ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ

ਕੇਂਦਰੀ ਹਿੱਸੇ ਲਈ ਐੱਮਐੱਸਪੀ ਤਹਿਤ ਚੌਲਾਂ ਦੀ ਖਰੀਦ

Posted On: 09 FEB 2021 5:48PM by PIB Chandigarh

ਭਾਰਤ ਸਰਕਾਰ ਦੀ ਖਰੀਦ ਨੀਤੀ ਪਾਰਦਰਸ਼ੀ, ਇਕਸਾਰ ਅਤੇ ਗ਼ੈਰ-ਅੰਤ ਨਿਰਧਾਰਤ ਹੈ, ਜਿਸ ਤਹਿਤ ਤੈਅ ਸਮੇਂ (ਭਾਰਤ ਸਰਕਾਰ ਦੁਆਰਾ ਪਹਿਲਾਂ ਤੋਂ ਨਿਰਧਾਰਤ ਵਿਸ਼ੇਸ਼ਤਾਵਾਂ ਦੇ ਅਨੁਕੂਲ) ਦੇ ਅੰਦਰ ਕਿਸਾਨਾਂ ਦੁਆਰਾ ਲਿਆਂਦੇ ਝੋਨੇ ਨੂੰ ਖੁਰਾਕ ਨਿਗਮ / ਰਾਜ ਸਰਕਾਰਾਂ / ਰਾਜ ਸਰਕਾਰ ਏਜੰਸੀਆਂ ਦੁਆਰਾ ਕਿਸਾਨਾਂ ਨੂੰ ਮਿਹਨਤ ਦਾ ਮੁੱਲ ਪ੍ਰਾਪਤ ਕਰਨ ਅਤੇ ਪ੍ਰੇਸ਼ਾਨੀ ਰਹਿਤ ਵਿਕਰੀ ਵਿੱਚ ਸਹਾਇਤਾ ਕਰਨ ਲਈ ਘੱਟੋ ਘੱਟ ਸਮਰਥਨ ਮੁੱਲ (ਐੱਮਐੱਸਪੀ) 'ਤੇ ਕੇਂਦਰੀ ਪੂਲ ਲਈ ਖਰੀਦਿਆ ਜਾਂਦਾ ਹੈ। ਹਾਲਾਂਕਿ, ਜੇ ਕਿਸੇ ਵੀ ਉਤਪਾਦਕ / ਕਿਸਾਨ ਨੂੰ ਐੱਮਐੱਸਪੀ ਦੇ ਮੁਕਾਬਲੇ ਵਧੀਆ ਕੀਮਤ ਮਿਲਦੀ ਹੈ, ਤਾਂ ਉਹ ਆਪਣੀ ਫਸਲ ਨੂੰ ਖੁੱਲੀ ਮਾਰਕੀਟ ਵਿੱਚ ਵੇਚਣ ਲਈ ਸੁਤੰਤਰ ਹੈ। 

ਰਾਜ ਭਰ ਵਿੱਚ ਝੋਨੇ ਦੀ ਖਰੀਦ ਉਤਪਾਦਨ, ਮੰਡੀਕਰਨ ਯੋਗ ਵਾਧੂ ਭੰਡਾਰ ਦੀ ਉਪਲਬਧਤਾ, ਐੱਮਐੱਸਪੀ, ਪ੍ਰਚਲਿਤ ਮਾਰਕੀਟ ਰੇਟਾਂ ਦੀ ਮੰਗ, ਸਪਲਾਈ ਦੀ ਸਥਿਤੀ ਅਤੇ ਪ੍ਰਾਈਵੇਟ ਵਪਾਰੀਆਂ ਦੀ ਭਾਗੀਦਾਰੀ ਆਦਿ ਜਿਹੇ ਕਈ ਕਾਰਕਾਂ ਉੱਤੇ ਨਿਰਭਰ ਕਰਦੀ ਹੈ।  ਪਿਛਲੇ ਪੰਜ ਸਾਲਾਂ ਦੌਰਾਨ ਕੇਂਦਰੀ ਪੂਲ ਲਈ ਚੌਲਾਂ ਦੀ ਰਾਜਾਂ ਮੁਤਾਬਿਕ ਖਰੀਦ ਹੇਠਾਂ ਦਿੱਤੀ ਗਈ ਹੈ-

