ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਦੇਸ਼ ਵਿੱਚ ਪ੍ਰਾਈਵੇਟ ਮੈਡੀਕਲ ਕਾਲਜ

Posted On: 23 MAR 2021 4:31PM by PIB Chandigarh

ਦੇਸ਼ ਵਿੱਚ 276 ਪ੍ਰਾਈਵੇਟ ਮੈਡੀਕਲ ਕਾਲਜ ਹਨ ।
ਕੌਮੀ ਮੈਡੀਕਲ ਕਮਿਸ਼ਨ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ 82 ਪ੍ਰਾਈਵੇਟ ਮੈਡੀਕਲ ਕਾਲਜ 2014 ਤੋਂ ਬਾਅਦ ਸਥਾਪਿਤ ਕੀਤੇ ਗਏ ਹਨ ।
ਕੌਮੀ ਮੈਡੀਕਲ ਕਮਿਸ਼ਨ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ 2021—22 ਅਕਾਦਮਿਕ ਸਾਲ ਲਈ 37 ਪ੍ਰਾਈਵੇਟ ਮੈਡੀਕਲ ਕਾਲਜ ਸਥਾਪਿਤ ਕਰਨ ਲਈ ਅਰਜ਼ੀਆਂ ਪ੍ਰਾਪਤ ਹੋਈਆਂ ਹਨ ।
ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ ਐੱਮ ਏ) ਪੰਜੀਕ੍ਰਿਤ ਮੈਡੀਕਲ ਪ੍ਰੈਕਟਿਸ਼ਨਰਸ ਦੀ ਇੱਕ ਨਿਜੀ ਸੰਸਥਾ ਹੈ ਅਤੇ ਮੈਡੀਕਲ ਕਾਲਜ ਦੀ ਇੰਸਪੈਕਸ਼ਨ ਕਰਨ ਲਈ ਅਧਿਕਾਰਤ ਨਹੀਂ ਹੈ । ਇੰਡੀਅਨ ਮੈਡੀਕਲ ਕੌਂਸਿਲ ਐਕਟ 1956 ਦੀਆਂ ਵਿਵਸਥਾਵਾਂ ਤਹਿਤ ਵੈਧ ਸੰਸਥਾ ਸਥਾਪਿਤ ਕੀਤੀ ਗਈ ਹੈ । ਜੋ ਦੇਸ਼ ਵਿੱਚ ਮੈਡੀਕਲ ਸਿੱਖਿਆ ਨੂੰ ਨਿਯੰਤਰਿਤ ਕਰਦੀ ਹੈ ਤੇ ਇਸ ਨੂੰ ਮੈਡੀਕਲ ਕੌਂਸਿਲ ਆਫ ਇੰਡੀਆ ਆਖਿਆ ਜਾਂਦਾ ਹੈ । ਜਿਸ ਨੂੰ ਹੁਣ ਤਬਦੀਲ ਕਰਕੇ 25 ਸਤੰਬਰ 2020 ਤੋਂ ਨੈਸ਼ਨਲ ਮੈਡੀਕਲ ਕਮਿਸ਼ਨ ਬਣਾਇਆ ਗਿਆ ਹੈ । ਕੌਮੀ ਮੈਡੀਕਲ ਕਮਿਸ਼ਨ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਸਾਲ 2018—19, 2019—20 ਅਤੇ 2020—21 ਦੌਰਾਨ ਕੌਮੀ ਮੈਡੀਕਲ ਕਮਿਸ਼ਨ ਅਤੇ ਪਹਿਲਾਂ ਵਾਲੀ ਐੱਮ ਸੀ ਆਈ ਵੱਲੋਂ ਜਾਂਚ ਕਰਨ ਤੋਂ ਬਾਅਦ ਜਿਹਨਾਂ ਪ੍ਰਾਈਵੇਟ ਕਾਲਜਾਂ ਵਿੱਚ ਫੈਕਲਟੀ , ਬੁਨਿਆਦੀ ਢਾਂਚਾ , ਉਪਕਰਨ ਅਤੇ ਕਲੀਨਿਕ ਸਮੱਗਰੀ ਦੀ ਘਾਟ ਪਾਈ ਗਈ ਸੀ , ਉਹ ਹੇਠਾਂ ਦਿੱਤੇ ਗਏ ਹਨ :— ਇਹਨਾਂ ਕਾਲਜਾਂ ਨੂੰ ਵਿਦਿਆਰਥੀਆਂ ਦੇ ਨਵੇਂ ਬੈਚ ਨੂੰ ਦਾਖਲਾ ਦੇਣ ਲਈ ਨਵਿਆਈ ਪ੍ਰਵਾਨਗੀ ਨਹੀਂ ਦਿੱਤੀ ਗਈ ਸੀ ।

Year

No. of Colleges

2018-19

56

2019-20

15

2020-21

3

 

State-wise details of Private medical colleges.

Sl. No.

State

Private Medical college

 

     

 

1

Andhra Pradesh

18

 

2

A & N Islands

0

 

3

Assam

0

 

4

Arunachal Praresh

0

 

5

Bihar

7

 

6

Chandigarh

0

 

7

Chhattisgarh

3

 

8

D& N Haveli

0

 

9

Delhi

2

 

10

Goa

0

 

11

Gujarat

13

 

12

Haryana

7

 

13

Himachal Pradesh

1

 

14

Jammu & Kashmir

1

 

15

Jharkhand

1

 

16

Karnataka

42

 

17

Kerala

21

 

18

Madhya Pradesh

9

 

19

Maharashtra

34

 

20

Manipur

0

 

21

Meghalaya

0

 

22

Mizoram

0

 

23

Nagaland

0

 

24

Orissa

4

 

25

Pondicherry

7

 

26

Punjab

7

 

27

Rajasthan

8

 

28

Sikkim

1

 

29

Tamil Nadu

27

 

30

Telangana

23

 

31

Tripura

1

 

32

Uttar Pradesh

31

 

33

Uttarakhand

2

 

34

West Bengal

6

 

 

TOTAL

276

 

 

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀ ਅਸ਼ਵਨੀ ਕੁਮਾਰ ਚੌਬੇ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਇਹ ਦੱਸਿਆ ਹੈ ।
ਐੱਮ ਵੀ / ਐੱਸ ਜੇ


(Release ID: 1706995) Visitor Counter : 141
Read this release in: English , Urdu