ਸਿੱਖਿਆ ਮੰਤਰਾਲਾ

ਕੇਂਦਰੀ ਸਿੱਖਿਆ ਮੰਤਰੀ ਨੇ ਮਹਿਲਾ ਸਸ਼ਕਤੀਕਰਨ ਤੇ ਏਆਈਸੀਟੀਈ ਲੀਲਾਵਤੀ ਪੁਰਸਕਾਰ, 2020 ਪ੍ਰਦਾਨ ਕੀਤੇ

Posted On: 11 APR 2021 7:35PM by PIB Chandigarh

ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਪੋਖਰਿਯਾਲ 'ਨਿਸ਼ੰਕ' ਨੇ ਅੱਜ ਨਵੀਂ ਦਿੱਲੀ ਵਿਚ ਮਹਿਲਾ ਸਸ਼ਕਤੀਕਰਨ ਤੇ ਏਆਈਸੀਟੀਈ ਲੀਲਾਵਤੀ ਪੁਰਸਕਾਰ, 2020 ਜੇਤੂਆਂ ਨੂੰ ਪ੍ਰਦਾਨ ਕੀਤੇ। ਇਸ ਮੌਕੇ ਤੇ ਸ਼੍ਰੀ ਪੋਖਰਿਯਾਲ ਨੇ ਮੁਕਾਬਲੇ ਵਿਚ ਹਿੱਸਾ ਲੈਣ ਵਾਲੀਆਂ ਸਾਰੀਆਂ 456 ਟੀਮਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਭਾਰਤ ਇਕ ਅਜਿਹਾ ਦੇਸ਼ ਹੈ ਜਿਥੇ 'ਨਾਰੀ ਤੂ ਨਾਰਾਇਣੀ' ਸਾਡੀਆਂ ਨੈਤਿਕ ਕਦਰਾਂ ਕੀਮਤਾਂ ਅਤੇ ਸੱਭਿਆਚਾਰ ਦਾ ਇਕ ਅਟੁੱਟ ਅੰਗ ਹਨ। ਸਾਡੇ ਪ੍ਰਧਾਨ ਮੰਤਰੀ ਦੇ ਵਿਜ਼ਨ ਅਨੁਸਾਰ ਸਰਕਾਰ ਨੇ ਕੁੜੀਆਂ ਦੇ ਕੁਲ ਵਿਕਾਸ ਲਈ ਕਈ ਭਲਾਈ ਸਕੀਮਾਂ ਸ਼ੁਰੂ ਕੀਤੀਆਂ ਹਨ । ਕੁੜੀਆਂ ਅਤੇ ਮਹਿਲਾਵਾਂ ਲਈ ਵੱਖ-ਵੱਖ ਖੇਤਰਾਂ ਵਿਚ ਕਈ ਭਲਾਈ ਸਕੀਮਾਂ ਸ਼ੁਰੂ ਕੀਤੀਆਂ ਹਨ ਜਿਨ੍ਹਾਂ ਵਿਚ ਸੁਕੰਨਿਆ ਸਮ੍ਰਿਧੀ ਯੋਜਨਾ, ਬੇਟੀ ਬਚਾਓ-ਬੇਟੀ ਪੜਾਉ ਯੋਜਨਾ ਆਦਿ ਸ਼ਾਮਿਲ ਹਨ। ਸ਼੍ਰੀ ਪੋਖਰਿਯਾਲ ਨੇ ਇਹ ਵੀ ਦੱਸਿਆ ਕਿ ਸਰਕਾਰ ਨੇ ਉੱਡਾਣ ਸਕੀਮ ਸ਼ੂਰੂ ਕੀਤੀ ਹੈ ਜਿਸ ਦਾ ਉਦੇਸ਼ ਉੱਚ ਸਿੱਖਿਆ ਤੱਕ ਕਮਜ਼ੋਰ ਸਮਾਜਿਕ-ਆਰਥਿਕ ਸਥਿਤੀ ਵਾਲੀਆਂ ਕੁੜੀਆਂ ਨੂੰ  ਸਕੂਲ ਪੱਧਰ ਤੇ ਹੀ ਯੋਗ ਬਣਾਉਣਾ ਹੈ। ਅਸੀਂ  ਯੂਵਾ ਮਹਿਲਾਵਾਂ ਨੂੰ ਤਕਨੀਕੀ ਸਿੱਖਿਆ ਲਈ ਹੋਰ ਮੌਕੇ ਉਪਲਬਧ ਕਰਵਾਉਣ ਲਈ ਪ੍ਰਗਤੀ ਯੋਜਨਾ ਵੀ ਸ਼ੁਰੂ ਕੀਤੀ ਹੈ। ਸ਼੍ਰੀ ਪੋਖਰਿਯਾਲ ਨੇ ਇਸ ਗੱਲ ਤੇ ਚਾਨਣਾ ਪਾਇਆ ਕਿ ਰਾਸ਼ਟਰੀ ਸਿੱਖਿਆ ਨੀਤੀ ਨੇ ਲਿੰਗ ਬਰਾਬਰਤਾ ਤੇ ਵਧੇਰੇ ਜ਼ੋਰ ਦਿੱਤਾ ਹੈ ਅਤੇ ਵਿਦਿਆਰਥੀਆਂ ਨੂੰ ਮਹਿਲਾ ਸਸ਼ਕਤੀਕਰਨ ਪ੍ਰਫੁਲਤ ਕਰਨ ਲਈ ਅਜਿਹੀਆਂ ਪਹਿਲਕਦਮੀਆਂ ਵਿਚ ਹਿੱਸਾ ਲੈਣਾ ਚਾਹੀਦਾ ਹੈ।

