ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ -19 ਟੀਕਾਕਰਨ ਬਾਰੇ ਅਪਡੇਟ


ਦੇਸ਼ ਭਰ ਵਿੱਚ ਸਿਹਤ ਸੰਭਾਲ ਕਰਮਚਾਰੀਆਂ ਨੂੰ ਲਗਾਏ ਗਏ ਟੀਕਿਆਂ ਦੀ ਕੁੱਲ ਗਿਣਤੀ 12.7 ਲੱਖ ਤੋਂ ਵੱਧ ਹੋ ਗਈ ਹੈ

ਟੀਕਾਕਰਨ ਮੁਹਿੰਮ ਦੇ 7 ਵੇਂ ਦਿਨ ਸ਼ਾਮ 6 ਵਜੇ ਤੱਕ 228563 ਲਾਭਪਾਤਰੀਆਂ ਨੇ ਟੀਕਾ ਲਗਵਾਇਆ

Posted On: 22 JAN 2021 7:03PM by PIB Chandigarh

ਦੇਸ਼ ਵਿਆਪੀ ਕੋਵਿਡ -19 ਸੰਬੰਧਿਤ ਵਿਸ਼ਾਲ ਟੀਕਾਕਰਨ ਪ੍ਰੋਗਰਾਮ ਸੱਤਵੇਂ ਦਿਨ ਵੀ ਸਫਲਤਾਪੂਰਵਕ ਚਲਾਇਆ ਗਿਆ ।

ਮੁੱਢਲੀਆਂ ਆਰਜੀ ਰਿਪੋਰਟਾਂ ਦੇ ਅਨੁਸਾਰ, ਕੋਵਿਡ 19 ਨਾਲ ਟਾਕਰੇ ਲਈ ਸਿਹਤ ਸੰਭਾਲ ਕਰਮਚਾਰੀਆਂ ਨੂੰ  ਲਗਾਏ ਗਏ ਟੀਕਿਆਂ ਦੀ ਕੁੱਲ ਗਿਣਤੀ 24,397 ਸੈਸ਼ਨਾਂ ਰਾਹੀਂ (ਅੱਜ ਸ਼ਾਮ 6 ਵਜੇ ਤੱਕ) 12.7 ਲੱਖ (12,72,097) ਨੂੰ ਪਾਰ ਕਰ ਗਈ ਹੈ।

ਦੇਸ਼ ਵਿਆਪੀ ਕੋਵਿਡ 19 ਟੀਕਾਕਰਨ ਦੇ ਸੱਤਵੇਂ ਦਿਨ 6,230 ਸੈਸ਼ਨਾਂ ਰਾਹੀਂ ਅੱਜ ਸ਼ਾਮ 6 ਵਜੇ ਤੱਕ 2,28,563 ਲਾਭਪਾਤਰੀਆਂ ਦਾ ਟੀਕਾਕਰਨ ਕੀਤਾ ਗਿਆ ਹੈ। ਅੰਤਮ ਰਿਪੋਰਟਾਂ ਅੱਜ ਦੇਰ ਰਾਤ ਤੱਕ ਮੁਕੰਮਲ ਕਰ ਲਈਆਂ ਜਾਣਗੀਆਂ। 

S. No.

State/UT

Beneficiaries vaccinated

1

A & N Islands

1466

2

Andhra Pradesh

1,27,726

3

Arunachal Pradesh

5,782

4

Assam

13,654

5

Bihar

63,620

6

Chandigarh

1157

7

Chhattisgarh

22,171

8

Dadra & Nagar Haveli

238

9

Daman & Diu

94

10

Delhi

18,844

11

Goa

946

12

Gujarat

42,395

13

Haryana

62,142

14

Himachal Pradesh

8,817

15

Jammu & Kashmir

9,850

16

Jharkhand

14,769

17

Karnataka

1,82,503

18

Kerala

46,970

19

Ladakh

401

20

Lakshadweep

552

21

Madhya Pradesh

38,278

22

Maharashtra

70,032

23

Manipur

1923

24

Meghalaya

2078

25

Mizoram

3657

26

Nagaland

3,443

27

Odisha

1,21,004

28

Puducherry

1097

29

Punjab

21,230

30

Rajasthan

37,887

31

Sikkim

960

32

Tamil Nadu

46,825

33

Telangana

1,02,724

34

Tripura

14,252

35

Uttar Pradesh

59,473

36

Uttarakhand

10,298

37

West Bengal

80,542

38

Miscellaneous

32,297

Total

12,72,097

ਟੀਕਾਕਰਣ ਮੁਹਿੰਮ ਦੇ ਸੱਤਵੇਂ ਦਿਨ ਸ਼ਾਮ 6 ਵਜੇ ਤੱਕ ਐਡਵਰਸ ਪ੍ਰਭਾਵ (ਟੀਕਾਕਰਣ ਤੋਂ ਬਾਅਦ) ਦੇ 267 ਮਾਮਲੇ ਰਿਪੋਰਟ ਹੋਏ ਹਨ।

****

 ਐਮਵੀ / ਐਸਜੇ



(Release ID: 1691444) Visitor Counter : 117