ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਨਿਊਜ਼ ਔਨ ਏਅਰ ਰੇਡੀਓ ਦੀ ਲਾਈਵ-ਸਟ੍ਰੀਮ ਇੰਡੀਆ ਰੈਂਕਿੰਗਸ ਵਿੱਚ ਭੋਪਾਲ ਚੋਟੀ ਦੇ 10 ਵਿੱਚ ਅਤੇ ਆਲ ਇੰਡੀਆ ਰੇਡੀਓ (ਏਆਈਆਰ) ਪੁਣੇ ਚੌਥੇ ਸਥਾਨ ਨੰਬਰ ’ਤੇ ਪਹੁੰਚਿਆ

Posted On: 29 JUN 2021 6:19PM by PIB Chandigarh

ਭਾਰਤ ਦੇ ਚੋਟੀ ਦੇ ਸ਼ਹਿਰ ਜਿੱਥੇ ‘ਨਿਊਜ਼ ਔਨ ਏਅਰ’ ਐਪ ’ਤੇ ਆਲ ਇੰਡੀਆ ਰੇਡੀਓ ਦੇ ਲਾਈਵ-ਸਟ੍ਰੀਮ ਸਭ ਤੋਂ ਵੱਧ ਮਸ਼ਹੂਰ ਹਨ, ਉਨ੍ਹਾਂ ਦੀ ਤਾਜ਼ਾ ਰੈਂਕਿੰਗ ਵਿੱਚ ਭੋਪਾਲ ਚੋਟੀ ਦੇ 10 ਵਿੱਚ ਪਹੁੰਚ ਗਿਆ ਹੈ, ਜਦਕਿ ਲਖਨਊ ਬਾਹਰ ਹੋ ਗਿਆ ਹੈ। ਚੇਨਈ ਨੇ ਹੈਦਰਾਬਾਦ ਨੂੰ ਤੀਸਰੇ ਸਥਾਨ ਤੋਂ ਹਟਾਉਂਦੇ ਹੋਏ ਉੱਥੇ ਆਪਣੀ ਜਗ੍ਹਾ ਬਣਾ ਲਈ ਹੈ, ਉੱਥੇ ਹੀ ਪੁਣੇ ਅਤੇ ਬੰਗਲੁਰੂ ਨੇ ਕ੍ਰਮਵਾਰ; ਪਹਿਲਾ ਅਤੇ ਦੂਸਰਾ ਸਥਾਨ ਬਰਕਰਾਰ ਰੱਖਿਆ ਹੈ। ਹੈਦਰਾਬਾਦ ਚੌਥੇ ਨੰਬਰ ’ਤੇ ਖਿਸਕ ਗਿਆ ਹੈ।

 

ਭਾਰਤ ਵਿੱਚ ਚੋਟੀ ਦੇ ਏਆਈਆਰ ਸਟ੍ਰੀਮਿੰਗ ਦੀ ਰੈਂਕਿੰਗ ਵਿੱਚ ਵੱਡੇ ਬਦਲਾਅ ਹੋਏ ਹਨ, ਜਿਨ੍ਹਾਂ ਵਿੱਚੋਂ ਏਆਈਆਰ ਪੁਣੇ ਤੀਸਰੇ ਸਥਾਨ ਤੋਂ ਛਾਲ ਮਾਰ ਕੇ 7ਵੇਂ ਸਥਾਨ ਤੋਂ ਚੌਥੇ ਰੈਂਕ ਉੱਤੇ ਪਹੁੰਚ ਗਿਆ ਹੈ। ਇੱਕ ਅਹਿਮ ਗਿਰਾਵਟ ਵਿੱਚ, ਐੱਫਐੱਮ-ਰੇਨਬੋ ਦਿੱਲੀ 5ਵੇਂ ਤੋਂ 9ਵੇਂ ਸਥਾਨ ’ਤੇ ਖਿਸਕ ਗਿਆ ਹੈ। ਐੱਫਐੱਮ-ਰੇਨਬੋ ਕੋਚੀ ਨੇ ਇਸ ਵਿੱਚ ਨਵਾਂ ਪ੍ਰਵੇਸ਼ ਕੀਤਾ ਹੈ, ਜਦੋਂ ਕਿ ਐੱਫਐੱਮ-ਰੇਨਬੋ ਮੁੰਬਈ ਚੋਟੀ ਦੇ 10 ਵਿੱਚ ਨਹੀਂ ਹੈ।

 

ਆਲ ਇੰਡੀਆ ਰੇਡੀਓ ਦੀਆਂ 240 ਤੋਂ ਵੱਧ ਰੇਡੀਓ ਸੇਵਾਵਾਂ ਨੂੰ ਪ੍ਰਸਾਰ ਭਾਰਤੀ ਦੇ ਸਰਕਾਰੀ ਐਪ, ਨਿਊਜ਼ ਔਨ ਏਅਰ ਐਪ ’ਤੇ ਲਾਈਵ-ਸਟ੍ਰੀਮ ਕੀਤਾ ਜਾਂਦਾ ਹੈ। ਨਿਊਜ਼ ਔਨ ਏਅਰ ਐਪ ’ਤੇ ਆਲ ਇੰਡੀਆ ਰੇਡੀਓ ਦੀਆਂ ਇਨ੍ਹਾਂ ਸਟ੍ਰੀਮਸ ਦੇ ਨਾ ਸਿਰਫ ਭਾਰਤ ਵਿੱਚ, ਬਲਕਿ ਪੂਰੀ ਦੁਨੀਆ ਵਿੱਚ 85 ਤੋਂ ਵੀ ਜ਼ਿਆਦਾ ਦੇਸ਼ਾਂ ਅਤੇ ਦੁਨੀਆ ਦੇ 8000 ਸ਼ਹਿਰਾਂ ਵਿੱਚ ਵੱਡੀ ਗਿਣਤੀ ਵਿੱਚ ਸਰੋਤੇ ਹਨ।

 

ਭਾਰਤ ਦੇ ਚੋਟੀ ਦੇ ਸ਼ਹਿਰਾਂ ’ਤੇ ਇੱਕ ਨਜ਼ਰ ਮਾਰੋ ਜਿੱਥੇ ਨਿਊਜ਼ ਔਨ ਏਅਰ ਐਪ ’ਤੇ ਆਲ ਇੰਡੀਆ ਰੇਡੀਓ ਲਾਈਵ-ਸਟ੍ਰੀਮਸ ਸਭ ਤੋਂ ਜ਼ਿਆਦਾ ਮਸ਼ਹੂਰ ਹਨ। ਤੁਸੀਂ ਭਾਰਤ ਵਿੱਚ ਨਿਊਜ਼ ਔਨ ਏਅਰ ਐਪ ’ਤੇ, ਆਲ ਇੰਡੀਆ ਦੇ ਚੋਟੀ ਦੇ ਲਾਈਵ-ਸਟ੍ਰੀਮ ਅਤੇ ਉਨ੍ਹਾਂ ਦੀ ਸ਼ਹਿਰ-ਅਧਾਰਿਤ ਜਾਣਕਾਰੀ ਵੀ ਪਾ ਸਕਦੇ ਹੋ। ਇਹ ਰੈਂਕਿੰਗ 1 ਜੂਨ ਤੋਂ 15 ਜੂਨ, 2021 ਤੱਕ ਦੇ ਪੰਦਰਵਾੜੇ ਦੇ ਅੰਕੜਿਆਂ ’ਤੇ ਅਧਾਰਿਤ ਹੈ।

 

ਨਿਊਜ਼ ਔਨ ਏਅਰ ਐਪ ’ਤੇ ਚੋਟੀ ਦੇ 10 ਭਾਰਤੀ ਸ਼ਹਿਰ

ਰੈਂਕ

ਸ਼ਹਿਰ

1

ਪੁਣੇ

2

ਬੰਗਲੁਰੂ

3

ਚੇਨਈ

4

ਹੈਦਰਾਬਾਦ

5

ਮੁੰਬਈ

6

ਦਿੱਲੀ ਐੱਨਸੀਆਰ 

7

ਅਰਨਾਕੁਲਮ

8

ਭੋਪਾਲ

9

ਜੈਪੁਰ

10

ਪਟਨਾ

 

ਭਾਰਤ ਵਿੱਚ ਨਿਊਜ਼ ਔਨ ਏਅਰ ਐਪ ’ਤੇ ਚੋਟੀ ਦੇ 10 ਏਆਈਆਰ ਸਟ੍ਰੀਮਸ

ਰੈਂਕ

ਏਆਈਆਰ ਸਟ੍ਰੀਮ

1

ਵਿਵਿਧ ਭਾਰਤੀ ਨੈਸ਼ਨਲ

2

ਨਿਊਜ਼ 24x7

3

ਏਆਈਆਰ ਮਲਿਆਲਮ

4

ਏਆਈਆਰ ਪੁਣੇ

5

ਰੇਨਬੋ ਕੰਨੜ ਕਾਮਨਬਿਲੂ

6

ਐੱਫਐੱਮ ਰੇਨਬੋ ਦਿੱਲੀ

7

ਅਸਮਿਤਾ ਮੁੰਬਈ 

8

ਏਆਈਆਰ ਕੋਚੀ ਐੱਫਐੱਮ ਰੇਨਬੋ

9

ਐੱਫਐੱਮਗੋਲਡ ਦਿੱਲੀ

10

ਏਆਈਆਰ ਕੋਡਾਈਕਨਾਲ

 

