ਜਲ ਸ਼ਕਤੀ ਮੰਤਰਾਲਾ
ਕਮਾਂਡ ਏਰੀਆ ਡਿਵੈਲਪਮੈਂਟ ਪ੍ਰੋਗਰਾਮ
Posted On:
25 MAR 2021 3:20PM by PIB Chandigarh
ਪਿਛਲੇ 3 ਸਾਲਾਂ ਦੌਰਾਨ (2017—18 ਤੋਂ 2019—20) ਵੱਖ ਵੱਖ ਸੂਬਿਆਂ ਨੂੰ ਕਮਾਂਡ ਏਰੀਆ ਡਿਵੈਲਪਮੈਂਟ ਅਤੇ ਵਾਟਰ ਡਿਵੈਲਪਮੈਂਟ (ਸੀ ਏ ਡੀ ਡਬਲਯੁ ਐੱਮ) ਪ੍ਰੋਗਰਾਮ ਤਹਿਤ ਕੁਲ 1,690.35 ਕਰੋੜ ਰੁਪਏ ਕੇਂਦਰੀ ਸਹਾਇਤਾ ਜਾਰੀ ਕੀਤੀ ਗਈ ਹੈ । ਰਾਜਾਂ ਨੇ 3,444.12 ਕਰੋੜ ਰੁਪਏ (ਸੂਬਾ ਹਿੱਸਾ ਸ਼ਾਮਲ ਹੈ) ਦਾ ਕੁਲ ਖਰਚਾ ਰਿਪੋਰਟ ਕੀਤਾ ਹੈ । ਕੇਂਦਰੀ ਸਹਾਇਤਾ ਦੇ ਸੂਬਿਆਂ ਦੇ ਕ੍ਰਮਵਾਰ ਅਤੇ ਸਾਲਾਂ ਦੇ ਕ੍ਰਮਵਾਰ ਵੇਰਵੇ ਅਤੇ ਸੀ ਏ ਡੀ ਡਬਲਯੁ ਐੱਮ ਪ੍ਰੋਗਰਾਮ ਤਹਿਤ ਖਰਚੇ ਫੰਡਸ ਹੇਠਾਂ ਦਿੱਤੇ ਗਏ ਹਨ ।
ਰਾਜਸਥਾਨ ਦੇ 2 ਪ੍ਰਾਜੈਕਟਾਂ ਨੂੰ ਚਾਲੂ ਸੀ ਏ ਡੀ ਡਬਲਯੁ ਐੱਮ ਪ੍ਰੋਗਰਾਮ ਤਹਿਤ ਸ਼ਾਮਲ ਹਨ ਜਦਕਿ "ਨਰਮਦਾ ਨਦੀ ਪ੍ਰਾਜੈਕਟ" ਕੇਵਲ ਗੈਰ ਢਾਂਚਾਗਤ ਦਖਲਾਂ ਲਈ ਸ਼ਾਮਲ ਕੀਤਾ ਗਿਆ ਹੈ, "ਗੰਗਾ ਨਦੀ ਪ੍ਰਾਜੈਕਟ ਦੇ ਆਧੁਨਿਕੀਕਰਨ" ਵਿੱਚ ਦੋਨੋਂ ਢਾਂਚਾਗਤ ਤੇ ਗੈਰ ਢਾਂਚਾਗਤ ਦਖ਼ਲ ਸ਼ਾਮਲ ਹਨ । ਢਾਂਚਾਗਤ ਦਖਲਾਂ ਦਾ ਮੁੱਖ ਤੌਰ ਤੇ ਉਦੇਸ਼ ਲਾਈਨਡ ਫੀਲਡ ਚੈਨਲਾਂ ਦੇ ਨਿਰਮਾਣ ਰਾਹੀਂ ਅਖੀਰ ਤੱਕ ਸੰਪਰਕ ਦੇਣਾ ਹੈ ਜਦਕਿ ਗੈਰ ਢਾਂਚਾਗਤ ਦਖਲ ਹਿੱਸੇਦਾਰੀ ਸਿੰਚਾਈ ਪ੍ਰਬੰਧਨ ਨੂੰ ਮਜ਼ਬੂਤ ਕਰਦੇ ਹਨ, ਜਿਸ ਹੱਦ ਤੱਕ ਕੇਂਦਰੀ ਸਹਾਇਤਾ ਫੰਡਜ਼ ਪਿਛਲੇ ਤਿੰਨ ਸਾਲਾਂ ਵਿੱਚ ਵਰਤੇ ਗਏ ਹਨ ਅਤੇ ਇਹਨਾਂ ਪ੍ਰਾਜੈਕਟਾਂ ਤਹਿਤ ਫਾਇਦਾ ਲੈਣ ਵਾਲੇ ਜਿ਼ਲਿ੍ਆਂ ਬਾਰੇ ਹੇਠਾਂ ਦਿੱਤਾ ਗਿਆ ਹੈ ।
Projects
|
