ਅੰਕੜੇ ਅਤੇ ਪ੍ਰੋਗਰਾਮ ਲਾਗੂ ਮੰਤਰਾਲਾ
ਅਪ੍ਰੈਲ 2021 ਮਹੀਨੇ ਲਈ ਗ੍ਰਾਮੀਣ, ਸ਼ਹਿਰੀ ਅਤੇ ਸੰਯੁਕਤ ਖੇਤਰ ਲਈ ਆਧਾਰ 2012 =100 ’ਤੇ ਉਪਭੋਗਤਾ ਕੀਮਤ ਸੂਚਕਾਂਕ
Posted On:
12 MAY 2021 5:30PM by PIB Chandigarh
ਰਾਸ਼ਟਰੀ ਅੰਕੜਾ ਦਫ਼ਤਰ (ਐੱਨਐੱਸਓ), ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲਾ, ਇਸ ਪ੍ਰੈੱਸ ਨੋਟ ਵਿੱਚਅਪ੍ਰੈਲ 2021 (ਆਰਜ਼ੀ) ਮਹੀਨੇ ਲਈਆਧਾਰ 2012 = 100 ਲਈ ਆਲ ਇੰਡੀਆ ਕੰਜ਼ਿਊਮਰ ਪ੍ਰਾਈਸ ਸੂਚਕਾਂਕ (ਸੀਪੀਆਈ) ਅਤੇ ਸੰਯੁਕਤ (ਸੀ), ਗ੍ਰਾਮੀਣ (ਆਰ), ਸ਼ਹਿਰੀ (ਯੂ) ਲਈ ਅਨੁਸਾਰਣੀ ਖ਼ਪਤਕਾਰ ਖੁਰਾਕ ਮੁੱਲ ਸੂਚਕਾਂਕ (ਸੀਐੱਫ਼ਪੀਆਈ) ਜਾਰੀ ਕਰ ਰਿਹਾ ਹੈ। ਉਪ-ਸਮੂਹਾਂ ਅਤੇ ਸਮੂਹ ਭਾਰਤ ਅਤੇ ਸਮੂਹ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਲਈ ਸੀਪੀਆਈ ਵੀ ਜਾਰੀ ਕੀਤੇ ਜਾ ਰਹੇ ਹਨ।
2. ਕੀਮਤ ਦੇ ਅੰਕੜੇ ਪ੍ਰਤੀਨਿਧੀਆਂ ਅਤੇ ਚੁਣੇ ਗਏ 1114 ਸ਼ਹਿਰੀ ਬਾਜ਼ਾਰਾਂ ਅਤੇ 1181 ਪਿੰਡਾਂ ਤੋਂ ਇਕੱਠੇ ਕੀਤੇ ਜਾਂਦੇ ਹਨ ਜੋ ਸਾਰੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਕਵਰ ਕਰਦੇ ਹਨ, ਐੱਨਐੱਸਓ, ਐੱਮਓਐੱਸਪੀਆਈ ਦੇ ਫੀਲਡ ਆਪ੍ਰੇਸ਼ਨ ਡਵੀਜ਼ਨ ਦੇ ਫੀਲਡ ਸਟਾਫ਼ ਦੀਆਂ ਨਿੱਜੀ ਮੁਲਾਕਾਤਾਂ ਦੁਆਰਾ ਇੱਕ ਹਫ਼ਤਾਵਾਰੀ ਰੋਸਟਰ ’ਤੇ ਇਹ ਅੰਕੜੇ ਇਕੱਠੇ ਕੀਤੇ ਜਾਂਦੇ ਹਨ। ਅਪ੍ਰੈਲ, 2021 ਦੇ ਮਹੀਨੇ ਦੌਰਾਨ, ਐੱਨਐੱਸਓ ਨੇ 99.1% ਪਿੰਡਾਂ ਅਤੇ 97.4% ਸ਼ਹਿਰੀ ਬਾਜ਼ਾਰਾਂ ਤੋਂ ਕੀਮਤਾਂ ਇਕੱਤਰ ਕੀਤੀਆਂ ਜਦੋਂ ਕਿ ਇਸ ਵਿੱਚ ਗ੍ਰਾਮੀਣ ਲਈ 84.6% ਅਤੇ ਸ਼ਹਿਰਾਂ ਲਈ 87.4% ਦੇ ਅੰਕੜੇ ਜਾਰੀ ਕੀਤੇ ਸਨ।
3. ਸਰਬ ਭਾਰਤੀ ਮਹਿੰਗਾਈ ਦਰ (ਪਿਛਲੇ ਸਾਲ ਦੇ ਇਸੇ ਮੌਜੂਦਾ ਮਹੀਨੇ ਭਾਵ ਪੁਆਇੰਟ ਟੂ ਪੁਆਇੰਟ ਆਧਾਰ ’ਤੇ ਭਾਵ ਅਪ੍ਰੈਲ 2020 ਉੱਤੇ ਅਪ੍ਰੈਲ 2021 ਵਿੱਚ), ਜਨਰਲ ਸੂਚਕਾਂਕ ਅਤੇ ਸੀਐੱਫ਼ਪੀਆਈ ਹੇਠ ਦਿੱਤੇ ਗਏ ਹਨ:
ਸੀਪੀਆਈ (ਜਨਰਲ) ਅਤੇ ਸੀਐੱਫ਼ਪੀਆਈ ਦੇ ਆਧਾਰ ’ਤੇ ਸਰਬ ਭਾਰਤੀ ਮਹਿੰਗਾਈ ਦਰ (%)
ਸੂਚਕਾਂਕ
|
ਅਪ੍ਰੈਲ2021 (ਆਰਜ਼ੀ)
|
ਮਾਰਚ 2021 (ਅੰਤਮ)
|
ਗ੍ਰਾਮੀਣ
|
ਸ਼ਹਿਰੀ
|
ਦੋਵੇਂ
|
ਗ੍ਰਾਮੀਣ
|
ਸ਼ਹਿਰੀ
|
ਦੋਵੇਂ
|
ਸੀਪੀਆਈ (ਜਨਰਲ)
|
3.82
|
4.77
|
4.29
|
4.61
|
6.52
|
5.52
|
ਸੀਐੱਫ਼ਪੀਆਈ
|
1.45
|
3.15
|
2.02
|
3.94
|
6.64
|
4.87
|
4. ਜਨਰਲ ਸੂਚਕਾਂਕ ਅਤੇ ਸੀਐੱਫਪੀਆਈ ਵਿੱਚ ਮਹੀਨੇਵਾਰ ਤਬਦੀਲੀਆਂ ਹੇਠਾਂ ਦਿੱਤੀਆਂ ਗਈਆਂ ਹਨ:
