ਗ੍ਰਹਿ ਮੰਤਰਾਲਾ
ਗਣਤੰਤਰ ਦਿਵਸ, 2021 ਦੇ ਮੌਕੇ ਤੇ ਜੇਲ੍ਹ ਕਰਮਚਾਰੀਆਂ ਨੂੰ ਕੁਰੈਕਸ਼ਨਲ ਸੇਵਾ ਮੈਡਲ
Posted On:
25 JAN 2021 12:17PM by PIB Chandigarh
ਭਾਰਤ ਦੇ ਰਾਸ਼ਟਰਪਤੀ ਗਣਤੰਤਰ ਦਿਵਸ, 2021 ਦੇ ਮੌਕੇ ਤੇ ਜੇਲ੍ਹ ਕਰਮਚਾਰੀਆਂ ਨੂੰ ਹੇਠ ਦਿੱਤੇ ਕੁਰੈਕਸ਼ਨਲ ਸੇਵਾ ਮੈਡਲ ਪ੍ਰਦਾਨ ਕਰਨ ਦੀ ਪ੍ਰਵਾਨਗੀ ਦਿੰਦਿਆਂ ਖੁਸ਼ੀ ਮਹਿਸੂਸ ਕਰਦੇ ਹਨ :
ਵਿਸ਼ਿਸ਼ਟ ਸੇਵਾ ਲਈ ਰਾਸ਼ਟਰਪਤੀ ਦੇ ਕੁਰੈਕਸ਼ਨਲ ਸੇਵਾ ਮੈਡਲ
ਕ੍ਰਮਾਂਕ ਵਿਅਕਤੀ ਦਾ ਨਾਮ ਅਹੁਦਾ ਰਾਜ/ਕੇਂਦਰ ਸ਼ਾਸਤ ਪ੍ਰਦੇਸ਼
1. ਸ਼੍ਰੀ ਸਾਜੀ ਕੁਮਾਰ ਜੇ. ਸਹਾਇਕ ਸੁਪਰਡੈਂਟ ਜੀ.ਆਈ.ਆਈ. ਕੇਰਲ
2. ਸ਼੍ਰੀ ਐਮ.ਵੀ. ਥਾਮਸ ਡਿਪਟੀ ਸੁਪਰਡੈਂਟ ਕੇਰਲ
3. ਸ਼੍ਰੀ ਗੋਪਾਲ ਪ੍ਰਸਾਦ ਤਮਰਾਕਰ ਸੁਪਰਡੈਂਟ ਮੱਧ ਪ੍ਰਦੇਸ਼
4. ਸ਼੍ਰੀ ਰਮੇਸ਼ ਚੰਦਰ ਆਰੀਆ ਸੁਪਰਡੈਂਟ ਮੱਧ ਪ੍ਰਦੇਸ਼
5. ਸ਼੍ਰੀ ਮਹਾਵੀਰ ਸਿੰਘ ਰਾਵਤ ਡਿਪਟੀ ਸੁਪਰਡੈਂਟ ਮੱਧ ਪ੍ਰਦੇਸ਼
6. ਸ਼੍ਰੀਮਤੀ. ਸੁਜਾਤਾ ਦਾਸ ਜਿਲ੍ਹਾ ਪ੍ਰੋਬੇਸ਼ਨ ਅਫਸਰ ਓਡੀਸ਼ਾ
7. ਸ਼੍ਰੀ ਦੇਬਰਾਜ ਪ੍ਰਧਾਨ ਚੀਫ਼ ਵਾਰਡਰ ਓਡੀਸ਼ਾ
8. ਸ਼੍ਰੀ ਮਹੇਸ਼ਵਰ ਬੇਹੇੜਾ ਵਾਰਡਰ ਓਡੀਸ਼ਾ
9. ਸ੍ਰੀ ਅਰਵਿੰਦ ਕੁਮਾਰ ਸਿੰਘ ਸੀ ਨੀਅਰ ਸੁਪਰਡੈਂਟ ਉੱਤਰ ਪ੍ਰਦੇਸ਼
10. ਮੁਹੰਮਦ ਅਕਰਮ ਖਾਨ ਸੁਪਰਡੈਂਟ ਉੱਤਰ ਪ੍ਰਦੇਸ਼
11. ਸ਼੍ਰੀ ਵੇਦ ਪ੍ਰਕਾਸ਼ ਸਹਾਇਕ ਸੁਪਰਡੈਂਟ ਦਿੱਲੀ
12. ਸ਼੍ਰੀ ਸ਼ਿਵਲੀ ਰਾਮ ਮੀਨਾ ਹੈਡ ਵਾਰਡਰ ਦਿੱਲੀ
ਮੈਰੀਟੋਰੀਅਸ ਸੇਵਾ ਲਈ ਕੁਰੈਕਸ਼ਨਲ ਸੇਵਾ ਮੈਡਲ