 

ਉਨ੍ਹਾਂ ਲੀਲਾਵਤੀ ਅਵਾਰਡ ਗਠਿਤ ਕਰਨ ਲਈ ਏਆਈਸੀਟੀਈ ਦੀ ਪਹਿਲਕਦਮੀ ਦਾ ਸਵਾਗਤ ਕੀਤਾ ਅਤੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਅਜਿਹੇ ਨਵੀਨਤਮ ਕਦਮ ਕੁੜੀਆਂ ਲਈ ਉੱਚ ਸਿਖਿਆ ਹਾਸਲ ਕਰਨ ਵਿਚ ਵੱਡੀ ਪੱਧਰ ਤੇ ਪ੍ਰੇਰਿਤ ਕਰਨਗੇ। ਇਹ ਪਹਿਲਕਦਮੀ ਮਹਿਲਾਵਾਂ ਲਈ ਸਿੱਖਿਆ ਅਤੇ ਇਨੋਵੇਸ਼ਨ ਵਿਚ ਬਰਾਬਰੀ ਦਾ ਰਸਤਾ ਖੋਲ੍ਹੇਗੀ। 

 

ਏਆਈਸੀਟੀਈ ਦੇ ਚੇਅਰਮੈਨ ਪ੍ਰੋ. ਸਹਿਸਰਬੁਧੇ ਨੇ ਕਿਹਾ, "ਮੈਂ ਸਮਾਗਮ ਵਿਚ ਸ਼ਿਰਕਤ ਕਰਨ ਲਈ ਮਾਨਯੋਗ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ 'ਨਿਸ਼ੰਕ' ਦਾ ਧੰਨਵਾਦ ਕਰਦਾ ਹਾਂ। ਏਆਈਸੀਟੀਈ ਇਸ ਵਰ੍ਹੇ ਰਾਸ਼ਟਰ ਵਿਚ ਮਹਿਲਾਵਾਂ ਦੇ ਸਸ਼ਕਤੀਕਰਨ ਦੇ ਉਦੇਸ਼ ਨਾਲ ਪ੍ਰਦਾਨ ਕੀਤੇ ਗਏ ਇਸ ਸਾਲ ਦੇ ਲੀਲਾਵਤੀ ਅਵਾਰਡ ਲਈ ਬਹੁਤ ਖੁਸ਼ ਹੈ। ਉਨ੍ਹਣਾ ਕਿਹਾ ਕਿ ਇਸ ਤੋਂ ਇਲਾਵਾ ਮੈਂ ਸਾਰੀਆਂ ਟੀਮਾਂ ਨੂੰ ਵਧਾਈ ਦੇਂਦਾ ਹਾਂ ਜਿਨ੍ਹਾਂ ਨੇ ਆਪਣੀਆਂ ਐੰਟਰੀਆਂ ਭੇਜੀਆਂ ਹਨ। ਭਾਰਤ ਮਹਿਲਾਵਾਂ ਦੀ ਮਹਿਮਾ ਦਾ ਜਸ਼ਨ ਮਨਾਉਣ ਅਤੇ ਮਾਣ-ਇਜ਼ਤ ਦੇਣ ਵਾਲੇ ਦੇਸ਼ ਵਜੋਂ ਜਾਣਿਆ ਜਾਂਦਾ ਹੈ ਅਤੇ ਅਜਿਹੀਆਂ ਪਹਿਲਕਦਮੀਆਂ ਨਾਲ ਏਆਈਸੀਟੀਈ ਸਾਡੇ ਦੇਸ਼ ਵਿਚ ਮਹਿਲਾਵਾਂ ਦੇ ਸਸ਼ਕਤੀਕਰਨ ਵਿਚ ਵੀ ਯੋਗਦਾਨ ਪਾ ਰਿਹਾ ਹੈ।"

 

 

"ਮਹਿਲਾ ਸਸ਼ਕਤੀਕਰਨ ਦੇ ਵਿਸ਼ੇ ਤੇ ਆਧਾਰਤ ਏਆਈਸੀਟੀਈ ਨੇ ਕੁਲ 456 ਐਂਟਰੀਆਂ ਵਿੱਚੋਂ ਜੇਤੂਆਂ ਨੂੰ ਫਾਈਨਲ ਕੀਤਾ ਜਿਨ੍ਹਾਂ ਨੇ 6 ਉਪ-ਵਿਸ਼ਿਆਂ ਵਿਚ ਮੁਕਾਬਲਾ ਕੀਤਾ ਸੀ, ਇਨ੍ਹਾਂ ਵਿਚ ਮਹਿਲਾਵਾਂ ਦੀ ਸਿਹਤ, ਆਤਮ-ਰੱਖਿਆ, ਸੈਨਿਟੇਸ਼ਨ ਅਤੇ ਹਾਈਜਿਨ, ਸਾਖਰਤਾ, ਮਹਿਲਾ ਉੱਦਮਤਾ ਅਤੇ ਕਾਨੂੰਨੀ ਜਾਗਰੂਕਤਾ ਸ਼ਾਮਲ ਸਨ। ਸ਼ੁਰੂਆਤੀ ਐਂਟਰੀਆਂ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਹਰੇਕ ਉੱਪ-ਵਿਸ਼ੇ ਅਧੀਨ ਸਿਖਰ ਦੀਆਂ 10 ਐਂਟਰੀਆਂ ਨੂੰ ਪ੍ਰੋ. ਸੁਸ਼ਮਾ ਯਾਦਵ, ਵਾਇਸ ਚਾਂਸਲਰ, ਬੀ ਪੀ ਐਸ ਮਹਿਲਾ ਵਿਸ਼ਵ ਵਿਦਿਆਲਯ ਖਾਨਪੁਰ ਕਲਾਂ, ਹਰਿਆਣਾ ਅਤੇ ਡਾ. ਵਿਨੀਤਾ ਐਸ ਸਹਾਏ, ਡਾਇਰੈਕਟਰ ਆਈਆਈਐਮ ਬੋਧ ਗਯਾ ਦੀ ਅਗਵਾਈ ਦੀਆਂ ਦੋ ਕਮੇਟੀਆਂ ਸਾਹਮਣੇ ਆਪਣੀਆਂ ਪ੍ਰਸਤੁਤੀਆਂ ਪੇਸ਼ ਕਰਨ ਲਈ ਸੱਦਿਆ ਗਿਆ।