ਨਿਊਜ਼ ਔਨ ਏਅਰ ਐਪ ’ਤੇ ਚੋਟੀ ਦੇ 10 ਏਆਈਆਰ ਸਟ੍ਰੀਮਸ ਸ਼ਹਿਰ ਵਾਰ (ਭਾਰਤ)

#

ਪੁਣੇ

ਬੰਗਲੁਰੂ

ਚੇਨਈ

ਹੈਦਰਾਬਾਦ

ਮੁੰਬਈ

1

ਵਿਵਿਧ ਭਾਰਤੀ ਨੈਸ਼ਨਲ

ਵਿਵਿਧ ਭਾਰਤੀ ਨੈਸ਼ਨਲ

ਏਆਈਆਰ ਕੋਡਾਈਕਨਾਲ

ਵਿਵਿਧ ਭਾਰਤੀ ਨੈਸ਼ਨਲ

ਵਿਵਿਧ ਭਾਰਤੀ ਨੈਸ਼ਨਲ

2

ਏਆਈਆਰ ਪੁਣੇ

ਰੇਨਬੋ ਕੰਨੜ ਕਾਮਨਬਿਲੂ

ਏਆਈਆਰ ਤਿਰੂਚਿਰੱਪੱਲੀ ਐੱਫਐੱਮ

ਏਆਈਆਰ ਤੇਲਗੂ

ਅਸਮਿਤਾ ਮੁੰਬਈ 

3

ਏਆਈਆਰ ਪੁਣੇਐੱਫਐੱਮ

ਏਆਈਆਰ ਧਾਰਵਾੜ

ਏਆਈਆਰ ਚੇਨਈ ਰੇਨਬੋ

ਐੱਫਐੱਮ ਰੇਨਬੋ ਵਿਜੈਵਾੜਾ

ਐੱਫਐੱਮ ਰੇਨਬੋ ਮੁੰਬਈ

4

ਏਆਈਆਰ ਸੋਲਾਪੁਰ

ਵਿਵਿਧ ਭਾਰਤੀ ਬੰਗਲੁਰੂ

ਵਿਵਿਧ ਭਾਰਤੀ ਨੈਸ਼ਨਲ

ਏਆਈਆਰ ਹੈਦਰਾਬਾਦ ਵੀਬੀਐੱਸ

ਨਿਊਜ਼ 24x7

5

ਅਸਮਿਤਾ ਮੁੰਬਈ 

ਏਆਈਆਰ ਕੰਨੜ

ਏਆਈਆਰ ਕੋਇੰਬਟੂਰ ਐੱਫਐੱਮ ਰੇਨਬੋ 

ਏਆਈਆਰ ਹੈਦਰਾਬਾਦ ਐੱਫਐੱਮ ਰੇਨਬੋ 

ਏਆਈਆਰ ਪੁਣੇ

6

ਏਆਈਆਰ ਜਲਗਾਓਂ

ਏਆਈਆਰ ਮੈਸੂਰ

ਏਆਈਆਰ ਪੁਡੂਚੇਰੀ ਰੇਨਬੋ

ਵੀਬੀਐੱਸ ਵਿਜੇਵਾੜਾ 

ਐੱਫਐੱਮ ਗੋਲਡ ਮੁੰਬਈ

7

ਏਆਈਆਰ ਔਰੰਗਾਬਾਦ

ਨਿਊਜ਼ 24x7

ਏਆਈਆਰ ਤਮਿਲ

ਏਆਈਆਰ ਤਿਰੂਪਤੀ

ਏਆਈਆਰ ਪੁਣੇਐੱਫਐੱਮ

8

ਏਆਈਆਰ ਅਹਿਮਦਨਗਰ

ਏਆਈਆਰ ਮਲਿਆਲਮ

ਏਆਈਆਰ ਕਰਾਇਕਲ

ਏਆਈਆਰ ਹੈਦਰਾਬਾਦ ਏ

ਏਆਈਆਰ ਮੁੰਬਈ ਵੀਬੀਐੱਸ

9

ਐੱਫਐੱਮ ਰੇਨਬੋ ਮੁੰਬਈ

ਏਆਈਆਰ ਬੈਂਗਲੁਰੂ

ਏਆਈਆਰ ਮਦੁਰੈ

ਏਆਈਆਰ ਕਰਨੂਲ

ਏਆਈਆਰ ਰਤਨਗਿਰੀ

10

ਏਆਈਆਰ ਸਤਾਰਾ

ਏਆਈਆਰ ਰਾਗਮ

ਏਆਈਆਰ ਚੇਨਈ ਪੀਸੀ

ਏਆਈਆਰ ਵਿਸ਼ਾਖਾਪਟਨਮ ਪੀਸੀ 

ਏਆਈਆਰ ਸੋਲਾਪੁਰ

 

