ਕਬਾਇਲੀ ਮਾਮਲੇ ਮੰਤਰਾਲਾ

ਆਦਿਵਾਸੀ ਮਾਮਲੇ ਮੰਤਰਾਲਾ ਅਤੇ ਗੋਆ ਸਰਕਾਰ ਪ੍ਰਵਾਸੀ ਮਜ਼ਦੂਰਾਂ ਅਤੇ ਆਦਿਵਾਸੀਆਂ ਦੇ ਮਾਈਗ੍ਰੈਂਟ ਸੈੱਲ ਲਈ ਸਾਂਝੇ ਤੌਰ 'ਤੇ ਕਲ੍ਹ ਸ਼੍ਰੱਮਸ਼ਕਤੀ ਡਿਜੀਟਲ ਡੇਟਾ ਸੋਲਯੂਸ਼ਨ ਲਾਂਚ ਕਰੇਗੀ।

Posted On: 21 JAN 2021 7:53PM by PIB Chandigarh

ਪ੍ਰਵਾਸੀ ਮਜ਼ਦੂਰਾਂ ਲਈ ਰਾਜ ਅਤੇ ਰਾਸ਼ਟਰੀ ਪੱਧਰ ਦੇ ਪ੍ਰੋਗਰਾਮਾਂ ਦੀ ਨਿਰਵਿਘਨ ਰੂਪ ਰੇਖਾ ਤਿਆਰ ਕਰਨ ਵਿੱਚ ਮਦਦ ਦੇਣ ਵਾਲੇ ਇੱਕ ਕਦਮ ਵਿੱਚ, ਕੇਂਦਰੀ ਜਨਜਾਤੀ ਮਾਮਲੇ ਮੰਤਰਾਲਾ (ਐੱਮਓਟੀਏ) ਕਲ੍ਹ ਗੋਆ ਵਿਖੇ ਪ੍ਰਵਾਸੀ ਮਜ਼ਦੂਰਾਂ ਲਈ ਇੱਕ ਟ੍ਰੇਨਿੰਗ ਦਸਤਾਵੇਜ਼, ਸ਼ਰੱਮਸ਼ਕਤੀ- ਰਾਸ਼ਟਰੀ ਮਾਈਗ੍ਰੇਸ਼ਨ ਸਪੋਰਟ ਪੋਰਟਲੈਂਡ ਸ਼ਰੱਮ-ਸਾਥੀ ਦੀ ਸ਼ੁਰੂਆਤ ਕਰ ਰਿਹਾ ਹੈ। 

 

 ਵਿਭਿੰਨ ਰਾਜਾਂ ਤੋਂ ਗੋਆ ਆਉਣ ਵਾਲੇ ਤਕਰੀਬਨ 4 ਲੱਖ ਪ੍ਰਵਾਸੀਆਂ ਦੀ ਸੁਵਿਧਾ ਅਤੇ ਸਹਾਇਤਾ ਲਈ, ਗੋਆ ਦੇ ਮੁੱਖ ਮੰਤਰੀ ਗੋਆ ਵਿੱਚ ਸਮਰਪਿਤ ਮਾਈਗ੍ਰੇਸ਼ਨ ਸੈੱਲ ਵੀ ਸ਼ੁਰੂ ਕਰਨਗੇ।  ਐੱਮਓਟੀਏ ਨੇ ਗੋਆ ਵਿੱਚ ਟ੍ਰਾਈਬਲ ਰਿਸਰਚ ਇੰਸਟੀਚਿਊਟ, ਟ੍ਰਾਈਬਲ ਮਿਊਜ਼ੀਅਮ, ਵਨ ਧਨ ਕੇਂਦਰ ਅਤੇ ਟ੍ਰਾਈਬਲ ਲੋਕ ਉਤਸਵ ਨੂੰ ਵੀ ਪ੍ਰਵਾਨਗੀ ਦਿੱਤੀ ਹੈ।


 

*********

 

 ਐੱਨਬੀ/ਐੱਸਕੇ/ਐੱਮਓਟੀਏ(1)/21.01.2021



(Release ID: 1691777) Visitor Counter : 78


Read this release in: English , Urdu , Hindi