 

ਤਾਮਿਲਨਾਡੂ ਦੇ ਸੋਨਾ ਕਾਲਜ ਆਫ ਟੈਕਨੋਲੋਜੀ ਤੋਂ ਸਵੈੱਟ (ਸੋਨਾ ਵਿਮੈਨ ਐਂਟਰਪ੍ਰਿਨਿਓਰਸ਼ਿਪ ਐਂਡ ਟ੍ਰੇਨਿੰਗ) ਨੇ "ਮਹਿਲਾ ਉੱਦਮਤਾ" ਉੱਪ-ਵਿਸ਼ੇ ਦਾ ਮੁਕਾਬਲਾ ਜਿੱਤਿਆ। "ਡਿਜੀਟਲ ਸਾਖਰਤ" ਉੱਪ ਵਿਸ਼ੇ ਅਧੀਨ ਭਾਰਤੀਯ ਵਿੱਦਿਆਪੀਠ ਨੇ ਮੁਕਾਬਲਾ ਜਿੱਤਿਆ। ਇੰਸਟੀਚਿਊਟ ਆਫ ਮੈਨੇਜਮੈਂਟ ਅਤੇ ਐਂਟਰਪ੍ਰਿਨਿਓਰਸ਼ਿਪ ਡਿਵੈਲਪਮੈਂਟ, ਪੁਣੇ ਨੇ "ਸਾਖਰਤਾ" ਉੱਪ-ਵਿਸ਼ਿਆਂ ਤੇ ਅਵਾਰਡ ਜਿੱਤਿਆ। ਮਹਾਰਾਸ਼ਟਰ ਦੇ ਬਾਲਚੰਦ ਇੰਸਟੀਚਿਊਟ ਆਫ ਟੈਕਨੋਲੋਜੀ ਤੋਂ ਵਿੱਟ ਵਿਮੈਨ ਹੈਲਥ ਕੋਲਿਸ਼ਨ ਨੇ "ਵਿਮੈਨਜ਼ ਹੈਲਥ" ਉਪ-ਵਿਸ਼ੇ ਅਧੀਨ ਅਵਾਰਡ ਜਿੱਤਿਆ। ਥਿਆਗਰਾਜਰ ਪੋਲਿਟੈਕਨਿਕਲ ਕਾਲਜ ਤੋਂ ਰੇਡੀਅਟ ਸੀਥਾ ਨੇ  "ਕਾਨੂੰਨੀ ਜਾਗਰੂਕਤਾ" ਦੇ ਉਪ ਵਿਸ਼ੇ ਤੇ ਮੁਕਾਬਲਾ ਜਿੱਤਿਆ। ਅੰਤਿਮ ਤੌਰ ਤੇ ਤਾਮਿਲਨਾਡੂ ਦੇ ਸੇਂਟ ਜੋਸਫ ਕਾਲਜ ਆਫ ਇੰਜੀਨੀਅਰਿੰਗ ਤੋਂ ਪ੍ਰੀਤਰਾਨਾ ਨੇ "ਆਤਮ ਰੱਖਿਆ" ਦੇ ਉਪ ਵਿਸ਼ੇ ਅਧੀਨ ਅਵਾਰਡ ਹਾਸਿਲ ਕੀਤਾ।

 

