ਵਣਜ ਤੇ ਉਦਯੋਗ ਮੰਤਰਾਲਾ

ਭਾਰਤ ਦੀ ਵਪਾਰਕ ਬਰਾਮਦ ਅਪ੍ਰੈਲ 2021 ਵਿੱਚ 30.21 ਬਿਲੀਅਨ ਅਮਰੀਕੀ ਡਾਲਰ ਦਰਜ ਕੀਤੀ ਗਈ, ਜਿਸ ਵਿੱਚ ਅਪ੍ਰੈਲ 2020 ਦੌਰਾਨ 10.17 ਬਿਲੀਅਨ ਅਮਰੀਕੀ ਡਾਲਰ ਦੇ ਮੁਕਾਬਲੇ 197.03% ਅਤੇ ਅਪ੍ਰੈਲ 2019 ਵਿੱਚ 26.04 ਬਿਲੀਅਨ ਅਮਰੀਕੀ ਡਾਲਰ ਨਾਲੋਂ 16.03% ਦਾ ਵਾਧਾ ਦਰਜ ਹੋਇਆ


ਭਾਰਤ ਦੀ ਵਪਾਰਕ ਦਰਾਮਦ ਅਪ੍ਰੈਲ 2021 ਵਿੱਚ 45.45 ਬਿਲੀਅਨ ਅਮਰੀਕੀ ਡਾਲਰ ਸੀ, ਜੋ ਅਪ੍ਰੈਲ 2020 ਵਿੱਚ 17.09 ਬਿਲੀਅਨ ਅਮਰੀਕੀ ਡਾਲਰ ਨਾਲੋਂ 165.99% ਵੱਧ ਹੈ ਅਤੇ ਅਪ੍ਰੈਲ 2019 ਵਿੱਚ 42.39 ਬਿਲੀਅਨ ਅਮਰੀਕੀ ਡਾਲਰ ਨਾਲੋਂ 7.22% ਦਾ ਵਾਧਾ ਹੋਇਆ ਹੈ

ਭਾਰਤ 15.24 ਬਿਲੀਅਨ ਅਮਰੀਕੀ ਡਾਲਰ ਦੇ ਵਪਾਰ ਘਾਟੇ ਦੇ ਨਾਲ ਅਪ੍ਰੈਲ 2021 ਵਿੱਚ ਦਰਾਮਦਕਾਰ ਰਿਹਾ ਹੈ

ਅਪ੍ਰੈਲ 2021 ਵਿੱਚ ਗੈਰ-ਪੈਟਰੋਲੀਅਮ ਅਤੇ ਗੈਰ-ਰਤਨਾਂ ਅਤੇ ਗਹਿਣਿਆਂ ਦੀ ਬਰਾਮਦ ਦਾ ਮੁੱਲ 23.51 ਬਿਲੀਅਨ ਅਮਰੀਕੀ ਡਾਲਰ ਸੀ, ਅਪ੍ਰੈਲ 2020 ਵਿੱਚ 8.9 ਬਿਲੀਅਨ ਅਮਰੀਕੀ ਡਾਲਰ ਨਾਲੋਂ 164.28% ਦਾ ਸਕਾਰਾਤਮਕ ਵਾਧਾ ਹੋਇਆ ਅਤੇ ਅਪ੍ਰੈਲ 2019 ਵਿੱਚ 19.61 ਬਿਲੀਅਨ ਅਮਰੀਕੀ ਡਾਲਰ ਨਾਲੋਂ 19.89% ਦੀ ਸਕਾਰਾਤਮਕ ਵਾਧਾ ਦਰਜ ਹੋਇਆ

ਅਪ੍ਰੈਲ 2021 ਵਿੱਚ ਗ਼ੈਰ-ਤੇਲ, ਗੈਰ-ਜੀ ਜੇ (ਸੋਨਾ, ਚਾਂਦੀ ਅਤੇ ਕੀਮਤੀ ਧਾਤ) ਦੀ ਦਰਾਮਦ 26.05 ਬਿਲੀਅਨ ਅਮਰੀਕੀ ਡਾਲਰ ਰਹੀ, ਅਪ੍ਰੈਲ 2020 ਵਿੱਚ 12.33 ਬਿਲੀਅਨ ਅਮਰੀਕੀ ਡਾਲਰ ਦੇ ਮੁਕਾਬਲੇ 111.3% ਦਾ ਸਕਾਰਾਤਮਕ ਵਾਧਾ ਹੋਇਆ ਅਤੇ ਅਪ੍ਰੈਲ 2019 ਵਿੱਚ 24.46 ਬਿਲੀਅਨ ਅਮਰੀਕੀ ਡਾਲਰ ਨਾਲੋਂ 6.48% ਦਾ ਸਕਾਰਾਤਮਕ ਵਾਧਾ ਹੋਇਆ

