ਪ੍ਰਿਥਵੀ ਵਿਗਿਆਨ ਮੰਤਰਾਲਾ

ਮੌਨਸੂਨ ਦੀ ਉੱਤਰੀ ਲਿਮਿਟ ਦਾ (ਐਨਐਲਐਮ) ਦਿਉ, ਸੂਰਤ, ਨੰਦੂਰਬਾਰ, ਭੋਪਾਲ, ਨੌਗਾਂਗ, ਹਮੀਰਪੁਰ, ਬਾਰਾਬੰਕੀ, ਬਰੇਲੀ, ਸਹਾਰਨਪੁਰ, ਅੰਬਾਲਾ ਅਤੇ ਅੰਮ੍ਰਿਤਸਰ ਤੋਂ ਲੰਘਣਾ ਜਾਰੀ ਹੈ

Posted On: 16 JUN 2021 2:05PM by PIB Chandigarh

ਭਾਰਤ ਮੌਸਮ ਵਿਭਾਗ ਦੇ ਰਾਸ਼ਟਰੀ ਮੌਸਮ ਭਵਿੱਖਵਾਣੀ ਕੇਂਦਰ (ਆਈਐਮਡੀ) ਦੇ ਅਨੁਸਾਰ:

 

(ਬੁੱਧਵਾਰ 16 ਜੂਨ 2021, ਜਾਰੀ ਹੋਣ ਦਾ ਸਮਾਂ: 1330 ਵਜੇ ਭਾਰਤੀ ਸਮੇਂ ਅਨੁਸਾਰ)

0830 ਵਜੇ ਭਾਰਤੀ ਸਮੇਂ ਅਨੁਸਾਰ ਨਿਗਰਾਨੀ ਤੇ ਅਧਾਰਤ 

ਆਲ ਇੰਡੀਆ ਮੌਸਮ ਅਨੁਮਾਨ (ਦੁਪਹਿਰ)

*ਮੌਨਸੂਨ ਦੀ ਉੱਤਰੀ ਲਿਮਿਟ (ਐਨਐਲਐਮ) ਦਾ ਲੇਟਿਚਿਊਡ 20.5 ° ਐਨ/ ਲਾਂਗੀਚਿਊਡ 60 ° ਦਿਉਸੂਰਤਨੰਦੂਰਬਾਰਭੋਪਾਲਨੌਗਾਂਗਹਮੀਰਪੁਰਬਾਰਾਬੰਕੀਬਰੇਲੀਸਹਾਰਨਪੁਰਅੰਬਾਲਾ ਅਤੇ ਅੰਮ੍ਰਿਤਸਰ ਵਿੱਚੋਂ ਲੰਘਣਾ ਜਾਰੀ ਹੈ। 

ਰਾਜਸਥਾਨਗੁਜਰਾਤ, ਪੰਜਾਬਹਰਿਆਣਾ ਅਤੇ ਦਿੱਲੀ ਦੇ ਬਾਕੀ ਹਿੱਸਿਆਂ ਵਿਚ ਮਾਨਸੂਨ ਦੇ ਹੋਰ ਅੱਗੇ ਵਧਣ ਲਈ ਵੱਡੇ ਪੱਧਰ ਤੇ ਵਾਯੂਮੰਡਲ ਦੇ ਹਾਲਾਤ ਅਨੁਕੂਲ ਨਹੀਂ ਹਨ। ਹਾਲਾਂਕਿਹੇਠਲੇ ਪੱਧਰਾਂ ਵਿੱਚ ਪੂਰਬੀ ਉੱਤਰ ਪ੍ਰਦੇਸ਼ ਵਿੱਚ ਮੌਜੂਦਾ ਚੱਕਰਵਾਤੀ ਗੇੜ ਦੇ ਨਾਲ ਅਗਲੇ ਪੰਜ ਦਿਨਾਂ ਦੌਰਾਨ ਉੱਤਰ ਪ੍ਰਦੇਸ਼ ਦੇ ਕੁਝ ਹੋਰ ਹਿੱਸਿਆਂ ਵਿੱਚ ਹੌਲੀ ਪ੍ਰਗਤੀ ਹੋ ਸਕਦੀ ਹੈ।

