ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ -19 ਟੀਕਾਕਰਨ ਸਬੰਧੀ ਤਾਜ਼ਾ ਜਾਣਕਾਰੀ -164 ਵਾਂ ਦਿਨ


ਭਾਰਤ ਦੀ ਸੰਪੂਰਨ ਟੀਕਾਕਰਨ ਕਵਰੇਜ 32.85 ਕਰੋੜ ਤੋਂ ਪਾਰ

ਅੱਜ ਸ਼ਾਮ 7 ਵਜੇ ਤਕ 48.01 ਲੱਖ ਟੀਕਿਆਂ ਦੀਆਂ ਖੁਰਾਕਾਂ ਦਾ ਪ੍ਰਬੰਧ ਕੀਤਾ ਗਿਆ

ਹੁਣ ਤੱਕ 18-44 ਸਾਲ ਦੀ ਉਮਰ ਸਮੂਹ ਦੇ ਲਾਭਪਾਤਰੀਆਂ ਨੂੰ 8.95 ਕਰੋੜ ਤੋਂ ਵੱਧ ਖੁਰਾਕਾਂ ਦਿੱਤੀਆਂ ਗਈਆਂ

Posted On: 28 JUN 2021 8:19PM by PIB Chandigarh

ਇਕ ਹੋਰ ਮਹੱਤਵਪੂਰਣ ਪ੍ਰਾਪਤੀ ਤਹਿਤ ਅੱਜ ਸ਼ਾਮ 7 ਵਜੇ ਦੀ ਆਰਜ਼ੀ ਰਿਪੋਰਟ ਅਨੁਸਾਰ,

ਭਾਰਤ ਦੀ ਕੋਵਿਡ ਟੀਕਾਕਰਨ ਕਵਰੇਜ 32.85 ਕਰੋੜ (32,85,54,011) ਨੂੰ ਪਾਰ ਕਰ ਗਈ ਹੈ।

ਜਿਵੇਂ ਕਿ 21 ਜੂਨ ਤੋਂ ਨਵੇਂ ਸਰਵਵਿਆਪੀਕਰਣ ਕੋਵਿਡ 19 ਟੀਕਾਕਰਨ ਦੇ ਪੜਾਅ ਦੀ ਸ਼ੁਰੂਆਤ

ਹੋਈ ਹੈ, ਅੱਜ ਸ਼ਾਮ 7 ਵਜੇ ਦੀ ਆਰਜ਼ੀ ਰਿਪੋਰਟ ਅਨੁਸਾਰ 48.01 ਲੱਖ (48,01,465)

ਤੋਂ ਵੱਧ ਟੀਕਾ ਖੁਰਾਕਾਂ ਦਿੱਤੀਆਂ ਗਈਆਂ ਰਨ।

 

 

18-44 ਸਾਲ ਉਮਰ ਸਮੂਹ ਦੇ 28,63,823 ਲਾਭਪਾਤਰੀਆਂ ਨੇ ਆਪਣੀ ਪਹਿਲੀ ਖੁਰਾਕ ਪ੍ਰਾਪਤ

ਕੀਤੀ ਅਤੇ ਇਸੇ ਉਮਰ ਸਮੂਹ ਦੇ 91,640 ਲਾਭਪਾਤਰੀਆਂ ਨੇ ਅੱਜ ਵੈਕਸੀਨ ਦੀ ਦੂਜੀ ਖੁਰਾਕ

ਪ੍ਰਾਪਤ ਕੀਤੀ। ਕੁੱਲ ਮਿਲਾ ਕੇ, 37 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 8,75,67,172 ਵਿਅਕਤੀਆਂ

ਨੇ ਆਪਣੀ ਪਹਿਲੀ ਖੁਰਾਕ ਪ੍ਰਾਪਤ ਕੀਤੀ ਹੈ ਅਤੇ ਟੀਕਾਕਰਨ ਮੁਹਿੰਮ ਦੇ ਤੀਜੇ ਗੇੜ ਦੇ ਸ਼ੁਰੂ ਹੋਣ ਤੋਂ

ਬਾਅਦ ਕੁੱਲ 19,94,410 ਨੂੰ ਆਪਣੀ ਦੂਜੀ ਖੁਰਾਕ ਮਿਲੀ ਹੈ। ਆਂਧਰਾ ਪ੍ਰਦੇਸ਼, ਅਸਾਮ, ਬਿਹਾਰ,

ਛੱਤੀਸਗੜ੍ਹ, ਦਿੱਲੀ, ਗੁਜਰਾਤ, ਹਰਿਆਣਾ, ਝਾਰਖੰਡ, ਕਰਨਾਟਕ, ਕੇਰਲਾ, ਮੱਧ ਪ੍ਰਦੇਸ਼, ਮਹਾਰਾਸ਼ਟਰ,

ਰਾਜਸਥਾਨ, ਤਾਮਿਲਨਾਡੂ, ਤੇਲੰਗਾਨਾ, ਓਡੀਸ਼ਾ, ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ਨੇ ਕੋਵਿਡ ਦੀ