ਭਾਰਤੀਯ ਵਿੱਦਿਆਪੀਠ ਜਿਸ ਨੇ "ਡਿਜੀਟਲ ਸਾਖਰਤਾ" ਵਿਸ਼ੇ ਅਧੀਨ ਅਵਾਰਡ ਜਿੱਤਿਆ ਨੇ ਸੁਝਾਅ ਦਿੱਤਾ ਇਕ ਇੰਟਰਨੈੱਟ ਰੈਵੋਲਿਊਸ਼ਨ  ਜੋ 2014 ਤੋ ਬਾਅਦ ਭਾਰਤ ਵਿਚ ਆਇਆ, ਨੇ ਦੇਸ਼ ਵਿਚ ਮਹਿਲਾਵਾਂ ਦੇ ਸਸ਼ਕਤੀਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਅਤੇ ਇਸ ਨੇ ਦੇਸ਼ ਵਿਚ ਮਹਿਲਾਵਾਂ ਦੀ ਤਰੱਕੀ ਵਿਚ ਉਨ੍ਹਾਂ ਦੇ ਫਿੰਗਰਟਿਪਸ ਨਾਲ ਪਹੁੰਚਯੋਗ ਸੂਚਨਾ ਵਜੋਂ ਤਰੱਕੀ ਕਰਨ ਵਿਚ ਮਦਦ ਕੀਤੀ ਹੈ। ਭਾਰਤੀਯ ਵਿੱਦਿਆਪੀਠ ਨੇ ਕਿਹਾ ਕਿ ਹਾਲਾਂਕਿ, ਹੁਣ ਤੱਕ ਵੀ ਦੇਸ਼ ਵਿਚ ਕਈ ਮਹਿਲਾਵਾਂ ਹਨ ਜਿਨ੍ਹਾਂ ਕੋਲ ਢੁਕਵੀਂ ਡਿਜੀਟਲ ਸਾਖਰਤਾ ਨਹੀਂ ਹੈ ਅਤੇ ਸਾਨੂੰ ਉਨ੍ਹਾਂ ਨੂੰ ਵੀ ਸਮਾਜ ਦੇ ਫੋਰਫਰੰਟ ਤੇ ਲਿਆਉਣਾ ਚਾਹੀਦਾ ਹੈ।

 

ਅਵਾਰਡ ਜੇਤੂਆਂ ਦੀ ਸੂਚੀ

 

Legal Awareness-

 

Sr. No

Position

Name Of Institute

Name of Team

Team Members

 
  1.  

Winner

THIAGARAJAR POLYTECHNIC COLLEGE,

TAMIL NADU

RADIANT SEETHA

  1. R. MAHESWARI

  2. M. PONNI

  3. P. KARUNYA DEVI

  4. S. SARANYA

  5. SISTER A.S. CELINE AUGUSTINE MARY

 
  1.  

1st Runner –Up

NAVODAYA INSTITUTE OF TECHNOLOGY, RAICHIUR, KARNATAKA

WOMEN EMPOWERMENT CELL-NITR

 

  1. HARSHITA GANGAKHED

  1. M TEJASWINI

  1. GEETA K.M

  1. SHALINI K

  1. CHANNAVEERAMMA E

 
  1.  

2nd Runner –Up

PONDICHERRY ENGINEERING COLLEGE,

PUDUCHERRY

MALAR

 
  1. RAJATHY RATHINASAMY

  1. SANTHI GURUSAMY

  1. PALLAVHEE TAMIZHCHELVAN

  1. GUEJALATCHOUMY KOTHANDAPANI

  1. KAVITHA KUMAR RAJENDIRAN

 
  1.  

LAKSHMI NARAIN COLLEGE OF TECHNOLOGY, MADHYA PRADESH.

UDAAN

 
  1. AYUSH PURWAR

  1. GARGI DUBEY

  1. MEGHA CHOUBEY

  1. PALAK JAIN

  1. PRAGYA JAIN

 

 

Self Defence-

  1.  

Winner

ST. JOSEPH’S COLLEGE OF ENGINEERING,

TAMIL NADU.