ਬਰਾਮਦ ਦੇ ਚੋਟੀ ਦੇ 5 ਵਸਤੂ ਸਮੂਹ ਜਿਨ੍ਹਾਂ ਨੇ ਅਪ੍ਰੈਲ 2021 ਦੌਰਾਨ ਸਕਾਰਾਤਮਕ ਵਾਧਾ ਦਰਜ ਕੀਤਾ: ਰਤਨ ਅਤੇ ਗਹਿਣੇ (9158.63%), ਪਟਸਨ ਤੋਂ ਬਣੇ ਉਤਪਾਦ, ਜਿਸ ਵਿੱਚ ਫਲੋਰ ਕਵਰਿੰਗ (1556.39%), ਕਾਰ

Posted On: 02 MAY 2021 8:51AM by PIB Chandigarh

ਭਾਰਤ ਦੀ ਵਪਾਰਕ ਬਰਾਮਦ ਅਪ੍ਰੈਲ 2021 ਵਿੱਚ 30.21 ਬਿਲੀਅਨ ਅਮਰੀਕੀ ਡਾਲਰ ਦਰਜ ਕੀਤਾ ਗਿਆ, ਜਿਸ ਵਿੱਚ ਅਪ੍ਰੈਲ 2020 ਦੌਰਾਨ 10.17 ਬਿਲੀਅਨ ਅਮਰੀਕੀ ਡਾਲਰ ਦੇ ਮੁਕਾਬਲੇ 197.03% ਅਤੇ ਅਪ੍ਰੈਲ 2019 ਵਿੱਚ 26.04 ਬਿਲੀਅਨ ਅਮਰੀਕੀ ਡਾਲਰ ਨਾਲੋਂ 16.03% ਦਾ ਵਾਧਾ ਦਰਜ ਹੋਇਆ।

ਭਾਰਤ ਦੀ ਵਪਾਰਕ ਦਰਾਮਦ ਅਪ੍ਰੈਲ 2021 ਵਿੱਚ 45.45 ਬਿਲੀਅਨ ਅਮਰੀਕੀ ਡਾਲਰ ਸੀ, ਜੋ ਅਪ੍ਰੈਲ 2020 ਵਿੱਚ 17.09 ਬਿਲੀਅਨ ਅਮਰੀਕੀ ਡਾਲਰ ਨਾਲੋਂ 165.99% ਵੱਧ ਹੈ ਅਤੇ ਅਪ੍ਰੈਲ 2019 ਵਿੱਚ 42.39 ਬਿਲੀਅਨ ਅਮਰੀਕੀ ਡਾਲਰ ਨਾਲੋਂ 7.22% ਦਾ ਵਾਧਾ ਹੋਇਆ ਹੈ।

ਇਸ ਤਰ੍ਹਾਂ ਅਪ੍ਰੈਲ 2021 ਵਿੱਚ ਭਾਰਤ ਦਾ 15.24 ਬਿਲੀਅਨ ਅਮਰੀਕੀ ਡਾਲਰ ਦਾ ਵਪਾਰ ਘਾਟਾ ਹੈ, ਜੋ ਕਿ ਅਪ੍ਰੈਲ 2020 ਵਿੱਚ ਵਪਾਰ ਘਾਟਾ 6.92 ਬਿਲੀਅਨ ਅਮਰੀਕੀ ਡਾਲਰ ਦੇ ਮੁਕਾਬਲੇ 120.34% ਵਧਿਆ ਹੈ ਅਤੇ ਅਪ੍ਰੈਲ 2019 ਵਿੱਚ 16.35 ਬਿਲੀਅਨ ਅਮਰੀਕੀ ਡਾਲਰ ਦੇ ਵਪਾਰ ਘਾਟੇ ਨਾਲੋਂ 6.81% ਘਟਿਆ ਹੈ।

