ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ -19 ਟੀਕਾਕਰਨ ਬਾਰੇ ਅਪਡੇਟ


ਦੇਸ਼ ਭਰ ਵਿੱਚ ਸਿਹਤ ਸੰਭਾਲ ਕਰਮਚਾਰੀਆਂ ਨੂੰ ਲਗਾਏ ਗਏ ਟੀਕਿਆਂ ਦੀ ਕੁੱਲ ਗਿਣਤੀ 7.86 ਲੱਖ ਤੋਂ ਵੱਧ ਹੋ ਗਈ ਹੈ

ਟੀਕਾਕਰਨ ਮੁਹਿੰਮ ਦੇ ਪੰਜਵੇਂ ਦਿਨ ਸ਼ਾਮ 6 ਵਜੇ ਤੱਕ 1,12,007 ਲਾਭਪਾਤਰੀਆਂ ਨੇ ਟੀਕਾ ਲਗਵਾਇਆ

ਅੱਜ ਤੱਕ ਟੀਕਾਕਰਨ ਦੇ ਚਲਦਿਆਂ ਏਈਐਫਆਈ ਦਾ ਕੋਈ ਵੀ ਵਧੇਰੇ ਨਾਜ਼ੁਕ/ਗੰਭੀਰ ਕੇਸ ਦਰਜ ਨਹੀਂ ਹੋਇਆ ਹੈ

Posted On: 20 JAN 2021 7:58PM by PIB Chandigarh

ਦੇਸ਼ ਵਿਆਪੀ ਕੋਵਿਡ -19 ਸੰਬੰਧਿਤ ਵਿਸ਼ਾਲ ਟੀਕਾਕਰਨ ਪ੍ਰੋਗਰਾਮ ਪੰਜਵੇਂ ਦਿਨ ਵੀ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ ਹੈ ।

 

ਮੁੱਢਲੀਆਂ ਆਰਜੀ ਰਿਪੋਰਟਾਂ ਦੇ ਅਨੁਸਾਰ, ਕੋਵਿਡ 19 ਨਾਲ ਟਾਕਰੇ ਲਈ ਸਿਹਤ ਸੰਭਾਲ ਕਰਮਚਾਰੀਆਂ ਨੂੰ  ਲਗਾਏ ਗਏ ਟੀਕਿਆਂ ਦੀ ਕੁੱਲ ਗਿਣਤੀ 14,119 ਸੈਸ਼ਨਾਂ ਰਾਹੀਂ (ਅੱਜ ਸ਼ਾਮ 6 ਵਜੇ ਤੱਕ) 7,868,42 ਨੂੰ ਛੂਹ ਗਈ ਹੈ। ਅੱਜ ਸ਼ਾਮ 6 ਵਜੇ ਤੱਕ 2,353 ਸੈਸ਼ਨ ਆਯੋਜਿਤ ਕੀਤੇ ਗਏ ਸਨ।

 

ਦੇਸ਼ ਵਿਆਪੀ ਕੋਵਿਡ 19 ਟੀਕਾਕਰਨ ਦੇ ਪੰਜਵੇਂ ਦਿਨ ਅੱਜ ਸ਼ਾਮ 6 ਵਜੇ ਤੱਕ 1,12,007 ਲਾਭਪਾਤਰੀਆਂ ਦਾ ਟੀਕਾਕਰਨ ਕੀਤਾ ਗਿਆ ਹੈ। ਅੰਤਮ ਰਿਪੋਰਟਾਂ ਅੱਜ ਦੇਰ ਰਾਤ ਤੱਕ ਮੁਕੰਮਲ ਕਰ ਲਈਆਂ ਜਾਣਗੀਆਂ।

S. No.

State/UT

Beneficiaries vaccinated

(provisional data)

1

Andhra Pradesh

22,548

2

Bihar

38

3

Chhattisgarh

5,219

4

Haryana

1,192

5

Himachal Pradesh

45

6

Jharkhand

2,779

7

Karnataka

36,211

8

Kerala

262

9

Ladakh

108

10

Madhya Pradesh

6731

11

Maharashtra

16,261

12

Manipur

334

13

Meghalaya

311

14

Mizoram

417

15

Nagaland

447

16

Odisha

7,891

17

Punjab

2,003

18

Sikkim

80

19

Tamil Nadu

6,834

20

West Bengal

2,296

Total

1,12,007

 

82 AEFIs have been reported till 6 pm on the fifth day of the vaccination drive.

S. No.

State

No. of Hospitalized cases

Status

1

Uttarakhand

1

Discharged

2

Chhattisgarh

1

Discharged

3

Rajasthan

1

Discharged

4

Delhi

4

03 discharged, 01 under observation at Rajiv Gandhi Hospital, Shahdara

5

Karnataka

2

01 discharged, 01 under observation at District Hospital, Chitradurga

6

West Bengal

1

Under observation at Sub-Divisional Hospital, Jangipura, 

 

ਅਜੇ ਤੱਕ ਟੀਕਾਕਰਨ ਦੇ ਚਲਦਿਆਂ ਏਈਐਫਆਈ ਦਾ ਕੋਈ  ਵੀ ਵਧੇਰੇ ਨਾਜ਼ੁਕ / ਗੰਭੀਰ ਕੇਸ ਦਰਜ ਨਹੀਂ ਹੋਇਆ ਹੈ।

 **

ਐਮਵੀ / ਐਸਜੇ(Release ID: 1690643) Visitor Counter : 168


Read this release in: English , Urdu , Hindi , Manipuri