ਵਿੱਤ ਮੰਤਰਾਲਾ
ਐਕਸਚੇਂਜ ਰੇਟ ਨੋਟੀਫਿਕੇਸ਼ਨ ਨੰਬਰ46/2021 - ਕਸਟਮਜ਼ (ਐੱਨਟੀ)
Posted On:
06 MAY 2021 5:58PM by PIB Chandigarh
ਕਸਟਮਜ਼ ਐਕਟ, 1962 (1962 ਦਾ 52) ਦੀ ਧਾਰਾ 14 ਦੁਆਰਾ ਦਿੱਤੀਆਂ ਤਾਕਤਾਂ ਦੀ ਵਰਤੋਂ ਵਿੱਚ ਅਤੇ 15 ਅਪ੍ਰੈਲ, 2021ਨੂੰ ਨੋਟੀਫਿਕੇਸ਼ਨ ਨੰਬਰ 43/2021- ਕਸਟਮਜ਼ (ਐੱਨਟੀ) ਦੀ/ਦੇ ਬਰਖਾਸਤਗੀ/ਪ੍ਰਤੀਸਥਾਪਨ ਵਿੱਚ, ਇਸ ਤਰ੍ਹਾਂ ਦੀ ਬਰਖਾਸਤਗੀ ਤੋਂ ਪਹਿਲਾਂ ਚੀਜ਼ਾਂ ਦੱਸੇ ਮੁਤਾਬਿਕ ਕੀਤੀਆਂ ਜਾਣਗੀਆਂ ਜਾਂ ਨਜ਼ਰ ਅੰਦਾਜ਼ ਕੀਤੀਆਂ ਜਾਣਗੀਆਂ I ਸੈਂਟਰਲ ਬੋਰਡ ਆਫ਼ ਇਨਡਾਇਰੈਕਟ ਟੈਕਸਿਜ਼ ਐਂਡ ਕਸਟਮਜ਼ ਇਹ ਨਿਰਧਾਰਤ ਕਰਦਾ ਹੈ ਕਿ ਅਨੁਸੂਚੀ I ਅਤੇ ਅਨੁਸੂਚੀ II ਦੇ ਕਾਲਮ (2) ਵਿੱਚ ਨਿਰਧਾਰਤ ਮੁਲਕਾਂ ਦੀ ਵਿਦੇਸ਼ੀ ਮੁਦਰਾ ਨੂੰ ਕਾਲਮ (3) ਵਿਚਲੀ ਭਾਰਤੀ ਮੁਦਰਾ ਵਿੱਚ ਵਟਾਉਣ ਜਾਂ ਇਸਤੋਂ ਵਾਪਸ ਵਟਾਉਣ ਲਈ, 7 ਮਈ, 2021ਤੋਂ ਹੇਠਾਂ ਦਿੱਤਾ ਐਕਸਚੇਂਜ ਰੇਟ ਲਾਗੂ ਹੈ| ਇਸ ਐਕਸਚੇਂਜ ਰੇਟ ਦਾ ਉਦੇਸ਼ ਕਾਲਮ (3) ਵਿੱਚ ਦਿੱਤੇ ਆਯਾਤ ਅਤੇ ਨਿਰਯਾਤ ਸਮਾਨ ਨਾਲ ਸੰਬੰਧਤ ਹੋਵੇਗਾ |
ਅਨੁਸੂਚੀ -I
ਲੜੀ ਨੰਬਰ
|
ਵਿਦੇਸ਼ੀ ਮੁਦਰਾ
|
ਵਿਦੇਸ਼ੀ ਮੁਦਰਾ ਦੀ ਇੱਕ ਯੂਨਿਟ ਦਾ ਭਾਰਤੀ ਰੁਪਏ ਦੇ ਬਰਾਬਰ ਐਕਸਚੇਂਜ ਰੇਟ
|
(1)
|
(2)
|
(3)
|
|
|
(a)
|
(b)
|
|
|
(ਆਯਾਤ ਵਸਤੂਆਂ ਲਈ)
|
(ਨਿਰਯਾਤ ਵਸਤੂਆਂ ਲਈ)
|
1.
|
ਆਸਟ੍ਰੇਲੀਅਨ ਡਾਲਰ
|
58.35
|
55.95
|
2.
|
ਬੇਹਰੀਨ ਦਿਨਾਰ
|
202.35
|
189.95
|
3.
|
ਕਨੇਡੀਅਨ ਡਾਲਰ
|
61.30
|
59.10
|
4.
|
ਚੀਨੀ ਯੂਆਨ
|
11.60
|
11.25
|
5.
|
ਦਾਨਿਸ਼ ਕਰੋਨਰ
|
12.15
|
11.70
|
6.
|
ਯੂਰੋ
|
90.25
|
87.10
|
7.
|
ਹੋਂਗ ਕੌਂਗ ਡਾਲਰ
|
9.70
|
9.35
|
8.
|
ਕੁਵੈਤੀ ਦਿਨਾਰ
|
253.30
|
237.30
|
9.
|
ਨਿਊਜ਼ੀਲੈਂਡ ਡਾਲਰ
|
54.55
|
52.20
|
10.
|
ਨੋਰਵੀਅਨ ਕਰੋਨਰ
|
9.00
|
8.70
|
11.
|
ਪੌਂਡ ਸਟਰਲਿੰਗ
|
104.45
|
100.95
|
12.
|
ਕਤਾਰ ਰਿਆਲ
|
20.95
|
19.65
|
13.
|
ਸਾਊਦੀ ਅਰਬ ਰਿਆਲ
|
20.35
|
19.10
|
14.
|
ਸਿੰਗਾਪੁਰ ਡਾਲਰ
|
56.20
|
54.35
|
15.
|
ਸਾਉਥ ਅਫ਼ਰੀਕਨ ਰਾਂਡ
|
5.30
|
4.95
|
16.
|
ਸਵੀਡਿਸ਼ ਕਰੋਨਰ
|
8.85
|
8.55
|
17.
|
ਸਵਿੱਸ ਫ੍ਰੈਂਕ
|
82.45
|
79.20
|
18.
|
ਤੁਰਕਿਸ਼ ਲੀਰਾ
|
9.15
|
8.60
|
19.
|
ਯੂਏਈ ਦਿਰਹਮ
|
20.75
|
19.50
|
20.
|
ਯੂਐੱਸ ਡਾਲਰ
|
74.75
|
73.05
|
ਅਨੁਸੂਚੀ -II
ਲੜੀ ਨੰਬਰ
|
ਵਿਦੇਸ਼ੀ ਮੁਦਰਾ
|
ਵਿਦੇਸ਼ੀ ਮੁਦਰਾ ਦੀਆਂ 100 ਯੂਨਿਟਾਂ ਦਾ ਭਾਰਤੀ ਰੁਪਏ ਦੇ ਬਰਾਬਰ ਐਕਸਚੇਂਜ ਰੇਟ
|
(1)
|
(2)
|
(3)
|
|
|
(a)
|
(b)
|
|
|
(ਆਯਾਤ ਵਸਤੂਆਂ ਲਈ)
|
(ਨਿਰਯਾਤ ਵਸਤੂਆਂ ਲਈ)
|
1.
|
ਜਾਪਾਨੀ ਯੈਨ
|
68.85
|
66.30
|
2.
|
ਕੋਰੀਅਨ ਵੌਨ
|
6.80
|
6.35
|
**** **** **** ****
ਆਰਐੱਮ / ਐੱਮਵੀ/ ਕੇਐੱਮਐੱਨ
(Release ID: 1716683)
Visitor Counter : 134