Financial Progress during 2017-18 to 2019-20 ( Rs. crore)
|
Districts benefitted
|
Central Assistance
|
Expenditure (including State share)
|
Narmada Canal
|
-
|
0.15
|
Jalore and Barmer
|
Modernization of Gang Canal
|
20.129
|
56.54
|
Sriganganagar
|
ਸੀ ਏ ਡੀ ਡਬਲਯੁ ਐੱਮ ਵੱਖ ਵੱਖ ਪ੍ਰਾਜੈਕਟਾਂ ਲਈ ਕੰਮ ਕਰਦਾ ਹੈ, ਜਿਹਨਾਂ ਨੂੰ ਸੰਬੰਧਤ ਸੂਬਾ ਸਰਕਾਰਾਂ ਵੱਲੋਂ ਸੀ ਏ ਡੀ ਡਬਲਯੁ ਐੱਮ ਦੇ ਦਿਸ਼ਾ ਨਿਰਦੇਸ਼ਾਂ ਅਤੇ ਪ੍ਰਾਜੈਕਟ ਨੂੰ ਸ਼ਾਮਲ ਕਰਨ ਸਮੇਂ ਸਹਿਮਤ ਹੋਏ ਕੰਮਾਂ ਦੇ ਸਕੋਪ ਅਨੁਸਾਰ ਸੂਬਾ ਸਰਕਾਰਾਂ ਵੱਲੋਂ ਲਾਗੂ ਕੀਤੇ ਜਾ ਰਹੇ ਹਨ । ਇਹਨਾਂ ਪ੍ਰੋਗਰਾਮਾਂ ਨੂੰ ਲਾਗੂ ਕੀਤੇ ਜਾਣ ਦੀ ਨਿਗਰਾਨੀ ਪੀ ਐੱਮ ਕੇ ਐੱਸ ਵਾਈ ਦੇ ਪ੍ਰਾਜੈਕਟ ਪ੍ਰਬੰਧਨ ਯੁਨਿਟ ਅਤੇ ਸੈਂਟਰਲ ਵਾਟਰ ਕਮਿਸ਼ਨ ਦੇ ਖੇਤਰੀ ਦਫ਼ਤਰਾਂ ਰਾਹੀਂ ਕੀਤੀ ਜਾ ਰਹੀ ਹੈ । ਵੈੱਬ ਅਧਾਰਿਤ ਸੀ ਏ ਡੀ ਡਬਲਯੁ ਐੱਮ ਜਾਣਕਾਰੀ ਪ੍ਰਣਾਲੀ ਜਾਣਕਾਰੀ ਦੀ ਸਾਂਭ ਸੰਭਾਲ ਅਤੇ ਪ੍ਰਾਜੈਕਟ ਦੀ ਉੱਨਤੀ ਨੂੰ ਕੈਪਚਰ ਕਰਨ ਲਈ ਵੀ ਵਰਤੀ ਜਾ ਰਹੀ ਹੈ । ਸੀ ਏ ਡੀ ਡਬਲਯੁ ਐੱਮ ਲਾਗੂ ਕਰਨ ਅਤੇ ਇਸ ਤੇ ਲਗਾਤਾਰ ਸੁਧਾਰਾਂ ਦੀ ਸਮੇਂ ਸਮੇਂ ਤੇ ਸਮੀਖਿਆ ਕਰਨ ਲਈ ਇੱਕ ਪ੍ਰਾਜੈਕਟ ਇੰਪਲੀਮੈਂਟੇਸ਼ਨ ਰਿਵਿਊ ਕਮੇਟੀ (ਪੀ ਆਈ ਆਰ ਸੀ) ਗਠਿਤ ਕੀਤੀ ਗਈ ਹੈ ।
State- Wise Central Assistance released and expenditure incurred under CADWM Programme during last 3 years (2017-18 to 2019-20).
