ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ -19 ਟੀਕਾਕਰਨ ਸਬੰਧੀ ਤਾਜ਼ਾ ਜਾਣਕਾਰੀ -154 ਵਾਂ ਦਿਨ


ਭਾਰਤ ਨੇ 27 ਕਰੋੜ ਤੋਂ ਵੱਧ ਕੋਵਿਡ ਟੀਕੇ ਲਗਾ ਕੇ ਇੱਕ ਮਹੱਤਵਪੂਰਨ ਮੀਲ ਪੱਥਰ ਪਾਰ ਕੀਤਾ

ਹੁਣ ਤੱਕ 18-44 ਸਾਲ ਦੀ ਉਮਰ ਸਮੂਹ ਦੇ ਲਾਭਪਾਤਰੀਆਂ ਨੂੰ 5.2 ਕਰੋੜ ਤੋਂ ਵੱਧ ਖੁਰਾਕਾਂ ਦਿੱਤੀਆਂ ਗਈਆਂ

ਅੱਜ ਸ਼ਾਮ 7 ਵਜੇ ਤੱਕ 30 ਲੱਖ ਤੋਂ ਵੱਧ ਟੀਕੇ ਲਗਾਏ ਗਏ

Posted On: 18 JUN 2021 7:59PM by PIB Chandigarh

ਭਾਰਤ ਨੇ ਚੱਲ ਰਹੀ ਕੋਵਿਡ -19 ਟੀਕਾਕਰਨ ਮੁਹਿੰਮ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਨੂੰ ਪਾਰ ਕੀਤਾ।

ਮੁਹਿੰਮ ਦੇ 154 ਵੇਂ ਦਿਨ, ਅੱਜ  ਸ਼ਾਮ ਦੀ 7 ਵਜੇ ਤੱਕ ਆਰਜ਼ੀ ਰਿਪੋਰਟ ਦੇ ਅਨੁਸਾਰ, ਟੀਕਾਕਰਨ ਦੇ 27 

ਕਰੋੜ (27,20,72,645) ਦੇ ਅੰਕੜੇ ਨੂੰ ਪਾਰ ਕੀਤਾ। 

 

18-44 ਸਾਲ ਉਮਰ ਸਮੂਹ ਦੇ 19,43,765 ਲਾਭਪਾਤਰੀਆਂ ਨੇ ਆਪਣੀ ਪਹਿਲੀ ਖੁਰਾਕ ਪ੍ਰਾਪਤ

ਕੀਤੀ ਅਤੇ ਉਸੇ ਉਮਰ ਸਮੂਹ ਦੇ 77,989 ਲਾਭਪਾਤਰੀਆਂ ਨੇ ਅੱਜ ਵੈਕਸੀਨ ਦੀ ਦੂਜੀ ਖੁਰਾਕ

ਪ੍ਰਾਪਤ ਕੀਤੀ। ਕੁੱਲ ਮਿਲਾ ਕੇ, 37 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ  5,15,68,603 ਵਿਅਕਤੀਆਂ

ਨੇ ਆਪਣੀ ਪਹਿਲੀ ਖੁਰਾਕ ਪ੍ਰਾਪਤ ਕੀਤੀ ਹੈ ਅਤੇ ਟੀਕਾਕਰਨ ਮੁਹਿੰਮ ਦੇ ਤੀਜੇ ਗੇੜ ਦੇ ਸ਼ੁਰੂ ਹੋਣ ਤੋਂ

ਬਾਅਦ  ਕੁੱਲ 11,40,679 ਨੂੰ ਆਪਣੀ ਦੂਜੀ ਖੁਰਾਕ ਮਿਲੀ ਹੈ। ਬਿਹਾਰ, ਦਿੱਲੀ, ਗੁਜਰਾਤ, ਹਰਿਆਣਾ,

ਕਰਨਾਟਕ, ਮੱਧ ਪ੍ਰਦੇਸ਼, ਮਹਾਰਾਸ਼ਟਰ,  ਰਾਜਸਥਾਨ, ਤਾਮਿਲਨਾਡੂ, ਤੇਲੰਗਾਨਾ, ਓਡੀਸ਼ਾ, ਉੱਤਰ ਪ੍ਰਦੇਸ਼

