ਾਮ 7 ਵਜੇ ਦੀ ਆਰਜ਼ੀ ਰਿਪੋਰਟ ਅਨੁਸਾਰ 38.17 ਲੱਖ (38,17,661)

ਤੋਂ ਵੱਧ ਟੀਕਿਆਂ ਦੀਆਂ ਖੁਰਾਕਾਂ ਦਿੱਤੀਆਂ ਗਈਆਂ ਰਨ

 

18-44 ਸਾਲ ਉਮਰ ਸਮੂਹ ਦੇ 21,80,915 ਲਾਭਪਾਤਰੀਆਂ ਨੇ ਆਪਣੀ ਪਹਿਲੀ ਖੁਰਾਕ ਪ੍ਰਾਪਤ

ਕੀਤੀ ਅਤੇ ਇਸੇ ਉਮਰ ਸਮੂਹ ਦੇ 84,107 ਲਾਭਪਾਤਰੀਆਂ ਨੇ ਅੱਜ ਵੈਕਸੀਨ ਦੀ ਦੂਜੀ ਖੁਰਾਕ

ਪ੍ਰਾਪਤ ਕੀਤੀ। ਕੁੱਲ ਮਿਲਾ ਕੇ, 37 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 9,38,32,139 ਵਿਅਕਤੀਆਂ

ਨੇ ਆਪਣੀ ਪਹਿਲੀ ਖੁਰਾਕ ਪ੍ਰਾਪਤ ਕੀਤੀ ਹੈ ਅਤੇ ਟੀਕਾਕਰਨ ਮੁਹਿੰਮ ਦੇ ਤੀਜੇ ਗੇੜ ਦੇ ਸ਼ੁਰੂ ਹੋਣ ਤੋਂ

ਬਾਅਦ ਕੁੱਲ 22,68,517 ਨੂੰ ਆਪਣੀ ਦੂਜੀ ਖੁਰਾਕ ਮਿਲੀ ਹੈ। ਅੱਠ ਰਾਜਾਂ ਅਰਥਾਤ ਉੱਤਰ ਪ੍ਰਦੇਸ਼,

ਮੱਧ ਪ੍ਰਦੇਸ਼, ਰਾਜਸਥਾਨ, ਤਾਮਿਲਨਾਡੂ, ਬਿਹਾਰ, ਗੁਜਰਾਤ, ਕਰਨਾਟਕ ਅਤੇ ਮਹਾਰਾਸ਼ਟਰ ਨੇ ਪਹਿਲੀ

ਖੁਰਾਕ ਲਈ 18-44 ਸਾਲ ਦੀ ਉਮਰ ਸਮੂਹ ਦੇ 50 ਲੱਖ ਤੋਂ ਵੱਧ ਲਾਭਪਾਤਰੀਆਂ ਦਾ ਟੀਕਾਕਰਨ

ਕੀਤਾ ਹੈ। ਆਂਧਰਾ ਪ੍ਰਦੇਸ਼, ਅਸਾਮ, ਛੱਤੀਸਗੜ, ਦਿੱਲੀ, ਹਰਿਆਣਾ, ਝਾਰਖੰਡ, ਕੇਰਲ, ਤੇਲੰਗਾਨਾ,

ਹਿਮਾਚਲ ਪ੍ਰਦੇਸ਼, ਓਡੀਸ਼ਾ, ਪੰਜਾਬ, ਉਤਰਾਖੰਡ ਅਤੇ ਪੱਛਮੀ ਬੰਗਾਲ ਨੇ ਪਹਿਲੀ ਖੁਰਾਕ ਲਈ

18-44 ਸਾਲ ਦੀ ਉਮਰ ਸਮੂਹ ਦੇ 10 ਲੱਖ ਤੋਂ ਵੱਧ ਲਾਭਪਾਤਰੀਆਂ ਦਾ ਟੀਕਾਕਰਨ ਕੀਤਾ ਹੈ

 

