ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਨਵੇਂ ਕੈਂਸਰ ਹਸਪਤਾਲ ਸਥਾਪਿਤ ਕਰਨਾ

Posted On: 12 FEB 2021 5:39PM by PIB Chandigarh

ਕੈਂਸਰ ਦੀ ਤੀਜੇ ਦਰਜੇ ਦੀ ਦੇਖਭਾਲ ਲਈ ਸਹੂਲਤਾਂ ਵਧਾਉਣ ਦੇ ਮੱਦੇਨਜ਼ਰ ਕੇਂਦਰ ਸਰਕਾਰ ਤੀਜੇ ਦਰਜੇ ਦੀ ਸੰਭਾਲ ਦੀ ਮਜ਼ਬੂਤੀ ਲਈ ਕੈਂਸਰ ਸਕੀਮ ਲਾਗੂ ਕਰ ਰਹੀ ਹੈ , ਜਿਸ ਤਹਿਤ 19 ਸੂਬਾ ਕੈਂਸਰ ਸੰਸਥਾਵਾਂ (ਐੱਸ ਸੀ ਆਈਜ਼) ਅਤੇ ਵੀ ਤੀਜਾ ਦਰਜਾ ਸੰਭਾਲ ਕੈਂਸਰ ਕੇਂਦਰਾਂ (ਟੀ ਸੀ ਸੀਜ਼) ਨੂੰ ਮਨਜ਼ੂਰੀ ਦਿੱਤੀ ਗਈ ਹੈ । ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ 28/2/2019 ਨੂੰ ਆਪਣੀ ਮੀਟਿੰਗ ਵਿੱਚ ਸਕੀਮ ਨੂੰ 2020 ਤੱਕ ਜਾਰੀ ਰੱਖਣ ਦੀ ਮਨਜ਼ੂਰੀ ਦਿੱਤੀ ਸੀ । ਇਸ ਸਾਲ ਤੱਕ ਇਸ ਸਕੀਮ ਤਹਿਤ 35 ਐੱਸ ਸੀ ਆਈਸ/ਟੀ ਸੀ ਸੰਸਥਾਵਾਂ ਸਮੇਤ 4 ਹੋਰ ਐੱਸ ਸੀ ਆਈਜ਼ ਸਥਾਪਿਤ ਕਰਨ ਦੀ ਪਛਾਣ ਕੀਤੀ ਗਈ ਸੀ । ਇਸ ਤੋਂ ਇਲਾਵਾ ਭਾਰਤ ਸਰਕਾਰ ਦੇ ਅਟੌਮਿਕ ਊਰਜਾ ਵਿਭਾਗ ਤਹਿਤ ਹੇਠ ਲਿਖੇ ਕੈਂਸਰ ਕੇਂਦਰ ਦੇਸ਼ ਭਰ ਵਿੱਚ ਚੱਲ ਰਹੇ ਹਨ ।

1. ਮਹਾਰਾਸ਼ਟਰਾ
* ਟਾਟਾ ਮੈਮੋਰੀਅਲ ਹਸਪਤਾਲ (ਟੀ ਐੱਮ ਐੱਚ) , ਪਾਰੇਲ , ਮੁੰਬਈ ,
* ਅਡਵਾਂਸ ਸੈਂਟਰ ਫਾਰ ਟ੍ਰੀਟਮੈਂਟ ਐਂਡ ਰਿਸਰਚ ਇਨ ਕੈਂਸਰ (ਏ ਸੀ ਟੀ ਆਰ ਈ ਸੀ) , ਖਰਘਰ , ਨਵੀਂ ਮੁੰਬਈ ।

2. ਆਂਧਰਾ ਪ੍ਰਦੇਸ਼
* ਹੋਮੀ ਭਾਬਾ ਕੈਂਸਰ ਹਸਪਤਾਲ ਤੇ ਖੋਜ ਕੇਂਦਰ (ਐੱਚ ਬੀ ਸੀ ਐੱਚ ਐਂਡ ਆਰ ਸੀ) , ਵਿਸ਼ਾਖਾਪਟਨਮ ।

3. ਉੱਤਰ ਪ੍ਰਦੇਸ਼
* ਹੋਮੀ ਭਾਬਾ ਕੈਂਸਰ ਹਸਪਤਾਲ (ਐੱਚ ਬੀ ਸੀ ਐੱਚ) , ਵਾਰਾਨਸੀ ।
* ਮਹਾਮਾਨਾ ਪੰਡਿਤ ਮਦਨ ਮੋਹਨ ਮਾਲਵੀਆ (ਐੱਮ ਟੀ ਐੱਮ ਐੱਮ ਸੀ ਸੀ) , ਵਾਰਾਨਸੀ