ਅਪ੍ਰੈਲ 2021 ਵਿੱਚ ਗੈਰ ਪੈਟਰੋਲੀਅਮ ਬਰਾਮਦ ਦਾ ਮੁੱਲ 26.85 ਬਿਲੀਅਨ ਅਮਰੀਕੀ ਡਾਲਰ ਰਿਹਾ, ਜਿਸ ਵਿੱਚ ਅਪ੍ਰੈਲ 2020 ਵਿੱਚ 8.93 ਬਿਲੀਅਨ ਅਮਰੀਕੀ ਡਾਲਰ ਨਾਲੋਂ 200.62% ਦਾ ਸਕਾਰਾਤਮਕ ਵਾਧਾ ਦਰਜ ਹੋਇਆ ਅਤੇ ਅਪ੍ਰੈਲ 2019 ਵਿੱਚ 22.48 ਬਿਲੀਅਨ ਅਮਰੀਕੀ ਡਾਲਰ ਨਾਲੋਂ 19.44% ਦਾ ਸਕਾਰਾਤਮਕ ਵਾਧਾ ਦਰਜ ਹੋਇਆ। ਅਪ੍ਰੈਲ 2021 ਵਿੱਚ ਪੈਟਰੋਲੀਅਮ ਅਤੇ ਗੈਰ-ਰਤਨ ਅਤੇ ਗਹਿਣਿਆਂ ਦੀ ਬਰਾਮਦ 23.51 ਬਿਲੀਅਨ ਅਮਰੀਕੀ ਡਾਲਰ ਰਹੀ, ਜਿਸ ਵਿੱਚ ਅਪ੍ਰੈਲ 2020 ਦੌਰਾਨ 164.28% ਦੀ 8.90 ਬਿਲੀਅਨ ਅਮਰੀਕੀ ਡਾਲਰ ਨਾਲੋਂ ਸਕਾਰਾਤਮਕ ਵਾਧਾ ਦਰਜ ਕੀਤਾ ਗਿਆ ਅਤੇ ਅਪ੍ਰੈਲ 2019 ਵਿੱਚ 19.61 ਬਿਲੀਅਨ ਅਮਰੀਕੀ ਡਾਲਰ ਨਾਲੋਂ 19.89% ਦਾ ਸਕਾਰਾਤਮਕ ਵਾਧਾ ਦਰਜ ਹੋਇਆ।

ਅਪ੍ਰੈਲ 2021 ਵਿੱਚ ਤੇਲ ਦੀ ਦਰਾਮਦ 10.8 ਬਿਲੀਅਨ ਅਮਰੀਕੀ ਡਾਲਰ ਸੀ, ਅਪ੍ਰੈਲ 2020 ਵਿੱਚ 4.65 ਬਿਲੀਅਨ ਅਮਰੀਕੀ ਡਾਲਰ ਦੇ ਮੁਕਾਬਲੇ 132.26% ਦਾ ਸਕਾਰਾਤਮਕ ਵਾਧਾ ਅਤੇ ਅਪ੍ਰੈਲ 2019 ਵਿੱਚ 11.56 ਅਰਬ ਅਮਰੀਕੀ ਡਾਲਰ ਦੇ ਮੁਕਾਬਲੇ 6.62% ਦੀ ਗਿਰਾਵਟ ਦਰਜ ਕੀਤੀ ਗਈ।

ਅਪ੍ਰੈਲ 2021 ਵਿੱਚ ਗੈਰ ਤੇਲ ਦੀ ਦਰਾਮਦ ਦਾ ਅਨੁਮਾਨ ਲਗਭਗ 34.65 ਬਿਲੀਅਨ ਅਮਰੀਕੀ ਡਾਲਰ ਸੀ, ਜੋ ਅਪ੍ਰੈਲ 2020 ਵਿੱਚ 12.44 ਬਿਲੀਅਨ ਡਾਲਰ ਦੇ ਮੁਕਾਬਲੇ 178.6% ਦਾ ਵਾਧਾ ਅਤੇ ਅਪ੍ਰੈਲ 2019 ਵਿੱਚ 30.82 ਬਿਲੀਅਨ ਅਮਰੀਕੀ ਡਾਲਰ ਦੇ ਮੁਕਾਬਲੇ 12.42% ਦਾ ਵਾਧਾ ਦਰਸਾਉਂਦਾ ਹੈ।

ਅਪ੍ਰੈਲ 2021 ਵਿੱਚ ਗੈਰ-ਤੇਲ, ਗੈਰ-ਜੀ ਜੇ (ਸੋਨਾ, ਚਾਂਦੀ ਅਤੇ ਕੀਮਤੀ ਧਾਤ) ਦੀ ਦਰਾਮਦ 26.05 ਬਿਲੀਅਨ ਅਮਰੀਕੀ ਡਾਲਰ ਰਹੀ, ਜਿਸ ਵਿੱਚ 111.3% ਦੀ ਸਕਾਰਾਤਮਕ ਵਾਧਾ ਦਰਜ ਕੀਤੀ ਗਈ, ਜਦਕਿ ਅਪ੍ਰੈਲ 2020 ਵਿੱਚ ਗੈਰ-ਤੇਲ ਅਤੇ ਗੈਰ-ਜੀ ਜੇ ਦਰਾਮਦ 12.33 ਬਿਲੀਅਨ ਅਮਰੀਕੀ ਡਾਲਰ ਸੀ ਅਤੇ ਅਪ੍ਰੈਲ 2019 ਵਿੱਚ 24.46 ਬਿਲੀਅਨ ਅਮਰੀਕੀ ਡਾਲਰ ਦੇ ਮੁਕਾਬਲੇ 6.48% ਦੀ ਸਕਾਰਾਤਮਕ ਵਾਧਾ ਦਰ ਰਿਕਾਰਡ ਕੀਤੀ ਗਈ।