#

ਦਿੱਲੀ ਐੱਨਸੀਆਰ 

ਏਰਨਾਕੁਲਮ

ਭੋਪਾਲ

ਜੈਪੁਰ

ਪਟਨਾ

1

ਵਿਵਿਧ ਭਾਰਤੀ ਨੈਸ਼ਨਲ

ਏਆਈਆਰ ਮਲਿਆਲਮ

ਵਿਵਿਧ ਭਾਰਤੀ ਨੈਸ਼ਨਲ

ਵਿਵਿਧ ਭਾਰਤੀ ਨੈਸ਼ਨਲ

ਵਿਵਿਧ ਭਾਰਤੀ ਨੈਸ਼ਨਲ

2

ਨਿਊਜ਼ 24x7

ਏਆਈਆਰ ਕੋਚੀ ਐੱਫਐੱਮ ਰੇਨਬੋ

ਨਿਊਜ਼ 24x7

ਨਿਊਜ਼ 24x7

ਏਅਰ ਪਟਨਾ

3

ਐੱਫਐੱਮ ਗੋਲਡ ਦਿੱਲੀ

ਏਆਈਆਰ ਅਨੰਤਪੁਰੀ

ਏਆਈਆਰ ਰਾਏਪੁਰ

ਏਆਈਆਰ ਜੋਧਪੁਰ ਪੀਸੀ 

ਨਿਊਜ਼ 24x7

4

ਐੱਫਐੱਮ ਰੇਨਬੋ ਦਿੱਲੀ

ਏਆਈਆਰ ਥ੍ਰਿਸਰ

ਏਆਈਆਰ ਛਤਰਪੁਰ

ਏਆਈਆਰ ਜੈਪੁਰ ਪੀਸੀ

ਐੱਫਐੱਮਰੇਨਬੋ ਦਿੱਲੀ

5

ਵੀਬੀਐੱਸ ਦਿੱਲੀ

ਏਆਈਆਰ ਕਾਲੀਕਟ

ਏਆਈਆਰ ਭੋਪਾਲ

ਏਆਈਆਰ ਸੂਰਤਗੜ੍ਹ

ਐੱਫਐੱਮ ਗੋਲਡ ਦਿੱਲੀ

6

ਦਿੱਲੀ ਇੰਦਰਪ੍ਰਸਥ

ਏਆਈਆਰ ਮੰਜੋਰੀ

ਐੱਫਐੱਮ ਰੇਨਬੋ ਦਿੱਲੀ

ਐੱਫਐੱਮ ਗੋਲਡ ਦਿੱਲੀ

ਏਆਈਆਰ ਦਰਭੰਗਾ

7

 

ਏਆਈਆਰ ਕੋਜ਼ੀਕੋਡ ਐੱਫਐੱਮ

ਏਆਈਆਰ ਇੰਦੌਰ

ਏਆਈਆਰ ਜੋਧਪੁਰ ਰੇਨਬੋ

ਵੀਬੀਐੱਸ ਦਿੱਲੀ

8

 

ਏਆਈਆਰ ਕੋਚੀ

ਐੱਫਐੱਮ ਗੋਲਡ ਦਿੱਲੀ

ਐੱਫਐੱਮ ਰੇਨਬੋ ਦਿੱਲੀ

ਏਆਈਆਰ ਰਾਂਚੀ

9

 

ਏਆਈਆਰ ਕਨੂਰ

ਏਆਈਆਰ ਖੰਡਵਾ

ਏਆਈਆਰ ਕੋਟਾ

ਏਆਈਆਰ ਸਾਸਾਰਾਮ  

10

 

ਵਿਵਿਧ ਭਾਰਤੀ ਨੈਸ਼ਨਲ

ਏਆਈਆਰ ਜਬਲਪੁਰ

ਏਆਈਆਰ ਅਲਵਰ

ਦਿੱਲੀ ਇੰਦਰਪ੍ਰਸਥ

 

****

 

ਸੌਰਭ ਸਿੰਘ


(Release ID: 1731329) Visitor Counter : 181