ਵਿੱਤ ਮੰਤਰਾਲਾ
ਐਕਸਚੇਂਜ ਰੇਟ ਨੋਟੀਫਿਕੇਸ਼ਨ ਨੰਬਰ 51/2021 - ਕਸਟਮਜ਼ (ਐੱਨਟੀ)
Posted On:
03 JUN 2021 7:49PM by PIB Chandigarh
ਕਸਟਮਜ਼ ਐਕਟ, 1962 (1962 ਦਾ 52) ਦੀ ਧਾਰਾ 14 ਦੁਆਰਾ ਦਿੱਤੀਆਂ ਤਾਕਤਾਂ ਦੀ ਵਰਤੋਂ ਵਿੱਚ ਅਤੇ 20 ਮਈ, 2021 ਨੂੰ ਨੋਟੀਫਿਕੇਸ਼ਨ ਨੰਬਰ 48/2021 - ਕਸਟਮਜ਼ (ਐੱਨਟੀ) ਦੀ/ਦੇ ਬਰਖਾਸਤਗੀ/ਪ੍ਰਤੀਸਥਾਪਨ ਵਿੱਚ, ਇਸ ਤਰ੍ਹਾਂ ਦੀ ਬਰਖਾਸਤਗੀ ਤੋਂ ਪਹਿਲਾਂ ਚੀਜ਼ਾਂ ਦੱਸੇ ਮੁਤਾਬਿਕ ਕੀਤੀਆਂ ਜਾਣਗੀਆਂ ਜਾਂ ਨਜ਼ਰ ਅੰਦਾਜ਼ ਕੀਤੀਆਂ ਜਾਣਗੀਆਂ | ਸੈਂਟਰਲ ਬੋਰਡ ਆਫ਼ ਇਨਡਾਇਰੈਕਟ ਟੈਕਸਿਜ਼ ਐਂਡ ਕਸਟਮਜ਼ ਇਹ ਨਿਰਧਾਰਤ ਕਰਦਾ ਹੈ ਕਿ ਅਨੁਸੂਚੀ I ਅਤੇ ਅਨੁਸੂਚੀ II ਦੇ ਕਾਲਮ (2) ਵਿੱਚ ਨਿਰਧਾਰਤ ਮੁਲਕਾਂ ਦੀ ਵਿਦੇਸ਼ੀ ਮੁਦਰਾ ਨੂੰ ਕਾਲਮ (3) ਵਿਚਲੀ ਭਾਰਤੀ ਮੁਦਰਾ ਵਿੱਚ ਵਟਾਉਣ ਜਾਂ ਇਸਤੋਂ ਵਾਪਸ ਵਟਾਉਣ ਲਈ, 4 ਜੂਨ, 2021 ਤੋਂ ਹੇਠਾਂ ਦਿੱਤਾ ਐਕਸਚੇਂਜ ਰੇਟ ਲਾਗੂ ਹੈ| ਇਸ ਐਕਸਚੇਂਜ ਰੇਟ ਦਾ ਉਦੇਸ਼ ਕਾਲਮ (3) ਵਿੱਚ ਦਿੱਤੇ ਆਯਾਤ ਅਤੇ ਨਿਰਯਾਤ ਸਮਾਨ ਨਾਲ ਸੰਬੰਧਤ ਹੋਵੇਗਾ|
ਅਨੁਸੂਚੀ - I
ਲੜੀ ਨੰਬਰ
|
ਵਿਦੇਸ਼ੀ ਮੁਦਰਾ
|
ਵਿਦੇਸ਼ੀ ਮੁਦਰਾ ਦੀ ਇੱਕ ਯੂਨਿਟ ਦਾ ਭਾਰਤੀ ਰੁਪਏ ਦੇ ਬਰਾਬਰ ਐਕਸਚੇਂਜ ਰੇਟ
|
(1)
|
(2)
|
(3)
|
|
|
(a)
|
(b)
|
|
|
(ਆਯਾਤ ਵਸਤੂਆਂ ਲਈ)
|
(ਨਿਰਯਾਤ ਵਸਤੂਆਂ ਲਈ)
|
1.
|
ਆਸਟ੍ਰੇਲੀਅਨ ਡਾਲਰ
|
57.90
|
55.50
|
2.
|
ਬਹਿਰੀਨ ਦਿਨਾਰ
|
200.20
|
187.90
|
3.
|
ਕਨੇਡੀਅਨ ਡਾਲਰ
|
61.85
|
59.65
|
4.
|
ਚੀਨੀ ਯੂਆਨ
|
11.65
|
11.25
|
5.
|
ਦਾਨਿਸ਼ ਕਰੋਨਰ
|
12.25
|
11.75
|
6.
|
ਯੂਰੋ
|
90.85
|
87.65
|
7.
|
ਹੋਂਗ ਕੌਂਗ ਡਾਲਰ
|
9.60
|
9.25
|
8.
|
ਕੁਵੈਤੀ ਦਿਨਾਰ
|
251.00
|
235.50
|
9.
|
ਨਿਊਜ਼ੀਲੈਂਡ ਡਾਲਰ
|
54.20
|
51.85
|
10.
|
ਨੋਰਵੀਅਨ ਕਰੋਨਰ
|
9.00
|
8.65
|
11.
|
ਪੌਂਡ ਸਟਰਲਿੰਗ
|
105.35
|
101.85
|
12.
|
ਕਤਾਰ ਰਿਆਲ
|
20.75
|
19.45
|
13.
|
ਸਾਊਦੀ ਅਰਬ ਰਿਆਲ
|
20.10
|
18.90
|
14.
|
ਸਿੰਗਾਪੁਰ ਡਾਲਰ
|
56.25
|
54.35
|
15.
|
ਸਾਉਥ ਅਫ਼ਰੀਕਨ ਰਾਂਡ
|
5.60
|
5.25
|
16.
|
ਸਵੀਡਿਸ਼ ਕਰੋਨਰ
|
9.00
|
8.65
|
17.
|
ਸਵਿੱਸ ਫ੍ਰੈਂਕ
|
83.00
|
79.75
|
18.
|
ਤੁਰਕਿਸ਼ ਲੀਰਾ
|
8.75
|
8.25
|
19.
|
ਯੂਏਈ ਦਿਰਹਮ
|
20.55
|
19.30
|
20.
|
ਯੂਐੱਸ ਡਾਲਰ
|
73.95
|
72.25
|
ਅਨੁਸੂਚੀ - II
ਲੜੀ ਨੰਬਰ
|
ਵਿਦੇਸ਼ੀ ਮੁਦਰਾ
|
ਵਿਦੇਸ਼ੀ ਮੁਦਰਾ ਦੀਆਂ 100 ਯੂਨਿਟਾਂ ਦਾ ਭਾਰਤੀ ਰੁਪਏ ਦੇ ਬਰਾਬਰ ਐਕਸਚੇਂਜ ਰੇਟ
|
(1)
|
(2)
|
(3)
|
|
|
(a)
|
(b)
|
|
|
(ਆਯਾਤ ਵਸਤੂਆਂ ਲਈ)
|
(ਨਿਰਯਾਤ ਵਸਤੂਆਂ ਲਈ)
|
1.
|
ਜਾਪਾਨੀ ਯੈਨ
|
67.90
|
65.40
|
2.
|
ਕੋਰੀਅਨ ਵੌਨ
|
6.80
|
6.35
|
****
ਆਰਐੱਮ / ਐੱਮਵੀ/ ਕੇਐੱਮਐੱਨ
(Release ID: 1724263)
Visitor Counter : 122