ਅਪ੍ਰੈਲ 2020 ਦੇ ਮੁਕਾਬਲੇ ਅਪ੍ਰੈਲ 2021 ਦੇ ਦੌਰਾਨ, ਰਤਨ ਅਤੇ ਗਹਿਣਿਆਂ (9158.63%), ਪਟਸਨ ਉਤਪਾਦਾਂ ਫਲੋਰ ਕਵਰਿੰਗ (1556.39%), ਕਾਰਪੇਟ (1351.48%), ਹੈਂਡਿਕ੍ਰਾਫਟਸ ਜਿਵੇਂ ਹੱਥ ਨਾਲ ਬਣੇ ਕਾਰਪੇਟ (1207.98%), ਚਮੜਾ ਅਤੇ ਚਮੜੇ ਦਾ ਨਿਰਮਾਣ (1168.96%), ਆਰਐਮਜੀ ਦੇ ਸਾਰੇ ਟੈਕਸਟਾਈਲ (920.52%), ਸੂਤੀ ਧਾਗਾ / ਰੇਸ਼ੇ / ਮੇਕ-ਅਪ, ਹੈਂਡਲੂਮ ਪ੍ਰੋਡਕਟਸ ਆਦਿ (616.6%), ਮਨੁੱਖ ਦੁਆਰਾ ਬਣਾਏ ਧਾਗੇ / ਰੇਸ਼ੇ / ਮੇਕ-ਅਪਸ ਆਦਿ (583.53%), ਚੀਨੀ ਦੇ ਉਤਪਾਦ ਅਤੇ ਕੱਚ ਦਾ ਸਾਮਾਨ (441.57%), ਹੋਰ ਅਨਾਜ (441.46%), ਇਲੈਕਟ੍ਰਾਨਿਕ ਸਮਾਨ (362.86%), ਤੇਲ ਵਾਲਾ ਖਾਣਾ (275.91%), ਕਾਜੂ (252.46%), ਅਬਰਕ, ਕੋਲਾ ਅਤੇ ਹੋਰ ਖਣਿਜ (234.63%), ਇੰਜੀਨੀਅਰਿੰਗ ਸਾਮਾਨ (234.63%), ਤੰਬਾਕੂ (183.86%), ਕੱਚਾ ਲੋਹਾ (175.15%), ਪੈਟਰੋਲੀਅਮ ਉਤਪਾਦ (171.11%), ਅਨਾਜ ਦੀਆਂ ਤਿਆਰ ਵਸਤਾਂ ਅਤੇ ਫੁਟਕਲ ਪ੍ਰੋਸੈਸਡ ਵਸਤਾਂ (170.86%) , ਤੇਲ ਬੀਜ (166.24%), ਮੀਟ, ਡੇਅਰੀ ਅਤੇ ਪੋਲਟਰੀ ਉਤਪਾਦ (148.6%), ਚਾਹ (143.04%), ਸਮੁੰਦਰੀ ਉਤਪਾਦ (107.59%), ਮਸਾਲੇ (102.32%), ਕੌਫੀ (73.83%), ਜੈਵਿਕ ਅਤੇ ਗੈਰ-ਜੈਵਿਕ ਰਸਾਇਣ (69.39%), ਚੌਲ (60.29%), ਪਲਾਸਟਿਕ ਅਤੇ ਲਿਨੋਲੀਅਮ (47.49%), ਫਲ ਅਤੇ ਸਬਜ਼ੀਆਂ (21.82%), ਅਤੇ ਦਵਾਈਆਂ ਅਤੇ ਫਾਰਮਾਸਿਊਟੀਕਲ (20.68%) ਦੀ ਬਰਾਮਦ ਵਿੱਚ ਸਕਾਰਾਤਮਕ ਵਾਧਾ ਦਰਜ ਕੀਤਾ ਗਿਆ ਹੈ।