|
Rs. in Crore
|
S.No.
|
Name of the State
|
2017-18
|
2018-19
|
2019-20
|
Total
|
|
|
CA Release
|
Expenditure incurred
|
CA Release
|
Expenditure incurred
|
CA Release
|
Expenditure incurred
|
CA Release
|
Expenditure incurred
|
1
|
Andhra Pradesh
|
-
|
-
|
69.18
|
-
|
-
|
0.51
|
69.18
|
0.51
|
2
|
Assam
|
-
|
8.76
|
3.55
|
13.20
|
-
|
9.64
|
3.55
|
31.6
|
3
|
Bihar
|
8.76
|
20.17
|
14.42
|
17.55
|
-
|
11.53
|
23.18
|
49.25
|
4
|
Chhattisgarh
|
11.78
|
0.00
|
9.93
|
-
|
-
|
-
|
21.71
|
-
|
5
|
Goa
|
-
|
7.16
|
-
|
9.09
|
-
|
14.16
|
-
|
30.41
|
6
|
Gujarat
|
690.47
|
1224.73
|
347.04
|
861.68
|
-
|
76.96
|
1037.51
|
2163.37
|
7
|
Jammu & Kashmir
|
-
|
-
|
1.70
|
3.44
|
-
|
2.57
|
1.70
|
6.01
|
8
|
Jharkhand
|
-
|
-
|
-
|
-
|
-
|
-
|
-
|
-
|
9
|
Karnataka
|
15.24
|
41.64
|
13.49
|
40.29
|
3.79
|
22.26
|
32.52
|
104.19
|
10
|
Kerala
|
-
|
-
|
-
|
-
|
--
|
-
|
-
|
-
|
11
|
Madhya Pradesh
|
102.78
|
211.14
|
70.91
|
120.18
|
-
|
77.58
|
173.69
|
620.04
|
12
|
Maharashtra
|
32.82
|
31.15
|
25.79
|
114.74
|
-
|
113.77
|
58.61
|
259.66
|
13
|
Manipur
|
-
|
19.34
|
-
|
-
|
-
|
15.82
|
-
|
35.16
|
14
|
Odisha
|
58.56
|
100.77
|
3.65
|
109.37
|
-
|
82.55
|
62.21
|
292.69
|
15
|
Punjab
|
-
|
-
|
-
|
-
|
-
|
-
|
-
|
-
|
16
|
Rajasthan
|
2.47
|
12.99
|
7.43
|
14.85
|
10.22
|
28.85
|
20.12
|
56.69
|
17
|
Telangana
|
10.22
|
-
|
26.12
|
0.00
|
-
|
5.22
|
36.34
|
5.22
|
18
|
Uttar Pradesh
|
-
|
-
|
-
|
-
|
150.00
|
0.47
|
150.00
|
0.47
|
G Total
|
933.13
|
1677.84
|
593.21
|
1304.39
|
164.01
|
461.89
|
1690.35
|
3444.12
|
ਇਹ ਜਾਣਕਾਰੀ ਅੱਜ ਲੋਕ ਸਭਾ ਵਿੱਚ ਜਲ ਸ਼ਕਤੀ ਤੇ ਸਮਾਜਿਕ ਨਿਆਂ ਤੇ ਸਸ਼ਕਤੀਕਰਨ ਰਾਜ ਮੰਤਰੀ ਸ਼੍ਰੀ ਰਤਨ ਲਾਲ ਕਟਾਰੀਆ ਨੇ ਦਿੱਤੀ ਹੈ ।
ਬੀ ਵਾਈ / ਏ ਐੱਸ
(Release ID: 1707580)
Visitor Counter : 136