ਅਤੇ ਪੱਛਮੀ ਬੰਗਾਲ ਨੇ ਕੋਵਿਡ ਦੀ ਪਹਿਲੀ ਖੁਰਾਕ ਲਈ 18-44 ਸਾਲ ਦੀ ਉਮਰ ਸਮੂਹ ਦੇ 10 ਲੱਖ

ਤੋਂ ਵੱਧ ਲਾਭਪਾਤਰੀਆਂ ਦਾ ਟੀਕਾਕਰਨ ਕੀਤਾ। 

 

ਹੇਠਾਂ ਦਿੱਤੀ ਸਾਰਣੀ ਹੁਣ ਤੱਕ 18-44 ਸਾਲ ਦੀ ਉਮਰ ਸਮੂਹ ਲਈ ਵੈਕਸੀਨ ਦੀਆਂ

ਲਗਾਈਆਂ ਗਈਆਂ ਖੁਰਾਕਾਂ ਦੀ ਗਿਣਤੀ ਨੂੰ ਦਰਸਾਉਂਦੀ ਹੈ।

 

ਲੜੀ ਨੰਬਰ

ਰਾਜ / ਕੇਂਦਰ ਸ਼ਾਸਤ ਪ੍ਰਦੇਸ਼

ਪਹਿਲੀ ਖੁਰਾਕ

ਦੂਜੀ ਖੁਰਾਕ

1

ਅੰਡੇਮਾਨ ਤੇ ਨਿਕੋਬਾਰ ਟਾਪੂ

18825

0

2

ਆਂਧਰ ਪ੍ਰਦੇਸ਼

703051

3380

3

ਅਰੁਣਾਚਲ ਪ੍ਰਦੇਸ਼

116263

0

4

ਅਸਾਮ

1078661

72700

5

ਬਿਹਾਰ

3302265

47696

6

ਚੰਡੀਗੜ੍ਹ

122470

1

7

ਛੱਤੀਸਗੜ੍ਹ

1013755

26983

8

ਦਾਦਰ ਅਤੇ ਨਗਰ ਹਵੇਲੀ

83027

0

9

ਦਮਨ ਅਤੇ ਦਿਊ

90235

0

10

ਦਿੱਲੀ

1539271

132814

11

ਗੋਆ

187227

2637

12

ਗੁਜਰਾਤ

4684061

84363

13

ਹਰਿਆਣਾ

1981857

33850

14

ਹਿਮਾਚਲ ਪ੍ਰਦੇਸ਼

280617

0

15

ਜੰਮੂ ਅਤੇ ਕਸ਼ਮੀਰ

516172

26389

16

ਝਾਰਖੰਡ

1288344

29004

17

ਕਰਨਾਟਕ

3541562

21761

18

ਕੇਰਲ

1408259

3035

19

ਲੱਦਾਖ

65411

0

20

ਲਕਸ਼ਦਵੀਪ

19674

0

21

ਮੱਧ ਪ੍ਰਦੇਸ਼

4875609

113722

22

ਮਹਾਰਾਸ਼ਟਰ

2886533

223442

23

ਮਨੀਪੁਰ

104500

0

24

ਮੇਘਾਲਿਆ

131147

0

25

ਮਿਜ਼ੋਰਮ

113201

1

26

ਨਾਗਾਲੈਂਡ

128861

0

27

ਓਡੀਸ਼ਾ

1338509

107761

28

ਪੁਡੂਚੇਰੀ

103649

0

29

ਪੰਜਾਬ

769355

2965

30

ਰਾਜਸਥਾਨ

4232456

2449

31

ਸਿੱਕਮ

114473

0

32

ਤਾਮਿਲਨਾਡੂ

3164645

15154

33

ਤੇਲੰਗਾਨਾ

2379361

5818

34

ਤ੍ਰਿਪੁਰਾ

225740

8740

35

ਉੱਤਰ ਪ੍ਰਦੇਸ਼

5414983

139290

36

ਉਤਰਾਖੰਡ

634677

26405

37

ਪੱਛਮੀ ਬੰਗਾਲ

2909897

10319

ਕੁੱਲ

5,15,68,603

11,40,679

 

 

 

 

 

 ਹੇਠਾਂ ਲਿਖੇ ਅਨੁਸਾਰ, ਵੱਖ-ਵੱਖ ਜਨਸੰਖਿਆ ਤਰਜੀਹ ਸਮੂਹਾਂ ਦੇ ਅਧਾਰ 'ਤੇ

27,20,72,645 ਵੈਕਸੀਨ ਖੁਰਾਕਾਂ ਦੀ ਸੰਪੂਰਨ ਕਵਰੇਜ ਨੂੰ ਵੱਖ ਕੀਤਾ ਗਿਆ ਹੈ।

 

