ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ -19 ਟੀਕਾਕਰਨ ਸਬੰਧੀ ਤਾਜ਼ਾ ਜਾਣਕਾਰੀ -161 ਵਾਂ ਦਿਨ


ਭਾਰਤ ਦਾ ਕੋਵਿਡ-19 ਖੁਰਾਕਾਂ ਦਾ ਪ੍ਰਬੰਧਨ 31 ਕਰੋੜ ਦੇ ਮੀਲਪੱਥਰ ਤੋਂ ਪਾਰ

ਕੋਵਿਡ -19 ਟੀਕਾਕਰਨ ਦੇ ਨਵੇਂ ਪੜਾਅ ਦੇ ਪੰਜਵੇਂ ਦਿਨ ਅੱਜ ਸ਼ਾਮ 7 ਵਜੇ ਤਕ 54.48 ਲੱਖ ਟੀਕਾ ਖੁਰਾਕਾਂ ਦਾ ਪ੍ਰਬੰਧਨ ਕੀਤਾ ਗਿਆ

ਹੁਣ ਤੱਕ 18-44 ਸਾਲ ਦੀ ਉਮਰ ਸਮੂਹ ਦੇ ਲਾਭਪਾਤਰੀਆਂ ਨੂੰ 8.04 ਕਰੋੜ ਤੋਂ ਵੱਧ ਖੁਰਾਕਾਂ ਦਿੱਤੀਆਂ ਗਈਆਂ

Posted On: 25 JUN 2021 8:28PM by PIB Chandigarh

ਇਕ ਹੋਰ ਮਹੱਤਵਪੂਰਣ ਪ੍ਰਾਪਤੀ ਤਹਿਤ ਅੱਜ ਸ਼ਾਮ 7 ਵਜੇ ਦੀ ਆਰਜ਼ੀ ਰਿਪੋਰਟ ਅਨੁਸਾਰ, ਭਾਰਤ ਦੀ ਕੋਵਿਡ 

ਟੀਕਾਕਰਨ ਕਵਰੇਜ 31 ਕਰੋੜ (31,43,72,466) ਨੂੰ ਪਾਰ ਕਰ ਗਈ ਹੈ। ਜਿਵੇਂ ਕਿ 21 ਜੂਨ ਤੋਂ ਨਵੇਂ ਸਰਵਵਿਆਪੀ ਕੋਵਿਡ -19 ਟੀਕਾਕਰਨ ਦੇ ਪੜਾਅ ਦੀ ਸ਼ੁਰੂਆਤ ਹੋਈ ਹੈ, ਅੱਜ ਸ਼ਾਮ 7 ਵਜੇ ਦੀ ਆਰਜ਼ੀ ਰਿਪੋਰਟ ਅਨੁਸਾਰ 54.48 ਲੱਖ (54,48,406) ਤੋਂ ਵੱਧ ਟੀਕਾ ਖੁਰਾਕਾਂ ਦਿੱਤੀਆਂ ਗਈਆਂ ਰਨ।

 

 

 

18-44 ਸਾਲ ਉਮਰ ਸਮੂਹ ਦੇ 35,90,555 ਲਾਭਪਾਤਰੀਆਂ ਨੇ ਆਪਣੀ ਪਹਿਲੀ ਖੁਰਾਕ ਪ੍ਰਾਪਤ

ਕੀਤੀ ਅਤੇ ਉਸੇ ਉਮਰ ਸਮੂਹ ਦੇ 77,664 ਲਾਭਪਾਤਰੀਆਂ ਨੇ ਅੱਜ ਵੈਕਸੀਨ ਦੀ ਦੂਜੀ ਖੁਰਾਕ

ਪ੍ਰਾਪਤ ਕੀਤੀ। ਕੁੱਲ ਮਿਲਾ ਕੇ, 37 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 7,87,22,572 ਵਿਅਕਤੀਆਂ

ਨੇ ਆਪਣੀ ਪਹਿਲੀ ਖੁਰਾਕ ਪ੍ਰਾਪਤ ਕੀਤੀ ਹੈ ਅਤੇ ਟੀਕਾਕਰਨ ਮੁਹਿੰਮ ਦੇ ਤੀਜੇ ਗੇੜ ਦੇ ਸ਼ੁਰੂ ਹੋਣ ਤੋਂ

