ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ -19 ਟੀਕਾਕਰਨ ਸਬੰਧੀ ਤਾਜ਼ਾ ਜਾਣਕਾਰੀ -166 ਵਾਂ ਦਿਨ


ਭਾਰਤ ਦੀ ਕੋਵਿਡ 19 ਟੀਕਾਕਰਨ ਕਵਰੇਜ ਵਧ ਕੇ 33.54 ਕਰੋੜ ਤੋਂ ਪਾਰ

ਅੱਜ ਸ਼ਾਮ 7 ਵਜੇ ਤਕ 25.14 ਲੱਖ ਟੀਕਿਆਂ ਦੀਆਂ ਖੁਰਾਕਾਂ ਦਾ ਪ੍ਰਬੰਧ ਕੀਤਾ ਗਿਆ

ਹੁਣ ਤੱਕ 18-44 ਸਾਲ ਦੀ ਉਮਰ ਸਮੂਹ ਦੇ ਲਾਭਪਾਤਰੀਆਂ ਨੂੰ 9.36 ਕਰੋੜ ਤੋਂ ਵੱਧ ਖੁਰਾਕਾਂ ਦਿੱਤੀਆਂ ਗਈਆਂ

Posted On: 30 JUN 2021 8:33PM by PIB Chandigarh

ਇਕ ਹੋਰ ਮਹੱਤਵਪੂਰਣ ਪ੍ਰਾਪਤੀ ਤਹਿਤ ਅੱਜ ਸ਼ਾਮ 7 ਵਜੇ ਦੀ ਆਰਜ਼ੀ ਰਿਪੋਰਟ ਅਨੁਸਾਰ,

ਭਾਰਤ ਦੀ ਕੋਵਿਡ ਟੀਕਾਕਰਨ ਕਵਰੇਜ 33.54 ਕਰੋੜ (33,54,69,340) ਨੂੰ ਪਾਰ ਕਰ ਗਈ ਹੈ।

ਜਿਵੇਂ ਕਿ 21 ਜੂਨ ਤੋਂ ਨਵੇਂ ਸਰਵਵਿਆਪੀਕਰਣ ਕੋਵਿਡ 19 ਟੀਕਾਕਰਨ ਦੇ ਪੜਾਅ ਦੀ ਸ਼ੁਰੂਆਤ

ਹੋਈ ਹੈ, ਅੱਜ ਸ਼ਾਮ 7 ਵਜੇ ਦੀ ਆਰਜ਼ੀ ਰਿਪੋਰਟ ਅਨੁਸਾਰ 25.14 ਲੱਖ (25,14,153)

ਤੋਂ ਵੱਧ ਟੀਕਿਆਂ ਦੀਆਂ ਖੁਰਾਕਾਂ ਦਿੱਤੀਆਂ ਗਈਆਂ ਰਨ।

 

 

18-44 ਸਾਲ ਉਮਰ ਸਮੂਹ ਦੇ 13,43,231 ਲਾਭਪਾਤਰੀਆਂ ਨੇ ਆਪਣੀ ਪਹਿਲੀ ਖੁਰਾਕ ਪ੍ਰਾਪਤ

ਕੀਤੀ ਅਤੇ ਇਸੇ ਉਮਰ ਸਮੂਹ ਦੇ 87,735 ਲਾਭਪਾਤਰੀਆਂ ਨੇ ਅੱਜ ਵੈਕਸੀਨ ਦੀ ਦੂਜੀ ਖੁਰਾਕ

ਪ੍ਰਾਪਤ ਕੀਤੀ। ਕੁੱਲ ਮਿਲਾ ਕੇ, 37 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 9,14,62,206 ਵਿਅਕਤੀਆਂ

ਨੇ ਆਪਣੀ ਪਹਿਲੀ ਖੁਰਾਕ ਪ੍ਰਾਪਤ ਕੀਤੀ ਹੈ ਅਤੇ ਟੀਕਾਕਰਨ ਮੁਹਿੰਮ ਦੇ ਤੀਜੇ ਗੇੜ ਦੇ ਸ਼ੁਰੂ ਹੋਣ ਤੋਂ