ਸਰਬ ਭਾਰਤੀ ਸੀਪੀਆਈ (ਜਨਰਲ) ਅਤੇ ਸੀਐੱਫ਼ਪੀਆਈ ਵਿੱਚ ਮਹੀਨਾਵਾਰ ਤਬਦੀਲੀਆਂ (%):ਮਾਰਚ 2021 ਤੋਂ ਅਪ੍ਰੈਲ 2021
ਸੂਚਕਾਂਕ
|
ਗ੍ਰਾਮੀਣ
|
ਸ਼ਹਿਰੀ
|
ਸੰਯੁਕਤ
|
ਸੂਚਕਾਂਕ ਮੁੱਲ
|
% ਬਦਲਾਅ
|
ਸੂਚਕਾਂਕ ਮੁੱਲ
|
% ਬਦਲਾਅ
|
ਸੂਚਕਾਂਕ ਮੁੱਲ
|
% ਬਦਲਾਅ
|
ਅਪ੍ਰੈਲ21
|
ਮਾਰਚ21
|
ਅਪ੍ਰੈਲ21
|
ਮਾਰਚ21
|
ਅਪ੍ਰੈਲ21
|
ਮਾਰਚ 21
|
ਸੀਪੀਆਈ (ਜਨਰਲ)
|
157.7
|
156.7
|
0.64
|
158.1
|
156.9
|
0.76
|
157.9
|
156.8
|
0.70
|
ਸੀਐੱਫ਼ਪੀਆਈ
|
154.3
|
152.9
|
0.92
|
160.6
|
159.0
|
1.01
|
156.5
|
155.0
|
0.97
|
ਨੋਟ: ਅਪ੍ਰੈਲ 2021 ਦੇ ਅੰਕੜੇ ਆਰਜ਼ੀ ਹਨ|
5. ਸੀਪੀਆਈ ਲਈ ਕੀਮਤ ਦਾ ਅੰਕੜਾ ਵੈਬ ਪੋਰਟਲਾਂ ਦੁਆਰਾ ਪ੍ਰਾਪਤ ਕੀਤਾ ਜਾਂਦਾ ਹੈ, ਨੈਸ਼ਨਲ ਇਨਫੋਰਮੈਟਿਕਸ ਸੈਂਟਰ ਦੁਆਰਾ ਸੰਭਾਲਿਆ ਜਾਂਦਾ ਹੈ|
ਅਗਲੀ ਰੀਲੀਜ਼ ਦੀ ਤਾਰੀਖ: ਮਈ 2021ਦੇ ਲਈ14 ਜੂਨ, 2021 (ਸੋਮਵਾਰ)|
ਅਨੁਸਾਰਣੀ ਦੀ ਸੂਚੀ
ਅਨੁਸਾਰਣੀ
|
ਸਿਰਲੇਖ
|
।
|
ਗ੍ਰਾਮੀਣ, ਸ਼ਹਿਰੀ ਅਤੇ ਦੋਵੇਂ ਖੇਤਰਾਂ ਲਈ ਮਾਰਚ(ਅੰਤਮ) ਲਈ ਅਤੇ ਅਪ੍ਰੈਲ2021 (ਆਰਜ਼ੀ) ਲਈ ਸਰਬ ਭਾਰਤੀ ਜਨਰਲ (ਸਾਰੇ – ਸਮੂਹ), ਸਮੂਹ ਅਤੇ ਉਪ-ਸਮੂਹ ਪੱਧਰ ਦੀ ਸੀਪੀਆਈ ਅਤੇ ਸੀਐੱਫ਼ਪੀਆਈ ਨੰਬਰ
|
II
|
ਗ੍ਰਾਮੀਣ, ਸ਼ਹਿਰੀ ਅਤੇ ਦੋਵੇਂ ਖੇਤਰਾਂ ਲਈ ਮਾਰਚ (ਅੰਤਮ) ਲਈ ਅਤੇ ਅਪ੍ਰੈਲ2021 (ਆਰਜ਼ੀ) ਲਈ ਜਨਰਲ (ਸਾਰੇ ਸਮੂਹਾਂ), ਸਮੂਹ ਅਤੇ ਉਪ-ਸਮੂਹ ਪੱਧਰੀ ਸੀਪੀਆਈ ਅਤੇ ਸੀਐੱਫ਼ਪੀਆਈ ਨੰਬਰਾਂ ਲਈ ਸਰਬ ਭਾਰਤੀ ਮਹਿੰਗਾਈ ਦਰ
|
III
|
ਮਾਰਚ(ਅੰਤਮ) ਅਤੇ ਅਪ੍ਰੈਲ2021(ਆਰਜ਼ੀ)ਲਈ ਰਾਜਾਂ ਦੇ ਗ੍ਰਾਮੀਣ, ਸ਼ਹਿਰੀ ਅਤੇ ਦੋਵੇਂ ਖੇਤਰਾਂ ਲਈ ਜਨਰਲ ਸੀਪੀਆਈ
|
ਅਨੁਸਾਰਣੀI
ਸਰਬ ਭਾਰਤੀ ਉਪਭੋਗਤਾ ਕੀਮਤ ਸੂਚਕਾਂਕ
(ਆਧਾਰ: 2012 = 100)
ਸਮੂਹ ਕੋਡ
|
ਉਪ-ਸਮੂਹ ਕੋਡ
|
ਵੇਰਵਾ
|
ਗ੍ਰਾਮੀਣ
|
ਸ਼ਹਿਰੀ
|
ਸੰਯੁਕਤ
|
ਵਜ਼ਨ
|
ਮਾਰਚ,21ਸੂਚਕਾਂਕ
(ਅੰਤਮ)
|
ਅਪ੍ਰੈਲ,21ਸੂਚਕਾਂਕ
(ਪ੍ਰੋ.)
|
ਵਜ਼ਨ
|
ਮਾਰਚ,21ਸੂਚਕਾਂਕ
(ਅੰਤਮ)
|
ਅਪ੍ਰੈਲ,21 ਸੂਚਕਾਂਕ
(ਪ੍ਰੋ.)
|
ਵਜ਼ਨ
|
ਮਾਰਚ,21ਸੂਚਕਾਂਕ
(ਅੰਤਮ)
|
ਅਪ੍ਰੈਲ,21 ਸੂਚਕਾਂਕ
(ਪ੍ਰੋ.)
|
(1)
|
(2)
|
(3)
|
(4)
|
(5)
|
(6)
|
(7)
|
(8)
|
(9)
|
(10)
|
(11)
|
(12)
|
|
1.1.01
|
ਅਨਾਜ ਅਤੇ ਉਤਪਾਦ
|
12.35
|
142.5
|
142.8
|
6.59
|
147.5
|
147.6
|
9.67
|
144.1
|
144.3