PARITRANAS

 
  1. S. AKSHAYA

  1. DELLECTA JESSY RASHMI

  1. VADAVANNUR CHELLAN RAMAKRISHNAN JAYARAMA PRADEEP

  1. RAMASAMY SREEKANTH

  1. GUNASEKARAN BRINDHA

 
  1.  

1st Runner –Up

THIAGARAJAR POLYTECHNIC COLLEGE,

TAMIL NADU

SHAKTHI

 
  1. THEJESWINI V

  1. JAYANTHI C

  1. BHOVANAASHWARI T

  1. UDHAYAKUMAR P

  1. J. AMUL RAJ

 

 
  1.  

SRI SAI RAM ENGINEERING COLLEGE,

TAMIL NADU.

MAHILA PRATHIRAKSHA ABHIYAAN

 
  1. K. L. NITHISH RAJA

  1. S. SRIVIDHYA

  1. Dr. M.NITHYA

  1. Dr. K.LATHA

  1. S. SUBHA

 
  1.  

2nd Runner –Up

 

VIVEKANANDA INSTITUTE OF TECHNOLOGY,

RAJASTHAN

WARRIORS

 
  1. DEEPIKA JANGID

  1. TANUSHREE MEHARWAL

  1. RUCHI SHARMA

  1. VANDANA AGARWAL

 
  1.  

G. H. RAISONI COLLEGE OF ENGINEERING, NAGPUR, MAHARASHTRA

SURAKSHA CHAKRA

 
  1. MD. AASHIM KHAN

  1. KANCHAN DIYEWAR

  1. VIBHA BORA

  1. BHAKTI PATANKAR

  1. ISHA KHEDIKAR

 

Sanitation & Hygiene-

  1.  

Winner

SMT. KISHORITAI BHOYAR COLLEGE OF PHARMACY, MAHARASHTRA

SKBCOP ECO CLUB

 
  1. TANISHKA RANDIVE

  1. PRANJAL TIDKE

  1. DR. RENUKA DAS

  1. SHRUTI NASRE

  2. MR. MANISH AGLAWE

 
  1.  

1st Runner –Up 

SONA COLLEGE OF TECHNOLOGY, TAMIL NADU

SWSAH (SONA WOMEN SANITATION AND HYGIENE)

 
  1. PRIYALATHA S

  1. GULSHAN TAJ M N A

  1. PARAMASIVAM S

  1. KANIMOZHI J

  2. RASHMA M

 
  1.  

ST. JOSEPH'S COLLEGE OF ENGINEERING, TAMIL NADU

VOW -   VIRANGANA OF WASH (WATER SANITATION  HYGIENE)

 
  1. N HEMAPRIYA

  1. VENKATESAN MUTHULAKSHMI

  1. GANDHIMARUTHIAN LATHASELVI

  1. RENUKA VISWANATHAN

  2. K RAJARAMAN

 
  1.  

2nd Runner –Up

SRI KRISHNA COLLEGE OF ENGINEERING AND TECHNOLOGY, TAMIL NADU

SKCET SANITATION AND HYGIENE TEAM

 
  1. KAVIYA S

  1. SUDHIR SOPHIA

  1. KARPAGAM MYLSAMY

  1. R GEETHAMANI R

  2. P A THIRUNAVUKARASU

 

Women Health-

1.

Winner

WALCHAND INSTITUTE OF TECHNOLOGY,

MAHARASHTRA

WIT WOMEN HEALTH COALITION

 
  1. DR. RUPALI J.SHELKE

  1. Dr. PRATIBHA YALAGI  ALADEEP

  1. RASHMI DIXIT

  1. DIPALI DILIP AWASEKAR

  2. ROHINI MERGU

 

2.

1st Runner –Up

POONA COLLEGE OF PHARMACY, MAHARASHTRA

BHARATI PCP SAKHEE

1.VARSHA POKHARKAR

2.ARULMOZHI SATHIYANARAYANAN

3. ASAWARI RAUT

4. MANJUSHA SAJITH

5. SAVITA GOWEKAR

 

3.