4. ਪੰਜਾਬ
* ਹੋਮੀ ਭਾਬਾ ਕੈਂਸਰ ਹਸਪਤਾਲ (ਐੱਚ ਬੀ ਸੀ ਐੱਚ) , ਸੰਗਰੂਰ ।

5. ਅਸਮ
* ਡਾਕਟਰ ਭੁਵਨੇਸ਼ਵਰ ਬਰੂਆ ਕੈਂਸਰ ਸੰਸਥਾ , ਗੁਹਾਟੀ ।

ਹੋਰ ਨਵੇਂ ਏਮਸ (ਏ ਆਈ ਐੱਮ ਐੱਮ ਐੱਸ) ਅਤੇ ਪ੍ਰਧਾਨ ਮੰਤਰੀ ਸਵਸਥ ਸੁਰਕਸ਼ਾ ਯੋਜਨਾ (ਪੀ ਐੱਮ ਐੱਸ ਐੱਸ ਵਾਈ) ਤਹਿਤ ਕਈ ਅੱਪਗ੍ਰੇਡਡ ਸੰਸਥਾਵਾਂ ਵਿੱਚ ਕੇਂਦਰਿਤ ਖੇਤਰਾਂ ਵਿੱਚ ਔਨਕੌਲੋਜੀ ਵੀ ਇੱਕ ਹੈ । ਹਰਿਆਣਾ ਦੇ ਝੱਜਰ ਵਿੱਚ ਕੌਮੀ ਕੈਂਸਰ ਸੰਸਥਾ ਸਥਾਪਿਤ ਕਰਨਾ ਅਤੇ ਕੋਲਕਾਤਾ ਦੀ ਚਿਤਰੰਜਨ ਕੌਮੀ ਕੈਂਸਰ ਸੰਸਥਾ ਨੂੰ ਮਜ਼ਬੂਤ ਕਰਨਾ ਇਸ ਦਿਸ਼ਾ ਵੱਲ ਵੀ ਹੋਰ ਕਦਮ ਹਨ ।

 

Estimated Incidence of cancer cases in India by different State/UT - All sites (ICD10: C00-C97) - (2017 to 2019)* - Both Sexes

States

2017

2018

2019

Jammu & Kashmir

16480

17351

18267

Himachal Pradesh

8348

8679

9022

Punjab

33781

35137

36546

Chandigarh

1335

1398

1465

Uttaranchal

12995

13640

14317

Haryana

32049

33558

35140

Delhi

20899

21821

22781

Rajasthan

86675

90686

94877

Uttar Pradesh

257353

270053

283355

Bihar

137656

145051

152830

Sikkim

485

490

496

Arunachal Pradesh

1292

1313

1334

Nagaland

1309

1318

1329

Manipur

3082

3168

3257

Mizoram

1687

1723

1759

Tripura

2229

2260

2291

Meghalaya

3376

3442

3509

Assam

32177

32530

32883

West bengal

112466

117220

122177

Jharkhand

43071

45289

47618

Odisha

51763

53936

56197

Chattisgarh

33477

35223

37058

Madhya Pradesh

93754

98403

103273

Gujarat

77097

80820

84725

Daman & Diu

504

579

668

Dadra & Nagar Haveli

542

591

647

Maharashtra

138271

144032

150016

Telangana

43787

45713

47732

Andhra Pradesh

60472

62978

65595

Karnataka

76867

80381

84056

Goa

1801

1881

1964

Lakshadweep

96

104

112

Kerala

44566

47382

50475

Tamil Nadu

83554

86180

88875

Pondicherry

1687

1783

1884

Andaman & Nicobar Islands

443

458

473

Total

1517426

1586571

1659003

Ref: Three-year Report of the PBCRs: 2012-2014, Bengaluru, 2016

*Projected cancer cases for India were computed using a projected incidence rates and the population (person-years)

 

 

 

 

 

State/UT-wise list of approved State Cancer Institutes (SCI) and Tertiary Care Cancer Centres (TCCCs).

Sl. No.

State

Name of the institute

SCI/ TCCC

1

Andhra Pradesh

Kurnool Medical College, Kurnool

SCI

2

Assam

Gauhati Medical College & Hospital, Guwahati

SCI

3

Bihar

Indira Gandhi Institute of Medical Sciences, Patna

SCI

4

Chhattisgarh

Chhattisgarh Institute of Medical Sciences, Bilaspur

SCI

5

Delhi

Lok Nayak Hospital

TCCC

6

Gujarat

Gujarat Cancer Research Institute, Ahmedabad

SCI

7

Goa

Goa Medical College, Panaji

TCCC

8

Haryana

Civil Hospital, Ambala Cantt

TCCC

9

Himachal Pradesh

Indira Gandhi Medical College, Shimla

TCCC

10

Shri Lal Bahadur Shastri Medical College, Mandi

TCCC

 

(Release ID: 1697538) Visitor Counter : 158


Read this release in: English , Urdu , Manipuri