|
|
1.1.02
|
ਮੀਟ ਅਤੇ ਮੱਛੀ
|
4.38
|
189.4
|
195.5
|
2.73
|
197.5
|
202.5
|
3.61
|
192.2
|
198.0
|
|
1.1.03
|
ਅੰਡਾ
|
0.49
|
163.2
|
163.3
|
0.36
|
164.7
|
166.5
|
0.43
|
163.8
|
164.5
|
|
1.1.04
|
ਦੁੱਧ ਅਤੇ ਉਤਪਾਦ
|
7.72
|
154.5
|
155.0
|
5.33
|
155.6
|
156.0
|
6.61
|
154.9
|
155.4
|
|
1.1.05
|
ਤੇਲ ਅਤੇ ਚਰਬੀ
|
4.21
|
168.2
|
175.2
|
2.81
|
156.4
|
161.4
|
3.56
|
163.9
|
170.1
|
|
1.1.06
|
ਫਲ
|
2.88
|
150.5
|
160.9
|
2.90
|
157.3
|
168.8
|
2.89
|
153.7
|
164.6
|
|
1.1.07
|
ਸਬਜ਼ੀਆਂ
|
7.46
|
141.0
|
135.9
|
4.41
|
166.1
|
161.8
|
6.04
|
149.5
|
144.7
|
|
1.1.08
|
ਦਾਲਾਂ ਅਤੇ ਉਤਪਾਦ
|
2.95
|
159.2
|
161.1
|
1.73
|
161.1
|
162.9
|
2.38
|
159.8
|
161.7
|
|
1.1.09
|
ਖੰਡ ਅਤੇ ਮਿਠਾਈ
|
1.70
|
111.7
|
112.3
|
0.97
|
114.3
|
114.8
|
1.36
|
112.6
|
113.1
|
|
1.1.10
|
ਮਸਾਲੇ
|
3.11
|
164.0
|
164.4
|
1.79
|
162.6
|
162.8
|
2.50
|
163.5
|
163.9
|
|
1.2.11
|
ਗੈਰ-ਅਲਕੋਹਲਿਕ ਬਿਵ੍ਰੇਜਿਜ਼
|
1.37
|
160.6
|
161.9
|
1.13
|
150.7
|
151.5
|
1.26
|
156.5
|
157.6
|
|
1.1.12
|
ਤਿਆਰ ਖਾਣਾ,ਸਨੈਕਸ, ਮਠਿਆਈਆਂ ਆਦਿ
|
5.56
|
166.4
|
166.8
|
5.54
|
170.3
|
171.4
|
5.55
|
168.2
|
168.9
|
1
|
|
ਭੋਜਨ ਅਤੇ ਬਿਵ੍ਰੇਜਿਜ਼
|
54.18
|
154.5
|
155.8
|
36.29
|
160.4
|
162.0
|
45.86
|
156.7
|
158.1
|
2
|
|
ਪੈਨ, ਤੰਬਾਕੂ ਅਤੇ ਨਸ਼ੀਲੇ ਪਦਾਰਥ
|
3.26
|
186.1
|
186.9
|
1.36
|
193.5
|
194.0
|
2.38
|
188.1
|
188.8
|
|
3.1.01
|
ਕੱਪੜੇ
|
6.32
|
159.6
|
160.7
|
4.72
|
155.1
|
155.9
|
5.58
|
157.8
|
158.8
|
|
3.1.02
|
ਜੁੱਤੇ
|
1.04
|
154.4
|
155.1
|
0.85
|
138.7
|
139.4
|
0.95
|
147.9
|
148.6
|
3
|
|
ਕੱਪੜੇ ਅਤੇ ਜੁੱਤੇ
|
7.36
|
158.9
|
159.9
|
5.57
|
152.6
|
153.4
|
6.53
|
156.4
|
157.3
|
4
|
|
ਹਾਊਸਿੰਗ
|
-
|
-
|
-
|
21.67
|
159.9
|
161.4
|
10.07
|
159.9
|
161.4
|
5
|
|
