ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ -19 ਟੀਕਾਕਰਨ ਸਬੰਧੀ ਤਾਜ਼ਾ ਜਾਣਕਾਰੀ -165 ਵਾਂ ਦਿਨ


ਭਾਰਤ ਦੀ ਕੋਵਿਡ 19 ਟੀਕਾਕਰਨ ਕਵਰੇਜ 33 ਕਰੋੜ ਦੇ ਮੀਲਪੱਥਰ ਤੋਂ ਪਾਰ

ਅੱਜ ਸ਼ਾਮ 7 ਵਜੇ ਤਕ 33.79 ਲੱਖ ਟੀਕਿਆਂ ਦੀਆਂ ਖੁਰਾਕਾਂ ਦਾ ਪ੍ਰਬੰਧ ਕੀਤਾ ਗਿਆ

ਹੁਣ ਤੱਕ 18-44 ਸਾਲ ਦੀ ਉਮਰ ਸਮੂਹ ਦੇ ਲਾਭਪਾਤਰੀਆਂ ਨੂੰ 9.19 ਕਰੋੜ ਤੋਂ ਵੱਧ ਖੁਰਾਕਾਂ ਦਿੱਤੀਆਂ ਗਈਆਂ

Posted On: 29 JUN 2021 8:37PM by PIB Chandigarh

ਇਕ ਹੋਰ ਮਹੱਤਵਪੂਰਣ ਪ੍ਰਾਪਤੀ ਤਹਿਤ ਅੱਜ ਸ਼ਾਮ 7 ਵਜੇ ਦੀ ਆਰਜ਼ੀ ਰਿਪੋਰਟ ਅਨੁਸਾਰ,

ਭਾਰਤ ਦੀ ਕੋਵਿਡ ਟੀਕਾਕਰਨ ਕਵਰੇਜ 33 ਕਰੋੜ (33,25,81,423) ਨੂੰ ਪਾਰ ਕਰ ਗਈ ਹੈ।

ਜਿਵੇਂ ਕਿ 21 ਜੂਨ ਤੋਂ ਨਵੇਂ ਸਰਵਵਿਆਪੀਕਰਣ ਕੋਵਿਡ 19 ਟੀਕਾਕਰਨ ਦੇ ਪੜਾਅ ਦੀ ਸ਼ੁਰੂਆਤ

ਹੋਈ ਹੈ, ਅੱਜ ਸ਼ਾਮ 7 ਵਜੇ ਦੀ ਆਰਜ਼ੀ ਰਿਪੋਰਟ ਅਨੁਸਾਰ 33.79 ਲੱਖ (33,79,525)

ਤੋਂ ਵੱਧ ਟੀਕਾ ਖੁਰਾਕਾਂ ਦਿੱਤੀਆਂ ਗਈਆਂ ਰਨ।

 

 

 

 

18-44 ਸਾਲ ਉਮਰ ਸਮੂਹ ਦੇ 19,42,308 ਲਾਭਪਾਤਰੀਆਂ ਨੇ ਆਪਣੀ ਪਹਿਲੀ ਖੁਰਾਕ ਪ੍ਰਾਪਤ

ਕੀਤੀ ਅਤੇ ਇਸੇ ਉਮਰ ਸਮੂਹ ਦੇ 78,039 ਲਾਭਪਾਤਰੀਆਂ ਨੇ ਅੱਜ ਵੈਕਸੀਨ ਦੀ ਦੂਜੀ ਖੁਰਾਕ

ਪ੍ਰਾਪਤ ਕੀਤੀ। ਕੁੱਲ ਮਿਲਾ ਕੇ, 37 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 8,99,01,981 ਵਿਅਕਤੀਆਂ

ਨੇ ਆਪਣੀ ਪਹਿਲੀ ਖੁਰਾਕ ਪ੍ਰਾਪਤ ਕੀਤੀ ਹੈ ਅਤੇ ਟੀਕਾਕਰਨ ਮੁਹਿੰਮ ਦੇ ਤੀਜੇ ਗੇੜ ਦੇ ਸ਼ੁਰੂ ਹੋਣ ਤੋਂ

ਬਾਅਦ ਕੁੱਲ 20,81,948 ਨੂੰ ਆਪਣੀ ਦੂਜੀ ਖੁਰਾਕ ਮਿਲੀ ਹੈ। ਆਂਧਰਾ ਪ੍ਰਦੇਸ਼, ਅਸਾਮ, ਬਿਹਾਰ,

ਛੱਤੀਸਗੜ੍ਹ, ਦਿੱਲੀ, ਗੁਜਰਾਤ, ਹਰਿਆਣਾ, ਝਾਰਖੰਡ, ਕਰਨਾਟਕ, ਕੇਰਲਾ, ਮੱਧ ਪ੍ਰਦੇਸ਼, ਮਹਾਰਾਸ਼ਟਰ,

ਰਾਜਸਥਾਨ, ਤਾਮਿਲਨਾਡੂ, ਤੇਲੰਗਾਨਾ, ਓਡੀਸ਼ਾ, ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ਨੇ ਕੋਵਿਡ ਦੀ