 

 

ਕੁੱਲ ਵੈਕਸੀਨ ਖੁਰਾਕ ਕਵਰੇਜ

 

 

ਸਿਹਤ ਸੰਭਾਲ ਵਰਕਰ

ਫਰੰਟਲਾਈਨ ਵਰਕਰ

18-44 ਸਾਲ ਦੀ ਉਮਰ ਦੇ ਲੋਕ

≥ 45 ਸਾਲ ਉਮਰ ਦੇ ਲੋਕ

≥ 60 ਸਾਲ ਉਮਰ ਦੇ ਲੋਕ

ਕੁੱਲ

ਪਹਿਲੀ ਖੁਰਾਕ

10102747

17037592

51568603

78956180

63946759

22,16,11,881

ਦੂਜੀ ਖੁਰਾਕ

7046810

8991830

1140679

12501203

20780242

5,04,60,764

ਕੁੱਲ

1,71,49,557

2,60,29,422

5,27,09,282

9,14,57,383

8,47,27,001

27,20,72,645

 

 

 

ਟੀਕਾਕਰਨ ਮੁਹਿੰਮ ਦੇ 154 ਵੇਂ ਦਿਨ (18 ਜੂਨ, 2021) ਕੁੱਲ 29,84,172 ਵੈਕਸੀਨ ਖੁਰਾਕਾਂ ਦਿੱਤੀਆਂ ਗਈਆਂ। 

ਪਹਿਲੀ ਖੁਰਾਕ  ਲਈ  26,24,028 ਲਾਭਪਾਤਰੀਆਂ ਨੂੰ ਟੀਕਾ ਲਗਾਇਆ ਗਿਆ ਅਤੇ 3,60,144 

ਲਾਭਪਾਤਰੀਆਂ ਨੇ ਆਰਜ਼ੀ ਰਿਪੋਰਟ ਅਨੁਸਾਰ 7 ਵਜੇ ਤੱਕ ਵੈਕਸੀਨ ਦੀ ਦੂਜੀ ਖੁਰਾਕ ਪ੍ਰਾਪਤ ਕੀਤੀ। 

ਅੰਤਮ ਰਿਪੋਰਟਾਂ ਅੱਜ ਦੇਰ ਰਾਤ ਤੱਕ ਮੁਕੰਮਲ ਕਰ ਲਈਆਂ ਜਾਣਗੀਆਂ।

 

 

 

ਤਾਰੀਖ: 18 ਜੂਨ, 2021 (154 ਵਾਂ ਦਿਨ)

 

ਸਿਹਤ ਸੰਭਾਲ ਵਰਕਰ

ਫਰੰਟਲਾਈਨ ਵਰਕਰ

18-44 ਸਾਲ ਦੀ ਉਮਰ ਦੇ ਲੋਕ

≥ 45 ਸਾਲ ਉਮਰ ਦੇ ਲੋਕ

≥ 60 ਸਾਲ ਉਮਰ ਦੇ ਲੋਕ

ਕੁੱਲ

ਪਹਿਲੀ ਖੁਰਾਕ

6687

36952

1943765

457385

179239

26,24,028

ਦੂਜੀ ਖੁਰਾਕ

12498

25635

77989

94009

150013

3,60,144

ਕੁੱਲ

19,185

62,587

20,21,754

5,51,394

3,29,252

29,84,172

 

 

ਟੀਕਾਕਰਨ ਅਭਿਆਨ ਦੇਸ਼ ਦੇ ਸਭ ਤੋਂ ਕਮਜ਼ੋਰ ਆਬਾਦੀ ਸਮੂਹਾਂ ਨੂੰ ਕੋਵਿਡ -19 ਤੋਂ ਬਚਾਉਣ ਦੇ ਇੱਕ ਸਾਧਨ ਦੇ ਤੌਰ 'ਤੇ ਚਲਾਇਆ ਜਾ ਰਿਹਾ ਹੈ, ਜਿਸ ਦੀ ਨਿਯਮਤ ਤੌਰ 'ਤੇ ਸਮੀਖਿਆ ਅਤੇ ਉੱਚ ਪੱਧਰ 'ਤੇ ਨਿਗਰਾਨੀ ਕੀਤੀ ਜਾਂਦੀ ਹੈ। 

 

****

ਐਮਵੀ



(Release ID: 1728442) Visitor Counter : 169