ਬਾਲਣ ਅਤੇ ਰੋਸ਼ਨੀ
|
7.94
|
156.0
|
156.0
|
5.58
|
154.8
|
154.7
|
6.84
|
155.5
|
155.5
|
|
6.1.01
|
ਘਰੇਲੂ ਵਸਤੂਆਂ ਅਤੇ ਜਸੇਵਾਵਾਂ
|
3.75
|
154.8
|
155.6
|
3.87
|
147.2
|
147.8
|
3.80
|
151.2
|
151.9
|
|
6.1.02
|
ਸਿਹਤ
|
6.83
|
164.6
|
165.4
|
4.81
|
156.9
|
157.6
|
5.89
|
161.7
|
162.4
|
|
6.1.03
|
ਆਵਾਜਾਈ ਅਤੇ ਸੰਚਾਰ
|
7.60
|
151.3
|
151.8
|
9.73
|
141.7
|
142.4
|
8.59
|
146.2
|
146.9
|
|
6.1.04
|
ਰੀਕਰੀਏਸ਼ਨ ਅਤੇ ਮਨੋਰੰਜਨ
|
1.37
|
157.8
|
158.5
|
2.04
|
148.6
|
149.2
|
1.68
|
152.6
|
153.3
|
|
6.1.05
|
ਸਿੱਖਿਆ
|
3.46
|
163.8
|
164.1
|
5.62
|
157.6
|
158.3
|
4.46
|
160.2
|
160.7
|
|
6.1.06
|
ਨਿੱਜੀ ਦੇਖਭਾਲ ਅਤੇ ਪ੍ਰਭਾਵ
|
4.25
|
153.1
|
154.6
|
3.47
|
154.9
|
156.6
|
3.89
|
153.8
|
155.4
|
6
|
|
ਫੁਟਕਲ
|
27.26
|
157.3
|
158.1
|
29.53
|
150.0
|
150.7
|
28.32
|
153.8
|
154.5
|
ਜਨਰਲ ਸੂਚਕਾਂਕ (ਸਾਰੇ ਸਮੂਹ)
|
100.00
|
156.7
|
157.7
|
100.00
|
156.9
|
158.1
|
100.00
|
156.8
|
157.9
|
|
|
ਉਪਭੋਗਤਾ ਖੁਰਾਕ ਕੀਮਤ ਸੂਚਕਾਂਕ (ਸੀਐੱਫ਼ਪੀਆਈ)
|
47.25
|
152.9
|
154.3
|
29.62
|
159.0
|
160.6
|
39.06
|
155.0
|
156.5
|
|
|
ਨੋਟ:
-
ਪ੍ਰੋ . : ਆਰਜ਼ੀ|
-
ਸੀਐੱਫ਼ਪੀਆਈ : 'ਫੂਡ ਐਂਡ ਬੇਵਰੇਜਜ' ਸਮੂਹ ਵਿੱਚ ਸ਼ਾਮਲ 12 ਉਪ ਸਮੂਹਾਂ ਵਿੱਚੋਂ, ਸੀਐੱਫ਼ਪੀਆਈ ‘ਗੈਰ-ਅਲਕੋਹਲਿਕ ਬਿਵ੍ਰੇਜਿਜ਼’ਅਤੇ ‘ਤਿਆਰ ਭੋਜਨ, ਸਨੈਕਸ, ਮਠਿਆਈਆਂ’ਨੂੰ ਛੱਡ ਕੇ, ਦਸ ਉਪ-ਸਮੂਹਾਂ ’ਤੇ ਆਧਾਰਤ ਹੈ|
-
- :ਹਾਉਸਿੰਗ ਲਈ ਸੀਪੀਆਈ (ਗ੍ਰਾਮੀਣ) ਕੰਪਾਇਲ ਨਹੀਂ ਕੀਤੀ ਗਈ ਹੈ|
ਅਨੁਸਾਰਣੀII
ਅਪ੍ਰੈਲ2021(ਆਰਜ਼ੀ)ਲਈ ਸਰਬ ਭਾਰਤੀ ਸਾਲ-ਦਰ-ਸਾਲ ਮਹਿੰਗਾਈ ਦਰ (%)
(ਆਧਾਰ: 2012 = 100)
ਸਮੂਹ ਕੋਡ
|
ਉਪ-ਸਮੂਹ ਕੋਡ
|
ਵੇਰਵਾ
|
ਗ੍ਰਾਮੀਣ
|
ਸ਼ਹਿਰੀ
|
ਸੰਯੁਕਤ
|
ਅਪ੍ਰੈਲ,20ਸੂਚਕਾਂਕ
(ਅੰਤਮ)
|
ਅਪ੍ਰੈਲ,21ਸੂਚਕਾਂਕ
(ਪ੍ਰੋ.)
|
ਮਹਿੰਗਾਈ ਦਰ
(%)
|
ਅਪ੍ਰੈਲ,20ਸੂਚਕਾਂਕ
(ਅੰਤਮ)
|
ਅਪ੍ਰੈਲ,21ਸੂਚਕਾਂਕ
(ਪ੍ਰੋ.)
|
ਮਹਿੰਗਾਈ ਦਰ
(%)
|
ਅਪ੍ਰੈਲ,20ਸੂਚਕਾਂਕ
(ਅੰਤਮ)
|
ਅਪ੍ਰੈਲ,21ਸੂਚਕਾਂਕ
(ਪ੍ਰੋ.)
|
ਮਹਿੰਗਾਈ ਦਰ
(%)
|
(1)
|
(2)