ਬਾਅਦ ਕੁੱਲ 21,77,618 ਨੂੰ ਆਪਣੀ ਦੂਜੀ ਖੁਰਾਕ ਮਿਲੀ ਹੈ। ਅੱਠ ਰਾਜਾਂ ਅਰਥਾਤ ਉੱਤਰ ਪ੍ਰਦੇਸ਼,

ਮੱਧ ਪ੍ਰਦੇਸ਼, ਰਾਜਸਥਾਨ, ਤਾਮਿਲਨਾਡੂ, ਬਿਹਾਰ, ਗੁਜਰਾਤ, ਕਰਨਾਟਕ ਅਤੇ ਮਹਾਰਾਸ਼ਟਰ ਨੇ ਪਹਿਲੀ

ਖੁਰਾਕ ਲਈ 18-44 ਸਾਲ ਦੀ ਉਮਰ ਸਮੂਹ ਦੇ 50 ਲੱਖ ਤੋਂ ਵੱਧ ਲਾਭਪਾਤਰੀਆਂ ਦਾ ਟੀਕਾਕਰਨ 

ਕੀਤਾ ਹੈ। ਆਂਧਰਾ ਪ੍ਰਦੇਸ਼, ਅਸਾਮ, ਛੱਤੀਸਗੜ, ਦਿੱਲੀ, ਹਰਿਆਣਾ, ਝਾਰਖੰਡ, ਕੇਰਲ, ਤੇਲੰਗਾਨਾ,

ਹਿਮਾਚਲ ਪ੍ਰਦੇਸ਼, ਓਡੀਸ਼ਾ, ਪੰਜਾਬ, ਉਤਰਾਖੰਡ ਅਤੇ ਪੱਛਮੀ ਬੰਗਾਲ ਨੇ ਪਹਿਲੀ ਖੁਰਾਕ ਲਈ

18-44 ਸਾਲ ਦੀ ਉਮਰ ਸਮੂਹ ਦੇ 10 ਲੱਖ ਤੋਂ ਵੱਧ ਲਾਭਪਾਤਰੀਆਂ ਦਾ ਟੀਕਾਕਰਨ ਕੀਤਾ ਹੈ।

 

 

 

 

 

ਹੇਠਾਂ ਦਿੱਤੀ ਸਾਰਣੀ ਹੁਣ ਤੱਕ 18-44 ਸਾਲ ਦੀ ਉਮਰ ਸਮੂਹ ਲਈ ਵੈਕਸੀਨ ਦੀਆਂ ਲਗਾਈਆਂ 

ਗਈਆਂ ਖੁਰਾਕਾਂ ਦੀ ਗਿਣਤੀ ਨੂੰ ਦਰਸਾਉਂਦੀ ਹੈ।

 

ਲੜੀ ਨੰਬਰ

ਰਾਜ / ਕੇਂਦਰ ਸ਼ਾਸਤ ਪ੍ਰਦੇਸ਼

ਪਹਿਲੀ ਖੁਰਾਕ

ਦੂਜੀ ਖੁਰਾਕ

1

ਅੰਡੇਮਾਨ ਤੇ ਨਿਕੋਬਾਰ ਟਾਪੂ

53082

16

2

ਆਂਧਰ ਪ੍ਰਦੇਸ਼

1903770

18192

3

ਅਰੁਣਾਚਲ ਪ੍ਰਦੇਸ਼

223111

12

4

ਅਸਾਮ

2324439

141352

5

ਬਿਹਾਰ

5231502

84074

6

ਚੰਡੀਗੜ੍ਹ

186892

333

7

ਛੱਤੀਸਗੜ੍ਹ

2531466

69839

8

ਦਾਦਰ ਅਤੇ ਨਗਰ ਹਵੇਲੀ

133480

39

9

ਦਮਨ ਅਤੇ ਦਿਊ

142300

303

10

ਦਿੱਲੀ

2592198

170406

11

ਗੋਆ

342507

5289

12

ਗੁਜਰਾਤ

7268745

209943

13

ਹਰਿਆਣਾ

3074045

100354

14

ਹਿਮਾਚਲ ਪ੍ਰਦੇਸ਼

1192675

480

15

ਜੰਮੂ ਅਤੇ ਕਸ਼ਮੀਰ

840031

32784

16

ਝਾਰਖੰਡ

2170350

65478

17

ਕਰਨਾਟਕ

6468620

105366

18

ਕੇਰਲ

1869457

31397

19

ਲੱਦਾਖ

74838

2

20

ਲਕਸ਼ਦਵੀਪ

22556

11

21

ਮੱਧ ਪ੍ਰਦੇਸ਼

8679664

145756

22

ਮਹਾਰਾਸ਼ਟਰ

6266039

291672

23

ਮਨੀਪੁਰ

175303

147

24

ਮੇਘਾਲਿਆ

235889

32

25

ਮਿਜ਼ੋਰਮ

256937

26

26

ਨਾਗਾਲੈਂਡ

215831

56

27

ਓਡੀਸ਼ਾ

2963596

157811

28

ਪੁਡੂਚੇਰੀ

181037

186

29

ਪੰਜਾਬ

1440157

19088

30

ਰਾਜਸਥਾਨ

7303472

72794

31

ਸਿੱਕਮ

225430

9

32

ਤਾਮਿਲਨਾਡੂ

5282925

103173

33

ਤੇਲੰਗਾਨਾ

3913382

49023

34

ਤ੍ਰਿਪੁਰਾ

820943

13187

35

ਉੱਤਰ ਪ੍ਰਦੇਸ਼

9251275

189829

36

ਉਤਰਾਖੰਡ

1345000

37238

37

ਪੱਛਮੀ ਬੰਗਾਲ

4259262

61921

ਕੁੱਲ

9,14,62,206

21,77,618

 

 

****

 

ਐਮ.ਵੀ.



(Release ID: 1731772) Visitor Counter : 181


Read this release in: English , Urdu , Hindi