2nd Runner –Up

 

KUMARAGURU COLLEGE OF TECHNOLOGY,  TAMIL NADU

NATURAL PRODUCTS FOR HEALTHCARE

1. THIYAGARAJAN SATHISH KUMAR

2. KUMARESAN KUPPAMUHTU

3. SOUNDARARAJAN NITHYA PRIYA

4. S. VASUKI

5. S. BHARTHI KAMALA

 

4.

BIYANI INSTITUTE OF SCIENCE AND MANAGEMENT, RAJASTHAN

BIYANI INSTITUTE OF SCIENCE AND MANAGEMENT

1. SANJAY BIYANI

2. NEETA MAHESHWARI

3. NEHA PANDEY

4. POONAM SHARMA

5. ANJU BHATT

 

Women Entrepreneurship

1.

Winner

SONA COLLEGE OF TECHNOLOGY TAMIL NADU

SWEAT (SONA WOMEN ENTERPRENURSHIP AND TRAINING)

 
  1. RAMALINGAM MALATHY

  1. SRINIVASAN PADMA

  1. DHANAKODI RAJA

  1. KRISHNASWAMYPILLAI RANGANATHAN KAVITHA

  2. ARUMUGAM RANJITHKUMAR

 

2.

1st Runner –Up

ENTREPRENEURSHIP DEVELOPMENT INSTITUTE OF INDIA, GUJARAT

WOMEN EMPOWERMENT

 
  1. RAJESH GUPTA

  1. BAISHALI MITRA

  1. NIKITA TA

  1. SATYA ACHARYA

  2. RAMAN GUJRAL

 

3.

2nd Runner –Up

BHILAI INSTITUTE OF TECHNOLOGY

UNMUKTA

 
  1. MANISHA SHARMA

  1. SHUBHRATA NAGPAL

  1. ARPANA RAWAL

 

4.

G. H. RAISONI COLLEGE OF ENGINEERING, NAGPUR, MAHARASHTRA.

AATMANIRBHAR

 
  1. SWAPNA CHOUDHARI

  1. ATUL DESHMUKH

 
  1. ARCHANA RAUT

  2. BHARGAVI KAKIRWAR

  1. MADHAVI CHAVHAN

 

Literacy -

1.

Winner

BHARATI VIDYAPEETH ( Deemed to be University) INSTITUTE OF MANAGEMENT & ENTREPRENEURSHIP DEVELOPMENT, PUNE

DIGITAL LITERACY

  1. MS SHWETA TATE

  2. KIRTI GUPTA

  3. ANURADHA YESUGADE

  4. RAJITA DIXIT

  5. HEMA MIRJI

 

2.

1st Runner –Up

SRI SAI RAM ENGINEERING COLLEGE, TAMIL NADU

SAI STHREE VIDYA ABHIYAAN

  1. S.VASUPRADHA

  2. Dr. SOMA PRATHIBHA

  3. Dr. N. MANI

  4. B. PRIYA

  5. M. SIVA  SANKARI

 

3.

2nd Runner –Up

HYDERABAD INSTITUTE OF TECHNOLOGY AND MANAGEMENT, HYDERABAD

We-Lit

 
  1. DEVIKA SUGGUBODI VENKATESWARLU

  1. ARVIND SIDDAPURAM

  1. SURESH AALURI

  1. JOYTHSNA K

  2.    SMT. SUSHEELA DEVI 

 

4.

SRI MANAKULA VINAYAGAR ENGINEERING COLLEGE, PUDUCHERRY

SUPER SONIC

  1. PAVITHRAN.T

  2. ARVIND.K

  3. BALAMURALI.M

  4. HARINI.G

  5. JASMINE.A

 

 

******************************

 

ਐਮ ਸੀ/ਕੇਪੀ/ਏ ਕੇ 



(Release ID: 1711170) Visitor Counter : 185


Read this release in: English , Urdu , Hindi , Bengali