ਪਹਿਲੀ ਖੁਰਾਕ ਲਈ 18-44 ਸਾਲ ਦੀ ਉਮਰ ਸਮੂਹ ਦੇ 10 ਲੱਖ ਤੋਂ ਵੱਧ ਲਾਭਪਾਤਰੀਆਂ ਦਾ

ਟੀਕਾਕਰਨ ਕੀਤਾ ਹੈ।

 

 

 

ਹੇਠਾਂ ਦਿੱਤੀ ਸਾਰਣੀ ਹੁਣ ਤੱਕ 18-44 ਸਾਲ ਦੀ ਉਮਰ ਸਮੂਹ ਲਈ ਵੈਕਸੀਨ ਦੀਆਂ ਲਗਾਈਆਂ ਗਈਆਂ ਖੁਰਾਕਾਂ ਦੀ ਗਿਣਤੀ ਨੂੰ ਦਰਸਾਉਂਦੀ ਹੈ।

ਲੜੀ ਨੰਬਰ

ਰਾਜ / ਕੇਂਦਰ ਸ਼ਾਸਤ ਪ੍ਰਦੇਸ਼

ਪਹਿਲੀ ਖੁਰਾਕ

ਦੂਜੀ ਖੁਰਾਕ

1

ਅੰਡੇਮਾਨ ਤੇ ਨਿਕੋਬਾਰ ਟਾਪੂ

45504

13

2

ਆਂਧਰ ਪ੍ਰਦੇਸ਼

1663861

14066

3

ਅਰੁਣਾਚਲ ਪ੍ਰਦੇਸ਼

206787

9

4

ਅਸਾਮ

2296544

138097

5

ਬਿਹਾਰ

5177841

82357

6

ਚੰਡੀਗੜ੍ਹ

177462

253

7

ਛੱਤੀਸਗੜ੍ਹ

2288164

65182

8

ਦਾਦਰ ਅਤੇ ਨਗਰ ਹਵੇਲੀ

119706

29

9

ਦਮਨ ਅਤੇ ਦਿਊ

132379

195

10

ਦਿੱਲੀ

2340867

164378

11

ਗੋਆ

314972

4751

12

ਗੁਜਰਾਤ

6973347

200335

13

ਹਰਿਆਣਾ

2939443

85968

14

ਹਿਮਾਚਲ ਪ੍ਰਦੇਸ਼

1043857

371

15

ਜੰਮੂ ਅਤੇ ਕਸ਼ਮੀਰ

799009

31577

16

ਝਾਰਖੰਡ

2111273

64352

17

ਕਰਨਾਟਕ

6110751

84271

18

ਕੇਰਲ

1781280

20333

19

ਲੱਦਾਖ

73442

1

20

ਲਕਸ਼ਦਵੀਪ

22249

11

21

ਮੱਧ ਪ੍ਰਦੇਸ਼

8638550

145237

22

ਮਹਾਰਾਸ਼ਟਰ

5874990

277674

23

ਮਨੀਪੁਰ

150443

103

24

ਮੇਘਾਲਿਆ

219556

24

25

ਮਿਜ਼ੋਰਮ

245589

20

26

ਨਾਗਾਲੈਂਡ

197642

43

27

ਓਡੀਸ਼ਾ

2830572

149055

28

ਪੁਡੂਚੇਰੀ

172340

153

29

ਪੰਜਾਬ

1407043

16521

30

ਰਾਜਸਥਾਨ

7137528

49379

31

ਸਿੱਕਮ

207900

3

32

ਤਾਮਿਲਨਾਡੂ

5030661

86212

33

ਤੇਲੰਗਾਨਾ

3644833

37010

34

ਤ੍ਰਿਪੁਰਾ

791721

12641

35

ਉੱਤਰ ਪ੍ਰਦੇਸ਼

9076617

180903

36

ਉਤਰਾਖੰਡ

1256963

36262

37

ਪੱਛਮੀ ਬੰਗਾਲ

4065486

46621

ਕੁੱਲ

8,75,67,172

19,94,410

 

 

****************

 

ਐਮ.ਵੀ


(Release ID: 1731052) Visitor Counter : 170


Read this release in: English , Urdu , Hindi