ਹੇਠਾਂ ਦਿੱਤੀ ਸਾਰਣੀ ਹੁਣ ਤੱਕ 18-44 ਸਾਲ ਦੀ ਉਮਰ ਸਮੂਹ ਲਈ ਵੈਕਸੀਨ ਦੀਆਂ ਲਗਾਈਆਂ

ਗਈਆਂ ਖੁਰਾਕਾਂ ਦੀ ਗਿਣਤੀ ਨੂੰ ਦਰਸਾਉਂਦੀ ਹੈ

 

 

 

ਲੜੀ ਨੰਬਰ

ਰਾਜ / ਕੇਂਦਰ ਸ਼ਾਸਤ ਪ੍ਰਦੇਸ਼

ਪਹਿਲੀ ਖੁਰਾਕ

ਦੂਜੀ ਖੁਰਾਕ

1

ਰਾਜ / ਕੇਂਦਰ ਸ਼ਾਸਤ ਪ੍ਰਦੇਸ਼

53817

21

2

ਅੰਡੇਮਾਨ ਤੇ ਨਿਕੋਬਾਰ ਟਾਪੂ

2006731

19720

3

ਆਂਧਰ ਪ੍ਰਦੇਸ਼

231809

18

4

ਅਰੁਣਾਚਲ ਪ੍ਰਦੇਸ਼

2428165

142892

5

ਅਸਾਮ

5343766

86953

6

ਬਿਹਾਰ

191184

382

7

ਚੰਡੀਗੜ੍ਹ

2625564

71579

8

ਛੱਤੀਸਗੜ੍ਹ

139665

44

9

ਦਾਦਰ ਅਤੇ ਨਗਰ ਹਵੇਲੀ

146130

358

10

ਦਮਨ ਅਤੇ ਦਿਊ

2700563

173069

11

ਦਿੱਲੀ

352132

5402

12

ਗੋਆ

7419546

213717

13

ਗੁਜਰਾਤ

3191922

106347

14

ਹਰਿਆਣਾ

1193147

707

15

ਹਿਮਾਚਲ ਪ੍ਰਦੇਸ਼

858689

33455

16

ਜੰਮੂ ਅਤੇ ਕਸ਼ਮੀਰ

2195731

69091

17

ਝਾਰਖੰਡ

6596204

114871

18

ਕਰਨਾਟਕ

1915618

37228

19

ਕੇਰਲ

75309

2

20

ਲੱਦਾਖ

22672

13

21

ਲਕਸ਼ਦਵੀਪ

9233457

148973

22

ਮੱਧ ਪ੍ਰਦੇਸ਼

6413593

297520

23

ਮਹਾਰਾਸ਼ਟਰ

187591

164

24

ਮਨੀਪੁਰ

245428

36

25

ਮੇਘਾਲਿਆ

263104

29

26

ਮਿਜ਼ੋਰਮ

221427

71

27

ਨਾਗਾਲੈਂਡ

2991256

159429

28

ਓਡੀਸ਼ਾ

184263

200

29

ਪੁਡੂਚੇਰੀ

1451430

19938

30

ਪੰਜਾਬ

7351415

85478

31

ਰਾਜਸਥਾਨ

231393

10

32

ਸਿੱਕਮ

5399046

110026

33

ਤਾਮਿਲਨਾਡੂ

4025694

55088

34

ਤੇਲੰਗਾਨਾ

831881

13300

35

ਤ੍ਰਿਪੁਰਾ

9432196

197439

36

ਉੱਤਰ ਪ੍ਰਦੇਸ਼

1371123

37493

37

ਉਤਰਾਖੰਡ

4309478

67454

 

ਕੁੱਲ

9,38,32,139

22,68,517

 

 

****

ਐਮ.ਵੀ.



(Release ID: 1732119) Visitor Counter : 151


Read this release in: English , Urdu , Hindi , Tamil