|
(3)
|
(4)
|
(5)
|
(6)
|
(7)
|
(8)
|
(9)
|
(10)
|
(11)
|
(12)
|
|
1.1.01
|
ਅਨਾਜ ਅਤੇ ਉਤਪਾਦ
|
147.2
|
142.8
|
-2.99
|
151.8
|
147.6
|
-2.77
|
148.7
|
144.3
|
-2.96
|
|
1.1.02
|
ਮੀਟ ਅਤੇ ਮੱਛੀ
|
168.9
|
195.5
|
15.75
|
171.3
|
202.5
|
18.21
|
169.7
|
198.0
|
16.68
|
|
1.1.03
|
ਅੰਡਾ
|
146.9
|
163.3
|
11.16
|
151.9
|
166.5
|
9.61
|
148.8
|
164.5
|
10.55
|
|
1.1.04
|
ਦੁੱਧ ਅਤੇ ਉਤਪਾਦ
|
155.6
|
155.0
|
-0.39
|
155.5
|
156.0
|
0.32
|
155.6
|
155.4
|
-0.13
|
|
1.1.05
|
ਤੇਲ ਅਤੇ ਚਰਬੀ
|
137.1
|
175.2
|
27.79
|
131.6
|
161.4
|
22.64
|
135.1
|
170.1
|
25.91
|
|
1.1.06
|
ਫਲ
|
147.3
|
160.9
|
9.23
|
152.9
|
168.8
|
10.40
|
149.9
|
164.6
|
9.81
|
|
1.1.07
|
ਸਬਜ਼ੀਆਂ
|
162.7
|
135.9
|
-16.47
|
180.0
|
161.8
|
-10.11
|
168.6
|
144.7
|
-14.18
|
|
1.1.08
|
ਦਾਲਾਂ ਅਤੇ ਉਤਪਾਦ
|
150.2
|
161.1
|
7.26
|
150.8
|
162.9
|
8.02
|
150.4
|
161.7
|
7.51
|
|
1.1.09
|
ਖੰਡ ਅਤੇ ਮਿਠਾਈ
|
119.8
|
112.3
|
-6.26
|
121.2
|
114.8
|
-5.28
|
120.3
|
113.1
|
-5.99
|
|
1.1.10
|
ਮਸਾਲੇ
|
158.7
|
164.4
|
3.59
|
154.0
|
162.8
|
5.71
|
157.1
|
163.9
|
4.33
|
|
1.2.11
|
ਗੈਰ-ਅਲਕੋਹਲਿਕ ਬਿਵ੍ਰੇਜਿਜ਼
|
139.2
|
161.9
|
16.31
|
133.5
|
151.5
|
13.48
|
136.8
|
157.6
|
15.20
|
|
1.1.12
|
ਤਿਆਰ ਖਾਣਾ, ਸਨੈਕਸ, ਮਠਿਆਈਆਂ ਆਦਿ
|
162.1
|
166.8
|
2.90
|
162.7
|
171.4
|
5.35
|
162.4
|
168.9
|
4.00
|
1
|
|
ਭੋਜਨ ਅਤੇ ਬਿਵ੍ਰੇਜਿਜ਼
|
152.8
|
155.8
|
1.96
|
156.1
|
162.0
|
3.78
|
154.0
|
158.1
|
2.66
|
2
|
|
ਪੈਨ, ਤੰਬਾਕੂ ਅਤੇ ਨਸ਼ੀਲੇ ਪਦਾਰਥ
|
171.1
|
186.9
|
9.23
|
179.1
|
194.0
|
8.32
|
173.2
|
188.8
|
9.01
|
|
3.1.01
|
ਕੱਪੜੇ
|
153.9
|
160.7
|
4.42
|
152.6
|
155.9
|
2.16
|
153.4
|
158.8
|
3.52
|
|
3.1.02
|
ਜੁੱਤੇ
|
148.1
|
155.1
|
4.73
|
138.3
|
139.4
|
0.80
|
144.0
|
148.6