ਕ੍ਰਮਾਂਕ ਵਿਅਕਤੀ ਦਾ ਨਾਮ ਅਹੁਦਾ ਰਾਜ / ਕੇਂਦਰ ਸ਼ਾਸਤ ਪ੍ਰਦੇਸ਼
1. ਸ੍ਰੀ ਐਮ ਅਰੁਣ ਕੁਮਾਰ ਚੀਫ ਹੈਡ ਵਾਰਡਰ ਆਂਧਰਾ ਪ੍ਰਦੇਸ਼
2. ਸ਼੍ਰੀ ਅਰਿਗੇਲਾ ਰਤਨਾ ਰਾਜੂ ਹੈਡ ਵਾਰਡਰ ਆਂਧਰਾ ਪ੍ਰਦੇਸ਼
3. ਸ਼੍ਰੀ ਬ੍ਰਜੈਨ ਦਾਸ ਸੁਪਰਡੈਂਟ ਅਸਾਮ
4. ਸ਼੍ਰੀ ਦੀਨਦਿਆਲ ਧਰੁਵ ਹੈਡ ਵਾਰਡਰ ਛੱਤੀਸਗੜ
5. ਸ਼੍ਰੀਮਤੀ.ਪੁਸ਼ਪਲਾ ਭਗਤ ਵਾਰਡਰ ਛੱਤੀਸਗੜ
6. ਸ਼੍ਰੀ ਅਜੀਤ ਸਿੰਘ ਸਬ ਸਹਾਇਕ ਸੁਪਰਡੈਂਟ ਜੇਲ ਹ ਰਿਆਣਾ
7. ਸ਼੍ਰੀ ਦਿਲੀਪ ਕੁਮਾਰ ਭਾਨ ਸੈਕਸ਼ਨ ਅਫਸਰ ਜੰਮੂ ਅਤੇ ਕਸ਼ਮੀਰ
8. ਸ਼੍ਰੀ ਇਕਬਾਲ ਅਹਿਮਦ ਵਾਰਡਰ (ਐਸਜੀ) ਜੰਮੂ ਅਤੇ ਕਸ਼ਮੀਰ
9 .ਸ਼੍ਰੀ ਬੀ ਸੁਰੇਸ਼ ਸਹਾਇਕ ਸੁਪਰਡੈਂਟ ਕਰਨਾਟਕ
10. ਸ਼੍ਰੀ ਐਮ.ਐਸ. ਕੁਮਾਰ ਸਹਾਇਕ ਜੇਲਰ ਕਰਨਾਟਕ
11. ਸ਼੍ਰੀ ਐਂਟਨੀ ਕੇ. ਸਹਾਇਕ ਸੁਪਰਡੈਂਟ ਜੀ.ਆਈ.ਆਈ. ਕੇਰਲ
12. ਸ਼੍ਰੀ ਸੈਮ ਧੰਨਵਾਦ ਜੇਲ੍ਹਾਂ ਦੇ ਡੀ.ਆਈ.ਜੀ. ਕੇਰਲ
13. ਸ਼੍ਰੀ ਟੀ.ਕੇ. ਜਨਾਰਧਨ ਨਮਿਯਾਰ ਡਿਪਟੀ ਸੁਪਰਡੈਂਟ ਕੇਰਲ
14. ਸ਼੍ਰੀ ਅਜੈ ਬਹਾਦੁਰ ਸਿੰਘ ਹੈਡ ਵਾਰਡਰ ਮੱਧ ਪ੍ਰਦੇਸ਼
15. ਸ਼੍ਰੀ ਰਾਮਪਾਲ ਸਿੰਘ ਵਾਰਡਰ ਮੱਧ ਪ੍ਰਦੇ ਸ਼
16. ਸ਼੍ਰੀ ਇਕਬਾਲ ਅਹਿਮਦ ਹੈਡ ਵਾਰਡਰ ਮੱਧ ਪ੍ਰਦੇਸ਼
17. ਸ਼੍ਰੀ ਉੱਤਮ ਵਿਸ਼ਵਨਾਥ ਗਾਵਡੇ ਹੌਲਦਾਰ ਮਹਾਰਾਸ਼ਟਰ
18. ਸ਼੍ਰੀ ਸੰਤੋਸ਼ ਬਬਲਾ ਮੰਚੇਕਰ ਹੌਲਦਾਰ ਮਹਾਰਾਸ਼ਟਰ
19. ਸ਼੍ਰੀ ਬਬਨ ਨਾਮਦੇਵ ਖੰਡਰੇ ਹੌਲਦਾਰ ਮਹਾਰਾਸ਼ਟਰ
20. ਸ਼੍ਰੀ ਥਮਸੇਲ ਲਮਕੰਗ ਚੀਫ ਹੈਡ ਵਾਰਡਰ ਮਨੀਪੁਰ
21. ਸ਼੍ਰੀ ਡਬਲਯੂ ਚੌਬਾ ਸਿੰਘ ਹੈਡ ਵਾਰਡਰ ਮਨੀਪੁਰ