ਕੇਂਦਰੀ ਪੂਲ ਲਈ ਚੌਲਾਂ ਦੀ ਖਰੀਦ

                                                                                                                                                        (ਅੰਕੜੇ ਲੱਖ ਮੀਟ੍ਰਿਕ ਟਨ)

ਲੜੀ ਨੰਬਰ 

ਰਾਜ/ਕੇਂਦਰ ਸ਼ਾਸਤ ਪ੍ਰਦੇਸ਼ 

ਕੇਐੱਮਐੱਸ 2015-16 

ਕੇਐੱਮਐੱਸ 2016-17 

ਕੇਐੱਮਐੱਸ 2017-18 

ਕੇਐੱਮਐੱਸ 2018-19 

ਕੇਐੱਮਐੱਸ 2019-20

1

ਆਂਧਰ ਪ੍ਰਦੇਸ਼

43.36

37.24

40.00

48.06

55.33

2

ਤੇਲੰਗਾਨਾ

15.79

35.96

36.18

51.90

74.54

3

ਅਸਾਮ

0.42

0.46

0.35

1.03

2.11

4

ਬਿਹਾਰ

12.25

12.34

7.93

9.49

13.41

5

ਚੰਡੀਗੜ੍ਹ

0.16

0.13

0.14

0.13

0.15

6

ਛੱਤੀਸਗੜ

34.42

40.22

32.55

39.71

52.24

7

ਗੁਜਰਾਤ

0.01

0.01

0.00

0.09

0.14

8

ਹਰਿਆਣਾ 

28.61

35.83

39.92

39.41

43.07

9

ਝਾਰਖੰਡ

2.06

1.39

1.43

1.53

2.55

10

ਜੰਮੂ ਕਸ਼ਮੀਰ

0.07

0.08

0.13

0.09

0.10

11

ਕਰਨਾਟਕ

0.55

0.00

0.00

0.59

0.41

12

ਕੇਰਲ

3.82

3.08

3.29

4.65

4.83

13

ਮੱਧ ਪ੍ਰਦੇਸ਼

8.49

13.14

10.96

13.95

17.40

14

ਮਹਾਰਾਸ਼ਟਰ

2.30

3.09

1.79

5.80

11.67

15

ਓਡੀਸ਼ਾ

33.69

36.30

32.87

44.47

47.98

16

ਪੁਡੂਚੇਰੀ

0.00

0.00

0.00

0.00

0.00

17

ਪੰਜਾਬ

93.50

110.52

118.33

113.34

108.76

18

ਐਨਈਐਫ (ਤ੍ਰਿਪੁਰਾ)

-

-

-

0.07

0.14

19

ਤਾਮਿਲਨਾਡੂ

11.92

1.44

10.11

12.94

22.04

20

ਉੱਤਰ ਪ੍ਰਦੇਸ਼

29.10

23.54

28.75

32.33

37.90

21

ਉਤਰਾਖੰਡ

5.98

7.06

0.38

4.62

6.82

22

ਪੱਛਮੀ ਬੰਗਾਲ

15.68

19.23

16.73

19.79

18.38

 

Total

342.18

381.06

381.84

443.99

519.97

ਭਾਰਤ ਸਰਕਾਰ ਦੁਆਰਾ ਨਿਰਧਾਰਤ ਘੱਟੋ ਘੱਟ ਸਮਰਥਨ ਮੁੱਲ (ਐਮਐਸਪੀ) 'ਤੇ ਝੋਨੇ ਦੀ ਖਰੀਦ ਕੀਤੀ ਜਾਂਦੀ ਹੈ। ਪਿਛਲੇ ਪੰਜ ਸਾਲਾਂ ਤੋਂ ਝੋਨੇ ਦਾ ਘੱਟੋ ਘੱਟ ਸਮਰਥਨ ਮੁੱਲ ਹੇਠ ਲਿਖੇ ਅਨੁਸਾਰ ਹੈ:

(ਪ੍ਰਤੀ ਕੁਇੰਟਲ/ਰੁਪਏ ਵਿੱਚ) 

ਸਾਲ                                                                                                                    ਝੋਨਾ

 

ਆਮ

ਗ੍ਰੇਡ ‘ਏ’

2015-16

1410

1450

2016-17

1470

1510

2017-18

1550

1590

2018-19

1750

1770

2019-20

1815

1835

 

ਪਿਛਲੇ ਪੰਜ ਸਾਲਾਂ ਦੌਰਾਨ ਰਾਜ ਅਨੁਸਾਰ ਚੌਲਾਂ ਦਾ ਉਤਪਾਦਨ ਹੇਠ ਲਿਖੇ ਅਨੁਸਾਰ ਹੈ-

ਚੌਲਾਂ ਦਾ ਉਤਪਾਦਨ

(ਲੱਖ ਮੀਟ੍ਰਿਕ ਟਨ ਵਿੱਚ ਅੰਕੜੇ)

 

ਲੜੀ ਨੰਬਰ.