ਪੂਰਬੀ ਉੱਤਰ ਪ੍ਰਦੇਸ਼ ਅਤੇ ਇਸ ਦੇ ਨਾਲ ਲੱਗਦੇ ਬਿਹਾਰ ਵਿਚ ਘੱਟ ਦਬਾਅ ਵਾਲਾ ਬਣਿਆ ਖੇਤਰ ਘੱਟ ਦਿਖਾਇਆ ਗਿਆ ਹੈ। ਹਾਲਾਂਕਿਇਸ ਨਾਲ ਜੁੜੇ ਚੱਕਰਵਾਤ ਦਾ ਗੇੜ ਪੂਰਬੀ ਉੱਤਰ ਪ੍ਰਦੇਸ਼ ਅਤੇ ਗੁਆਂਢ ਵਿੱਚ ਸਥਿਤ ਹੈ ਅਤੇ ਸਮੁੰਦਰ ਤਲ ਤੋਂ 1. 3 ਕਿਲੋਮੀਟਰ ਤੱਕ ਵਧਦਾ ਹੈ।   

ਪੱਛਮੀ ਡਿਸਟਰਬੇਂਸ ਨੂੰ ਹੁਣ ਮੱਧ ਅਤੇ ਉਪਰਲੀ ਟ੍ਰੋਪੋਸਫੈਰਿਕ ਵੈਸਟਰਲਾਈਜ  ਵਿਚ ਹੁਣ ਇਕ ਧੁਰੇ ਦੇ ਰੂਪ ਵਿਚ ਦੇਖਿਆ ਜਾਂਦਾ ਹੈ ਜਿਸਦਾ ਧੁਰਾ ਸਮੁੰਦਰ ਦੇ ਪੱਧਰ ਤੋਂ 5.8 ਕਿਲੋਮੀਟਰ ਨਾਲ ਲਗਭਗ 70 ਡਿਗਰੀ ਈਸਟ ਲਾਂਗੀਚਿਊਡ ਨਾਲ 22 ਡਿਗਰੀ ਨੋਰਥ ਲੇਟੀਚਿਊਡ ਵੱਲ ਜਾਂਦਾ ਹੈ। 

ਉੱਤਰ ਪੱਛਮੀ ਰਾਜਸਥਾਨ ਤੋਂ ਲੈ ਕੇ ਉੱਤਰ ਪੱਛਮੀ ਬੰਗਾਲ ਦੀ ਖਾੜੀ ਤੱਕ ਸਮੁੰਦਰ ਦੇ ਪੱਧਰ ਦਾ ਟਰੱਫ ਹੁਣ ਦੱਖਣ ਪੰਜਾਬ ਤੋਂ ਪੂਰੇ ਦੱਖਣ ਅਸਾਮ ਤੱਕ ਦੱਖਣੀ ਹਰਿਆਣਾਉੱਤਰ ਪ੍ਰਦੇਸ਼ਮੱਧ ਬਿਹਾਰ ਅਤੇ ਉੱਤਰੀ ਗੰਗਾ ਪੱਛਮੀ ਬੰਗਾਲ ਵਿਚ ਚਲਦਾ ਹੈ ਅਤੇ ਸਮੁੰਦਰੀ ਤਲ ਤੋਂ 9.9 ਕਿਲੋਮੀਟਰ ਤੱਕ ਫੈਲਦਾ ਹੈ।  

ਚੱਕਰਵਾਤੀ ਗੇੜ ਪੰਜਾਬ ਅਤੇ ਉੱਤਰ ਪੱਛਮੀ ਰਾਜਸਥਾਨ ਅਤੇ ਹਰਿਆਣਾ ਦੇ ਆਸ ਪਾਸ ਦੇ ਇਲਾਕਿਆਂ ਵਿਚ ਸਥਿਤ ਹੈ ਅਤੇ ਸਮੁੰਦਰ ਦੇ ਤਲ ਤੋਂ 3.1 ਕਿਲੋਮੀਟਰ ਤੱਕ ਫੈਲਿਆ ਹੋਇਆ ਹੈ। 

ਚੱਕਰਵਾਤੀ ਗੇੜ ਗੰਗਾ ਪੱਛਮੀ ਬੰਗਾਲ ਅਤੇ ਇਸ ਦੇ ਨਾਲ ਲੱਗਦੇ ਬੰਗਲਾਦੇਸ਼ ਦੇ ਸਮੁੰਦਰੀ ਤਲ  ਤੋਂ 1. 3. ਕਿਲੋਮੀਟਰ ਅਤੇ 5.8 ਕਿਲੋਮੀਟਰ ਦੇ ਵਿਚਕਾਰ ਹੈ I

