ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਸਰਕਾਰੀ ਮੈਡੀਕਲ ਕਾਲਜਾਂ ਦੀ ਅਪਗ੍ਰੇਡੇਸ਼ਨ

Posted On: 19 MAR 2021 2:52PM by PIB Chandigarh

ਪ੍ਰਧਾਨ ਮੰਤਰੀ ਸਵਾਸਥੇ ਸੁਰਕਸ਼ਾ ਯੋਜਨਾ (ਪੀ ਐੱਮ ਐੱਸ ਐੱਸ ਵਾਈ) ਦੇ ਚੌਥੇ ਪੜਾਅ ਤਹਿਤ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ 03—08—2016 ਨੂੰ 13 ਸਰਕਾਰੀ ਮੈਡੀਕਲ ਕਾਲਜਾਂ ਨੂੰ ਅਪਗ੍ਰੇਡ ਕਰਨ ਲਈ ਮਨਜ਼ੂਰੀ ਦਿੱਤੀ ਹੈ ਹਰੇਕ ਸਰਕਾਰੀ ਮੈਡੀਕਲ ਕਾਲਜ ਲਈ 200 ਕਰੋੜ ਰੁਪਏ ਦੀ ਲਾਗਤ ਮਨਜ਼ੂਰ ਕੀਤੀ ਗਈ ਹੈ, ਜਿਸ ਵਿੱਚ ਕੇਂਦਰ ਸਰਕਾਰ ਦਾ ਹਿੱਸਾ 120 ਕਰੋੜ ਅਤੇ ਸੂਬਾ ਸਰਕਾਰ ਦਾ 80 ਕਰੋੜ ਹੈ ਮੰਤਰਾਲਾ ਪ੍ਰਾਜੈਕਟਾਂ ਦੀ ਅਪਗ੍ਰੇਡੇਸ਼ਨ ਨੂੰ ਅੰਤਿਮ ਰੂਪ ਦੇਣ ਵੇਲੇ ਆਮ ਤੌਰ ਤੇ ਉਹਨਾਂ ਸੂਬਿਆਂ ਨੂੰ ਤਰਜੀਹ ਦਿੰਦਾ ਹੈ , ਜੋ ਮੁੱਖ ਆਰਥਿਕ ਸਮਾਜਿਕ ਸੰਕੇਤਾਂ ਦੇ ਪਰਿਪੇਖ ਵਿੱਚ "ਪਿੱਛੜੇ" ਸਮਝੇ ਜਾਂਦੇ ਹਨ , ਕਿਉਂਕਿ ਅਪਗ੍ਰੇਡੇਸ਼ਨ ਪ੍ਰਾਜੈਕਟਾਂ ਨੂੰ ਸਾਂਝੇ ਤੌਰ ਤੇ ਫੰਡ ਕੀਤਾ ਜਾਂਦਾ ਹੈ ਇਸ ਲਈ ਸੂਬਾ ਸਰਕਾਰ ਸੂਬੇ ਦੇ ਹਿੱਸੇ ਦੇ ਫੰਡ ਅਤੇ ਭਾਰਤ ਮੁਕਤ ਜ਼ਮੀਨ , ਪਾਣੀ ਅਤੇ ਪਾਵਰ ਸਪਲਾਈ ਤੇ ਕਾਨੂੰਨੀ ਕਲਿਅਰੈਂਸ ਦੇਣ ਲਈ ਵਚਨਬੱਧ ਹੈ

 

List of Government Medical Colleges approved under Phase-IV of PMSSY

S.No.

State

Sl. No. of College

Government Medical Colleges/Institutes

1

Bihar

1

Patna Medical College and Hospital, Patna

2

Government Medical College, Bhagalpur

3

Government Medical College, Gaya

2

Chhattisgarh

4

Government Medical College, Bilaspur

5

Government Medical College, Jagdalpur

3

Delhi

6

University College of Medical Sciences (UCMS)-Guru Teg Bahadur (GTB) Hospital

4

Gujarat

7

Government Medical College, Surat

8

Government Medical College, Bhavnagar

5

Madhya Pradesh

9

Government Medical College, Indore

6

Odisha

10

Government Medical College, Cuttack

7

Rajasthan

11

Government Medical College, Jaipur

8

Uttar Pradesh

12

Government Medical College, Agra

13

Government Medical College, Kanpur

 


ਇਹ ਜਾਣਕਾਰੀ ਅੱਜ ਲੋਕ ਸਭਾ ਵਿੱਚ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀ ਅਸ਼ਵਨੀ ਕੁਮਾਰ ਚੌਬੇ ਨੇ ਲਿਖਤੀ ਰੂਪ ਵਿੱਚ ਦਿੱਤੀ ਹੈ
 

ਐੱਮ ਵੀ / ਐੱਸ ਜੇ


(Release ID: 1706075) ਵਿਜ਼ੀਟਰ ਕਾਊਂਟਰ : 130
Read this release in: English , Urdu