ਰਾਜ/ਕੇਂਦਰ ਸ਼ਾਸਤ ਪ੍ਰਦੇਸ਼

ਕੇਐੱਮਐੱਸ 2015-16 

ਕੇਐੱਮਐੱਸ 2016-17 

ਕੇਐੱਮਐੱਸ 2017-18 

ਕੇਐੱਮਐੱਸ 2018-19 

ਕੇਐੱਮਐੱਸ 2019-20

 
 

1

ਆਂਧਰ ਪ੍ਰਦੇਸ

74.89

74.52

81.66

82.35

86.38

 

2

ਤੇਲੰਗਾਨਾ

30.47

51.73

62.62

66.70

73.37

 

3

ਅਸਾਮ

51.25

47.27

52.84

52.21

50.98

 

4

ਬਿਹਾਰ

68.02

82.39

80.93

61.56

60.53

 

5

ਚੰਡੀਗੜ

 -

 -

 -

 -

 -

 

6

ਛਤੀਸਗੜ

57.89

80.48

49.31

65.27

65.00

 

7

ਗੁਜਰਾਤ

17.02

19.30

18.91

19.12

19.73

 

8

ਹਰਿਆਣਾ

41.45

44.53

45.23

45.16

48.24

 

9

ਜੰਮੂ ਅਤੇ ਕਸ਼ਮੀਰ

6.46

5.72

5.13

6.16

 -

 

10

ਝਾਰਖੰਡ

28.82

38.42

40.78

28.94

31.91

 

11

ਕਾਰਨਾਟਕ

30.21

26.05

30.17

34.31

36.76

 

12

ਕੇਰਲਾ

5.49

4.37

5.21

5.78

6.14

 

13

ਮੱਧ ਪ੍ਰਦੇਸ਼ 

35.47

42.27

41.24

44.95

48.02

 

14

ਮਹਾਰਾਸ਼ਟਰ

25.93

31.10

27.31

32.76

31.83

 

15

ਓਡੀਸ਼ਾ

58.75

83.26

65.51

77.34

80.37

 

16

ਪੁਡੂਚੇਰੀ

0.44

0.52

0.43

0.63

 -

 

17

ਪੰਜਾਬ

118.23

115.86

133.82

128.22

117.82

 

18

ਤ੍ਰਿਪੁਰਾ

7.95

8.15

8.12

7.93

 -

 

19

ਤਮਿਲਨਾਡੂ

75.17

23.69

66.39

61.31

71.81

 

20

ਉੱਤਰ ਪ੍ਰਦੇਸ

125.01

137.54

132.74

155.45

155.24

 

21

ਉਤਰਾਖੰਡ

6.39

6.30

6.47

6.18

6.54

 

22

ਪੱਛਮੀ ਬੰਗਾਲ 

159.54

153.03

149.67

162.42

155.70

 

 

ਕੁੱਲ

1024.86

1076.51

1104.49

1144.73

1146.38

 

* ਡੀਏਸੀ ਅਤੇ ਐੱਫਡਬਲਿਊ ਦੁਆਰਾ ਜਾਰੀ ਕੀਤੇ ਚੌਥੇ ਅਗਾਊਂ ਅੰਦਾਜ਼ੇ ਅਨੁਸਾਰ

 

ਇਹ ਜਾਣਕਾਰੀ ਕੇਂਦਰੀ ਖਪਤਕਾਰ ਮਾਮਲਿਆਂ, ਖੁਰਾਕ ਅਤੇ ਜਨਤਕ ਵੰਡ ਰਾਜ ਮੰਤਰੀ ਸ੍ਰੀ ਦਾਨਵੇ ਰਾਓਸਾਹਿਬ ਦਾਦਾਰਾਓ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

*****

ਡੀਜੇ / ਐਮਐਸ


(Release ID: 1696649) Visitor Counter : 114


Read this release in: English , Urdu , Manipuri