ਚੱਕਰਵਾਤ ਦਾ ਗੇੜ ਦੱਖਣ ਆਸਾਮ ਅਤੇ ਗੁਆਂਢ ਵਿੱਚ ਹੈ ਅਤੇ ਸਮੁੰਦਰੀ ਤਲ ਤੋਂ 2.1 ਕਿਲੋਮੀਟਰ ਤੱਕ ਫੈਲਿਆ ਹੋਇਆ ਹੈ। 

ਸਮੁੰਦਰੀ ਤਲ ਦੇ ਪੱਧਰ 'ਤੇ ਸਮੁੰਦਰੀ ਕੰਢਾ ਹੁਣ ਕਰਨਾਟਕ ਕੇਰਲਾ ਤਟਾਂ ਤੋਂ ਦੂਰ ਹੈ। 

ਪੂਰਬੀ ਕੇਂਦਰੀ ਅਰਬ ਸਮੁੰਦਰ ਤੋਂ ਦੱਖਣੀ ਕੋਂਕਣ ਤੱਕ ਦਾ ਟਰੱਫ ਹੁਣ ਦੱਖਣੀ ਅਰਬ ਸਾਗਰ ਦੇ ਕੇਂਦਰੀ ਹਿੱਸਿਆਂ ਤੋਂ ਦੱਖਣੀ ਕੋਂਕਣ ਤੱਕ 4.5 ਕਿਲੋਮੀਟਰ ਅਤੇ 5.8 ਕਿਲੋਮੀਟਰ ਤੋਂ ਉਪਰ ਸਮੁੰਦਰ ਦੇ  ਪੱਧਰ ਦੇ ਵਿਚਕਾਰ ਚਲਦਾ ਹੈ। 

ਉੱਤਰ ਹਰਿਆਣਾ ਅਤੇ ਗੁਆਂਢ ਤੇ ਸਮੁੰਦਰੀ ਤਲ ਤੋਂ 1.5 ਕਿਲੋਮੀਟਰ ਦੀ ਉੱਚਾਈ ਦੇ ਆਸਪਾਸ ਚੱਕਰਵਾਤੀ ਗੇੜ ਘੱਟ ਦਿਖਾਈ ਦਿੱਤੇ ਹਨ। 

 ਵਧੇਰੇ ਜਾਣਕਾਰੀ ਲਈ ਕਿਰਪਾ ਕਰਕੇ www.imd.gov.in 'ਤੇ ਜਾਓ ਜਾਂ ਸੰਪਰਕ ਕਰੋ: +91 11 24631913, 24643965, 24629798 (1875 ਤੋਂ ਰਾਸ਼ਟਰ ਦੀ ਸੇਵਾ ਲਈ)

ਕਿਰਪਾ ਕਰਕੇ ਸਥਾਨ ਖਾਸ ਦੀ ਭਵਿੱਖਬਾਣੀ ਅਤੇ ਚੇਤਾਵਨੀ ਲਈ ਮੌਸਮ ਐਪ ਨੂੰ ਡਾਊਨਲੋਡ ਕਰੋਐਗਰੋਮੈਟ ਐਡਵਾਈਜ਼ਰੀ ਲਈ ਮੇਘਦੂਤ ਐਪ ਅਤੇ ਬਿਜਲੀ ਦੀ ਚੇਤਾਵਨੀ ਲਈ ਦਮਿਨੀ ਐਪ ਅਤੇ ਜ਼ਿਲ੍ਹਾ ਵਾਰ ਚੇਤਾਵਨੀ ਲਈ ਰਾਜ ਐਮਸੀ / ਆਰਐਮਸੀ ਦੀਆਂ ਵੈਬਸਾਈਟਾਂ ਵੇਖੋ। 

-------------------------------- 

ਐਸ ਐਸ/ਆਰ ਪੀ/(ਆਈ ਐਮ ਡੀ ਇਨਪੁਟਸ 



(Release ID: 1727746) Visitor Counter : 104


Read this release in: English , Urdu , Hindi