ਬਾਅਦ ਕੁੱਲ 17,09,970 ਨੂੰ ਆਪਣੀ ਦੂਜੀ ਖੁਰਾਕ ਮਿਲੀ ਹੈ। ਆਂਧਰਾ ਪ੍ਰਦੇਸ਼, ਅਸਾਮ, ਬਿਹਾਰ,

ਛੱਤੀਸਗੜ੍ਹ, ਦਿੱਲੀ, ਗੁਜਰਾਤ, ਹਰਿਆਣਾ, ਝਾਰਖੰਡ, ਕਰਨਾਟਕ, ਕੇਰਲਾ, ਮੱਧ ਪ੍ਰਦੇਸ਼, ਮਹਾਰਾਸ਼ਟਰ,

ਰਾਜਸਥਾਨ, ਤਾਮਿਲਨਾਡੂ, ਤੇਲੰਗਾਨਾ, ਓਡੀਸ਼ਾ, ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ਨੇ ਕੋਵਿਡ ਦੀ 

ਪਹਿਲੀ ਖੁਰਾਕ ਲਈ 18-44 ਸਾਲ ਦੀ ਉਮਰ ਸਮੂਹ ਦੇ 10 ਲੱਖ ਤੋਂ ਵੱਧ ਲਾਭਪਾਤਰੀਆਂ ਦਾ 

ਟੀਕਾਕਰਨ ਕੀਤਾ ਹੈ।

 

 

 

 

 

ਹੇਠਾਂ ਦਿੱਤੀ ਸਾਰਣੀ ਹੁਣ ਤੱਕ 18-44 ਸਾਲ ਦੀ ਉਮਰ ਸਮੂਹ ਲਈ ਵੈਕਸੀਨ ਦੀਆਂ

ਲਗਾਈਆਂ ਗਈਆਂ ਖੁਰਾਕਾਂ ਦੀ ਗਿਣਤੀ ਨੂੰ ਦਰਸਾਉਂਦੀ ਹੈ।

 

ਲੜੀ ਨੰਬਰ

ਰਾਜ / ਕੇਂਦਰ ਸ਼ਾਸਤ ਪ੍ਰਦੇਸ਼

ਪਹਿਲੀ ਖੁਰਾਕ

ਦੂਜੀ ਖੁਰਾਕ

1

ਅੰਡੇਮਾਨ ਤੇ ਨਿਕੋਬਾਰ ਟਾਪੂ

35692

5

2

ਆਂਧਰ ਪ੍ਰਦੇਸ਼

1440610

10210

3

ਅਰੁਣਾਚਲ ਪ੍ਰਦੇਸ਼

180277

7

4

ਅਸਾਮ

2125341

127046

5

ਬਿਹਾਰ

4977483

78094

6

ਚੰਡੀਗੜ੍ਹ

161148

125

7

ਛੱਤੀਸਗੜ੍ਹ

1720322

54807

8

ਦਾਦਰ ਅਤੇ ਨਗਰ ਹਵੇਲੀ

106127

9

9

ਦਮਨ ਅਤੇ ਦਿਊ

118286

95

10

ਦਿੱਲੀ

2039848

154624

11

ਗੋਆ

272661

4180

12

ਗੁਜਰਾਤ

6473232

168963

13

ਹਰਿਆਣਾ

2755399

69419

14

ਹਿਮਾਚਲ ਪ੍ਰਦੇਸ਼

741235

164

15

ਜੰਮੂ ਅਤੇ ਕਸ਼ਮੀਰ

714891

29839

16

ਝਾਰਖੰਡ

1844743

58890

17

ਕਰਨਾਟਕ

5560150

57651

18

ਕੇਰਲ

1686605

9931

19

ਲੱਦਾਖ

72410

1

20

ਲਕਸ਼ਦਵੀਪ

21859

11

21

ਮੱਧ ਪ੍ਰਦੇਸ਼

7642902

135818

22

ਮਹਾਰਾਸ਼ਟਰ

4927387

257216

23

ਮਨੀਪੁਰ

131944

46

24

ਮੇਘਾਲਿਆ

199432

16

25

ਮਿਜ਼ੋਰਮ

227083

12

26

ਨਾਗਾਲੈਂਡ

179891

22

27

ਓਡੀਸ਼ਾ

2493284

135906

28

ਪੁਡੂਚੇਰੀ

159133

97

29

ਪੰਜਾਬ

1262152

10211

30

ਰਾਜਸਥਾਨ

6495291

19896

31

ਸਿੱਕਮ

187349

0

32

ਤਾਮਿਲਨਾਡੂ

4558283

53920

33

ਤੇਲੰਗਾਨਾ

3254992

24248

34

ਤ੍ਰਿਪੁਰਾ

734828

11793

35

ਉੱਤਰ ਪ੍ਰਦੇਸ਼

8324340

170749

36

ਉਤਰਾਖੰਡ

1153695

34301

37

ਪੱਛਮੀ ਬੰਗਾਲ

3742267

31648

ਕੁੱਲ

7,87,22,572

17,09,970

 

 

 

****

 ਐਮ.ਵੀ.


(Release ID: 1730446) Visitor Counter : 184


Read this release in: English , Urdu , Hindi