ਬਰਾਮਦ ਦੇ ਪ੍ਰਮੁੱਖ ਵਸਤੂ ਸਮੂਹ ਅਪ੍ਰੈਲ 2019 ਦੇ ਮੁਕਾਬਲੇ ਅਪ੍ਰੈਲ 2021 ਵਿੱਚ ਸਕਾਰਾਤਮਕ ਵਾਧਾ ਦਰਸਾਉਂਦੇ ਹਨ: ਕੱਚਾ ਲੋਹਾ (219.55%), ਹੋਰ ਅਨਾਜ (206.43%), ਤੇਲ ਵਾਲੇ ਭੋਜਨ (86.59%), ਪਟਸਨ ਉਤਪਾਦ ਜਿਵੇਂ ਫਰਸ਼ ਕਾਰਪੈਟ (66.19%), ਚੌਲ (49.45%), ਤਿਆਰ ਅਨਾਜ ਅਤੇ ਫੁਟਕਲ ਪ੍ਰੋਸੈਸਡ ਵਸਤਾਂ (40.34%), ਇਲੈਕਟ੍ਰਾਨਿਕ ਸਮਾਨ (35.81%), ਅਬਰਕ, ਕੋਲਾ ਅਤੇ ਹੋਰ ਖਣਿਜ, ਪ੍ਰਕਿਰਿਆ (33.17%), ਮਸਾਲੇ (32.72%) , ਸੂਤੀ ਧਾਗੇ / ਰੇਸ਼ੇ / ਮੇਕ-ਅਪਸ, ਹੱਥਕਰਘਾ ਉਤਪਾਦਾਂ ਆਦਿ (25.27%), ਚੀਨੀ ਦੇ ਉਤਪਾਦ ਅਤੇ ਕੱਚ ਦਾ ਸਾਮਾਨ (22.57%), ਦਵਾਈਆਂ ਅਤੇ ਫਾਰਮਾਸਿਊਟੀਕਲ (22.55%), ਕਾਰਪੇਟ(22.38%), ਇੰਜੀਨੀਅਰਿੰਗ ਸਾਮਾਨ (18.61%) , ਕਾਜੂ (16.57%), ਰਤਨ ਅਤੇ ਗਹਿਣੇ (16.38%), ਸਮੁੰਦਰੀ ਉਤਪਾਦ (16.34%), ਹੈਂਡੀਕ੍ਰਾਫਟਸ ਜਿਵੇਂ ਹੱਥ ਨਾਲ ਬਣੇ ਕਾਰਪੇਟ (14.33%), ਪਲਾਸਟਿਕ ਅਤੇ ਲਿਨੋਲੀਅਮ (13.31%), ਫਲ ਅਤੇ ਸਬਜ਼ੀਆਂ (11.66%), ਮਨੁੱਖ ਦੁਆਰਾ ਬਣਾਏ ਸੂਤ / ਰੇਸ਼ੇ / ਮੇਕ-ਅਪਸ (8.35%), ਅਤੇ ਤੇਲ ਦੇ ਬੀਜ (1.30%) ਦਾ ਵਾਧਾ ਦਰਜ ਕੀਤਾ ਗਿਆ ਹੈ।

ਬਰਾਮਦ ਦੇ ਪ੍ਰਮੁੱਖ ਵਸਤੂ ਸਮੂਹ ਅਪ੍ਰੈਲ 2019 ਦੇ ਮੁਕਾਬਲੇ ਅਪ੍ਰੈਲ 2021 ਵਿੱਚ ਨਕਾਰਾਤਮਕ ਵਾਧਾ ਦਰਸਾਉਂਦੇ ਹਨ: ਚਾਹ (-23.66%%), ਚਮੜਾ ਅਤੇ ਚਮੜਾ ਨਿਰਮਾਣ (-13.27%), ਤੰਬਾਕੂ (-9.86%), ਟੈਕਸਟਾਈਲ ਦੇ ਆਰਐਮਜੀ (-8.01%) , ਪੈਟਰੋਲੀਅਮ ਉਤਪਾਦ (-5.5%), ਕੌਫ਼ੀ (-2.56%), ਜੈਵਿਕ ਅਤੇ ਗੈਰ- ਜੈਵਿਕ ਰਸਾਇਣ (-2.21%), ਅਤੇ ਮੀਟ, ਡੇਅਰੀ ਅਤੇ ਪੋਲਟਰੀ ਉਤਪਾਦ (-1.38%) ਆਦਿ।