ਪਹਿਲੀ ਖੁਰਾਕ ਲਈ 18-44 ਸਾਲ ਦੀ ਉਮਰ ਸਮੂਹ ਦੇ 50 ਲੱਖ ਤੋਂ ਵੱਧ ਲਾਭਪਾਤਰੀਆਂ ਦਾ

ਟੀਕਾਕਰਨ ਕੀਤਾ ਹੈ।

 

 

 

 

ਹੇਠਾਂ ਦਿੱਤੀ ਸਾਰਣੀ ਹੁਣ ਤੱਕ 18-44 ਸਾਲ ਦੀ ਉਮਰ ਸਮੂਹ ਲਈ ਵੈਕਸੀਨ ਦੀਆਂ ਲਗਾਈਆਂ ਗਈਆਂ ਖੁਰਾਕਾਂ ਦੀ ਗਿਣਤੀ ਨੂੰ ਦਰਸਾਉਂਦੀ ਹੈ।

ਲੜੀ ਨੰਬਰ

ਰਾਜ / ਕੇਂਦਰ ਸ਼ਾਸਤ ਪ੍ਰਦੇਸ਼

ਪਹਿਲੀ ਖੁਰਾਕ

ਦੂਜੀ ਖੁਰਾਕ

1

ਅੰਡੇਮਾਨ ਤੇ ਨਿਕੋਬਾਰ ਟਾਪੂ

49,884

14

2

ਆਂਧਰ ਪ੍ਰਦੇਸ਼

18,08,098

16,183

3

ਅਰੁਣਾਚਲ ਪ੍ਰਦੇਸ਼

2,13,587

9

4

ਅਸਾਮ

23,18,767

1,39,994

5

ਬਿਹਾਰ

52,08,893

83,361

6

ਚੰਡੀਗੜ੍ਹ

1,82,576

299

7

ਛੱਤੀਸਗੜ੍ਹ

24,34,669

68,094

8

ਦਾਦਰ ਅਤੇ ਨਗਰ ਹਵੇਲੀ

1,26,555

35

9

ਦਮਨ ਅਤੇ ਦਿਊ

1,36,937

260

10

ਦਿੱਲੀ

24,86,191

1,67,782

11

ਗੋਆ

3,29,806

4,888

12

ਗੁਜਰਾਤ

71,16,687

2,05,296

13

ਹਰਿਆਣਾ

30,17,345

93,296

14

ਹਿਮਾਚਲ ਪ੍ਰਦੇਸ਼

11,91,279

424

15

ਜੰਮੂ ਅਤੇ ਕਸ਼ਮੀਰ

8,18,093

32,212

16

ਝਾਰਖੰਡ

21,53,771

65,049

17

ਕਰਨਾਟਕ

63,13,582

91,235

18

ਕੇਰਲ

18,20,264

26,084

19

ਲੱਦਾਖ

74,284

2

20

ਲਕਸ਼ਦਵੀਪ

22,498

11

21

ਮੱਧ ਪ੍ਰਦੇਸ਼

86,74,623

1,45,581

22

ਮਹਾਰਾਸ਼ਟਰ

61,10,818

2,85,056

23

ਮਨੀਪੁਰ

1,62,127

130

24

ਮੇਘਾਲਿਆ

2,28,734

25

25

ਮਿਜ਼ੋਰਮ

2,53,304

20

26

ਨਾਗਾਲੈਂਡ

2,06,894

45

27

ਓਡੀਸ਼ਾ

29,21,707

1,54,673

28

ਪੁਡੂਚੇਰੀ

1,77,022

168

29

ਪੰਜਾਬ

14,26,166

17,856

30

ਰਾਜਸਥਾਨ

72,08,651

52,873

31

ਸਿੱਕਮ

2,19,404

8

32

ਤਾਮਿਲਨਾਡੂ

51,91,892

95,680

33

ਤੇਲੰਗਾਨਾ

37,88,782

42,467

34

ਤ੍ਰਿਪੁਰਾ

8,10,924

12,989

35

ਉੱਤਰ ਪ੍ਰਦੇਸ਼

92,09,267

1,86,913

36

ਉਤਰਾਖੰਡ

13,06,433

36,909

37

ਪੱਛਮੀ ਬੰਗਾਲ

41,81,467

56,027

ਕੁੱਲ

8,99,01,981

20,81,948

 

 

****

 

 

 

****

ਐਮ.ਵੀ.



(Release ID: 1731333) Visitor Counter : 164


Read this release in: English , Urdu , Hindi