ਰੇਲ ਮੰਤਰਾਲਾ

ਰੇਲਵੇ ਟ੍ਰੈਕਾਂ ਦਾ ਬਿਜਲੀਕਰਨ

Posted On: 23 SEP 2020 4:14PM by PIB Chandigarh

ਰੇਲਵੇ ਮੰਤਰਾਲੇ ਨੇ ਦਸੰਬਰ, 2023 ਤੱਕ ਇਸਦੇ ਬ੍ਰੌਡ ਗੇਜ (ਬੀਜੀ) ਰੂਟਾਂ ਦੇ 100% ਬਿਜਲੀਕਰਨ ਦੀ ਯੋਜਨਾ ਬਣਾਈ ਹੈ

 

ਰੇਲਵੇ ਪ੍ਰੋਜੈਕਟ ਰਾਜ / ਕੇਂਦਰ ਸ਼ਾਸਤ ਪ੍ਰਦੇਸ਼ਾਂ / ਜ਼ਿਲ੍ਹਿਆਂ ਤੱਕ ਸੀਮਿਤ ਨਹੀਂ ਹਨ ਹਾਲਾਂਕਿ, 01.04.2020 ਨੂੰ ਰੇਲਵੇ ਬਿਜਲੀਕਰਨ ਦੇ ਜ਼ੋਨ ਅਨੁਸਾਰ ਵੇਰਵੇ ਹੇਠ ਦਿੱਤੇ ਗਏ ਹਨ: -

 

 

ਜ਼ੋਨਲਰੇਲਵੇ

ਕੁੱਲ ਬੀਜੀ ਰੂਟ ਕਿਲੋਮੀਟਰ

ਬਿਜਲੀਕਰਨਕੀਤਾ ਰੂਟ ਕਿਲੋਮੀਟਰ

01.04.2020 ਨੂੰਬੈਲੰਸ ਰੂਟ ਕਿਲੋਮੀਟਰ

ਕੇਂਦਰੀ

3,853

2,928

925

ਪੂਰਬੀ ਤੱਟ

2,774

2,774

0

ਪੂਰਬ ਕੇਂਦਰੀ

3,883

3,336

547

ਪੂਰਬੀ

2,804

2,235

569

ਉੱਤਰ ਕੇਂਦਰੀ

3,222

2,569

653

ਉੱਤਰ ਪੂਰਬੀ

2,994

1,738

1,256

ਉੱਤਰ-ਪੂਰਬੀ ਫ਼ਰੰਟੀਅਰ

4,112

319

3,793

ਉੱਤਰੀ

7,057

4,816

2,241

ਉੱਤਰ ਪੱਛਮੀ

5,083

1,801

3,282

ਦੱਖਣੀ ਕੇਂਦਰੀ

6,058

3,744

2,314

ਦੱਖਣੀ ਪੂਰਬੀ ਕੇਂਦਰ

2,099

1,863

236

ਦੱਖਣੀ ਪੂਰਬੀ

2,713

2,392

321

ਦੱਖਣੀ

4,834

3,381

1,453

ਦੱਖਣੀ ਪੱਛਮੀ

3,566

731

2,835

ਪੱਛਮੀ ਕੇਂਦਰੀ

3,010

2,525

485

ਪੱਛਮੀ

4,805

2,578

2,227

ਮੈਟਰੋ ਰੇਲਵੇ

27

27

0

ਕੋਂਕਣ ਰੇਲਵੇ ਕਾਰਪੋਰੇਸ਼ਨ ਲਿਮਿਟਿਡ

737

109

628

ਕੁੱਲ

63,631

39,866

23,765

 

ਦੇਸ਼ ਵਿੱਚ ਰੇਲਵੇ ਲਾਈਨਾਂ ਦੇ ਬਿਜਲੀਕਰਨ ਵਿੱਚ ਤੇਜ਼ੀ ਲਿਆਉਣ ਲਈ ਵੱਖ-ਵੱਖ ਕਦਮ ਚੁੱਕੇ ਗਏ ਹਨ ਜਿਨ੍ਹਾਂ ਵਿੱਚ ਵੱਡੇ ਅਕਾਰ ਦੇ ਇੰਜੀਨੀਅਰਿੰਗ ਪ੍ਰੌਕਿਊਰਮੈਂਟ ਐਂਡ ਕੰਸਟ੍ਰਕਸ਼ਨ (ਈਪੀਸੀ) ਦੇ ਠੇਕੇ, ਬਿਹਤਰ ਪ੍ਰੋਜੈਕਟ ਨਿਗਰਾਨੀ ਵਿਧੀ, ਵਾਧੂ ਬਜਟਰੀ ਸਰੋਤ (ਸੰਸਥਾਗਤ ਵਿੱਤ) ਰਾਹੀਂ ਭਰੋਸੇਯੋਗ/ਪ੍ਰਤੀਬੱਧ ਫ਼ੰਡ, ਖੇਤਰੀ ਯੂਨਿਟਾਂ ਵਿੱਚ ਤਾਕਤਾਂ ਦਾ ਵਿਕੇਂਦਰੀਕਰਣ, ਟੈਕਨੋਲੋਜੀ ਦੀ ਵਰਤੋਂ ਆਦਿ ਸ਼ਾਮਲ ਹਨ।

 

ਇਹ ਜਾਣਕਾਰੀ ਰੇਲਵੇ ਅਤੇ ਵਣਜ ਤੇ ਉਦਯੋਗ ਮੰਤਰੀ, ਸ਼੍ਰੀ ਪੀਯੂਸ਼ ਗੋਇਲ ਨੇ ਅੱਜ ਰਾਜ ਸਭਾ ਵਿੱਚ ਇੱਕ ਪ੍ਰਸ਼ਨ ਦੇ ਲਿਖਤੀ ਜਵਾਬ ਵਿੱਚ ਦਿੱਤੀ।

 

*****

ਡੀਜੇਐੱਨ / ਐੱਮਕੇਵੀ



(Release ID: 1658359) Visitor Counter : 75


Read this release in: Tamil , English , Manipuri