ਪਿਛਲੇ ਸਾਲ ਦੇ ਇਸ ਮਹੀਨੇ ਦੀ ਤੁਲਨਾ ਵਿੱਚ ਅਪ੍ਰੈਲ 2021 ਵਿੱਚ ਦਰਾਮਦ ਦੀਆਂ ਪ੍ਰਮੁੱਖ ਵਸਤੂਆਂ ਦੇ ਸਮੂਹ ਸਕਾਰਾਤਮਕ ਵਾਧਾ ਦਰਸਾਉਂਦੇ ਹਨ: ਸੋਨਾ (215906.91%), ਮੋਤੀ, ਕੀਮਤੀ ਅਤੇ ਅਰਧ-ਕੀਮਤੀ ਪੱਥਰ (119500.48%), ਸਲਫਰ ਅਤੇ ਅਨਰੋਸਟਡ ਆਇਰਨ ਪਾਈਰਾਈਟਸ (1525.05%), ਇਲੈਕਟ੍ਰਾਨਿਕ ਸਾਮਾਨ (213.59%), ਗੈਰ-ਲੋਹਾ ਧਾਤਾਂ (193.89%), ਟ੍ਰਾਂਸਪੋਰਟ ਉਪਕਰਣ (170.95%), ਪੇਸ਼ੇਵਰ ਉਪਕਰਣ, ਆਪਟੀਕਲ ਸਾਮਾਨ, ਆਦਿ (163.13%), ਨਕਲੀ ਰੇਸਿਨ, ਪਲਾਸਟਿਕ ਸਮੱਗਰੀ, ਆਦਿ (138.18%), ਲੋਹੇ ਦੀਆਂ ਧਾਤਾਂ ਅਤੇ ਹੋਰ ਖਣਿਜ (133.77%), ਪੈਟਰੋਲੀਅਮ, ਕੱਚਾ ਤੇਲ ਅਤੇ ਉਤਪਾਦ (132.26%), ਮਸ਼ੀਨਰੀ, ਇਲੈਕਟ੍ਰੀਕਲ ਅਤੇ ਨਾਨ-ਇਲੈਕਟ੍ਰੀਕਲ (113.73%), ਟੈਕਸਟਾਈਲ ਸੂਤ ਰੇਸ਼ਾ, ਬਣਾਏ ਉਤਪਾਦ (111.7%), ਲੱਕੜ ਅਤੇ ਲੱਕੜ ਦੇ ਉਤਪਾਦ (101.01%) ), ਮਸ਼ੀਨ ਉਪਕਰਣ(100.93%), ਵਨਸਪਤੀ ਤੇਲ (97.57%), ਪ੍ਰੋਜੈਕਟ ਵਸਤਾਂ (91.79%), ਚਮੜਾ ਅਤੇ ਚਮੜੇ ਦੇ ਉਤਪਾਦ (91.59%), ਰੰਗਾਈ / ਰੰਗ ਬਣਾਉਣ ਵਾਲੀ ਸਮੱਗਰੀ (88.10%), ਰਸਾਇਣਕ ਸਮੱਗਰੀ ਅਤੇ ਉਤਪਾਦ (84.57%) ), ਲੋਹਾ ਅਤੇ ਸਟੀਲ (73.19,%), ਜੈਵਿਕ ਅਤੇ ਗੈਰ-ਜੈਵਿਕ ਰਸਾਇਣ (72.73%), ਫਲ ਅਤੇ ਸਬਜ਼ੀਆਂ (70.0%), ਕੋਲਾ, ਕੋਕ ਅਤੇ ਬਰਿੱਕੇਟ ਆਦਿ(65.89%) , ਦਵਾਈਆਂ ਅਤੇ ਫਾਰਮਾਸਿਊਟੀਕਲ ਉਤਪਾਦ (56.92%), ਮਿੱਝ ਅਤੇ ਬੇਕਾਰ ਕਾਗਜ਼ (46.35%), ਕੱਚੀ ਸੂਤ ਅਤੇ ਰਹਿੰਦ-ਖੂੰਹਦ (11.68%) ਅਤੇ ਖਾਦ, ਕੱਚੇ ਅਤੇ ਨਿਰਮਿਤ ਉਤਪਾਦ (7.75%) ਆਦਿ।

ਪਿਛਲੇ ਸਾਲ ਦੇ ਇਸੇ ਮਹੀਨੇ ਦੀ ਤੁਲਨਾ ਵਿੱਚ ਅਪ੍ਰੈਲ 2021 ਵਿੱਚ ਦਰਾਮਦ ਦੀਆਂ ਵੱਡੀਆਂ ਵਸਤੂਆਂ ਦੇ ਸਮੂਹ ਨਕਾਰਾਤਮਕ ਵਾਧਾ ਦਰਸਾਉਂਦੇ ਹਨ: ਚਾਂਦੀ (-88.55%), ਨਿਊਜ਼ ਪ੍ਰਿੰਟ(-46.07%) ਅਤੇ ਦਾਲਾਂ (-42.46%) ਆਦਿ।

ਅਪ੍ਰੈਲ 2019 ਦੇ ਮੁਕਾਬਲੇ ਅਪ੍ਰੈਲ 2021 ਵਿੱਚ ਦਰਾਮਦ ਕੀਤੇ ਪ੍ਰਮੁੱਖ ਵਸਤੂ ਸਮੂਹ ਸਕਾਰਾਤਮਕ ਵਾਧਾ ਦਰਸਾਉਂਦੇ ਹਨ: ਵਨਸਪਤੀ ਤੇਲ (75.85%), ਸੋਨਾ (54.17%), ਰਸਾਇਣਕ ਪਦਾਰਥ ਅਤੇ ਉਤਪਾਦ (41.68%), ਨਕਲੀ ਰੈਸਿਨ, ਪਲਾਸਟਿਕ ਸਮੱਗਰੀ, ਆਦਿ (36.69%) , ਲੋਹੇ ਦੀਆਂ ਧਾਤਾਂ ਅਤੇ ਹੋਰ ਖਣਿਜ (29.60%), ਸਲਫਰ ਅਤੇ ਅਨਰੋਸਟਡ ਆਇਰਨ ਪਾਇਰਾਇਟਸ (25.23%), ਦਵਾਈਆਂ ਅਤੇ ਫਾਰਮਾਸਿਊਟੀਕਲ ਉਤਪਾਦ (22.23%), ਫਲ ਅਤੇ ਸਬਜ਼ੀਆਂ (18.95%), ਇਲੈਕਟ੍ਰਾਨਿਕ ਸਮਾਨ (17.01%), ਮੋਤੀ, ਕੀਮਤੀ ਅਤੇ ਅਰਧ-ਕੀਮਤੀ ਪੱਥਰ (15.39%), ਨਾਨ-ਫੇਰਸ ਧਾਤ (13.51%), ਜੈਵਿਕ ਅਤੇ ਗੈਰ-ਜੈਵਿਕ ਰਸਾਇਣ ( 12.46%), ਪੇਸ਼ੇਵਰ ਉਪਕਰਣ, ਆਪਟੀਕਲ ਸਾਮਾਨ, ਆਦਿ (6.78%), ਰੰਗਾਈ / ਰੰਗ ਬਣਾਉਣ ਵਾਲੀ ਸਮੱਗਰੀ (5.54%), ਅਤੇ ਲੱਕੜ ਅਤੇ ਲੱਕੜ ਦੇ ਉਤਪਾਦ (2.63%) ਆਦਿ।