22. ਸ੍ਰੀ ਡੀ ਰਮੇਸ਼ ਵਾਰਡਰ ਓਡੀਸ਼ਾ
23. ਸ਼੍ਰੀ ਭਗਵਾਨ ਪ੍ਰਧਾਨ ਵਾਰਡਰ ਓਡੀਸ਼ਾ
24. ਸ਼੍ਰੀ ਗੋਵਿੰਦ ਸਿੰਘ ਸੁਪਰਡੈਂਟ ਜੀ.ਆਈ.ਆਈ. ਰਾਜਸਥਾਨ
25. ਸ੍ਰੀ ਅਜੀਤ ਸਿੰਘ ਡਿਪਟੀ ਜੇਲਰ ਰਾਜਸਥਾਨ
26. ਸ਼੍ਰੀ ਛੋਟੂ ਸਿੰਘ ਵਾਰਡਰ ਰਾਜਸਥਾਨ
27. ਸ਼੍ਰੀ ਨਿੰਮ ਸ਼ੇਰਿੰਗ ਭੂਟੀਆ ਸਬ ਜੇਲਰ ਸਿੱਕਮ
28. ਸ਼੍ਰੀ ਐਮ ਸਕਤੀਵੇਲ ਡਿਪਟੀ ਜੇਲਰ ਤਮਿਲਨਾਡੂ
29.. ਸ਼੍ਰੀ ਆਰ. ਜੋਸਫ ਐਂਟਨੀ ਗਰੇਡ I ਵਾਰਡਰ ਤਾਮਿਲਨਾਡੂ
30. ਸ਼੍ਰੀ ਵੀ ਚੰਦ੍ਰਾਇਆ ਚੀਫ ਹੈਡ ਵਾਰਡਰ ਤੇਲੰਗਾਨਾ
31. ਸ਼੍ਰੀ ਗਦਾਮ ਸੋਮਸੇਖਰ ਰੈਡੀ ਚੀਫ ਹੈਡ ਵਾਰਡਰ ਤੇਲੰਗਾਨਾ
32. ਸ਼੍ਰੀਮਤੀ. ਜੀ. ਡਾਇਨੰਮਾ ਚੀਫ ਹੈਡ ਵਾਰਡਰ ਤੇਲੰਗਾਨਾ
33. ਸ਼੍ਰੀ ਬਿਧੁ ਦੱਤ ਪਾਂਡੇ ਸੁਪਰਡੈਂਟ ਉੱਤਰ ਪ੍ਰਦੇਸ਼
34. ਸ਼੍ਰੀ ਅਨੰਦ ਕੁਮਾਰ ਹੈੱਡ ਜੇਲ੍ਹ ਵਾਰਡਰ ਉੱਤਰ ਪ੍ਰਦੇਸ਼
35. ਸ਼੍ਰੀ ਅਮਲ ਕਰਮਾਕਰ ਹੈਡ ਵਾਰਡਰ ਪੱਛਮੀ ਬੰਗਾਲ
36. ਸ਼੍ਰੀ ਰਮੇਸ਼ ਪਾਸਵਾਨ ਹੈਡ ਵਾਰਡਰ ਪੱਛਮੀ ਬੰਗਾਲ
37. ਸ਼੍ਰੀ ਉੱਤਮ ਸਾਹਾ ਵਾਰਡਰ ਪੱਛਮੀ ਬੰਗਾਲ
38. ਸ਼੍ਰੀ ਹਰੀ ਪ੍ਰਸਾਦ ਹੈਡ ਵਾਰਡਰ ਦਿੱਲੀ
39. ਸ਼੍ਰੀ ਧਰਮਵੀਰ ਹੈਡ ਵਾਰਡਰ ਦਿੱਲੀ
ਬਹਾਦਰੀ ਲਈ ਕੁਰੈਕਸ਼ਨਲ ਸੇਵਾ ਮੈਡਲ
ਕ੍ਰਮਾਂਕ ਵਿਅਕਤੀ ਦਾ ਨਾਮ ਅਹੁਦਾ ਰਾਜ / ਕੇਂਦਰ ਸ਼ਾਸਤ ਪ੍ਰਦੇਸ਼
ਸਵਰਗਵਾਸੀ ਸ਼੍ਰੀ ਸੁਖਦਾਸ ਸਵਾਮੀ ਵਾਰਡਰ ਰਾਜਸਥਾਨ
(ਮੌਤ ਤੋਂ ਬਾਅਦ)
--------------------------
ਐਨ ਡਬਲਯੂ /ਆਰ ਕੇ/ਪੀ ਕੇ/ਏ ਡੀ /ਡੀ ਡੀ ਡੀ ਦਵਲਯੂ
(Release ID: 1692232)
Visitor Counter : 121