|
3.19
|
3
|
|
ਕੱਪੜੇ ਅਤੇ ਜੁੱਤੇ
|
153.1
|
159.9
|
4.44
|
150.4
|
153.4
|
1.99
|
152.0
|
157.3
|
3.49
|
4
|
|
ਹਾਊਸਿੰਗ
|
-
|
-
|
-
|
155.6
|
161.4
|
3.73
|
155.6
|
161.4
|
3.73
|
5
|
|
ਬਾਲਣ ਅਤੇ ਰੋਸ਼ਨੀ
|
148.4
|
156.0
|
5.12
|
137.1
|
154.7
|
12.84
|
144.1
|
155.5
|
7.91
|
|
6.1.01
|
ਘਰੇਲੂ ਵਸਤੂਆਂ ਅਤੇ ਸੇਵਾਵਾਂ
|
152.0
|
155.6
|
2.37
|
145.5
|
147.8
|
1.58
|
148.9
|
151.9
|
2.01
|
|
6.1.02
|
ਸਿਹਤ
|
154.3
|
165.4
|
7.19
|
144.8
|
157.6
|
8.84
|
150.7
|
162.4
|
7.76
|
|
6.1.03
|
ਆਵਾਜਾਈ ਅਤੇ ਸੰਚਾਰ
|
136.3
|
151.8
|
11.37
|
128.7
|
142.4
|
10.64
|
132.3
|
146.9
|
11.04
|
|
6.1.04
|
ਰੀਕਰੀਏਸ਼ਨ ਅਤੇ ਮਨੋਰੰਜਨ
|
151.7
|
158.5
|
4.48
|
142.5
|
149.2
|
4.70
|
146.5
|
153.3
|
4.64
|
|
6.1.05
|
ਸਿੱਖਿਆ
|
161.7
|
164.1
|
1.48
|
157.6
|
158.3
|
0.44
|
159.3
|
160.7
|
0.88
|
|
6.1.06
|
ਨਿੱਜੀ ਦੇਖਭਾਲ ਅਤੇ ਪ੍ਰਭਾਵ
|
145.6
|
154.6
|
6.18
|
150.1
|
156.6
|
4.33
|
147.5
|
155.4
|
5.36
|
6
|
|
ਫੁਟਕਲ
|
148.4
|
158.1
|
6.54
|
142.5
|
150.7
|
5.75
|
145.5
|
154.5
|
6.19
|
ਜਨਰਲ ਸੂਚਕਾਂਕ (ਸਾਰੇ ਸਮੂਹ)
|
151.9
|
157.7
|
3.82
|
150.9
|
158.1
|
4.77
|
151.4
|
157.9
|
4.29
|
|
ਉਪਭੋਗਤਾ ਖੁਰਾਕ ਕੀਮਤ ਸੂਚਕਾਂਕ
|
152.1
|
154.3
|
1.45
|
155.7
|
160.6
|
3.15
|
153.4
|
156.5
|
2.02
|
|
ਨੋਟ:
-
ਪ੍ਰੋ. : ਆਰਜ਼ੀ|
-
- :ਹਾਉਸਿੰਗ ਲਈ ਸੀਪੀਆਈ (ਗ੍ਰਾਮੀਣ) ਲਈ ਕੰਪਾਇਲ ਨਹੀਂ ਕੀਤਾਗਿਆ ਹੈ|
-
# : 13 ਜੁਲਾਈ 2020 ਨੂੰ ਜਾਰੀ ਕੀਤੇ ਗਏ ਤਕਨੀਕੀ ਨੋਟ ਵਿੱਚ ਪੇਸ਼ ਕੀਤੇ ਗਏ ਅਪ੍ਰੈਲ 2020 ਲਈ ਪ੍ਰਭਾਵਿਤ ਸੂਚਕਾਂਕ ਹਨ|
ਅਨੁਸਾਰਣੀIII
ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਦੇ ਅਨੁਸਾਰ ਜਨਰਲ ਉਪਭੋਗਤਾ ਕੀਮਤ ਸੂਚਕਾਂਕ
(ਆਧਾਰ: 2012 = 100)
ਲੜੀ ਨੰਬਰ
|
ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਦਾ ਨਾਮ
|
ਗ੍ਰਾਮੀਣ
|
ਸ਼ਹਿਰੀ
|
ਸੰਯੁਕਤ
|
ਵਜ਼ਨ
|
ਮਾਰਚ, 21 ਸੂਚਕਾਂਕ
(ਅੰਤਮ)
|
ਅਪ੍ਰੈਲ,21 ਸੂਚਕਾਂਕ
(ਪ੍ਰੋ.)