ਅਪ੍ਰੈਲ 2019 ਦੇ ਮੁਕਾਬਲੇ ਅਪ੍ਰੈਲ 2021 ਵਿੱਚ ਦਰਾਮਦ ਦੇ ਪ੍ਰਮੁੱਖ ਵਸਤੂ ਸਮੂਹ ਨਕਾਰਾਤਮਕ ਵਾਧਾ ਦਰਸਾਉਂਦੇ ਹਨ: ਚਾਂਦੀ (-95.25%), ਨਿਊਜ਼ਪ੍ਰਿੰਟ (-59.63%), ਕੱਚੀ ਸੂਤ ਅਤੇ ਰਹਿੰਦ-ਖੂੰਹਦ (-50.42%), ਦਾਲਾਂ (-46.98%), ਪ੍ਰੋਜੈਕਟ ਸਾਮਾਨ ( -37.47%), ਚਮੜਾ ਅਤੇ ਚਮੜੇ ਦੇ ਉਤਪਾਦ (-33.10%), ਟ੍ਰਾਂਸਪੋਰਟ ਉਪਕਰਣ (-24.49%), ਮਸ਼ੀਨ ਟੂਲ (-23.40%), ਮਿੱਝ ਅਤੇ ਵਾਧੂ ਕਾਗਜ਼ (-18.09%), ਲੋਹਾ ਅਤੇ ਸਟੀਲ (-17.93%), ਕੋਲਾ, ਕੋਕ ਅਤੇ ਬਰਿੱਕੇਟ, ਆਦਿ (-14.84%), ਖਾਦ, ਕੱਚੀ ਅਤੇ ਨਿਰਮਿਤ (-11.44%), ਪੈਟਰੋਲੀਅਮ, ਕੱਚਾ ਅਤੇ ਉਤਪਾਦ (-6.62%), ਮਸ਼ੀਨਰੀ, ਇਲੈਕਟ੍ਰੀਕਲ ਅਤੇ ਨਾਨ-ਇਲੈਕਟ੍ਰੀਕਲ (-1.55%), ਅਤੇ ਟੈਕਸਟਾਈਲ ਉੱਨ ਰੇਸ਼ਾ, ਬਣਾਏ ਉਤਪਾਦ (-0.37%) ਆਦਿ।

ਵਪਾਰਕ ਕਾਰੋਬਾਰ : ਮੁੱਢਲੀ ਜਾਣਕਾਰੀ, ਅਪ੍ਰੈਲ 2021

ਸੰਖੇਪ (ਮੁੱਲ ਬਿਲੀਅਨ ਅਮਰੀਕੀ ਡਾਲਰ ਵਿੱਚ)

 

 

ਕੁੱਲ

 

ਗੈਰ-ਪੈਟਰੋਲੀਅਮ

 

ਗੈਰ- ਪੈਟਰੋਲੀਅਮ ਅਤੇ ਗੈਰ-ਰਤਨ ਅਤੇ ਗਹਿਣੇ

 

2019-20

2020-21

2021-22

% change 2021-22 over 2020-21

% change 2021-22 over 2019-20

2019-20

2020-21

2021-22

% change 2021-22 over 2020-21

% change 2021-22 over 2019-20

2019-20

2020-21

2021-22

% change 2021-22 over 2020-21

% change 2021-22 over 2019-20

ਬਰਾਮਦ

26.04

10.17

30.21

-60.93

197.03

22.48

8.93

26.85

-60.27

200.62

19.61

8.90

23.51

-54.64

164.28

ਦਰਾਮਦ

42.39

17.09

45.45

-59.69

165.99

30.82

12.44

34.65

-59.65

178.60

24.46

12.33

26.05

-49.61

111.30

ਘਾਟਾ

16.35

6.92

15.24

-57.70

120.34

8.34

3.51

7.80

-57.98

122.49

4.85

3.43

2.54

-29.29

-26.01

ਚੋਟੀ ਦੇ ਵਸਤੂ ਸਮੂਹਾਂ ਦਾ ਮੁੱਲ ਮਿਲੀਅਨ ਅਮਰੀਕੀ ਡਾਲਰ ਵਿੱਚ ਬਦਲੋ

 