|
ਵਜ਼ਨ
|
ਮਾਰਚ, 21 ਸੂਚਕਾਂਕ
(ਅੰਤਮ)
|
ਅਪ੍ਰੈਲ,21 ਸੂਚਕਾਂਕ
(ਪ੍ਰੋ.)
|
ਵਜ਼ਨ
|
ਮਾਰਚ, 21 ਸੂਚਕਾਂਕ
(ਅੰਤਮ)
|
ਅਪ੍ਰੈਲ,21 ਸੂਚਕਾਂਕ
(ਪ੍ਰੋ.)
|
(1)
|
(2)
|
(3)
|
(4)
|
(5)
|
(6)
|
(7)
|
(8)
|
(9)
|
(10)
|
(11)
|
1
|
ਆਂਧਰ ਪ੍ਰਦੇਸ਼
|
5.40
|
159.7
|
160.7
|
3.64
|
162.6
|
163.5
|
4.58
|
160.8
|
161.7
|
2
|
ਅਰੁਣਾਚਲ ਪ੍ਰਦੇਸ਼
|
0.14
|
162.3
|
162.9
|
0.06
|
--
|
--
|
0.10
|
162.3
|
162.9
|
3
|
ਅਸਾਮ
|
2.63
|
157.1
|
158.9
|
0.79
|
159.2
|
160.9
|
1.77
|
157.5
|
159.3
|
4
|
ਬਿਹਾਰ
|
8.21
|
152.5
|
152.6
|
1.62
|
158.6
|
158.8
|
5.14
|
153.4
|
153.5
|
5
|
ਛੱਤੀਸਗੜ੍ਹ
|
1.68
|
153.9
|
155.9
|
1.22
|
154.4
|
156.6
|
1.46
|
154.1
|
156.2
|
6
|
ਦਿੱਲੀ
|
0.28
|
153.9
|
154.8
|
5.64
|
151.3
|
151.8
|
2.77
|
151.4
|
152.0
|
7
|
ਗੋਆ
|
0.14
|
160.0
|
161.9
|
0.25
|
158.1
|
158.5
|
0.19
|
158.8
|
159.8
|
8
|
ਗੁਜਰਾਤ
|
4.54
|
152.5
|
154.0
|
6.82
|
147.5
|
149.1
|
5.60
|
149.7
|
151.2
|
9
|
ਹਰਿਆਣਾ
|
3.30
|
151.0
|
152.3
|
3.35
|
150.3
|
152.0
|
3.32
|
150.7
|
152.2
|
10
|
ਹਿਮਾਚਲ ਪ੍ਰਦੇਸ਼
|
1.03
|
151.1
|
152.3
|
0.26
|
155.5
|
156.3
|
0.67
|
151.9
|
153.0
|
11
|
ਝਾਰਖੰਡ
|
1.96
|
153.0
|
152.9
|
1.39
|
158.1
|
159.2
|
1.69
|
154.9
|
155.3
|
12
|
ਕਰਨਾਟਕ
|
5.09
|
160.5
|
161.5
|
6.81
|
165.0
|
166.6
|
5.89
|
162.9
|
164.2
|
13
|
ਕੇਰਲ
|
5.50
|
166.9
|
168.1
|
3.46
|
163.9
|
165.8
|
4.55
|
165.8
|
167.3
|
14
|
ਮੱਧ ਪ੍ਰਦੇਸ਼
|
4.93
|
153.7
|
155.2
|
3.97
|
158.9
|
160.6
|
4.48
|
155.8
|
157.4
|
15
|
ਮਹਾਰਾਸ਼ਟਰ
|
8.25
|
157.3
|
158.8
|
18.86
|
151.8
|
153.2
|
13.18
|
153.6
|
155.1
|
16
|
ਮਣੀਪੁਰ
|
0.23
|
182.9
|
184.1
|
0.12
|
168.5
|
167.8
|
0.18
|
178.3
|
178.9
|
17
|
ਮੇਘਾਲਿਆ
|
0.28
|
153.0
|
153.1
|
0.15
|
154.5
|
155.6
|
0.22
|
153.5
|
153.9
|
18
|
ਮਿਜ਼ੋਰਮ
|
0.07
|
160.7
|
161.6
|
0.13
|
154.5
|
156.3
|
0.10
|
156.9
|
158.4
|
19
|
ਨਾਗਾਲੈਂਡ
|
0.14
|
171.0
|
169.1
|
0.12
|
158.1
|
158.2
|
0.13
|
165.5
|
164.5
|
20
|
ਓਡੀਸ਼ਾ
|
2.93
|
157.6
|
158.0
|
1.31
|
155.2
|
155.5
|
2.18
|
156.9
|
157.3
|
21
|
ਪੰਜਾਬ