ਪ੍ਰਮੁੱਖ ਵਾਧਾ

ਪ੍ਰਮੁੱਖ ਗਿਰਾਵਟ

 

ਵਸਤੂ ਸਮੂਹ

ਤਬਦੀਲੀ (ਅਮਰੀਕੀ ਡਾਲਰ ਮਿਲੀਅਨ)

% ਤਬਦੀਲੀ

ਵਸਤੂ ਸਮੂਹ

ਤਬਦੀਲੀ(ਅਮਰੀਕੀ ਡਾਲਰ ਮਿਲੀਅਨ)

% ਤਬਦੀਲੀ

ਬਰਾਮਦ (ਅਪ੍ਰੈਲ 20 ਦੇ ਮੁਕਾਬਲੇ ਅਪ੍ਰੈਲ 21)

ਇੰਜੀਨੀਅਰਿੰਗ ਦਾ ਸਮਾਨ

5552.27

234.63

 

 

 

ਰਤਨ ਅਤੇ ਗਹਿਣੇ

3305.44

9158.63

 

 

 

ਪੈਟਰੋਲੀਅਮ ਉਤਪਾਦ

2120.97

171.11

 

 

 

ਬਰਾਮਦ (ਅਪ੍ਰੈਲ 19 ਦੇ ਮੁਕਾਬਲੇ ਅਪ੍ਰੈਲ 21)

ਇੰਜੀਨੀਅਰਿੰਗ ਦਾ ਸਮਾਨ

1242.47

18.61

ਪੈਟਰੋਲੀਅਮ ਉਤਪਾਦ

-195.63

-5.50

ਰਤਨ ਅਤੇ ਗਹਿਣੇ

470.34

16.38

ਟੈਕਸਟਾਈਲ ਦਾ ਆਰਐਮਜੀ

-112.78

-8.01

ਕੱਚਾ ਲੋਹਾ

435.86

219.55

ਜੈਵਿਕ ਅਤੇ ਗੈਰ-ਜੈਵਿਕ ਰਸਾਇਣ

-45.37

-2.21

 

 

ਪ੍ਰਮੁੱਖ ਵਾਧਾ

ਪ੍ਰਮੁੱਖ ਗਿਰਾਵਟ

 

ਵਸਤੂ ਸਮੂਹ

ਤਬਦੀਲੀ (ਅਮਰੀਕੀ ਡਾਲਰ ਮਿਲੀਅਨ)

% ਤਬਦੀਲੀ

ਵਸਤੂ ਸਮੂਹ

ਤਬਦੀਲੀ(ਅਮਰੀਕੀ ਡਾਲਰ ਮਿਲੀਅਨ)

% ਤਬਦੀਲੀ

ਦਰਾਮਦ (ਅਪ੍ਰੈਲ 20 ਦੇ ਮੁਕਾਬਲੇ ਅਪ੍ਰੈਲ 21)

 

ਪੈਟਰੋਲੀਅਮ, ਕੱਚਾ ਅਤੇ ਉਤਪਾਦ

6149.22

132.26

ਚਾਂਦੀ

-91.87

-88.55

ਸੋਨਾ

6121.40

N.A.

ਦਾਲਾਂ

-40.41

-42.46

ਇਲੈਕਟ੍ਰਾਨਿਕ ਸਮਾਨ

3436.18

213.59

ਨਿਊਜ ਪ੍ਰਿੰਟ

-19.78

-46.07

ਦਰਾਮਦ (ਅਪ੍ਰੈਲ 19 ਦੇ ਮੁਕਾਬਲੇ ਅਪ੍ਰੈਲ 21)

ਸੋਨਾ

2151.75

54.17

ਪੈਟਰੋਲੀਅਮ, ਕੱਚਾ ਅਤੇ ਉਤਪਾਦ

-765.73

-6.62

ਇਲੈਕਟ੍ਰਾਨਿਕ ਸਮਾਨ

733.38

17.01

ਟ੍ਰਾਂਸਪੋਰਟ ਉਪਕਰਣ

-472.32

-24.49

ਵਨਸਪਤੀ ਤੇਲ

554.04

75.85

ਕੋਲਾ, ਕੋਕ ਅਤੇ ਬਰਿੱਕੇਟ, ਆਦਿ

-346.69

-14.84

 

***

ਵਾਈਬੀ / ਐੱਸ



(Release ID: 1715537) Visitor Counter : 168


Read this release in: English , Urdu , Marathi , Hindi