|
3.31
|
154.9
|
155.7
|
3.09
|
149.8
|
150.6
|
3.21
|
152.6
|
153.4
|
22
|
ਰਾਜਸਥਾਨ
|
6.63
|
153.4
|
153.9
|
4.23
|
154.3
|
155.0
|
5.51
|
153.7
|
154.3
|
23
|
ਸਿੱਕਮ
|
0.06
|
171.4
|
172.2
|
0.03
|
160.5
|
160.2
|
0.05
|
167.8
|
168.3
|
24
|
ਤਮਿਲ ਨਾਡੂ
|
5.55
|
164.6
|
165.0
|
9.20
|
165.2
|
166.5
|
7.25
|
165.0
|
165.9
|
25
|
ਤੇਲੰਗਾਨਾ
|
3.16
|
162.7
|
164.9
|
4.41
|
161.0
|
161.6
|
3.74
|
161.8
|
163.1
|
26
|
ਤ੍ਰਿਪੁਰਾ
|
0.35
|
172.2
|
172.1
|
0.14
|
163.8
|
164.8
|
0.25
|
170.0
|
170.2
|
27
|
ਉੱਤਰ ਪ੍ਰਦੇਸ਼
|
14.83
|
152.0
|
153.2
|
9.54
|
157.4
|
157.6
|
12.37
|
153.9
|
154.8
|
28
|
ਉੱਤਰਾਖੰਡ
|
1.06
|
154.6
|
156.2
|
0.73
|
154.8
|
157.9
|
0.91
|
154.7
|
156.8
|
29
|
ਪੱਛਮੀ ਬੰਗਾਲ
|
6.99
|
159.2
|
159.6
|
7.20
|
161.9
|
162.9
|
7.09
|
160.5
|
161.2
|
30
|
ਅੰਡੇਮਾਨ ਅਤੇ ਨਿਕੋਬਾਰ ਟਾਪੂ
|
0.05
|
172.5
|
173.8
|
0.07
|
156.2
|
157.5
|
0.06
|
164.2
|
165.5
|
31
|
ਚੰਡੀਗੜ੍ਹ
|
0.02
|
157.4
|
157.1
|
0.34
|
149.3
|
151.6
|
0.17
|
149.8
|
151.9
|
32
|
ਦਾਦਰਾ ਅਤੇ ਨਗਰ ਹਵੇਲੀ
|
0.02
|
143.1
|
144.5
|
0.04
|
150.3
|
151.5
|
0.03
|
147.9
|
149.2
|
33
|
ਦਮਨ ਅਤੇ ਦਿਉ
|
0.02
|
161.2
|
164.4
|
0.02
|
155.3
|
159.7
|
0.02
|
158.7
|
162.4
|
34
|
ਜੰਮੂ ਅਤੇ ਕਸ਼ਮੀਰ *
|
1.14
|
166.2
|
166.6
|
0.72
|
165.4
|
167.4
|
0.94
|
165.9
|
166.9
|
35
|
ਲਕਸ਼ਦੀਪ
|
0.01
|
168.2
|
167.0
|
0.01
|
155.1
|
160.4
|
0.01
|
161.5
|
163.6
|
36
|
ਪੁਦੂਚੇਰੀ
|
0.08
|
166.3
|
166.3
|
0.27
|
163.8
|
164.6
|
0.17
|
164.4
|
165.0
|
ਆਲ ਇੰਡੀਆ
|
100.00
|
156.7
|
157.7
|
100.00
|
156.9
|
158.1
|
100.00
|
156.8
|
157.9
|
|
ਨੋਟ:
1. ਪ੍ਰੋ. : ਆਰਜ਼ੀ
2. - : ਦਰਸਾਉਂਦਾ ਹੈ ਕਿ ਕੀਮਤਾਂ ਦੇ ਨਿਯਮ ਦੀ ਪ੍ਰਾਪਤੀ ਨਿਰਧਾਰਤ ਕਾਰਜਕ੍ਰਮ ਦੇ 80% ਤੋਂ ਘੱਟ ਹੈ ਅਤੇ ਇਸ ਲਈ ਸੂਚਕਾਂਕਾਂ ਨੂੰ ਸੰਕਲਿਤ ਨਹੀਂ ਕੀਤਾ ਗਿਆ ਹੈ|
3. * : ਇਸ ਕਤਾਰ ਦੇ ਅੰਕੜੇ ਜੰਮੂ-ਕਸ਼ਮੀਰ ਅਤੇ ਲੱਦਾਖ (ਪਹਿਲਾਂ ਜੰਮੂ ਅਤੇ ਕਸ਼ਮੀਰ ਦੇ ਰਾਜ) ਦੇ ਸੰਯੁਕਤ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਕੀਮਤਾਂ ਅਤੇ ਵਜ਼ਨ ਨਾਲ ਸਬੰਧਤ ਹਨ|
***************
ਡੀਐੱਸ / ਵੀਜੇ/ ਏਕੇ
(Release ID: 1718268)
Visitor Counter : 163